Author Archives: ਕੌਮੀ ਏਕਤਾ ਨਿਊਜ਼ ਬੀਊਰੋ
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ ‘ਚ ਐਮ. ਪੀ. ਏ. ਬਣਨਾ ਸਿਖਾਂ ਲਈ ਮਾਣ ਦੀ ਗਲ : ਬਾਬਾ ਹਰਨਾਮ ਸਿੰਘ ਖ਼ਾਲਸਾ
ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ ਸੂਬਾਈ ਅਸੈਂਬਲੀ (ਐਮ. ਪੀ. ਏ. … More
ਵਾਸ਼ਿੰਗਟਨ ਦੇ ਸਿੱਖ ਇੰਡੀਆ ਵਿੱਚ 100 ਪਵਿੱਤਰ ਜੰਗਲ ਲਗਾਉਣਗੇ
ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਪੰਜਾਬ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਈਕੋਸਿੱਖ ਸੰਸਥਾ ਵੱਲੋਂ ਗੁਰੂ ਨਾਨਕ ਪਵਿੱਤਰ ਜੰਗਲ ਲਗਾਉਣ ਦੇ ਕਾਰਜ ਦਾ ਸਮਰਥਨ ਦੇਣ ਦਾ ਕਦਮ ਚੁਕਿਆ। ਈਕੋਸਿੱਖ ਦੇ 7 ਵੇਂ ਗਾਲਾ ਡਿਨਰ ਸਮਾਗਮ ਵਿੱਚ 250 ਤੋਂ ਵੱਧ ਲੋਕ … More
ਜਗਨਨਾਥ ਪੁਰੀ ਵਿਚ 450 ਸਾਲ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਮੱਠ ਨੂੰ ਢਾਹ ਦੇਣ ਦੇ ਦੁੱਖਦਾਇਕ ਅਮਲ ਫਿਰਕੂਆਂ ਦੀ ਹਿੰਦੂਤਵ ਸੋਚ ਦਾ ਹਿੱਸਾ, ਸਿੱਖ ਕੌਮ ਲਈ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ – “ਗੁਰੂ ਨਾਨਕ ਪਾਤਸ਼ਾਹੀ ਨੇ ਆਪਣੀਆ ਸਮੁੱਚੀਆਂ ਓਦਾਸੀਆ ਅਤੇ ਦੁਨੀਆਂ ਦੇ ਵਿਚ ਵਿਚਰਦੇ ਹੋਏ ਕੇਵਲ ਤੇ ਕੇਵਲ ਇਨਸਾਨੀਅਤ ਅਤੇ ਮਨੁੱਖੀ ਕਦਰਾ-ਕੀਮਤਾ ਸੰਬੰਧੀ ਹੀ ਸੰਦੇਸ਼ ਦਿੱਤੇ । ਉਨ੍ਹਾਂ ਨੇ ਕਿਸੇ ਵੀ ਧਰਮ, ਕੌਮ ਦੀ ਕਦੀ ਵਿਰੋਧਤਾ ਨਹੀਂ ਕੀਤੀ । … More
ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਦੋ ਰੋਜ਼ਾ ਸਮਾਗਮਾਂ ਵਿੱਚ ਸਿੱਖੀ ਕੈਂਪ ਤੇ ਸਨਮਾਨ ਸਮਾਰੋਹ ਦਾ ਆਯੋਜਨ
ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਵਜੋਂ ਪ੍ਰਚਾਰਿਤ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਬੱਚਿਆਂ ਨੂੰ ਪੰਜਾਬੀਅਤ ਨਾਲ ਜੋੜੀ ਰੱਖਣ ਲਈ ਗਤੀਵਿਧੀਆਂ ਅਕਸਰ ਹੀ ਹੁੰਦੀਆਂ ਰਹਿੰਦੀਆਂ ਹਨ। ਸਫ਼ਲਤਾ ਪੂਰਵਕ ਨੇਪਰੇ ਚੜ੍ਹੇ ਦੋ ਰੋਜ਼ਾ ਸਮਾਗਮਾਂ … More
550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਨੌਜਵਾਨਾਂ ਨੇ ਬਦਲੀ ਪਿੰਡ ਦੀ ਨੁਹਾਰ
ਅੰਮ੍ਰਿਤਸਰ,(ਮਨਦੀਪ ਖੁਰਮੀ) – ਜਿਹਨਾਂ ਨੇ ਆਪਣੇ ਸਮਾਜ ਨੂੰ ਕੁਝ ਦੇਣਾ ਹੁੰਦਾ ਹੈ, ਉਹ ਬੇਗਾਨੇ ਹੱਥਾਂ ਵੱਲ ਨਹੀਂ ਝਾਕਦੇ। ਆਪਣੇ ਹੱਥੀਂ ਕਾਰਜ ਕਰਨ ਵਾਲੇ ਆਖਰੀ ਸਾਹਾਂ ‘ਤੇ ਪਏ ਵੀ ਕੁਝ ਕਰਨ ਦਾ ਤਹੱਈਆ ਕਰਦੇ ਰਹਿੰਦੇ ਹਨ। ਆਪਣੇ ਆਲੇ ਦੁਆਲੇ ਪਏ ਗੰਦ … More
ਪੁਰੀ ਵਿੱਚ ਮੰਗੂ ਮੱਠ ਨੂੰ ਢਾਹੁਣਾ ਮੰਦਭਾਗਾ – ਮੁੱਖਮੰਤਰੀ ਅਮਰਿੰਦਰ ਸਿੰਘ
ਚੰਡੀਗੜ੍ਹ – ਉੜੀਸਾ ਦੇ ਪੁਰੀ ਵਿੱਚ ਸਿਥਾਨਕ ਪ੍ਰਸ਼ਾਸਨ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਿਤ ਮੰਗੂ ਮੱਠ ਦਾ ਕੁਝ ਹਿੱਸਾ ਢਾਹ ਦਿੱਤਾ ਗਿਆ ਹੈ। ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਪੰਜਾਬ ਦੇ … More
ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ‘ਚ ਆਸਾਮ ਵਿੱਚ ਬੰਦ ਅਤੇ ਵਿਰੋਧ ਪ੍ਰਦਰਸ਼ਨ
ਗੁਹਾਟੀ – ਕੇਂਦਰ ਸਰਕਾਰ ਵੱਲੋਂ ਸੋਮਵਾਰ ਨੂੰ ਲੋਕਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਪਾਸ ਕਰ ਦਿੱਤਾ ਗਿਆ ਹੈ, ਜਿਸ ਦੇ ਵਿਰੋਧ ਵਿੱਚ ਆਲ ਆਸਾਮ ਸਟੂਡੈਂਟ ਯੂਨੀਅਨ ਨੇ ਮੰਗਲਵਾਰ ਨੂੰ ਗੁਹਾਟੀ ਵਿੱਚ 11 ਘੰਟੇ ਦੇ ਬੰਦ ਦਾ ਐਲਾਨ ਕੀਤਾ ਹੈ।ਵਿਦਆਰਥੀ ਸੰਗਠਨ ਦੇ … More
ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ‘ਗੌਹਰ ਏ ਮਸਕੀਨ’ ਵੱਲੋਂ ਮਰਯਾਦਾ ਦੀ ਉਲੰਘਣਾ ਬਾਰੇ
ਸ੍ਰੀਮਾਨ ਜੀ, ਬੇਨਤੀ ਹੈ ਕਿ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ‘ਗੌਹਰ ਏ ਮਸਕੀਨ’ ਵੱਲੋਂ ਬੀਤੇ ਦਿਨੀਂ ਤਖਤ ਸਾਹਿਬ ਦੀ ਮਰਯਾਦਾ ਦੇ ਉਲੰਘਣਾ ਦਾ ਮਾਮਲਾ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਇਆ। ਜਿਸ ਦੇ ਉਪਰੰਤ ਉਸ ਵੱਲੋਂ … More
ਹਜਾਰਾਂ ਸਿੱਖ ਨੌਜਵਾਨਾਂ ਨੂੰ ਮਰਵਾਉਣ ਵੇਲੇ ਰਿਬੇਰੋ ਨੇ ਪੁਲਿਸਿਆ ਸੋਚ ਕਿਉਂ ਨਹੀਂ ਬਦਲੀ : ਜੀਕੇ
ਨਵੀਂ ਦਿੱਲੀ - ਪੰਜਾਬ ਦੇ ਸਾਬਕਾ ਪੁਲਿਸ ਮੁੱਖੀ ਜੂਲੀਓ ਰਿਬੇਰੋ ਵਲੋਂ ਪੁਲਿਸ ਮੁਕਾਬਲਿਆਂ ਨੂੰ ਵਰਦੀ ਵਾਲੇ ਅਪਰਾਧੀ ਵਜੋਂ ਪਰਿਭਾਸ਼ਤ ਕਰਨ ਉੱਤੇ ‘ਜਾਗੋ’ ਪਾਰਟੀ ਦਾ ਪ੍ਰਤੀਕਰਮ ਸਾਹਮਣੇ ਆਈਆਂ ਹੈ। ਦਰਅਸਲ ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਪੁਲਿਸ ਮੁੱਖੀ ਰਹੇ ਰਿਬੇਰੋ ਦਾ … More
1989 ਵਿਚ ਸਾਡੇ ਨਾਲ ਚੋਣ ਸਮਝੌਤਾ ਹੋਣ ਦੀ ਬਦੌਲਤ ਸ੍ਰੀ ਗੁਜਰਾਲ ਐਮ.ਪੀ. ਬਣੇ, ਪਰ ਸਾਡੀ ਗੱਲ ਕਰਨ ਦੀ ਬਜਾਇ ਹਿੰਦੂਤਵ ਬੋਲੀ ਹੀ ਬੋਲਦੇ ਰਹੇ : ਮਾਨ
ਫ਼ਤਹਿਗੜ੍ਹ ਸਾਹਿਬ – “ਸ੍ਰੀ ਆਈ.ਕੇ. ਗੁਜਰਾਲ ਸਾਡੇ ਦੀ ਤਰ੍ਹਾਂ ਪੱਛਮੀ ਪਾਕਿਸਤਾਨ ਤੋਂ ਸਨ, ਬੇਸ਼ੱਕ ਉਹ ਇਕ ਨੇਕ ਇਨਸਾਨ ਸਨ । ਪਰ 1989 ਵਿਚ ਸਾਡੇ ਨਾਲ ਹੋਏ ਚੋਣ ਸਮਝੋਤੇ ਦੀ ਬਦੌਲਤ ਹੀ ਉਹ ਪਹਿਲੀ ਵਾਰ ਲੋਕ ਸਭਾ ਜਲੰਧਰ ਤੋਂ ਜਿੱਤੇ ਸਨ … More





