ਅੰਤਰਰਾਸ਼ਟਰੀ

 

ਪੈਰਿਸ ਵਿੱਚ ਭਾਰਤੀ ਮੂਲ ਦੀਆ ਸੁੰਦਰੀਆਂ ਵਿੱਚੋ ਸੁੰਦਰੀ ਦੀ ਚੋਣ ਹੋਵੇਗੀ

ਪੈਰਿਸ – ਕੱਲ ਨੂੰ ਪੈਰਿਸ ਦੇ ਮਸ਼ਹੂਰ ਟੂਰਿਸਟ ਇਲਾਕੇ ਵਿਲਟ ਕੋਲ ਸਾਇੰਸ ਦਾ ਵਿਲਟ ਨਾਂ ਦੇ ਹਾਲ ਵਿੱਚ ਮਿਸ ਇੰਡੀਆ ਵਰਡਵਾਈਡ ੲੈਸੋਸ਼ੀੲੈਸ਼ਨ ਵਲੋਂ  ਮਿਸ ਇੰਡੀਆ ਫਰਾਂਸ ਦੀ ਚੋਣ ਕੀਤੀ ਜਾ ਰਹੀ ਹੈ।ਜਿਸ ਵਿੱਚ ਭਾਰਤੀ, ਮੋਰਸੀਸ, ਰੇਨੀਓਨ ਤੇ ਸ੍ਰੀ ਲੰਕਾ ਮੂਲ … More »

ਅੰਤਰਰਾਸ਼ਟਰੀ | Leave a comment
 

ਡਿਸਕੋ ਆਓ ਪਰ ਸ਼ਰਾਬ ਨਹੀ ਪੀਣੀ।

ਬੁਰਬੋਨ (ਸੁਖਵੀਰ ਸਿੰਘ ਸੰਧੂ) ਫਰਾਂਸ ਦੇ ਸ਼ਹਿਰ ਬੁਰਬੋਨ ਵਿੱਚ ਆਪਣੀ ਕਿਸਮ ਦਾ ਇੱਕੋ ਇੱਕ ਨਵੇਕਲਾ ਨਾਈਟ ਕਲੱਬ (ਡਿਸਕੋ) ਹੈ। ਜਿਥੇ ਕੋਈ ਵੀ ਨਸ਼ਾ ਅੰਦਰ ਪੀਣਾ ਤੇ ਕੋਲ ਲੈਕੇ ਜਾਣਾ ਮਨ੍ਹਾਂ ਹੈ।ਖਾਸ ਕਰਕੇ ਸ਼ਰਾਬ ਤਾਂ ਬਿਲਕੁਲ  ਨਹੀ ਮਿਲਦੀ।ਪਰ ਵੱਖ ਵੱਖ ਕਿਸਮਾਂ … More »

ਅੰਤਰਰਾਸ਼ਟਰੀ | Leave a comment
 

ਮਾਈਕਰੋਸਾਫਟ ਤੇ ਵੀ ਆਰਥਿਕ ਮੰਦਹਾਲੀ ਦਾ ਅਸਰ

ਨਿਊਯਾਰਕ- ਅਮਰੀਕਾ ਦੀਆਂ ਕਈ ਟਾਪ ਕੰਪਨੀਆਂ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਕੰਪਨੀਆਂ ਬੰਦ ਵੀ ਹੋ ਗਈਆਂ ਹਨ ਅਤੇ ਕੁਝ ਸੰਘਰਸ਼ ਕਰ ਰਹੀਆਂ ਹਨ। ਹੁਣ ਇਸਦਾ ਅਸਰ ਮਾਈਕਰੋਸਾਫਟ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਵਿਸ਼ਵ … More »

ਅੰਤਰਰਾਸ਼ਟਰੀ | Leave a comment
 

ਸੈਨਾ ਨੇ ਪ੍ਰਭਾਕਰਨ ਦੇ ਲਕਜਰੀ ਬੰਕਰ ਤੇ ਕਬਜਾ ਕੀਤਾ

ਕੋਲੰਬੋ- ਲਿਟੇ ਦੇ ਸਰਗਨਾ ਪ੍ਰਭਾਕਰਨ ਲਈ ਬਣਿਆ ਬੰਕਰ ਵੀ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸਦਾ ਭਾਂਡਾ ਉਸ ਸਮੇ ਭਜਿਆ ਜਦੋਂ ਸੈਨਾ ਦੇ ਕਬਜੇ ਵਿਚ ਉਸਦਾ ਇਕ ਬੰਕਰ ਆਇਆ। ਸ੍ਰੀਲੰਕਾ ਦੇ ਉਤਰ ਵਲ ਲਿਟੇ ਦੇ ਆਖਰੀ ਗੜ੍ਹ ਵਲ ਤੇਜੀ ਨਾਲ … More »

ਅੰਤਰਰਾਸ਼ਟਰੀ | Leave a comment
 

ਦੁਬਾਰਾ ਹਮਲਾ ਕੀਤਾ ਤਾਂ ਪਾਕਿਸਤਾਨ ਨਕਸ਼ੇ ਤੋਂ ਮਿਟ ਜਾਵੇਗਾ- ਡਾ: ਐਨਾਤੋਲ

ਲੰਡਨ- ਇਕ ਜੰਗੀ ਮਾਹਿਰ ਦਾ ਕਹਿਣਾ ਹੈ ਕਿ ਜੇ ਫਿਰ ਮੁੰਬਈ ਜਾਂ ਵਰਲਡ ਟਰੇਂਡ ਸੈਂਟਰ ਵਰਗਾ ਹਮਲਾ ਭਵਿਖ ਵਿਚ ਭਾਰਤ ਜਾਂ ਅਮਰੀਕਾ ਵਿਚ ਦੁਹਰਾਇਆ ਗਿਆ ਤਾਂ ਪਾਕਿਸਤਾਨ ਦਾ ਨਕਸ਼ੇ ਤੋਂ ਨਾਮੋ ਨਿਸ਼ਾਨ ਮਿਟ ਜਾਵੇਗਾ। ਲੰਡਨ ਦੇ ਕਿੰਗਜ ਕਾਲਜ ਦੇ ਵਿਦਵਾਨ … More »

ਅੰਤਰਰਾਸ਼ਟਰੀ | Leave a comment
 

ਨਿਊਯਾਰਕ ਵਿਚ ਨਦੀ ਵਿਚ ਉਤਰਿਆ ਜਹਾਜ

ਨਿਊਯਾਰਕ- ਨਦੀ ਵਿਚ ਜਹਾਜ ਨੂੰ ਉਤਾਰਨਾ ਇਕ ਅਚੰਬੇ ਵਾਲੀ ਗੱਲ ਹੇ। ਪਰ ਨਿਊਯਾਰਕ ਵਿਚ ਹਡਸਨ ਨਦੀ ਤੇ ਇਹ ਜਾਦੂ ਭਰਿਆ ਕਰਿਸ਼ਮਾ ਹੋਇਆ। ਨਿਊਯਾਰਕ ਵਿਚ ਇਕ ਏਅਰਬਸ ਦੇ ਪੰਛੀ ਨਾਲ ਟਕਰਾ ਜਾਣ ਕਰਕੇ ਐਮਰਜੰਸੀ ਵਿਚ ਹਡਸਨ ਨਦੀ ਵਿਚ ਉਤਾਰਨਾ ਪਿਆ। ਚੰਗੀ … More »

ਅੰਤਰਰਾਸ਼ਟਰੀ | Leave a comment
 

ਦੁਬਈ ਏਅਰਪੋਰਟ ਤੇ ਗੱਡੀਆਂ ਛੱਡ ਕੇ ਭਜਣ ਲਗੇ ਭਾਰਤੀ

ਮੁੰਬਈ- ਆਰਥਿਕ ਮੰਦੇ ਦਾ ਅਸਰ ਹੁਣ ਦੁਬਈ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਇਸ ਮੰਦੀ ਦੇ ਦੌਰ ਵਿਚ ਮਾੜੀ ਆਰਥਿਕ ਹਾਲਤ ਅਤੇ ਖਰਾਬ ਭਵਿਖ ਨੂੰ ਵੇਖਦੇ ਹੋਏ ਭਾਰਤ ਅਤੇ ਹੋਰ ਦਖਣੀ ਏਸ਼ਆਈ ਦੇਸ਼ਾਂ ਦੇ ਲੋਕ ਦੁਬਈ ਦੇ ਏਅਰਪੋਰਟ ਤੇ … More »

ਅੰਤਰਰਾਸ਼ਟਰੀ | Leave a comment
 

ਜਾਫਨਾ ਤੇ ਸ੍ਰੀ ਲੰਕਾ ਦੀ ਸੈਨਾ ਨੇ ਕੀਤਾ ਕਬਜਾ

ਕੋਲੰਬੋ- ਜਾਫਨਾ ਲਿਟੇ ਦਾ ਗੜ੍ਹ ਮੰਨਿਆ ਜਾਂਦਾ ਸੀ। ਸ੍ਰੀ ਲੰਕਾ ਦੀ ਸੈਨਾ ਨੇ ਲਿਟੇ ਦੇ ਖਿਲਾਫ ਬਹੁਤ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਜਾਫਨਾ ਤੇ ਪੂਰੀ ਤਰ੍ਹਾਂ ਨਾਲ ਕਬਜਾ ਕਰ ਲਿਆ ਹੈ। ਸੈਨਾ ਨੇ 9 ਸਾਲ ਬਾਅਦ ਜਾਫਨਾ ਨੂੰ ਲਿਟੇ ਕੋਲੋਂ … More »

ਅੰਤਰਰਾਸ਼ਟਰੀ | Leave a comment
 

ਮਰਨ ਤੋਂ ਦੋ ਦਿਨ ਬਾਅਦ ਬੱਚੀ ਨੂੰ ਜਨਮ ਦਿਤਾ

ਲੰਡਨ- ਇਹ ਕੁਦਰਤ ਦਾ ਕਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਇਕ ਆਈਸ-ਸਕੈਟਰ ਨੇ ਬਰੇਨ ਹੈਮਰਜ ਨਾਲ ਮਰਨ ਤੋਂ ਦੋ ਦਿਨ ਬਾਅਦ ਇਕ ਬੱਚੀ ਨੂੰ ਜਨਮ ਦਿਤਾ। ਇਹ ਚਮਤਕਾਰ ਰੇਡਕਲਿਫ ਹਸਪਤਾਲ ਦੇ ਡਾਕਟਰਾਂ ਨੇ ਕਰਕੇ ਵਿਖਾਇਆ ਹੈ। ਬੱਚੀ ਦਾ ਨਾਂ … More »

ਅੰਤਰਰਾਸ਼ਟਰੀ | Leave a comment
 

ਬੱਚੇ ਜੌੜੇ ਪਰ ਤਰੀਕ, ਮਹੀਨਾ, ਸਾਲ ਵਖ ਵੱਖ

ਮਿਸ਼ੀਗਨ- ਜੌੜੇ ਦਾ ਸ਼ਬਦ ਸੁਣਦੇ ਹੀ ਮਨ ਵਿਚ ਪਹਿਲਾ ਖਿਆਲ ਇਹੀ ਆਉਂਦਾ ਹੈ ਕਿ ਦੋਵੇਂ ਬੱਚੇ ਇਕ ਹੀ ਦਿਨ ਇਕੱਠੇ ਪੈਦਾ ਹੋਏ ਹੋਣਗੇ। ਪਰ ਮਿਸ਼ੀਗਨ ਵਿਚ ਪੈਦਾ ਹੋਏ ਜੌੜੇ ਬੱਚਿਆਂ ਦੇ ਨਾਲ ਤਾਂ ਬਿਲਕੁਲ ਹੀ ਉਲਟਾ ਹੋ ਗਿਆ। ਦੋਵਾਂ ਦੇ … More »

ਅੰਤਰਰਾਸ਼ਟਰੀ | Leave a comment