ਤਿਹਾੜ ਜੇਲ ’ਚ ਬੰਦੀ ਸਿੰਘਾਂ ’ਤੇ ਹੋਏ ਕਾਤਿਲਾਨਾ ਹਮਲੇ ਦੀ ਜਾਂਚ ਸੀ.ਬੀ.ਆਈ. ਨੂੰ ਦੇਣ ਦੀ ਉਠੀ ਮੰਗ

ਨਵੀਂ ਦਿੱਲੀ : ਤਿਹਾੜ ਜੇਲ ’ਚ ਬੰਦੀ ਸਿੰਘਾਂ ’ਤੇ ਹੋਏ ਕਾਤਿਲਾਨਾ ਹਮਲੇ ਦੀ ਜਾਂਚ ਸੀ.ਬੀ.ਆਈ. ਨੂੰ ਦੇਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਕਾਲਤ ਕੀਤੀ ਹੈ। ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ … More »

ਭਾਰਤ | Leave a comment
DSC_0363.resized

ਪੀ.ਏ.ਯੂ ਕਿਸਾਨ ਮੇਲੇ ਤੇ ਸਾਦੇ ਵਿਆਹ ਸਾਦੇ ਭੋਗ ਦੀ ਮੁਹਿੰਮ ਲਈ ਹਜ਼ਾਰਾਂ ਕਿਸਾਨਾਂ ਨੇ ਸਹੀ ਪਾਈ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੋ ਰੋਜਾ ਕਿਸਾਨ ਮੇਲੇ ਸਮੇਂ ਇਸ ਸਾਲ ਦੇ ਸੁਨੇਹੇ- ‘ਸਾਦੇ ਵਿਆਹ, ਸਾਦੇ ਭੋਗ- ਨਾ ਕਰਜ਼ਾ, ਨਾ ਚਿੰਤਾ ਰੋਗ‘ ਨੂੰ ਕਿਸਾਨਾਂ ਵਲੋਂ ਭਰਵਾਂ ਹੁੰਗਾਰਾਂ ਮਿਲਿਆ ਹੈ। ਇਸ ਮੌਕੇ ਤੇ ਯੂਨੀਵਰਸਿਟੀ ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਤੇ … More »

ਪੰਜਾਬ | Leave a comment
DSC_3629.resized

ਫਰਾਟਾ ਦੌੜ ਦੇ ਰਿਕਾਰਡ ਨੂੰ ਚੈਲੰਜ ਵਜੋ ਲੈਣ ਵਾਲਾ ਸੁਰਿੰਦਰਪਾਲ ਸਿੰਘ ਖਾਲਸਾ : ਅਵਤਾਰਸਿੰਘ

ਸਰਕਾਰਾਂ ਦੇ ਤਿ੍ਸਕਾਰ ਭਰੇ ਰਵਈਏ, ਨੌਜਵਾਨ ਵਿਰੋਧੀ ਵਾਤਾਵਰਣ, ਅਥਾਹ ਮੁਸ਼ਕਿਲਾਂ ਹੋਣ ਦੇ ਬਾਵਜੂਦ ਪੰਜਾਬ ਦੇ ਕਈ ਗੱਭਰੂ ਆਪਣੇ ਪੱਧਰ ਤੇ, ਉੱਚਾ ਉਠਣ ਦੀਆਂ ਨਿੱਜੀ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ ਜਿਸ ਦੀ ਉੱਘੜਵੀ ਮਿਸਾਲ ਹੈ ਮੋਗਾ ਜਿਲੇ ਦੇ ਪਿੰਡੇ ਦਾਤੇ ਵਾਲ ਦਾ … More »

ਸਰਗਰਮੀਆਂ | Leave a comment
photo 9.resized

ਮਾਰਸ਼ਲ ਅਰਜਨ ਸਿੰਘ ਦੀ ਯਾਦ ’ਚ ਸਮੂੱਚੀ ਸਿੱਖ ਕੌਮ ਵੱਲੋਂ ਦਿੱਲੀ ਕਮੇਟੀ ਨੇ ਕਰਵਾਇਆ ਅਰਦਾਸ ਸਮਾਗਮ

ਨਵੀਂ ਦਿੱਲੀ : ਮਾਰਸ਼ਲ ਆੱਫ਼ ਇੰਡੀਅਨ ਫੋਰਸ ਅਰਜਨ ਸਿੰਘ ਦੀ ਯਾਦ ’ਚ ਸਮੂੱਚੀ ਸਿੱਖ ਕੌਮ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਦਾਸ ਸਮਾਗਮ ਆਯੋਜਿਤ ਕੀਤਾ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਮੁਖ ਦਰਬਾਰ ਹਾਲ ਵਿਖੇ ਹੋਏ ਸਮਾਗਮ ਦੌਰਾਨ ਸਿੱਖ ਪੰਥ ਨਾਲ … More »

ਭਾਰਤ | Leave a comment
 

ਪਾਕਿਸਤਾਨੀ ਕਵੀ ਅਫ਼ਜਲ ਅਹਿਸਾਨ ਰੰਧਾਵਾ ਦੇ ਅਕਾਲ ਚਲਾਣੇ ਨਾਲ ਇਕ ਪੰਜਾਬ, ਸਿੱਖ ਕੌਮ ਤੇ ਇਨਸਾਨੀਅਤ ਪੱਖੀ ਸਖਸ਼ੀਅਤ ਦਾ ਘਾਟਾ ਪਿਆ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਹਿੰਦੂਤਵ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਕੋਈ 36 ਦੇ ਕਰੀਬ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਉਤੇ ਧਾਵਾ ਬੋਲਿਆ ਅਤੇ ਸਿੱਖ ਕੌਮ ਦਾ ਕਤਲੇਆਮ ਤੇ ਨਸ਼ਲਕੁਸੀ … More »

ਪੰਜਾਬ | Leave a comment
Screenshot_2017-09-22_01-39-37.resized

ਗਰੀਨ ਪਾਰਕਾਂ ਵਿਚ ਰੋਜ਼ਾਨਾਂ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਰੋਕ ਸਬੰਧੀ

ਚੰਡੀਗੜ੍ਹ – ਫੇਜ਼ 1 ਦੇ ਰਿਹਾਇਸ਼ੀ ਏਰੀਏ ਵਿਚ ਗਮਾਡਾ ਵਲੋਂ ਲੋਕਾਂ ਦੀ ਸਹੂਲਤ ਵਾਸਤੇ 7 ਵੱਡੇ ਗਰੀਨ ਪਾਰਕ 2003 ਵਿਚ ਵਿਕਸਤ ਕਰਵਾਏ ਗਏ ਸਨ ਅਤੇ ਇਨਾਂ ਵਿਚ ਲੱਖਾਂ ਰੁਪਏ ਦੀਆਂ ਆਈਟਮਾਂ ਅਤੇ ਅੰਦਰੂਨੀ ਫੁੱਟਪਾਥਾਂ ਦੇ ਨਾਲ ਨਾਲ ਗਲੋਬ ਲਾਈਟਾਂ ਲਗਾਈਆ … More »

ਪੰਜਾਬ | Leave a comment
DSC_0553.resized

ਨੈਸ਼ਨਲ ਬੁੱਕ ਟਰੱਸਟ ਵੱਲੋਂ ਲੁਧਿਆਣਾ ਪੁਸਤਕ ਪ੍ਰਦਰਸ਼ਨੀ ਸੰਪੰਨ

ਲੁਧਿਆਣਾ : ਪੰਜਾਬੀ ਭਵਨ ਲੁਧਿਆਣਾ ਵਿਖੇ ਨੈਸ਼ਨਲ ਬੁੱਕ ਟਰੱਸਟ ਵੱਲੋਂ ਹਫ਼ਤਾ ਭਰ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਸਾਹਿਤ ਪ੍ਰੇਮੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਨੈਸ਼ਨਲ ਬੁੱਕ ਟਰੱਸਟ ਦੇ ਐਗ਼ਜ਼ੀਕਿਊਟਿਵ ਮਾਰਕਿਟਿੰਗ ਸ੍ਰੀ ਦਿਨੇਸ਼ ਕੁਮਾਰ ਨੇ ਦਸਿਆ ਕਿ ਪ੍ਰਦਰਸ਼ਨੀ ਮੌਕੇ … More »

ਪੰਜਾਬ | Leave a comment
Supreme_Court_of_India_-_Central_Wing.resized

ਗਊ ਰੱਖਿਆ ਦੇ ਨਾਮ ਤੇ ਹੋਈ ਹਿੰਸਾ ਦੇ ਦੋਸ਼ੀਆਂ ਨੂੰ ਸਜ਼ਾ ‘ਤੇ ਪੀੜਤਾਂ ਨੂੰ ਮਿਲੇ ਮੁਆਵਜ਼ਾ : ਸੁਪਰੀਮ ਕੋਰਟ

ਨਵੀਂ ਦਿੱਲੀ – ਗਊ ਰੱਖਿਆ ਦੀ ਆੜ ਵਿੱਚ ਹਿੰਸਾ ਦੇ ਮਾਮਲਿਆਂ ਨਾਲ ਜੁੜੀ ਦਰਖਾਸਤ ਤੇ ਸੁਪਰੀਮ ਕੋਰਟ ਨੇ ਅਹਿਮ ਸੁਣਵਾਈ ਕੀਤੀ। ਸਰਵਉਚ ਅਦਾਲਤ ਨੇ ਕਿਹਾ ਕਿ ਜੋ ਲੋਕ ਗਊ ਰੱਖਿਆ ਦੇ ਨਾਮ ਤੇ ਕੀਤੀ ਗਈ ਹਿੰਸਾ ਵਿੱਚ ਸ਼ਾਮਿਲ ਲੋਕਾਂ ਨੂੰ … More »

ਭਾਰਤ | Leave a comment
jobs.resized

ਸਰਕਾਰ ਨੇ ਮੰਨਿਆ, ਮੋਦੀ ਰਾਜ ‘ਚ 60% ਘੱਟ ਹੋਏ ਨਵੇਂ ਰੁਜ਼ਗਾਰ ਦੇ ਮੌਕੇ

ਨਵੀਂ ਦਿੱਲੀ – ਕੇਂਦਰ ਵਿੱਚ ਮੋਦੀ ਸਰਕਾਰ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਅਸਫ਼ਲ ਰਹੀ ਹੈ। ਇਸ ਦਾ ਖੁਲਾਸਾ ਲੇਬਰ ਵਿਭਾਗ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਮੋਦੀ ਸਰਕਾਰ ਦੇ ਤਿੰਨ ਸਾਲ ਤੋਂ ਵੱਧ ਦੇ ਕਾਰਜਕਾਲ ਵਿੱਚ ਨਵੀਆਂ ਨੌਕਰੀਆਂ … More »

ਭਾਰਤ | Leave a comment
21231210_10155176198551919_7787139438468090415_n.resized

ਜਰਦਾਰੀ ਹੀ ਬੇਨਜ਼ੀਰ ਭੁੱਟੋ ਦੀ ਹੱਤਿਆ ਲਈ ਜਿੰਮੇਵਾਰ ਹੈ : ਮੁਸ਼ਰੱਫ਼

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੇ ਆਸਿਫ ਅਲੀ ਜਰਦਾਰੀ ਨੂੰ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਲਈ ਜਿੰਮੇਵਾਰ ਠਹਿਰਾਇਆ। ਮੁਸ਼ਰੱਫ਼ ਨੇ ਇਹ ਆਰੋਪ ਲਗਾਇਆ ਕਿ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨਮੰਤਰੀ ਦੀ … More »

ਅੰਤਰਰਾਸ਼ਟਰੀ | Leave a comment