ਅੰਤਰਰਾਸ਼ਟਰੀ
ਸਵੀਡਨ ‘ਚ ਕਾਰ ਬੰਬ ਧਮਾਕਾ
ਸਟਾਕਹੋਮ-ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਖੇ ਇਕ ਕਾਰ ਧਮਾਕਾ ਹੋਇਆ। ਜਿਸ ਤੋਂ ਬਾਅਦ ਲੱਗੀ ਅੱਗ ਦੌਰਾਨ ਇਕ ਸ਼ਖ਼ਸ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਸ ਦੌਰਾਨ ਦੋ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਧਮਾਕੇ ਤੋਂ ਕੁਝ ਦੇਰ ਬਾਅਦ … More
ਤੇਲ ਪਾਈਪ ਲਾਈਨ ਭਾਰਤ ਤੱਕ ਵਿਛੇਗੀ
ਅਸ਼ਕਾਬਾਤ-ਤੁਰਕਮੇਨਿਸਤਾਨ ਨੇ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਦੇ ਨਾਲ ਗੈਸ ਪਾਈਪ ਲਾਈਨ ਵਿਛਾਉਣ ਸਬੰਧੀ ਇਕ ਅਹਿਮ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਇਹ ਪਾਈਪਲਾਈਨ 1700 ਕਿਲੋਮੀਟਰ ਲੰਮੀ ਹੋਵੇਗੀ ਅਤੇ ਅਫ਼ਗਾਨਿਸਤਾਨ-ਪਾਕਿਸਤਾਨ ਤੋਂ ਹੁੰਦੀ ਹੋਈ ਭਾਰਤ ਤੱਕ ਆਵੇਗੀ। ਅਫ਼ਗਾਨਿਸਤਾਨ ਨੂੰ ਇਸ ਪਾਈਪਲਾਈਨ ਤੋਂ ਕਾਫ਼ੀ … More
ਭਾਰਤ-ਫਰਾਂਸ ਸਮਝੌਤੇ ਨੂੰ ਪਾਕਿ ਨੇ ਦਸਿਆ ਸ਼ਾਂਤੀ ਲਈ ਖ਼ਤਰਾ
ਇਸਲਾਮਾਬਾਦ-ਪਾਕਿਸਤਾਨ ਨੇ ਭਾਰਤ ਅਤੇ ਫਰਾਂਸ ਵਿਚਕਾਰ ਹੋਏ ਪ੍ਰਮਾਣੂ ਸਮਝੌਤੇ ਨੂੰ ਦੱਖਣ ਏਸ਼ੀਆ ਦੇ ਲਈ ਖ਼ਤਰਾ ਦਸਦੇ ਹੋਏ ਚਿੰਤਾ ਪ੍ਰਗਟਾਈ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਬਦੁਲ ਬਾਸਿਤ ਨੇ ਕਿਹਾ ਕਿ ਭਾਰਤ ਅਤੇ ਫ਼ਰਾਂਸ ਵਿਚਕਾਰ ਪ੍ਰਮਾਣੂ ਸਮਝੌਤੇ ਨਾਲ ਦੱਖਣ ਏਸ਼ੀਆ ਦੇ … More
ਪੈਰਿਸ ਵਿੱਚ ਭਾਰੀ ਬਰਫਵਾਰੀ 20 ਸਾਲਾਂ ਦੇ ਇਤਿਹਾਸ ਨੂੰ ਮਾਤ ਪਾ ਗਈ
ਪੈਰਿਸ(ਸੰਧੂ) – ਇਥੇ ਬੁਧਵਾਰ ਵਾਲੇ ਦਿੱਨ ਪੈਰਿਸ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਬਰਫਵਾਰੀ ਹੋਈ ਹੈ।ਜਿਸ ਕਾਰਨ ਆਵਾਜਾਈ ਵਿੱਚ ਕਾਫੀ ਵਿੱਘਨ ਪਿਆ ਹੈ।ਪੈਰਿਸ ਦੇ ਦੁਆਲੇ ਬਣੀ ਰਿੰਗ ਰੋਡ ਜਿਸ ਨੂੰ ਪੈਰੀਫ੍ਰੈਕ ਕਹਿੰਦੇ ਹਨ,ਘੱਟੋ ਘੱਟ 5 ਗੱਡੀਆਂ ਕਾਰਾਂ … More
ਇੰਡੀਅਨ ਸਟੋਰ ਅੱਗ ਦੀ ਲਪੇਟ ਵਿੱਚ
ਲੌਸ ਏਂਜਲਸ ,(ਮਨਜਿੰਦਰ ਪਾਲ ਸਿੰਘ) – ਵੀਰਵਾਰ ਦੀ ਰਾਤ ਨੂੰ ਨੌਰਥਰਿਜ਼ ਦੇ ਇਕ ਨਾਮਵਰ ਇੰਡੀਅਨ ਸਟੋਰ ਨੂੰ ਅੱਗ ਨੇ ਘੇਰ ਲਿਆ। ਜਿਸ ਵਿੱਚ ਸਟੋਰ ਦਾ ਭਾਰੀ ਨੁਕਸਾਨ ਹੋਇਆ। ਵੀਰਵਾਰ ਦੀ ਰਾਤ ਨੂੰ ਨਿਊ ਦਿੱਲੀ ਸਪਾਈਸਲੈਂਡ ਸਟੋਰ ਦੇ ਮਾਲਕ ਸ੍ਰੀ ਸੁਨੀਲ … More
ਕਰਾਚੀ ਵਿਚ ਇਕ ਸਾਲ ਵਿਚ ਢਾਈ ਹਜ਼ਾਰ ਬੱਚੇ ਗਾਇਬ
ਕਰਾਚੀ- ਪਿਛਲੇ ਇਕ ਸਾਲ ਦੌਰਾਨ ਕਰਾਚੀ ਵਿਚ ਢਾਈ ਹਜ਼ਾਰ ਤੋਂ ਵਧੇਰੇ ਬੱਚੇ ਗੁਆਚੇ। ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਇਕ ਗੈਰ ਸਰਕਾਰੀ ਜਥੇਬੰਦੀ ਰੋਸ਼ਨੀ ਹੈਲਪ ਲਾਈਨ ਨੇ ਦਸਿਆ ਕਿ ਪਿਛਲੇ ਸਾਲ ਕਰਾਚੀ ਵਿਚ 2582 ਬੱਚੇ ਗੁਆਚੇ। ਇਨ੍ਹਾਂ ਅੰਕੜਿਆਂ ਵਿਚ … More
ਹਵਾਈ ਕੰਪਨੀਆਂ ‘ਤੇ ਅਰਬਾਂ ਦਾ ਜੁਰਮਾਨਾ
ਯੋਰਪੀ ਕਮਿਸ਼ਨ ਨੇ ਮਨਮਰਜ਼ੀ ਨਾਲ ਕਿਰਾਇਆ ਤੈਅ ਕਰਨ ਲਈ 11 ਹਵਾਈ ਸੇਵਾ ਕੰਪਨੀਆਂ ਉਪਰ ਇਕ ਅਰਬ ਡਾਲਰ ਤੋਂ ਵੀ ਵੱਧ ਜੁਰਮਾਨਾ ਕੀਤਾ ਹੈ। ਇਨ੍ਹਾਂ ਕੰਪਨੀਆਂ ਵਿਚ ਬ੍ਰਿਟਿਸ਼ ਏਅਰਵੇਜ਼, ਏਅਰ ਫਰਾਂਸ ਅਤੇ ਜਪਾਨ ਏਅਰਲਾਈਨਜ਼ ਸ਼ਾਮਲ ਹਨ। ਯੋਰਪੀ ਆਯੋਗ ਨੇ ਆਪਣੀ ਜਾਂਚ … More
80 ਲੱਖ ਸਾਲ ਪਹਿਲਾਂ ਆਇਆ ਸੀ ਮਨੁੱਖ
ਵਾਸਿੰਗਟਨ-ਹੁਣ ਤੱਕ ਇਹ ਮੰਨਿਆਂ ਜਾਂਦਾ ਰਿਹਾ ਸੀ ਕਿ ਮਨੁੱਖ ਦਾ ਵਿਕਾਸ ਅੰਦਾਜ਼ਨ 50 ਲੱਖ ਸਾਲ ਪਹਿਲਾਂ ਹੋਇਆ, ਪਰ ਨਵੇਂ ਅਧਿਐਨ ਦੇ ਆਧਾਰ ‘ਤੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਚਿਪੈਂਜੀ ਤੋਂ ਮਨੁੱਖ ਦਾ ਵਿਕਾਸ ਅੰਦਾਜ਼ਨ 80 ਲੱਖ ਸਾਲ ਪਹਿਲਾਂ ਹੋਇਆ। … More
ਬਰਮਾ ‘ਚ 20 ਸਾਲਾਂ ਬਾਅਦ ਚੋਣਾਂ
ਬੀਤੇ ਐਤਵਾਰ ਨੂੰ ਬਰਮਾ ਵਿਚ ਆਮ ਚੋਣਾਂ ਦੇ ਲਈ ਵੋਟਿੰਗ ਐਤਵਾਰ ਨੂੰ ਸ਼ੁਰੂ ਹੋਈ। ਬਰਮਾ ਵਿਚ ਇਹ ਚੋਣਾਂ ਪਿਛਲੇ 20 ਸਾਲਾਂ ਤੋਂ ਬਾਅਦ ਹੋ ਰਹੀਆਂ ਹਨ। ਇਸ ਦੇਸ਼ ਵਿਚ ਅੰਦਾਜ਼ਨ 50 ਸਾਲਾਂ ਤੋਂ ਫੌਜੀ ਰਾਜ ਚਲ ਰਿਹਾ ਹੈ। ਜਿਥੇ ਇਸ … More
ਸੋਮਾਲੀਆ ਦੇ ਲੁਟੇਰਿਆਂ ਨੇ ਮੰਗੀ ਰਿਕਾਰਡ ਰਕਮ
ਖ਼ਬਰਾਂ ਹਨ ਕਿ ਸੋਮਾਲੀਆ ਦੇ ਸਮੁੰਦਰੀ ਲੁਟੇਰਿਆਂ ਨੂੰ ਦੋ ਜਹਾਜ਼ਾਂ ਦੇ ਬਦਲੇ ਰਿਕਾਰਡ 1.23 ਕਰੋੜ ਡਾਲਰ ਦੀ ਰਕਮ ਫਿਰੌਤੀ ਵਜੋਨ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਤੇਲ ਲਿਜਾ ਰਹੇ ਦੱਖਣੀ ਕੋਰੀਆ ਦੇ ਜਹਾਜ਼ ‘ਸਾਮਹੋ ਡਰੀਮ’ ਦੇ ਬਦਲੇ ਵਿਚ … More



