ਸਭਿਆਚਾਰ
ਡਾ: ਜੀਤਾ ਰਾਮ ਭੰਬੋਟਾ ਦੀਆਂ ਖੇਤੀ ਵਰਸਿਟੀ ਬਾਰੇ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ ਜਾਰੀ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਪੁਰਾਣੇ ਵਿਦਿਆਰਥੀਆਂ ਦੀ ਸਭਾ ਵੱਲੋਂ ਡਾ: ਜੀਤਾ ਰਾਮ ਭੰਬੋਟਾ ਦੀ 18ਵੀਂ ਬਰਸੀ ਮੌਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਬਾਰੇ ਉਨ੍ਹਾਂ ਦੀਆਂ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਲੋਕ … More
ਜਨਮ ਦਿਨ ਮੁਬਾਰਕ:ਪ੍ਰਭਜੀਤ ਸਿੰਘ ਚਾਹਲ
ਅਦਾਰਾ ‘ਕੌਮੀ ਏਕਤਾ’ ਵਲੋਂ ਕਾਕਾ ਪ੍ਰਭਜੀਤ ਸਿੰਘ ਦੇ 6ਵੇਂ ਜਨਮ ਦਿਨ ਦੀ ਪਿਤਾ ਸ੍ਰ.ਕਸ਼ਮੀਰ ਸਿੰਘ ਪਿਹੋਵਾ ਅਤੇ ਮਾਤਾ ਮਨਜੀਤ ਕੌਰ ਪਿਹੋਵਾ ਨੂੰ ਬਹੁਤ ਬਹੁਤ ਵਧਾਈ ਹੋਵੇ।
ਲੋਕ-ਲਿਖਾਰੀ ਸਾਹਿਤ ਸਭਾ ਦੀ ਮੀਟਿੰਗ
(ਸਰੀ) ਲੋਕ-ਲਿਖਾਰੀ ਸਾਹਿਤ ਸਭਾ ਉੱਤਰੀ ਅਮਰੀਕਾ ਦੀ ਸਲਾਨਾ ਮੀਟਿੰਗ ਪਿਛਲੇ ਐਤਵਾਰ ਦਿਸਬੰਰ 30,2012 ਨੂੰ ਸੁਖਵਿੰਦਰ ਕੌਰ ਦੇ ਗ੍ਰਹਿ ਵਿਖੇ, ਸਰੀ ਵਿਚ ਹੋਈ। ਮੀਟਿੰਗ ਦੀ ਅਰਭੰਤਾ ਸਿੱਖ ਅਰਦਾਸ ਨਾਲ ਕੀਤੀ ਗਈ। ਇਸ ਤੋਂ ਉਪਰੰਤ ਨਵੇਂ ਮੈਬਰਾਂ, ਹਾਜ਼ਰ ਮੈਬਰਾਂ ਅਤੇ ਗੈਰ- ਹਾਜ਼ਰ … More
ਪੰਜਾਬ ਸਰਕਾਰ ਸਾਹਿਤਕਾਰਾਂ ਨੂੰ ਪੂਰਾ ਮਾਣ ਸਨਮਾਨ ਦੇਵੇਗੀ : ਜੀ.ਕੇ.ਸਿੰਘ
ਪਟਿਆਲਾ – ਸਾਹਿਤਕਾਰਾਂ ਦਾ ਜੀਵਨ ਉਸ ਰੁੱਖ ਵਾਂਗ ਹੈ ਜਿਸ ਦਾ ਮਕਸਦ ਦੂਜਿਆਂ ਨੂੰ ਗਿਆਨ ਰੂਪੀ ਛਾਂ ਪ੍ਰਦਾਨ ਕਰਨਾ ਹੈ ਅਤੇ ਸਾਹਿਤਕਾਰ ਰੱਬ ਦੁਆਰਾ ਭੇਜੇ ਉਹ ਦੂਤ ਸਾਬਤ ਹੁੰਦੇ ਹਨ ਜਿਹੜੇ ਆਪਣੀਆਂ ਲਿਖਤਾਂ ਦੇ ਰਾਹੀਂ ਮਨੁੱਖ ਨੂੰ ਚੰਗਾ ਜੀਵਨ ਜਿਊਣ … More
ਗੁਰੂਦੁਆਰਾ ਸਾਹਿਬ ਲੀਅਰ(ਨਾਰਵੇ) ਵਿਖੇ ਸਿੱਖ ਫੈਮਿਲੀ ਗੁਰਮਤਿ ਕੈਪ ਲਗਾਇਆ ਗਿਆ
ਲੀਅਰ,(ਰੁਪਿੰਦਰ ਢਿੱਲੋ ਮੋਗਾ)- ਪਿੱਛਲੇ ਦਿਨੀ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਲੀਅਰ ਵਿਖੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਸੱਦਕੇ ਦੋ ਦਿਨ ਸਿੱਖ ਗੁਰਮੱਤ ਫੈਮਿਲੀ ਕੈਪ ਲਗਾਇਆ ਗਿਆ ਜੋ ਕਿ ਮੁੱਖ ਤੌਰ ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ … More
ਬਾਲ-ਸਾਹਿਤ ਕਲਾ ਅਤੇ ਰੰਗ-ਮੰਚ ਵੱਲੋ ਰੂਪਕ ਦੀ ਪਹਿਲੀ ਪੇਸ਼ਕਾਰੀ ਸੈਨਹੋਜ਼ੇ ਵਿਖੇ ਭਾਰੀ ਸਫ਼ਲਤਾ ਨਾਲ ਸੰਪਨ ਹੋਈ
ਬੀਤੇ ਦਿਨੀ ਸਭਾ ਵੱਲੋ ਸ. ਚਰਨ ਸਿੰਘ ਸਿੰਧਰਾ ਦੇ ਨਿਰਦੇਸ਼ਨ ਹੇਠ ਰੂਪਕ ‘ਨਿੱਕੀਆਂ ਜਿੰਦਾਂ ਵੱਡਾ ਸਾਕਾ- ਸਾਕਾ ਸਰਹਿੰਦ ਦੀ ਪਹਿਲੀ ਪੇਸ਼ਕਾਰੀ ਗੁਰਦਵਾਰਾ ਸਾਹਿਬ ਸੈਨਹੋਜ਼ੇ ਵਿੱਖੇ ਭਾਰੀ ਸਫ਼ਲਤਾ ਨਾਲ ਸੰਪਨ ਹੋਈ। ਰੋਸ਼ਨੀ ਅਤੇ ਅਵਾਜ਼ ਦੇ ਮਾਧੀਅਮ ਨਾਲ ਖੇਡੇ ਗਏ ਇਸ ਰੂਪਕ … More
ਪ੍ਰਸਿੱਧ ਸਾਹਿਤਕਾਰ ਡਾ. ਗੁਰਚਰਨ ਸਿੰਘ ਮਹਿਤਾ ਦਾ ਸਨਮਾਨ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਹਾਲ ਵਿਚ ਹੀ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ, ਰਿਸ਼ੀਕੇਸ਼ ਅਤੇ ਨਿਰਮਲ ਆਸ਼ਰਮ, ਰਿਸ਼ੀਕੇਸ਼ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਰਿਸ਼ੀਕੇਸ਼ ਵਿਖੇ ਉ¤ਤਰੀ ਭਾਰਤੀ ਪੰਜਾਬੀ ਕਾਨਫ਼ਰੰਸ ਕਰਵਾਈ ਗਈ। ਇਸ ਸਮਾਰੋਹ ਦੇ ਪ੍ਰਧਾਨ ਡਾ. ਜਸਪਾਲ ਸਿੰਘ, … More
ਪੰਜਾਬੀ ਲੇਖਕ ਸਭਾ ਵੱਲੋਂ ਪੁਸਤਕ ਕਲੇਜੇ ਪਵੇ ਧੂਹ ਲੋਕ ਅਰਪਣ
ਲੁਧਿਆਣਾ : ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਅੰਮ੍ਰਿਤ ਗਰੇਵਾਲ ਜੌਲੀ ਦੀ ਪੁਸਤਕ ਪਵੇ ਕਲੇਜੇ ਧੂਹ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਨੂੰ ਸਾਂਝੇ ਤੌਰ ਤੇ ਭਰਤ ਭੂਸ਼ਨ ਆਸ਼ੂ ਐਮ … More
ਪੋਹਲੋ ਮਾਜਰਾ ਕਬੱਡੀ ਕੱਪ ਨਾਰਵੇ ਨੇ ਦਸ਼ਮੇਸ਼ ਨਕੋਦਰ ਨੂੰ ਹਰਾ ਕੇ ਜਿੱਤਿੱਆ
ਸੰਘੋਲ ,( ਪਰਮਜੀਤ ਸਿੰਘ ਬਾਗੜੀਆ )-ਪਿੰਡ ਪੋਹਲੋ ਮਾਜਰਾ ਨੇੜੇ ਸੰਘੋਲ ਵਿਖੇ ਨੌਜਵਾਨ ਕਾਂਗਰਸੀਆਂ ਆਗੂਆਂ ਵਲੋਂ ਇਕ ਵਿਸ਼ਾਲ ਕਬੱਡੀ ਕੱਪ ਕਰਵਾਇਆ ਗਿਆ। ਇਹ ਕੱਪ ਗੁਰਪ੍ਰੀਤ ਸਿੰਘ ਗੋਪੀ ਪ੍ਰਧਾਨ ਯੂਥ ਕਾਂਗਰਸ ਹਲਕਾ ਬਸੀ ਪਠਾਣਾ ਦੀ ਪ੍ਰਧਾਨਗੀ ਅਤੇ ਸਰਗਰਮ ਆਗੂ ਵਰਿੰਦਰਪਾਲ ਸਿੰਘ ਵਿੰਕੀ … More
ਰੱਬਨੂਰ ਸਿੰਘ ਕੋਹਲੀ ਨੂੰ ਜਨਮਦਿਨ ਦੀ ਬਹੁਤ-ਬਹੁਤ ਵਧਾਈ
ਰੱਬਨੂਰ ਸਿੰਘ ਕੋਹਲੀ ਨੂੰ ਜਨਮਦਿਨ ਦੀ ਬਹੁਤ-ਬਹੁਤ ਵਧਾਈ










