ਅੰਤਰਰਾਸ਼ਟਰੀ

 

ਲੇਖਕ ਅਮਨਦੀਪ ਕਾਲਕਟ ਕਾਰ ਹਾਦਸੇ ‘ਚ ਸਖ਼ਤ ਜ਼ਖ਼ਮੀਂ

ਬਰਲਿਨ (ਢਿੱਲੋਂ) ਪੰਜਾਬੀ ਲੇਖਕ ਅਮਨਦੀਪ ਕਾਲਕਟ 21 ਨਵੰਬਰ ਨੂੰ ਇਕ ਕਾਰ ਹਾਦਸੇ ਵਿਚ ਸਖ਼ਤ ਜ਼ਖ਼ਮੀਂ ਹੋ ਗਏ। ਉਹ ਆਪਣੀ ਕਾਰ ਵਿਚ ਕੰਮ ‘ਤੇ ਜਾ ਰਹੇ ਸਨ ਅਤੇ ਅੱਗੜ-ਪਿੱਛੜ ਜਾ ਰਹੀਆਂ ਪੰਜਾ ਕਾਰਾਂ ਦਾ ਆਪਸ ਵਿਚ ਟਕਰਾਅ ਹੋ ਗਿਆ। ਪੰਜ ਬੰਦੇ … More »

ਅੰਤਰਰਾਸ਼ਟਰੀ | Leave a comment
 

ਹਾਨਾ ਮਰਡਰ ਕੇਸ ਵਿਚ ਕੋਹਲੀ ਨੂੰ ਉਮਰ ਕੈਦ

ਲੰਡਨ- ਭਾਰਤੀ ਨਾਗਰਿਕ ਮਨਿੰਦਰਪਾਲ ਸਿੰਘ ਕੋਹਲੀ ਨੂੰ ਹਾਨਾ ਫਾਸਟਰ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਦੋਸ਼ੀ ਸਾਬਤ ਹੋ ਜਾਣ ਤੇ ਉਮਰਕੈਦ ਦੀ ਸਜਾ ਸੁਣਾਈ ਗਈ ਹੈ। ਉਸਨੂੰ ਘੱਟ ਤੋਂ ਘੱਟ ਵੀ 24 ਸਾਲ ਜੇਲ੍ਹ ਵਿਚ ਰਹਿਣਾ ਪਵੇਗਾ।  ਹਾਨਾ ਫਾਸਟਰ … More »

ਅੰਤਰਰਾਸ਼ਟਰੀ | Leave a comment
 

ਜਰਮਨੀ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ

ਹਮਬਰਗ, ਜਰਮਨੀ – ਜ਼ਰਮਨ ਦੇ ਸਹਿਰ ਹਮਬਰਗ ਵਿਖੇ ਪੰਜਾਬੀ ਨੌਜਵਾਨ ਜਸਮੇਰ ਸਿੰਘ ਪੁਤਰ ਕਰਤਾਰ ਸਿੰਘ  ਵਾਸੀ ਧਾਲੀਵਾਲ ਜਿਲਾ ਕਪੂਰਥਲਾ ਉਮਰ ਤਕਰੀਬਨ 32 ਸਾਲ ਪਿਛਲੇ ਦਿਨੀ ਸੜਕ ਪਾਰ ਕਰਨ ਲੱਗਿਆਂ ਇਕ ਤੇਜ ਰਫਤਾਰ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਸਖਤ ਜਖਮੀ … More »

ਅੰਤਰਰਾਸ਼ਟਰੀ | Leave a comment
 

ਮਾਂ ਨੇ ਬਣਾਈ ਨਾਬਾਲਿਗ ਧੀ ਦੀ ਅਸ਼ਲੀਲ ਵੀਡੀਓ

ਮੈਲਬਰਨ- ਇਹ ਕਿਹਾ ਜਾ ਰਿਹਾ ਹੈ ਕਿ ਇਕ 46 ਸਾਲ ਦੀ ਔਰਤ ਨੇ ਆਪਣੀ ਹੀ ਨਾਬਾਲਿਗ ਧੀ ਦੀ ਅਸ਼ਲੀਲ ਵੀਡੀਓ ਤਿਆਰ ਕੀਤੀ। ਪੁਲਿਸ ਅਨੁਸਾਰ ਉਸ ਔਰਤ ਨੇ ਆਪਣੀ 13 ਸਾਲ ਦੀ ਧੀ ਨੂੰ ਇਕ 29 ਸਾਲ ਦੇ ਵਿਅਕਤੀ ਨਾਲ ਸੈਕਸ … More »

ਅੰਤਰਰਾਸ਼ਟਰੀ | Leave a comment
 

ਪੈਰਿਸ ਵਿੱਚ ਨਵੇ ਸਾਲ ਲਈ ਸਜਾਵਟਾਂ ਸ਼ੁਰੂ

ਪੈਰਿਸ – ਫਰਾਂਸ ਵਿੱਚ ਜਿਉ ਹੀ ਨਵੇ ਸਾਲ ਤੇ ਕਿਸ੍ਰਮਿਸ ਦਾ ਦਿਹਾੜਾ ਨੇੜੇ ਆ ਰਿਹਾ ਹੈ।ਪੈਰਿਸ ਦੇ ਸੁਪਰ ਸਟੋਰਾਂ ਨੇ ਰੰਗ ਵਰੰਗੀਆ ਰੁਸ਼ਨਾਉਦੀਆਂ ਲਾਈਟਾਂ ਨਾਲ ਸਜਾਵਟ ਸ਼ੁਰੂ ਕਰ ਦਿੱਤੀ ਹੈ।ਪੈਰਿਸ ਦੀ ਧੁੰਨੀ ਵਿਚਲੇ ਸਭ ਤੋਂ ਮਸ਼ਹੂਰ ਗੈਲਰੀ ਲਾਫਈਅਤ ਤੇ ਪਰਾਂਨਤਾਂ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਵਿਚ ਅਮਰੀਕੀ ਹਮਲੇ ਨਾਲ ਪੰਜ ਮਰੇ

ਬੰਨੂ- ਪਾਕਿਸਤਾਨ ਦੇ ਬੰਨੂ ਜਿਲ੍ਹੇ ਵਿਚ ਹੋਏ ਹਮਲੇ ਵਿਚ ਇਕ ਮਕਾਨ ਢਹਿ ਢੇਰੀ ਹੋ ਗਿਆ ਅਤੇ ਪੰਜ ਲੋਕ ਮਾਰੇ ਗਏ ਹਨ।ਮਰਨ ਵਾਲਿਆਂ ਵਿਚ ਦੋ ਵਿਦੇਸ਼ੀ ਨਾਗਰਿਕ ਹਨ। ਪਾਕਿਸਤਾਨੀ ਅਧਿਕਾਰੀ ਅਲਕਾਇਦਾ ਦੇ ਲੜਾਕਿਆਂ ਨੂੰ ਵਿਦੇਸ਼ੀ ਕਹਿ ਕੇ ਪੁਕਾਰਦੇ ਹਨ।  ਪਿਛਲੇ ਕੁਝ … More »

ਅੰਤਰਰਾਸ਼ਟਰੀ | Leave a comment
 

ਅਲਕਾਇਦਾ ਨੇ ਓਬਾਮਾ ਨੂੰ ਨਿਸ਼ਾਨਾ ਬਣਾਇਆ

ਅਲਕਾਇਦਾ ਜਥੇਬੰਦੀ ਦੇ ਦੂਸਰੇ ਨੰਬਰ ਦੇ ਨੇਤਾ ਅਯਮਨ ਅਲ ਜਵਾਹਿਰੀ ਨੇ ਇਕ ਆਡੀਓ ਸੁਨੇਹੇ ਵਿਚ ਅਮਰੀਕਾ ਦੇ ਨਵੇ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਉਤੇ ਆਪਣੀ ” ਮੁਸਲਿਮ ਪਛਾਣ” ਨੂੰ ਧੋਖਾ ਦੇਣ ਦਾ ਅਰੋਪ ਲਾਇਆ। ਉਸਨੇ ਓਬਾਮਾ ਨੂੰ ਇਕ ਐਸਾ “ਗੁਲਾਮ” ਦਸਿਆ … More »

ਅੰਤਰਰਾਸ਼ਟਰੀ | Leave a comment
 

8 ਸਾਲ ਦੇ ਬੱਚੇ ਨੇ ਆਪਣੇ ਪਿਓ ਤੇ ਗੋਲੀ ਚਲਾਈ

 ਐਰੀਜੋਨਾ- ਵਿੰਸਟ ਰੋਮੇਰੋ ਆਪਣੇ ਬੱਚੇ ਨੂੰ ਸਿ਼ਕਾਰੀ ਬਣਾਉਣਾ ਚਾਹੁੰਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਉਸਦਾ ਬੇਟਾ ਬਾਕੀ ਬੱਚਿਆਂ ਦੀ ਤਰ੍ਹਾਂ ਰਾਈਫਲ ਤੋਂ ਡਰੇ। ਉਸਨੇ ਛੋਟੀ ਉਮਰ ਤੋਂ ਹੀ ਆਪਣੇ ਬੇਟੇ ਨੂੰ ਰਾਈਫਲ ਅਤੇ ਬੰਦੂਕ ਚਲਾਉਣ ਦੀ ਟਰੇਨਿੰਗ ਦੇਣੀ ਸ਼ੁਰੂ … More »

ਅੰਤਰਰਾਸ਼ਟਰੀ | Leave a comment

ਆਪਣੇ ਆਪ ਨੂੰ ਡਿਲਵਰ ਕਰਕੇ ਜੇਲ੍ਹ ਵਿਚੋਂ ਭਜਿਆ

ਜਰਮਨੀ-  ਇਕ ਕੈਦੀ ਜੋ ਕਿ ਜਰਮਨੀ ਦੀ ਜੇਲ੍ਹ ਵਿਚ ਕੈਦ ਕਟ ਰਿਹਾ ਸੀ। ਉਸਨੇ ਆਪਣੇ ਆਪ ਨੂੰ ਗੰਦੇ ਕਪੜਿਆਂ ਨਾਲ ਬਾਹਰ ਪੋਸਟ ਕਰ ਦਿਤਾ। ਉਸਦੇ ਜੇਲ੍ਹ ਵਿਚੋਂ ਭਜਣ ਦੇ ਇਸ ਤਰੀਕੇ ਤੋਂ ਜੇਲ੍ਹ ਕਰਮਚਾਰੀ ਵੀ ਕਾਇਲ ਹੋ ਗਏ। ਡਰਗ ਡੀਲਰ … More »

ਅੰਤਰਰਾਸ਼ਟਰੀ | Leave a comment
 

ਸਿਟੀਗਰੁਪ ਦੇ 75000 ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣੇ ਪੈਣਗੇ

ਅਮਰੀਕਾ- ਸਿਟੀ ਬੈਂਕ ਨੇ ਪਹਿਲਾ 23ਹਜ਼ਾਰ ਨੋਕਰੀਆਂ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਇਹ ਵਧ ਕੇ 75000 ਹੋ ਗਈ ਹੈ। ਇਹ ਕਟੌਤੀ ਸਿਟੀ ਬੈਂਕ ਦੇ ਦੁਨੀਆਂ ਭਰ ਦੇ ਬੈਂਕਾ ਵਿਚ ਕੀਤੀ ਜਾਵੇਗੀ। ਸਿਟੀ ਬੈਂਕ ਨੇ ਕਿਹਾ ਹੈ … More »

ਅੰਤਰਰਾਸ਼ਟਰੀ | Leave a comment