ਅੰਤਰਰਾਸ਼ਟਰੀ
ਸੜਕ ਤੇ ਖੜਕੇ ਸ਼ਰਾਬ ਪੀਣ ਵਾਲੇ ਨੂੰ 68 ਐਰੋ ਤੇ ਬੈਠ ਕੇ ਪੀਣ ਵਾਲੇ 35 ਐਰੋ ਜੁਰਮਾਨਾ ਹੋਇਆ
ਪੈਰਿਸ(ਸੁਖਵੀਰ ਸਿੰਘ ਸੰਧੂ) ਹੋਇਆ ਇਸ ਤਰ੍ਹਾਂ ਕਿ ਦੋ ਪੰਜਾਬੀ ਮੂਲ ਦੇ ਲੜਕੇ ਕੱਲ ਦੁਪਿਹਰੇ ਪੈਰਿਸ ਦੇ ਲਾ ਚਾਪਲ ਨਾਂ ਦੇ ਇਲਾਕੇ ਵਿੱਚ ਸੜਕ ਤੇ ਲੱਗੇ ਬੈਂਚ ਕੋਲ ਖੜ੍ਹ ਕੇ ਬੀਅਰ ਬੱਤਾ ਪੀ ਰਹੇ ਸਨ।ਇਤਨੇ ਨੂੰ ਗਸ਼ਤ ਕਰਦੇ ਦੋ ਪੁਲੀਸ ਵਾਲੇ … More
ਗਦਾਫ਼ੀ ਨੇ ਟੀਵੀ ਤੇ ਵਿਦੇਸ਼ੀ ਚੈਨਲਾਂ ਨੂੰ ਗਾਲ੍ਹ ਕਢੀ
ਤਿਰਪੋਲੀ- ਲੀਬੀਆ ਵਿੱਚ ਵਿਦਰੋਹੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਗਦਾਫ਼ੀ ਬਾਰੇ ਇਹ ਖ਼ਬਰਾਂ ਆ ਰਹੀਆਂ ਸਨ ਕਿ ਉਹ ਲੀਬੀਆ ਛੱਡ ਕੇ ਵੈਨਜੁਏਲਾ ਚਲੇ ਗਏ ਹਨ। ਗਦਾਫ਼ੀ ਨੇ ਇੱਕ ਸਰਕਾਰੀ ਟੀਵੀ ਤੇ ਦੇਸ਼ ਛੱਡ ਕੇ ਜਾਣ ਦੀਆਂ ਖਬਰਾਂ ਦਾ ਖੰਡਨ … More
ਕਚਿਹਿਰੀਆਂ ਸਾਹਮਣੇ ਆਪਣੇ ਆਪ ਨੂੰ ਅੱਗ ਲਾ ਲਈ
ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੀਆਂ ਸਭ ਤੋਂ ਵੱਡੀਆਂ (ਪਾਲੇਸ ਦਾ ਜੁਸਟਿਸ) ਨਾਂ ਦੀਆਂ ਕਚਿਹਿਰੀਆਂ ਅੱਗੇ ਸੋਮਵਾਰ ਦੁਪਿਹਰ ਤੋਂ ਬਾਅਦ ਇੱਕ 54 ਸਾਲਾਂ ਦੇ ਆਦਮੀ ਨੇ ਆਪਣੇ ਆਪ ਨੂੰ ਅੱਗ ਲਾ ਲਈ।ਉਹ ਆਦਮੀ ਗੱਡੀਆ ਦੀ ਪਾਰਕਿੰਗ ਵਿੱਚੋ ਨਿਕਲ ਕੇ … More
ਤਿਰਪੋਲੀ- ਲੀਬੀਆ ਵਿੱਚ ਵਿਦਰੋਹ ਨੇ ਕਰਨਲ ਗਦਾਫ਼ੀ ਦੀ ਨੀਂਦ ਹਰਾਮ ਕਰ ਦਿੱਤੀ ਹੈ। ਬਗਾਵਤ ਦੀ ਅੱਗ ਪੂਰੇ ਲੀਬੀਆ ਵਿੱਚ ਫੈਲ ਰਹੀ ਹੈ। ਪ੍ਰਦਰਸ਼ਨਕਾਰੀ ਵੱਡੀ ਗਿਣਤੀ ਵਿੱਚ ਤੋੜਫੋੜ ਕਰ ਰਹੇ ਹਨ ਅਤੇ ਕਈ ਥਾਂਵਾਂ ਤੇ ਅੱਗਾਂ ਵੀ ਲਗਾਈਆਂ ਜਾ ਰਹੀਆਂ ਹਨ। … More
ਅਮਰੀਕਾ ਭਾਰਤ ਅਤੇ ਪਾਕਿਸਤਾਨ ਵਿੱਚ ਭੇਦਭਾਵ ਨਾਂ ਕਰੇ – ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅਮਰੀਕਾ ਤੋਂ ਇਹ ਮੰਗ ਕੀਤੀ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਪ੍ਰਤੀ ਸੰਤੁਲਿਤ ਰੁੱਖ ਅਪਨਾਵੇ ਤਾਂ ਜੋ ਪਾਕਿਸਤਾਨ ਦੇ ਲੋਕਾਂ ਵਿੱਚ ਅਮਰੀਕਾ ਦੀ ਛਵੀ ਨੂੰ ਸੁਧਾਰਿਆ ਜਾ ਸਕੇ। ਅਮਰੀਕੀ ਕਾਂਗਰਸ ਦੇ ਇੱਕ … More
ਪਾਕਿਸਤਾਨ ਤੇ ਯੂਐਸ ਵਿਚ ਖੁਫ਼ੀਆ ਸੂਚਨਾਵਾਂ ਬੰਦ ਹੋਣ ਕਰਕੇ ਘੱਟ ਹੋਏ ਡਰੋਨ ਹਮਲੇ
ਪਿੱਛਲੇ ਕੁਝ ਅਰਸੇ ਤੋਂ ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਦੂਰੀਆਂ ਪੈਦਾ ਹੋ ਗਈਆਂ ਹਨ। ਅਮਰੀਕਾ ਦੇ ਰਾਜਨਾਇਕ ਡੇਵਿਸ ਤੇ ਦੋ ਪਾਕਿਸਤਾਨੀਆਂ ਦੀ ਹੱਤਿਆ ਦੇ ਅਰੋਪ ਅਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਖਟਾਸ ਪੈਦਾ ਹੋ … More
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋਰ ਤੇਜ਼ੀ
ਨਿਊਯਾਰਕ- ਈਰਾਨ ਅਤੇ ਇਸਰਾਈਲ ਵਿਚਕਾਰ ਆਪਸੀ ਤਣਾਅ ਕਰਕੇ ਕੱਚੇ ਤੇਲ ਦੇ ਭਾਅ ਹੋਰ ਉਚਾਈਆਂ ਤੇ ਪਹੁੰਚ ਗਏ ਹਨ। ਇਸ ਸਮੇਂ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਵੱਧ ਕੇ 104 ਡਾਲਰ ਤੋਂ ਵੀ ਉਪਰ ਪਹੁੰਚ ਗਏ ਹਨ। ਪਿੱਛਲੇ 29 ਮਹੀਨਿਆਂ … More
ਅਫਗਾਨਿਸਤਾਨ ਵਿੱਚ ਅਮਰੀਕੀ ਸੈਨਾ ਦਾ ਇੱਕ ਦਿਨ ਦਾ ਖਰਚ 30 ਕਰੋੜ ਡਾਲਰ
ਵਸਿੰਗਟਨ- ਇਰਾਕ ਵਿੱਚੋਂ ਅਮਰੀਕੀ ਸੈਨਾ ਦੇ 2012 ਤੱਕ ਵਾਪਿਸ ਆਉਣ ਨਾਲ ਦੇਸ਼ ਦੇ ਰੱਖਿਆ ਬਜਟ ਵਿੱਚ ਕੁਝ ਕਟੌਤੀ ਹੋਵੇਗੀ। ਅਫਗਾਨਿਸਤਾਨ ਵਿੱਚ ਅੱਤਵਾਦ ਵਿਰੁਧ ਚਲ ਰਹੇ ਸੰਘਰਸ਼ ਵਿੱਚ ਅਮਰੀਕਾ ਨੂੰ ਆਪਣੀ ਸੈਨਾ ਤੇ ਹਰ ਰੋਜ 30 ਕਰੋੜ ਡਾਲਰ ਖਰਚ ਕਰਨੇ ਪੈ … More
ਮੁਬਾਰਕ ਦਾ ਅਸਤੀਫ਼ਾ ਤਬਦੀਲੀ ਦਾ ਅੰਤ ਨਹੀਂ ਸ਼ੁਰੂਆਤ-ਓਬਾਮਾ
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਹੁਸਨੀ ਮੁਬਾਰਕ ਵਲੋਂ ਅਸਤੀਫ਼ਾ ਦਿੱਤੇ ਜਾਣ ਸਬੰਧੀ ਕਿਹਾ ਹੈ ਕਿ ਹੁਸਨੀ ਮੁਬਾਰਕ ਦਾ ਅਸਤੀਫ਼ਾ ਮਿਸਰ ਵਿਚ ਤਬਦੀਲੀ ਦਾ ਅੰਤ ਨਹੀਂ ਇਕ ਨਵੀਂ ਸ਼ੁਰੂਆਤ ਹੈ। ਹੁਣ ਮਿਸਰ ਨੂੰ ਨਿਰਪੱਖ ਅਤੇ ਸੁਤੰਤਰ ਚੋਣਾਂ ਦੀ ਤਿਆਰੀ ਕਰਨੀ ਚਾਹੀਦੀ … More
ਮੁਸ਼ਰੱਫ਼ ਦੀ ਗ੍ਰਿਫਤਾਰੀ ਦਾ ਵਾਰੰਟ ਜਾਰੀ
ਰਾਵਲਪਿੰਡੀ-ਬੇਨਜ਼ੀਰ ਕਤਲ ਕਾਂਡ ਦੇ ਮਾਮਲੇ ਵਿਚ ਪਾਕਿਸਤਾਨੀ ਅਦਾਲਤ ਦੇ ਜੱਜ ਰਾਣਾ ਨਿਸਾਰ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਦੀ ਗ੍ਰਿਫ਼ਤਾਰੀ ਦਾ ਵਾਰੰਟ ਜਾਰੀ ਕੀਤਾ ਹੈ। ਅਦਾਲਤ ਵਲੋਂ ਪਰਵੇਜ਼ ਮੁਸ਼ਰੱਫ਼ ਨੂੰ 19 ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸ … More









