Uncategorized

 

ਤਕਰੀਬਨ ਪੰਜਾਬ ਦੇ ਹਰ ਪਿੰਡ ਦੇ ਲੋਕ ਇਹ ਸਾਰਾ ਸੰਤਾਪ ਆਪਣੇ ਪਿੰਡਿਆ ਉ¤ਪਰ ਹੰਢਾ ਰਹੇ ਸਨ। (54) ਹਿਮਾਚਲ ਦੇ ਇਕ ਪਹਾੜੀ ਪਿੰਡ ਵਿਚ ਇਕ ਗਰੀਬ ਸਿੱਖ ਪਰਿਵਾਰ ਰਹਿੰਦਾ ਸੀ, ਜੋ ਥੌੜੀ ਬਹੁਤੀ ਪਥਰੀਲੀ ਜ਼ਮੀਨ ਵਿਚੋਂ ਹੀ ਆਪਣਾ ਗੁਜ਼ਾਰਾ ਕਰਦਾ ਸੀ। … More »

Uncategorized | Leave a comment
 

ਹੱਕ ਲਈ ਲੜਿਆ ਸੱਚ – (ਭਾਗ-33)

ਅੱਜ ਦਸੰਬਰ ਮਹੀਨੇ ਦੀ 15 ਤਾਰੀਕ ਦਾ ਦਿਨ ਸੀ। ਪਿੰਡ ਦੇ ਗੁਰਦੁਆਰੇ ਅੱਗੇ ਕਾਫੀ ਲੋਕ ਨਿੱਘੀ ਧੁੱਪ ਵਿਚ ਕਿਸੇ ਜੋਸ਼ ਵਿਚ ਖੜੇ ਸਨ ਅਤੇ ਵਾਰ ਵਾਰ ਬੋਲੇ ਸੋ ਨਿਹਾਲ ਦਾ ਜੈਕਾਰੇ ਛੱਡ ਰਹੇ ਸਨ। ਪੱਚੀਆਂ ਬੰਦਿਆ ਦਾ ਜੱਥਾ ਅੰਮ੍ਰਤਿਸਰ ਵੱਲ … More »

Uncategorized, ਹੱਕ ਲਈ ਲੜਿਆ ਸੱਚ | Leave a comment
 

ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ : ਬਾਦਲਾਂ ਲਈ ਨਮੋਸ਼ੀ

ਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਪੁਰਸਕਾਰ ਮਿਲਣ ਤੇ ਬਾਦਲ ਪਰਿਵਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਅਕਾਲੀ ਦਲ ਬਾਦਲ ਦੇ ਸਰਪ੍ਰਸਤ ਅਤੇ ਪ੍ਰਧਾਨ ਤੋਂ ਇਲਾਵਾ ਸਾਰੇ ਅਕਾਲੀ ਨੇਤਾਵਾਂ ਨੇ ਇਹ ਪੁਰਸਕਾਰ ਮਿਲਣ ਤੇ ਸੁਖਦੇਵ ਸਿੰਘ ਢੀਂਡਸਾ ਨੂੰ … More »

Uncategorized | Leave a comment
 

ਚਾਚਾ ਸਾਧੂ ਤੇ ਮਾਣਕ ਬਲਰਾਜ ਬਰਾੜ ਚੋਟੀਆˆ ਠੋਬਾ ਅੱਜ ਟਰੰਟੋ ‘ਚ ਬੜਾ ਮਸਤੀ ਜਿਹਾ ਦਿਨ ਆ। ਧੁੱਪਾˆ ਚੜ੍ਹੀਆਂ ਹੋਈਆਂ ਨੇ! ਅੱਜ ਚਾਚਾ ਸਾਧੂ ਬੜਾ ਚੇਤੇ ਆ ਰਿਹਾ! ਚਾਚਾ ਸਾਧੂ ਸਾਡੇ ਨਾਲ ਬੜਾ ਲੰਮਾ ਸਮਾਂ ਸਾਥੀ ਰਿਹਾ! ਚਾਚੇ ਦਾ ਬਾਪ, ਬਾਬਾ … More »

Uncategorized | Leave a comment
 

ਆਧੁਨਿਕ ਨਸ਼ਾ

ਘਰ ਦੇ ਬਾਹਰ ਗਲੀ ‘ਚ ਬੱਚੇ ਬੈਡਮਿੰਟਨ ਖੇਲ ਰਹੇ ਹਨ। ਮਿੰਟੂ ਆਪਣੇ ਘਰ ‘ਚ ਲੈਪਟਾਪ ਤੇ ਫੇਸਬੁੱਕ ਤੇ ਆਸ਼ਕੀ ਦੇ ਮੂੜ ‘ਚ ਕੁੜੀਆਂ ਨੂੰ ਚੈਟ ‘ਚ ਲਿਖ ਰਿਹਾ ਹੈ  ‘ਹਾਏ,ਕੀ ਹਾਲ ਹੈ ਜੀ ? ਇੰਨੇ ਨੂੰ ਇੱਕ ਕੁੜੀ ਦੇ ਮੈਸੇਜ਼ … More »

Uncategorized | Leave a comment
 

ਇੱਕ ਕਹਾਣੀ। ।।।।।ਅੱਜ ਦੀ ,(ਰੁਪਿੰਦਰ ਹੁੰਦਲ ) ੀਨਬੋਣ ਣ ਰੁਪਨਿਦੲਰ ਹੁਨਦਅਲ ੴਰੁਪਨਿਦੲਰ161078।ਰਹ੍‍ਗਮਅਲਿ।ਚੋਮ> ੳਟਟਅਚਹਮੲਨਟਸੰਅਰ 30, 2018, 9:46 ੳੰ ਟੋ ਮੲ ਠਰਅਨਸਲਅਟੲ ਮੲਸਸਅਗੲ ਠੁਰਨ ੋਾ ਾੋਰ: ਫੁਨਜਅਬਿ ———- ਾਂੋਰੱਅਰਦੲਦ ਮੲਸਸਅਗੲ ———- ਾਂਰੋਮ: ਰੁਪਨਿਦੲਰ ਹੁਨਦਅਲ ੴਰੁਪਨਿਦੲਰ161078।ਰਹ੍‍ਗਮਅਲਿ।ਚੋਮ> ਧਅਟੲ: 2018-02-25 12:17 ਘੰਠ+01:00 ੁੰਬਜੲਚਟ: ਇੱਕ ਕਹਾਣੀ। … More »

Uncategorized | Leave a comment
 

ਜਦੋਂ ਭੂਤ ਨੇ ਸਿਰ ਵਿੱਚ ਵੱਟਾ ਮਾਰਿਆ

ਲਗਭਗ  10 ਸਤੰਬਰ 2000 ਦੀ ਗੱਲ ਹੈ ਕਿ ਸੁਸਾਇਟੀ ਦੇ ਇੱਕ ਸਮਰਥਕ ਦਾ ਮੈਨੂੰ ਫੋਨ ਆਇਆ ਕਿ ਉਸਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜੇ ਦੀ ਤਹਿਸੀਲ ਦੇ ਇੱਕ ਪਿੰਡ ਬਸੰਤਪੁਰਾ ਵਿੱਚ ਇੱਕ ਅਜਿਹਾ ‘ਭੂਤ’ ਮਿਲਿਆ ਹੈ ਜੋ ਕਿ ਘਰ ਦੇ ਜੀਆਂ … More »

Uncategorized | Leave a comment
 

ਇੰਟਰਨੈੱਟ ਦੀ ਹਨੇਰੀ ਵਿਚ ਲੁਪਤ ਹੋ ਗਈ ਹੈ ਮੈਗਜੀਨ- ਰਸਾਲਿਆਂ ਦੀ ਦੁਨੀਆਂ

ਪਰਮਜੀਤ ਸਿੰਘ ਬਾਗੜੀਆ, ਲੁਧਿਆਣਾ ਸ਼ਹਿਰ ਦਾ ਦਿਲ ਮੰਨਿਆ ਜਾਂਦਾ ਘੰਟਾ ਘਰ ਵੱਖ ਵੱਖ ਤਰ੍ਹਾਂ ਦੀ ਖਰੀਦਦਾਰੀ ਦਾ ਕੇਂਦਰ ਰਿਹਾ ਹੈ ਇਸਦੇ ਨਾਲ ਹੀ ਇਥੇ ਵੱਖਰੀ ਤਰ੍ਹਾਂ ਦੀ ਖਰੀਦਦਾਰੀ ਵੀ ਜੋਰਾਂ ‘ਤੇ ਰਹੀ ਹੈ ਉਹ ਹੈ ਸਾਹਿਤਕ ਅਤੇ ਨਿਊਜ਼ ਮੈਟੀਰੀਅਲ ਭਾਵ … More »

Uncategorized | Leave a comment