Author Archives: ਕੌਮੀ ਏਕਤਾ ਨਿਊਜ਼ ਬੀਊਰੋ
ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਮਾਮਲੇ ’ਚ ਦਖਲਅੰਦਾਜ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ- ਐਡਵੋਕੇਟ ਧਾਮੀ
ਸ੍ਰੀ ਅੰਮ੍ਰਿਤਸਰ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਸਿੱਟ (ਸ਼ੀਠ) ਦੀ ਘੋਸ਼ਣਾ ਕਰਨ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਰਕਾਰਾਂ ਵੱਲੋਂ … More
ਜਦੋਂ ਇੰਡੀਆ ਦੀ ਵਿਧਾਨ ਘਾੜਤਾ ਕਮੇਟੀ ਵਿਚ 2 ਸਿੱਖ ਨੁਮਾਇੰਦਿਆਂ ਨੇ ਦਸਤਖਤ ਹੀ ਨਹੀ ਕੀਤੇ ਤਾਂ ਸਿੱਖ ਕੌਮ ਇਸਦੇ ਅਧੀਨ ਨਹੀ, ਬਲਕਿ ਪੂਰਨ ਰੂਪ ਵਿਚ ਆਜ਼ਾਦ ਹੈ : ਮਾਨ
ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਵਿਧਾਨ ਘਾੜਤਾ ਕਮੇਟੀ ਵਿਚ 2 ਸਿੱਖ ਨੁਮਾਇੰਦਿਆਂ ਸ. ਹੁਕਮ ਸਿੰਘ ਅਤੇ ਸ. ਭੁਪਿੰਦਰ ਸਿੰਘ ਮਾਨ ਲਏ ਗਏ ਸਨ । ਕਿਉਂਕਿ ਇੰਡੀਆਂ ਦੇ ਬਣਨ ਤੋ ਪਹਿਲੇ ਹਿੰਦੂਤਵ ਆਗੂਆ ਨੇ ਸਿੱਖ ਕੌਮ ਦੀ ਲੀਡਰਸਿਪ ਨਾਲ ਅਤੇ ਸਿੱਖਾਂ … More
ਮੁਸਲਿਮ ਘੱਟ ਗਿਣਤੀ ਕੌਮ ਦੇ ਨੱਕ ਵਿਚ ਦਮ ਨਾ ਕੀਤਾ ਜਾਵੇ, ਇਸਦੇ ਨਤੀਜੇ ਕਤਈ ਵੀ ਸਾਰਥਿਕ ਨਹੀ ਹੋਣਗੇ : ਮਾਨ
ਫ਼ਤਹਿਗੜ੍ਹ ਸਾਹਿਬ – “ਮੁਲਕ ਦੇ ਹਿੰਦੂਤਵ ਹੁਕਮਰਾਨਾਂ ਵੱਲੋ ਅਜਿਹੇ ਅਮਲ ਕੀਤੇ ਜਾਂਦੇ ਆ ਰਹੇ ਹਨ ਜਿਸ ਨਾਲ ਘੱਟ ਗਿਣਤੀ ਕੌਮਾਂ ਦਾ ਇੰਡੀਆ ਵਿਚ ਅਣਖ ਗੈਰਤ ਨਾਲ ਜਿੰਦਗੀ ਜਿਊਂਣਾ ਦੁਭੱਰ ਕੀਤਾ ਜਾ ਰਿਹਾ ਹੈ । ਪਹਿਲੇ ਇੰਡੀਆ ਦੇ ਵਿਧਾਨ ਦੇ ਨਿਯਮਾਂ, … More
ਜ਼ੋਨ ਦਿਆਲਪੁਰਾ ਮਿਰਜ਼ਾ ਤੋਂ ਆਜ਼ਾਦ ਉਮੀਦਵਾਰ ਐਡਵੋਕੇਟ ਲੇਖਪ੍ਰੀਤ ਸਿੰਘ ਨੇ ਜਿੱਤ ਦਾ ਝੰਡਾ ਗੱਡਿਆ
ਰਾਮਪੁਰਾ ਫੂਲ (ਬਠਿੰਡਾ) – ਬਲਾਕ ਸੰਮਤੀ ਜ਼ੋਨ ਦਿਆਲਪੁਰਾ ਮਿਰਜ਼ਾ (ਜਨਰਲ ਸੀਟ) ਤੋਂ ਆਜ਼ਾਦ ਉਮੀਦਵਾਰ ਐਡਵੋਕੇਟ ਲੇਖਪ੍ਰੀਤ ਸਿੰਘ ‘ਵਿੱਕੀ ਸਿੱਧੂ’ ਨੇ 229 ਵੋਟਾਂ ਦੀ ਵੱਡੀ ਲੀਡ ਨਾਲ ਚੋਣ ਜਿੱਤੀ। ਮਤਗਣਨਾ ਦੇ ਨਤੀਜਿਆਂ ਅਨੁਸਾਰ ਕੁੱਲ ਭੁਗਤੀਆਂ 2596 ਵੋਟਾਂ ਵਿੱਚੋਂ ਆਜ਼ਾਦ ਉਮੀਦਵਾਰ ਐਡਵੋਕੇਟ … More
ਭਾਈ ਹਰਦੀਪ ਸਿੰਘ ਜੀ ਨਿੱਝਰ ਦੀ ਸ਼ਹਾਦਤ ਨੂੰ 900 ਦਿਨ ਪੂਰੇ ਹੋਣ ਤੇ ਭਾਰਤੀ ਅੰਬੈਸੀ ਮੂਹਰੇ ਭਾਰੀ ਵਿਰੋਧ ਪ੍ਰਦਰਸ਼ਨ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪੰਥ ਦੀ ਆਜ਼ਾਦੀ ਲਈ ਚਲ ਰਹੇ ਸੰਘਰਸ਼ ਵਿਚ ਹੋਏ ਸ਼ਹੀਦ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਜਥੇਦਾਰ ਭਾਈ ਹਰਦੀਪ ਸਿੰਘ ਜੀ ਨਿੱਝਰ ਜਿੰਨਾਂ ਨੂੰ ਭਾਰਤ ਦੀ ਸ਼ਹਿ ਉਪਰ ਗੁਰੂ ਘਰ ਦੀ … More
ਸ਼ਹਿਰ ਭੁੱਲ ਗਿਆ, ਪਰ ਉਨ੍ਹਾਂ ਦਾ ਅਲਮਾ ਮੇਟਰ ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਨੇ ਆਪਣੇ ਗੋਆ ਮੁਕਤੀ ਯੁੱਧ ਦੇ ਨਾਇਕਾਂ ਨੂੰ ਯਾਦ ਕੀਤਾ
ਲੁਧਿਆਣਾ – ਦਸੰਬਰ, 1961 ਵਿੱਚ “ਆਪ੍ਰੇਸ਼ਨ ਵਿਜੇ”, ਗੋਆ ਮੁਕਤੀ ਯੁੱਧ ਦੇ ਨਾਇਕਾਂ, ਸਾਬਕਾ ਵਿਦਿਆਰਥੀ ਸ਼ਹੀਦ ਮੇਜਰ ਸ਼ਿਵਦੇਵ ਸਿੰਘ ਸਿੱਧੂ ਅਤੇ ਕੈਪਟਨ ਵਿਜੇ ਸਹਿਗਲ ਨੂੰ 64 ਸਾਲ ਪਹਿਲਾਂ ਉਨ੍ਹਾਂ ਦੀ ਬਹਾਦਰੀ ਭਰੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਅਲਮਾ ਮੇਟਰ ਐਸਸੀਡੀ ਸਰਕਾਰੀ … More
ਮੇਰਠ ਦੇ ਇੰਟਰ ਕਾਲਜ ਵਿੱਚ ਸਿੱਖ ਵਿਦਿਆਰਥੀ ਦੀ ਉਤਾਰੀ ਗਈ ਪੱਗ, ਖਿੱਚੇ ਗਏ ਕੇਸ ਅਤੇ ਕੀਤੀ ਗਈ ਕੁੱਟਮਾਰ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਤੋਂ ਇੱਕ ਅਜਿਹੀ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਮਨੁੱਖਤਾ ਅਤੇ ਧਾਰਮਿਕ ਸਦਭਾਵਨਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਸ਼ਹਿਰ ਦੇ ਵੱਕਾਰੀ ਸਨਾਤਨ ਧਰਮ ਇੰਟਰ ਕਾਲਜ … More
ਬੁੱਕ ਰੀਵਿਊ ਕਿਤਾਬ ਰੰਗ ਬ੍ਰਹਮੰਡੇ: ਵਿੱਕੀ ਦੀਵਾਨਾ/ਗੁਰਪ੍ਰੀਤ ਸਿੰਘ ਬਿਲਿੰਗ
ਜਿਵੇਂ ਕਹਿੰਦੇ ਨੇ ਕਵਿਤਾ ਇਕੱਲੇ ਸ਼ਬਦ ਨਹੀਂ ਹੁੰਦੇ, ਉਹ ਦਿਲ ਦੇ ਜਜ਼ਬਾਤ ਹੁੰਦੀ ਆ, ਜਦ ਰੰਗ ਬ੍ਰਹਿਮੰਡੇ ਨੂੰ ਪੜ੍ਹਦਾ ਹਾਂ ਤਾਂ ਸ਼ਬਦ ਜਜ਼ਬਾਤ ਬਣ ਕੇ ਨਸਾਂ ਵਿੱਚ ਬਹਿਣ ਲੱਗ ਜਾਂਦੇ ਹਨ। ਇਹ ਕਿਤਾਬ ਦਿਲ ਦੀ ਧੜਕਣ ਦੇ ਰੰਗਾਂ ਦਾ ਸੁਮੇਲ … More
ਤਖਤ ਪਟਨਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਲਈ ਪ੍ਰਸ਼ਾਸਨਿਕ ਤਿਆਰੀਆਂ ਦੀ ਸਮੀਖਿਆ ਅਤੇ ਸ਼ਰਧਾਲੂਆਂ ਦੀ ਸੁਵਿਧਾ ਲਈ ਸਰਵੋਤਮ ਪ੍ਰਬੰਧ ਦੇ ਆਦੇਸ਼
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਤਖਤ ਪਟਨਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸਮ ਪਿਤਾ ਗੁਰ ਗੌਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੁਰਾਤਨ ਮਰਯਾਦਾ ਅਨੁਸਾਰ ਪੋਹ ਸੁਦੀ ਸਤਵੀਂ ਭਾਵ 27 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ, ਜਿਸ … More
ਅਮਰੀਕਾ ਦੀ ਬਰਾਊਨ ਯੂਨੀਵਰਿਸਟੀ ਵਿੱਚ ਹੋਈ ਗੋਲੀਬਾਰੀ ‘ਚ 2 ਵਿਦਿਆਰਥੀਆਂ ਦੀ ਮੌਤ
ਬਰਾਊਨ ਯੂਨੀਵਰਿਸਟੀ – ਅਮਰੀਕਾ ਦੀ ਬਰਾਊਨ ਯੂਨੀਵਰਿਸਟੀ ਦੇ ਫਾਈਨਲ ਇਮਿਿਤਹਾਨ ਦੌਰਾਨ ਇੱਕ ਹਮਲਾਵਰ ਨੇ ਇੰਜੀਨੀਅਰਿੰਗ ਇਮਾਰਤ ਵਿੱਚ ਗੋਲੀਬਾਰੀ ਕੀਤੀ।ਇਸ ਗੋਲੀਬਾਰੀ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਲੋਕ ਜਖਮੀ ਹੋ ਗਏ। ਹਮਲਾਵਰਾਂ ਦੀ ਤਲਾਸ਼ ਜਾਰੀ ਹੈ। ਐਫ਼ਬੀਆਈ ਕਰਮਚਾਰੀ … More









