ਅੰਤਰਰਾਸ਼ਟਰੀ
ਸਵਾਤ ਘਾਟੀ ਦੇ ਬੇਘਰ ਹੋਏ ਲੋਕ ਫਿਰ ਘਰ ਪਰਤਣ ਲਗੇ
ਇਸਲਾਮਾਬਾਦ- ਪਾਕਿਸਤਾਨ ਦੇ ਸਵਾਤ ਘਾਟੀ ਵਿਚ ਸੈਨਾ ਅਤੇ ਤਾਲਿਬਾਨ ਦਰਮਿਆਨ ਹੋਏ ਯੁਧ ਕਰਕੇ ਵਡੀ ਗਿਣਤੀ ਵਿਚ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਘਰ-ਘਾਟ ਛੱਡ ਕੇ ਸੁਰੱਖਿਅਤ ਥਾਂਵਾਂ ਤੇ ਚਲੇ ਗਏ ਸਨ। ਜਿਆਦਾਤਰ ਲੋਕਾਂ ਰਾਹਤ ਕੈਂਪਾਂ ਵਿਚ ਪਨਾਹ ਲੈ ਕੇ ਰਹਿ … More
ਪਾਕਿ ਫੌਜ ਤਾਲਿਬਾਨ ਲੀਡਰਾਂ ਦੇ ਸੰਪਰਕ ਵਿਚ
ਇਸਲਾਮਾਬਾਦ-ਪਾਕਿਸਤਾਨੀ ਫੌਜ ਨੇ ਮੰਨਿਆ ਹੈ ਕਿ ਉਹ ਮੁੱਲਾ ਉਮਰ ਸਮੇਤ ਅਫ਼ਗਾਨਿਸਤਾਨ ਦੇ ਤਾਲਿਬਾਨੀ ਲੀਡਰਾਂ ਦੇ ਸੰਪਰਕ ਵਿਚ ਹੈ। ਫੌਜਾਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਨਾਲ ਜੁੜੀਆਂ ਉਸਦੀਆਂ ਫਿਕਰਾਂ ‘ਤੇ ਧਿਆਨ ਦਿੱਤਾ ਜਾਂਦਾ ਹੈ ਤਾਂ ਉਹ ਤਾਲਿਬਾਨੀਆਂ ਨੂੰ ਅਮਰੀਕਾ ਦੇ … More
ਲਾਦੇਨ ਦੇ ਬੇਟੇ ਨੇ ਹੀ ਉਸਨੂੰ ਮਾੜਾ ਦਸਿਆ
ਨਿਊਯਾਰਕ-ਦੁਨੀਆਂ ਦੇ ਸਭ ਤੋਂ ਵੱਧ ਲੋੜੀਂਦੇ ਅਤਿਵਾਦੀ ਓਸਾਮਾ ਬਿਨ ਲਾਦੇਨ ਦੇ ਬੇਟੇ ਉਮਰ ਨੂੰ ਵੀ ਲਗਦਾ ਹੈ ਕਿ ਉਸਦਾ ਪਿਤਾ ਕਾਫ਼ੀ ਬੁਰਾ ਆਦਮੀ ਹੈ। ਉਸਨੇ ਕਿਹਾ ਕਿ ਉਸਦਾ ਬਾਪ ਆਪਣੇ ਪ੍ਰਵਾਰ ਨੂੰ ਪਿਆਰ ਕਰ ਦੇ ਮੁਕਾਬਲੇ ਦੁਸ਼ਮਣ ਤੋਂ ਕਿਤੇ ਵਧੇਰੇ … More
ਪਾਕਿ ਨੇ ਜਾਂਚ ਵਿਚ ਦੇਰੀ ਦਾ ਭਾਂਡਾ ਭਾਰਤ ਸਿਰ ਭੰਨਿਆ
ਇਸਲਾਮਾਬਾਦ-ਮੁੰਬਈ ਅਤਿਵਾਦੀ ਹਮਲਿਆਂ ਦੀ ਜਾਂਚ ਦੇ ਮਾਮਲੇ ਵਿਚ ਸ਼ਨਿੱਚਰਵਾਰ ਨੂੰ ਪਾਕਿਸਤਾਨ ਨੇ ਭਾਰਤ ‘ਤੇ ਹੀ ਦੇਰ ਕਰਨ ਦਾ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ ਉਹ ਲੋੜੀਂਦੀਆਂ ਜਾਣਕਾਰੀਆਂ ਜਲਦੀ ਤੋਂ ਜਲਦੀ ਮੁਹਈਆ ਕਰਾਏ। ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਮਾਮਲਿਆਂ ਦੇ ਮੰਤਰੀ ਰਹਿਮਾਨ … More
ਗਰੀਬ ਦੇਸ਼ਾਂ ਨੂੰ 20 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਮਿਲੇਗੀ
ਆਕਿਲਾ – ਦੁਨੀਆ ਦੇ ਅਮੀਰ ਦੇਸ਼ਾਂ ਦੇ ਨੇਤਾਵਾਂ ਨੇ ਗਰੀਬ ਦੇਸ਼ਾਂ ਨੂੰ 20 ਅਰਬ ਅਮਰੀਕੀ ਡਾਲਰ ਸਹਾਇਤਾ ਦੇਣ ਦਾ ਫੈਂਸਲਾ ਕੀਤਾ ਹੈ। ਇਹ ਰਕਮ ਗਰੀਬ ਦੇਸ਼ਾਂ ਵਿਚ ਉਤਪਾਦਨ ਵਧਾਉਣ ਲਈ ਦਿਤੀ ਜਾਵੇਗੀ। ਜੀ -ਅਠ ਸਿਖਰ ਸੰਮੇਲਨ ਦੀ ਇਥੇ ਤੀਸਰੇ ਅਤੇ … More
ਅਸਾਂ ਹੀ ਅਤਵਾਦੀਆਂ ਨੂੰ ਪਾਲਿਆ ਪੋਸਿਆ – ਜਰਦਾਰੀ
ਇਸਲਾਮਾਬਾਦ- ਆਖਰ ਬਿੱਲੀ ਥੈਲੇ ਵਿਚੋਂ ਬਾਹਰ ਆ ਹੀ ਗਈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਪਹਿਲੀ ਵਾਰ ਇਹ ਮੰਨਿਆ ਕਿ ਕੁਝ ਰਣਨੀਤਕ ਉਦੇਸ਼ਾਂ ਦੀ ਪੂਰਤੀ ਲਈ ਦੇਸ਼ ਵਿਚ ਉਗਰਵਾਦੀਆਂ ਨੂੰ ਤਿਆਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਾਲਿਆ ਪੋਸਿਆ ਗਿਆ। … More
ਰੂਸ ਅਤੇ ਅਮਰੀਕਾ ਵਿਚ ਪਰਮਾਣੂੰ ਹੱਥਿਆਰਾਂ ਵਿਚ ਕਟੌਤੀ ਸਬੰਧੀ ਸਮਝੌਤਾ
ਮਾਸਕੋ- ਅਮਰੀਕਾ ਪਰਮਾਣੂੰ ਹੱਥਿਆਰਾਂ ਵਿਚ ਕਟੌਤੀ ਦੇ ਸਬੰਧ ਵਿਚ ਰੂਸ ਨਾਲ 1991 ਦੀ ਸਟਾਰਟ ਸੰਧੀ ਦੀ ਥਾਂ ਜੋ ਨਵਾਂ ਸਮਝੌਤਾ ਕਰਨਾ ਚਾਹੁੰਦੇ ਸਨ, ਉਸ ਉਪਰ ਅੱਜ ਦੋਵਾਂ ਦੇਸ਼ਾਂ ਨੇ ਦਸਤਖਤ ਕਰ ਦਿਤੇ ਹਨ। ਅਫਗਾਨਿਸਤਾਨ ਵਿਚ ਤੈਨਾਤ ਅਮਰੀਕਾ ਅਤੇ ਨਾਟੋ ਦੇ … More
ਚੀਨ ਵਿਚ ਹੋਏ ਦੰਗਿਆਂ ਦੌਰਾਨ 140 ਮਰੇ ਅਤੇ 800 ਜਖ਼ਮੀ
ਉਰੂਮਕੀ- ਚੀਨ ਦੇ ਪੱਛਮੀ ਉਤਰੀ ਖੇਤਰ ਵਿਚ ਹੋਈ ਹਿੰਸਾ ਦੌਰਾਨ ਘੱਟ ਤੋਂ ਘੱਟ 140 ਲੋਕਾਂ ਦੀ ਮੌਤ ਹੋ ਗਈ ਅਤੇ 800 ਤੋਂ ਜਿਆਦਾ ਲੋਕ ਜਖ਼ਮੀ ਹੋ ਗਏ। ਮੁਸਲਿਮ ਅਘੂਰ ਕਮਿਊਨਟੀ ਦੇ ਵਿਖਾਵਾਕਾਰੀਆਂ ਦਾ ਚੀਨ ਦੇ ਹਾਨ ਫਿਰਕੇ ਨਾਲ ਟਕਰਾਅ ਹੋ … More
ਅਮਰੀਕਾ-ਰੂਸ ਵਲੋਂ ਹਥਿਆਰਾਂ ਦੀ ਕਟੌਤੀ ਦਾ ਐਲਾਨ
ਮਾਸਕੋ-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰੂਸੀ ਰਾਸ਼ਟਰਪਤੀ ਦਿਮਿਤ੍ਰੀ ਮੇਹਵੇਦੇਵ ਪ੍ਰਮਾਣੂ ਹਥਿਆਰਾਂ ਦੀ ਵਿਆਪਕ ਕਟੌਤੀ ਬਾਰੇ ਸਹਿਮਤ ਹੋ ਗਏ ਹਨ। ਇਸ ਸਮਝੌਤੇ ਦੇ ਹੋਂਦ ਵਿਚ ਆਉਣ ਦੇ ਸੱਤ ਸਾਲਾਂ ਦੇ ਅੰਦਰ ਦੋਵੇਂ ਦੇਸ਼ਾਂ ਨੂੰ ਪ੍ਰਮਾਣੂ ਹਥਿਆਰਾਂ ਦੀ ਗਿਣਤੀ 1700 ਤੋਂ ਹੇਠਾਂ … More
ਉਘੀ ਸਖ਼ਸ਼ੀਅਤ ਸ. ਕੇਸਰ ਸਿੰਘ ਮੰਡ ਨੂੰ ਸੇਜਲ ਅੱਖਾਂ ਨਾਲ ਵਦਾਇਗੀ ਨਾਮਵਰ ਹਸਤੀਆਂ ਨੇ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ
ਲੰਡਨ: (ਮਨਦੀਪ ਖੁਰਮੀ ਹਿੰਮਤਪੁਰਾ)- ਖ਼ਾਲਸਾ ਪੰਥ, ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਤ ਅਤੇ ਪੱਤਰਕਾਰੀ ਦੇ ਥੰਮ੍ਹ ਸ. ਕੇਸਰ ਸਿੰਘ ਜੀ ਮੰਡ ਪਿਛਲੇ ਦਿਨੀਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਤੇ 4 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ। … More
