Author Archives: ਗੁਰਦੀਸ਼ ਕੌਰ ਗਰੇਵਾਲ
ਬੀਮਾਰਾਂ ਨੂੰ ਹੋਰ ਬੀਮਾਰ ਨਾ ਕਰੋ..!
ਕਿਸੇ ਬੀਮਾਰ ਬੰਦੇ ਦਾ ਹਾਲ ਪੁੱਛਣਾ- ਉਸ ਨਾਲ ਹਮਦਰਦੀ ਜਤਾਉਣਾ ਹੁੰਦਾ ਹੈ। ਜਦ ਕੋਈ ਬੰਦਾ ਕਿਸੇ ਬੀਮਾਰੀ ਜਾਂ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਦੇ ਰਿਸ਼ਤੇਦਾਰ, ਦੋਸਤ ਮਿੱਤਰ- ਉਸ ਦਾ ਪਤਾ ਲੈਣਾ ਆਪਣਾ ਫਰਜ਼ ਸਮਝਦੇ ਹਨ। ਕੁੱਝ ਹਦ … More
ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ ਪਿਤਾ ਦਿਵਸ ਮਨਾਉਣ ਤੋਂ ਇਲਾਵਾ ਕਈ ਅਹਿਮ ਮਸਲੇ ਵੀ ਵਿਚਾਰੇ
ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜੂਨ ਮਹੀਨੇ ਦੀ ਮਾਸਿਕ ਇਕੱਤਰਤਾ, 3 ਜੂਨ ਨੂੰ, ਜੈਂਸਿਜ਼ ਸੈਂਟਰ ਵਿਖੇ, ਔਰਤਾਂ ਦੇ ਭਰਵੇਂ ਇਕੱਠ ਵਿੱਚ ਹੋਈ। ਇਸ ਵਿੱਚ ਸਭ ਤੋਂ ਪਹਿਲਾਂ, ਡਾ. ਬਲਵਿੰਦਰ ਬਰਾੜ ਨੇ ਸਭ ਨੂੰ ‘ਜੀ ਆਇਆਂ’ ਕਹਿਣ ਦੇ ਨਾਲ ਨਾਲ, … More
ਸ਼ਹੀਦੀ ਪੁਰਬ ਤੇ ਵਿਸ਼ੇਸ਼- ਅਰਸ਼ੀ ਨੂਰ (ਗੀਤ)
ਤੱਤੀ ਤਵੀ ਉੱਤੇ ਬੈਠਾ, ਅਰਸ਼ਾਂ ਦਾ ਨੂਰ ਏ। ਹੱਥ ਵਿੱਚ ਮਾਲਾ ਚਿਹਰੇ, ਵੱਖਰਾ ਸਰੂਰ ਏ। ਸ਼ਾਂਤੀ ਦਾ ਪੁੰਜ ਇਹ, ਫਕੀਰ ਕੋਈ ਜਾਪਦਾ। ਸੁਖਮਨੀ ਪਾਠ ਏਹਦੇ, ਹੋਠਾਂ ਤੇ ਅਲਾਪਦਾ। ਏਹਦੇ ਕੋਲੋਂ ਹੋਇਆ ਦੱਸੋ, ਕਿਹੜਾ ਜੁ ਕਸੂਰ ਏ? ਤੱਤੀ …… “ਦਿੱਲੀ ਤੇ … More
ਮਾਂ ਮੇਰੀ ਦਾ ਏਡਾ ਜੇਰਾ…ਗੀਤ
ਮਾਂ ਮੇਰੀ ਦਾ ਏਡਾ ਜੇਰਾ, ਮੈਂਨੂੰ ਕੁੱਝ ਸਮਝਾਉਂਦਾ ਨੀ। ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਸਾਨੂੰ ਆਖ ਸੁਣਾਉਂਦਾ ਨੀ। ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ। ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ। ਕੋਈ ਨਾ ਸਾਡੇ … More
ਪੁਸਤਕ ਦਿਵਸ ਤੇ ਵਿਸ਼ੇਸ਼ – ਪੁਸਤਕ ਵਿਚਾਰੀ….(ਗੀਤ)
ਪੁਸਤਕ ਵਿਚਾਰੀ, ਵੇ ਮੈਂ ਕਰਮਾਂ ਦੀ ਮਾਰੀ, ਕਿਹਨੂੰ ਸੁਣਾਵਾਂ ਦੁੱਖ ਫੋਲ ਵੇ ਸੱਜਣਾ, ਕਦੇ ਤਾਂ ਸਾਂਝੇ ਕਰ ਬੋਲ… ਕਿਹੋ ਜਿਹਾ ਚੰਦਰਾ, ਆ ਗਿਆ ਯੁੱਗ ਵੇ। ਸਮੇਂ ਤੋਂ ਪਹਿਲਾਂ ਮੇਰੀ, ਉਮਰ ਗਈ ਪੁੱਗ ਵੇ। ਪੈਂਦੇ ਨੇ ਹੌਲ ਮੈਂਨੂੰ, ਕਰਦੈਂ ਮਖੌਲ ਮੈਂਨੂੰ, … More
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ – ਉਸ ਪੰਥ ਸਜਾਇਆ ਏ…
ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ। ਰੰਗ ਨਵਾਂ ਚੜ੍ਹਾਂ ਦਿੱਤਾ, ਬੁਜ਼ਦਿਲਾਂ ਲਾਚਾਰਾਂ ਤੇ। ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ। ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ। ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ ਉਸ…… ਭਗਤੀ … More
ਕੁੱਝ ਪੜ੍ਹੇ ਲਿਖੇ ਵੀ ਅਨਪੜ੍ਹ ਲੋਕ..!
ਤੁਸੀਂ ਹੈਰਾਨ ਹੋਵੋਗੇ ਕਿ ਪੜ੍ਹੇ ਲਿਖੇ ਅਨਪੜ੍ਹ ਕਿਵੇਂ ਹੋ ਸਕਦੇ ਹਨ? ਪਰ ਮੇਰਾ ਇਸ ਤਰ੍ਹਾਂ ਦੇ ਕੁੱਝ ਕੁ ਲੋਕਾਂ ਨਾਲ ਵਾਹ ਪਿਆ ਹੈ। ਸੋ ਮੈਂ ਆਪਣੇ ਤਜਰਬੇ ਦੇ ਅਧਾਰ ਤੇ ਇਹ ਗੱਲ ਠੋਕ ਵਜਾ ਕੇ ਕਹਿ ਸਕਦੀ ਹਾਂ ਕਿ ਕਈ … More
ਮਹਿਲਾ ਦਿਵਸ ਤੇ ਵਿਸ਼ੇਸ਼ – ‘ਮੈਂ ਔਰਤ ਹਾਂ’
ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਸੀਤਾ ਨਹੀਂ- ਜੋ ਆਪਣੇ ਸਤ ਲਈ ਤੈਂਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦਰੋਪਤੀ ਵੀ ਨਹੀਂ- ਜੋ ਇਕ ਵਸਤੂ ਦੀ ਤਰ੍ਹਾਂ ਤੇਰੇ ਹੱਥੋਂ, ਜੂਏ … More
(ਵਿਅੰਗ) ਲਓ ਜੀ- ਆ ਗਿਆ ਸੀਜ਼ਨ ਇਸ ਬੁਖਾਰ ਦਾ ਵੀ..!
ਹਰ ਤਰ੍ਹਾਂ ਦੇ ਬੁਖਾਰ ਦਾ ਇੱਕ ਸੀਜ਼ਨ ਹੁੰਦਾ ਹੈ- ਕਦੇ ਡੇਂਗੂ ਦਾ, ਕਦੇ ਮਲੇਰੀਏ ਦਾ, ਕਦੇ ਵਾਇਰਲ ਦਾ, ਤੇ ਕਦੇ ਫਲਿਊ ਦਾ ਜਾਂ ਚਿਕਨ ਗੁਨੀਆਂ ਦਾ। ਪਰ ਪੰਜਾਬ ਵਿੱਚ ਅੱਜਕਲ ਸੀਜ਼ਨ ਹੈ- ਚੋਣਾਂ ਦੇ ਬੁਖਾਰ ਦਾ। ਕਿਉਂਕਿ ਫਰਵਰੀ, 2017 ‘ਚ … More

