ਅੰਤਰਰਾਸ਼ਟਰੀ

masion 800.resized

ਏਵੀਲੋਨ ‘ਚ ਤੇਰਵ੍ਹੀ ਸਦੀ ਦਾ ਬਣਿਆ ਹੋਇਆ ਘਰ

ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਦੱਖਣ ਵਿੱਚ ਇੱਕ ਏਵੀਲੋਨ ਨਾਂ ਦਾ ਪਿੰਡ ਹੈ। ਜਿਥੇ ਤੇਰਵ੍ਹੀ ਸਦੀ ਦਾ ਬਣਿਆ ਹੋਇਆ ਦੋ ਮੰਜ਼ਲਾਂ ਘਰ ਹੈ। ਜਿਸ ਥੱਲੇ ਇੱਕ ਤਹਿਖਾਨਾ ਵੀ ਹੈ। ਇਸ ਨੂੰ “ਮੈਜ਼ੋਂ ਦਾ ਜੌਨ” ਦੇ ਨਾਂ ਨਾਲ ਜਾਣਿਆ … More »

ਅੰਤਰਰਾਸ਼ਟਰੀ | Leave a comment
PRI_191429389-e1627337070487.resized

ਯੂਕੇ ਤੋਂ ਦੁਬਈ ਲੱਖਾਂ ਪੌਂਡ ਦੀ ਤਸਕਰੀ ਦੀ ਕੋਸ਼ਿਸ਼ ਕਰ ਰਹੀ ਔਰਤ ਨੂੰ ਹੋਈ ਜੇਲ੍ਹ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਤੋਂ ਦੁਬਈ ਵਿੱਚ ਲੱਖਾਂ ਪੌਂਡ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਦਿਆਂ ਹੀਥਰੋ ਏਅਰਪੋਰਟ ‘ਤੇ ਗ੍ਰਿਫਤਾਰ ਕੀਤੀ ਗਈ ਇੱਕ ਔਰਤ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ‘ਚ 30 ਸਾਲਾਂ ਦੀ ਭਰਤੀ … More »

ਅੰਤਰਰਾਸ਼ਟਰੀ | Leave a comment
 

ਅਕਾਊਂਟੈਂਟ ਜਰਨੈਲ ਸਿੰਘ ਸਿੱਧੂ ਨੂੰ ਸਦਮਾ, ਨੌਜਵਾਨ ਸਪੁੱਤਰ ਅਮਰਪਾਲ ਸਿੰਘ ਸਿੱਧੂ ਸੜਕ ਹਾਦਸੇ ਵਿਚ ਹਲਾਕ

ਸਰੀ, (ਹਰਦਮ ਮਾਨ)- ਸਰੀ ਦੇ ਪ੍ਰਸਿੱਧ ਅਕਾਊਂਟੈਂਟ ਜਰਨੈਲ ਸਿੰਘ ਸਿੱਧੂ (ਸਿੱਧੂ ਬ੍ਰਾਦਰਜ਼ ਅਕਾਊਂਟਿੰਗ ਸਰਵਿਸ) ਨੂੰ ਉਸ ਸਮੇਂ ਭਾਰੀ ਸਦਮਾ ਪੁੱਜਿਆ ਜਦੋਂ ਉਨ੍ਹਾਂ ਦਾ ਨੌਜਵਾਨ ਸਪੁੱਤਰ ਅਮਰਪਾਲ ਸਿੰਘ ਸਿੱਧੂ ਬੀਤੀ ਰਾਤ ਕਲੋਨਾ ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ ਮਾਰਿਆ ਗਿਆ। ਉਹ … More »

ਅੰਤਰਰਾਸ਼ਟਰੀ | Leave a comment
IMG-20210727-WA0000.resized

ਲੰਡਨ : ਭਾਰਤੀ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਹਾਈ ਕੋਰਟ ਵੱਲੋਂ ਦੀਵਾਲੀਆ ਕਰਾਰ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਭਾਰਤ ਵਿੱਚੋਂ ਬੈਂਕਾਂ ਤੋਂ ਹਜਾਰਾਂ ਕਰੋੜ ਰੁਪਏ ਦਾ ਕਰਜਾ ਲੈ ਕੇ ਯੂਕੇ ਭੱਜੇ ਕਾਰੋਬਾਰੀ ਵਿਜੇ ਮਾਲਿਆ ਨੂੰ ਸੋਮਵਾਰ ਨੂੰ ਲੰਡਨ ਹਾਈ ਕੋਰਟ ਨੇ ਦੀਵਾਲੀਆ ਘੋਸ਼ਿਤ ਕੀਤਾ ਹੈ। ਇਸ ਮਾਮਲੇ ਵਿੱਚ ਭਾਰਤੀ ਸਟੇਟ ਬੈਂਕ ਦੀ … More »

ਅੰਤਰਰਾਸ਼ਟਰੀ | Leave a comment
IMG-20210726-WA0001.resized

ਯੂਕੇ : ਤੈਰਾਕ ਐਡਮ ਪੀਟੀ ਨੇ ਟੋਕਿਓ ਉਲੰਪਿਕ ਵਿੱਚ ਹਾਸਿਲ ਕੀਤਾ ਪਹਿਲਾ ਸੋਨ ਤਗਮਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਜਪਾਨ ਦੇ ਟੋਕੀਓ ਸ਼ਹਿਰ ਵਿੱਚ ਹੋ ਰਹੀਆਂ ਉਲੰਪਿਕ ਖੇਡਾਂ ਵਿੱਚ ਮੱਲਾਂ ਮਾਰਨ ਲਈ ਦੁਨੀਆਂ ਭਰ ਦੇ ਖਿਡਾਰੀ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਜ਼ੋਰ ਲਗਾ ਰਹੇ ਹਨ। ਬਰਤਾਨਵੀ ਟੀਮ ਵੀ ਆਪਣੇ ਲਈ ਦੇਸ਼ ਦਾ … More »

ਅੰਤਰਰਾਸ਼ਟਰੀ | Leave a comment
IMG-20210725-WA0001.resized

ਲਿਵਰਪੂਲ ‘ਚ ਜ਼ਮੀਨ ਵਿੱਚ ਧਸਿਆ ਸੜਕ ਦਾ ਇੱਕ ਹਿੱਸਾ, ਹਜ਼ਾਰਾਂ ਘਰਾਂ ਦੀ ਬਿਜਲੀ ਬੰਦ

ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਲਿਵਰਪੂਲ ਦੇ ਹਜਾਰਾਂ ਲੋਕਾਂ ਨੂੰ ਸੜਕ ਵਿੱਚ ਪਾੜ ਪੈਣ ਕਾਰਨ ਬਿਜਲੀ ਅਤੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਪਾਣੀ ਦੀ ਮੇਨ  ਸਪਲਾਈ ਫਟਣ ਨਾਲ ਪਏ ਮੰਨੇ ਜਾਂਦੇ ਇਸ ਪਾੜ ਕਾਰਨ ਬਿਜਲੀ ਦੇ … More »

ਅੰਤਰਰਾਸ਼ਟਰੀ | Leave a comment
IMG-20210725-WA0007.resized

ਬੋਲਟਨ ‘ਚੋਂ ਲਾਪਤਾ ਹੋਈ 11 ਸਾਲਾਂ ਲੜਕੀ ਲੰਡਨ ‘ਚ ਮਿਲੀ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਮਾਨਚੈਸਟਰ ਦੇ ਬੋਲਟਨ ਵਿੱਚੋਂ ਪਿਛਲੇ ਦਿਨੀਂ ਲਾਪਤਾ ਹੋਈ ਇੱਕ 11 ਸਾਲਾਂ ਬੱਚੀ ਲੰਡਨ ਵਿੱਚ ਮਿਲੀ ਹੈ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਤੁਮਾ ਕਾਦਿਰ ਨਾਮ ਦੀ ਇਹ ਬੱਚੀ ਜੋ ਵੀਰਵਾਰ ਨੂੰ ਬੋਲਟਨ … More »

ਅੰਤਰਰਾਸ਼ਟਰੀ | Leave a comment
 

ਬੀ.ਸੀ. ਵਿਚ ਅਜੇ ਵੀ 250 ਤੋਂ ਜ਼ਿਆਦਾ ਜੰਗਲੀ ਅੱਗਾਂ ਦਾ ਕਹਿਰ

ਸਰੀ,(ਹਰਦਮ ਮਾਨ) – ਬੀ.ਸੀ. ਵਿਚ ਜੰਗਲੀ ਅੱਗਾਂ ਦਾ ਕਹਿਰ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਪਰ ਫੇਰ ਵੀ ਸੂਬੇ ਵਿਚ 250 ਤੋਂ ਜ਼ਿਆਦਾ ਅੱਗਾਂ ਜਾਰੀ ਹਨ। ਬੀ.ਸੀ. ਵਾਈਲਡਫਾਇਰ ਸਰਵਿਸ ਅਨੁਸਾਰ ਸਿਕਾਮਸ ਦੇ ਇਲਾਕੇ ਵਿਚ ਲੱਗੀ 10 ਵਰਗ ਕਿਲੋਮੀਟਰ ਦੀ ਅੱਗ … More »

ਅੰਤਰਰਾਸ਼ਟਰੀ | Leave a comment
IMG-20210722-WA0030.resized

ਯੂਕੇ : ਯੂਨੈਸਕੋ ਨੇ ਲਿਵਰਪੂਲ ਦਾ ਨਾਮ ਵਿਸ਼ਵ ਵਿਰਾਸਤ ਦੀ ਸੂਚੀ ਵਿੱਚੋਂ ਹਟਾਇਆ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸੰਯੁਕਤ ਰਾਸ਼ਟਰ ਦੀ ਸਭਿਆਚਾਰਕ ਏਜੰਸੀ ਯੂਨੈਸਕੋ ਨੇ ਬੁੱਧਵਾਰ ਨੂੰ ਲਿਵਰਪੂਲ ਨੂੰ ਵਿਸ਼ਵ ਵਿਰਾਸਤ ਦੀ ਸੂਚੀ ਵਿੱਚੋਂ ਹਟਾ ਦਿੱਤਾ ਹੈ। ਲਿਵਰਪੂਲ ਦੇ ਵਾਟਰਫ੍ਰੰਟ ਨੂੰ ਵਿਸ਼ਵ ਵਿਰਾਸਤੀ ਥਾਵਾਂ ਦੀ ਸੂਚੀ ਵਿਚੋਂ ਹਟਾਉਣ ਲਈ ਵੋਟਿੰਗ ਕੀਤੀ ਗਈ। … More »

ਅੰਤਰਰਾਸ਼ਟਰੀ | Leave a comment
GG1.resized

ਸਰੀ ‘ਚ ਗੁਰਭਜਨ ਗਿੱਲ ਦੀਆਂ ਨਵ-ਪ੍ਰਕਾਸ਼ਿਤ ਪੁਸਤਕਾਂ “ਸੁਰਤਾਲ” ਤੇ “ਚਰਖੜੀ” ਦਾ ਲੋਕ ਅਰਪਨ

ਸਰੀ, (ਹਰਦਮ ਮਾਨ) – ਪ੍ਰਸਿੱਧ ਪੰਜਾਬੀ ਸ਼ਾਇਰ ਗੁਰਭਜਨ ਗਿੱਲ ਦੀਆਂ ਦੋ ਨਵ-ਪ੍ਰਕਾਸ਼ਿਤ ਪੁਸਤਕਾਂ “ਸੁਰਤਾਲ” ਅਤੇ “ਚਰਖੜੀ” ਰਿਲੀਜ਼ ਕਰਨ ਹਿਤ ਸਰੀ ਵਿਖੇ ਇਕ ਸੰਖੇਪ ਪ੍ਰੋਗਰਾਮ ਕਰਵਾਇਆ ਗਿਆ। ਸੁਰਜੀਤ ਸਿੰਘ ਮਾਧੋਪੁਰੀ ਅਤੇ ਮੋਹਨ ਗਿੱਲ ਦੀਆਂ ਕੋਸ਼ਿਸ਼ਾਂ ਸਦਕਾ ਰਚਾਏ ਇਸ ਪ੍ਰੋਗਰਾਮ ਵਿਚ ਕੁਝ … More »

ਅੰਤਰਰਾਸ਼ਟਰੀ | Leave a comment