ਸਰਗਰਮੀਆਂ
ਸਿਟੀ ਹਾਲ ‘ਚ ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ ਯਾਦਗਾਰੀ ਹੋ ਨਿੱਬੜੀ
ਕੈਲਗਰੀ: 21 ਸਤੰਬਰ ਦਿਨ ਐਤਵਾਰ ਨੂੰ ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਬਹੁਤ ਹੀ ਵਿਲੱਖਣ , ਉਤਸ਼ਾਹ ਭਰਪੂਰ ਅਤੇ ਯਾਦਗਾਰੀ ਹੋ ਨਿੱਬੜੀ। ਕੈਲਗਰੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਸੀ ਕਿ ਕਿਸੇ ਸਭਾ ਨੂੰ ਮੇਅਰ ਸਾਹਿਬ ਦੇ ਦਫ਼ਤਰ ਵਿਚ ਮੀਟਿੰਗ … More
ਮਨਜੀਤ ਬੋਪਾਰਾਏ ਦੀ ‘ਕਾਫ਼ਿਰ ਹੀ ਪਵਿੱਤਰ ਮਨੁੱਖ’ ਪੁਸਤਕ ਵਿਗਿਆਨਕ ਸੋਚ ਦੀ ਲਖਾਇਕ : ਉਜਾਗਰ ਸਿੰਘ
ਭਾਰਤੀ ਖਾਸ ਕਰਕੇ ਪੰਜਾਬੀ ਧਾਰਮਿਕ ਵਲੱਗਣਾਂ ਵਿੱਚ ਗੜੂੰਦ ਹੋਏ ਪਏ ਹਨ। ਇਥੇ ਹੀ ਵਸ ਨਹੀਂ ਸਗੋਂ ਕੱਟੜਤਾ ਵਿੱਚ ਵੀ ਗ੍ਰਸੇ ਹੋਏ ਹਨ, ਜਿਸ ਕਰਕੇ ਵਿਕਾਸ ਦੇ ਰਸਤੇ ਵਿੱਚ ਖੜ੍ਹੋਤ ਆ ਜਾਂਦੀ ਹੈ। ਇਸ ਦਾ ਖਮਿਆਜਾ ਪੰਜਾਬੀ ਭੁਗਤ ਰਹੇ ਹਨ। ਨੌਜਵਾਨ … More
*ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਨੇ ਤੀਆਂ ਦਾ ਤਿਉਹਾਰ ਮਨਾਇਆ*
ਕੈਲਗਰੀ:(ਜਸਵਿੰਦਰ ਰੁਪਾਲ) ਅਗਸਤ ਮਹੀਨੇ ਵਿੱਚ ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਵਲੋਂ ਦੋ ਮੀਟਿੰਗਾਂ ਕੀਤੀਆਂ ਗਈਆਂ। ਇਕ 17 ਅਗਸਤ ਨੂੰ ਜੈਨੇਸਸ ਸੈਂਟਰ ਵਿਖੇ ਭਰਵੀਂ ਹਾਜ਼ਰੀ ਵਿੱਚ ਹੋਈ- ਜੋ 15 ਅਗਸਤ ਦੇ ਅਜ਼ਾਦੀ ਦਿਹਾੜੇ ਅਤੇ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਰਹੀ। ਸਭਾ ਦੇ … More
ਕਲਕੱਤੇ ਦਾ ਸਾਹਿਤ ਮਹੋਤਸਵ ਵਿਵਾਦ : ਅਭਿਵਿਅਕਤੀ ਦੀ ਸੁਤੰਤਰਤਾ ਬਨਾਮ ਕੱਟੜਪੰਥ – ਐਡ.ਸੰਜੇ ਪਾਂਡੇ
31 ਅਗਸਤ ਤੋਂ 3 ਸਤੰਬਰ ਵਿਚਕਾਰ, ਕਲਕੱਤੇ ਦੇ ਅਕਾਦਮੀ ਦਫ਼ਤਰ, ਰਫ਼ੀ ਅਹਿਮਦ ਕਿਦਵਾਈ ਰੋਡ, ਕਲਾ ਮੰਦਿਰ ਵਿੱਚ ‘ਉਰਦੂ ਦਾ ਹਿੰਦੀ ਸਿਨੇਮਾ ਵਿੱਚ ਯੋਗਦਾਨ’ ਵਿਸ਼ੇ ਤੇ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਵਿੱਚ ਮੁਸ਼ਾਇਰਾ, ਫ਼ਿਲਮ ਸਕ੍ਰੀਨਿੰਗ, ਸੰਗੋਸ਼ਠੀਆਂ ਹੋਣ ਵਾਲੀਆਂ ਸਨ। ਮੁਸ਼ਾਇਰੇ ਦੇ … More
‘ਟੁੱਟੇ ਵਾਅਦਿਆਂ ਦੀ ਦਾਸਤਾਨ’ ਪੁਸਤਕ ਲੋਕ ਹਿਤਾਂ ਦੀ ਪਹਿਰੇਦਾਰ: ਉਜਾਗਰ ਸਿੰਘ
ਗੁਰਮੀਤ ਸਿੰਘ ਪਲਾਹੀ ਸਮਰੱਥ ਲੇਖਕ ਤੇ ਕਾਲਮ ਨਵੀਸ ਹੈ। ਉਸ ਦੀਆਂ ਇੱਕ ਦਰਜਨ ਪੁਸਤਕਾਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਟੁੱਟੇ ਵਾਅਦਿਆਂ ਦੀ ਦਾਸਤਾਨ’ ਪੁਸਤਕ ਗੁਰਮੀਤ ਸਿੰਘ ਪਲਾਹੀ ਦੇ ਚੋਣਵੇਂ ਲੇਖਾਂ ਨੂੰ ਇਕੱਤਰ ਕਰਕੇ ਪਰਵਿੰਦਰਜੀਤ ਸਿੰਘ ਨੇ … More
ਸ਼ਿਵ ਕੁਮਾਰ ਬਟਾਲਵੀ ਦੀ ਕਾਵਿ ਕਲਾ ਬਾਰੇ ਗੋਸ਼ਟੀ ਤੇ ਗੀਤ ਗ਼ਜ਼ਲ ਗਾਇਣ – ਡਾ ਅਮਰਜੀਤ ਟਾਂਡਾ
ਸਿਡਨੀ, (ਆਸਟਰੇਲੀਆ) – ਪੰਜਾਬੀ ਸਾਹਿਤ ਅਕਾਦਮੀ ਸਿਡਨੀ” ਆਸਟਰੇਲੀਆ,ਅਤੇ ਸਿਡਨੀ ਸਿੱਖ ਚਿੰਤਕ ਦੇ ਸਹਿਯੋਗ ਨਾਲ ਬਲੈਕਟਾਊਨ ਲਾਇਬ੍ਰੇਰੀ ਸਿਡਨੀ ਵਿਖੇ ਕੱਲ ਬਾਅਦ ਦੁਪਹਿਰ ਤੱਕ ਸ਼ਿਵ ਕੁਮਾਰ ਬਟਾਲਵੀ ਦੀ ਜਨਮ ਸ਼ਤਾਬਦੀ ਮਨਾਉਂਦਿਆਂ ਉਸਦੀ ਕਾਵਿ ਕਲਾ ਬਾਰੇ ਗੋਸ਼ਟੀ ਤੇ ਗੀਤ ਗ਼ਜ਼ਲ ਗਾਇਣ ਦਾ ਸਾਹਿਤਕ … More
ਅਮਰਜੀਤ ਕੌਂਕੇ ਦਾ ‘ਇਸ ਧਰਤੀ ‘ਤੇ ਰਹਿੰਦਿਆਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਾਵਿ ਸੰਗ੍ਰਹਿ : ਉਜਾਗਰ ਸਿੰਘ
ਅਮਰਜੀਤ ਕੌਂਕੇ ਬਹੁ-ਵਿਧਾਵੀ, ਬਹੁ-ਭਾਸ਼ਾਈ, ਸੰਜੀਦਾ, ਸੁਜੱਗ ਤੇ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਸਾਹਿਤਕਾਰ ਹੈ। ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਉਸ ਦੀਆਂ 67 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 7 ਪੰਜਾਬੀ, 6 ਹਿੰਦੀ, ਅਨੁਵਾਦ : ਹਿੰਦੀ ਤੋਂ ਪੰਜਾਬੀ 27, ਪੰਜਾਬੀ ਤੋਂ … More
ਡਾ. ਸੁਰਜੀਤ ਸਿੰਘ ਭੱਟੀ ਦੀ “ਸਮ ਪ੍ਰੌਮੀਨੈਂਟ ਸਿੱਖ ਸਾਇੰਟਿਸਟਸ”(Some Prominent Sikh Scientists)
“ਪੁਸਤਕ ਜਦੋਂ ਛਪ ਗਈ, ਉਸਨੂੰ ਤੁਰੰਤ ਪਾਠਕਾਂ ਤੱਕ ਪਹੁੰਚਾਉਣਾ ਜਰੂਰੀ ਹੈ। ਜਰੂਰੀ ਨਹੀਂ ਕਿ ਉਸ ਨੂੰ ਵੱਡੇ ਵੱਡੇ ਸਮਾਗਮ ਕਰ ਕੇ ਅਤੇ ਵੱਡੇ ਵੱਡੇ ਲੇਖਕਾਂ, ਤੇ ਹੋਰ ਪਤਵੰਤਿਆਂ ਦਾ ਇਕੱਠ ਕਰ ਕੇ ਹੀ ਰਿਲੀਜ਼ ਕੀਤਾ ਜਾਵੇ। ” ਇਸ ਗੱਲ ਨੂੰ … More
ਰਾਜਿੰਦਰ ਰਾਜ਼ ਸਵੱਦੀ ਦਾ ਪੁਸਤਕ ‘ਜ਼ਿੰਦਗੀ ਵਿਕਦੀ ਨਹੀ’ ਸਮਾਜਿਕਤਾ ਦਾ ਪ੍ਰਤੀਕ : ਉਜਾਗਰ ਸਿੰਘ
ਰਾਜਿੰਦਰ ਰਾਜ਼ ਸਵੱਦੀ ਕਹਾਣੀਕਾਰ ਸੀ, ਉਸਦੀਆਂ ਦੋ ਪੁਸਤਕਾਂ ਹਵਾੜ (1964) ਅਤੇ ਜ਼ਿੰਦਗੀ ਦਾ ਚਿਹਰਾ (1967 ) ਵਿੱਚ ਪ੍ਰਕਾਸ਼ਤ ਹੋਈਆਂ ਸਨ। ਅਜੇ ਉਹ ਸਾਹਿਤਕ ਖੇਤਰ ਵਿੱਚ ਸਥਾਪਤ ਹੋਣ ਜਾ ਹੀ ਰਿਹਾ ਸੀ ਕਿ ਅਚਾਨਕ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਇਸ … More
ਰੋਗ ਨਿਵਾਰਣ ਕੈਂਪ ਸਫਲ ਹੋ ਨਿਬੜਿਆ : ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ।।। (੯੨੨)
ਕੈਲਗਰੀ: ਅਉਖਦ ਆਏ ਰਾਸਿ ਵਿਚਿ ਆਪਿ ਖਲੋਇਆ।।(੧੩੬੩) ਦੇ ਮਹਾਂਵਾਕ ਅਨੁਸਾਰ, ਜੇ ਦਵਾਈਆਂ ਅਤੇ ਇਲਾਜ ਦੇ ਨਾਲ ਨਾਲ, ਗੁਰਬਾਣੀ ਦਾ ਓਟ ਆਸਰਾ ਵੀ ਲਿਆ ਜਾਵੇ- ਤਾਂ ਦੁੱਖਾਂ ਤੋਂ ਛੇਤੀ ਛੁਟਕਾਰਾ ਮਿਲ ਜਾਂਦਾ ਹੈ- ਸ ਹਰਦਿਆਲ ਸਿੰਘ ਜੀ ਦੇ ਵਿਚਾਰ। ਸਰਬ ਰੋਗ … More










