ਸਭਿਆਚਾਰ
ਹਿੰਦੀ ਫਿਲਮਾਂ ਦੇ ਐਕਟਰ ਅਵਤਾਰ ਗਿੱਲ ਨਾਲ ਮਿਲਣੀ
ਪੈਰਿਸ,( ਸੰਧੂ )- ਭਾਵੇਂ ਫਿਲਮਾਂ ਵਿੱਚ ਕਿਸੇ ਐਕਟਰ ਦਾ ਕਿਰਦਾਰ ਉਸ ਦੇ ਕੰਮ ਮੁਤਾਬਕ ਹੀ ਨਿਰਭਰ ਕਰਦਾ ਹੈ।ਪਰ ਵੇਖਣ ਵਾਲੇ ਦੇ ਦਿੱਲ ਵਿੱਚ ਵੀ ਉਸ ਤਰ੍ਹਾਂ ਦੀ ਤਸਵੀਰ ਉਭਰ ਆਂਉਦੀ ਹੈ ਜਿਹੋ ਜਿਹਾ ਉਸ ਦਾ ਰੋਲ ਹੁੰਦਾ ਹੈ। ਪਰ ਅਸਲੀਅਤ … More
ਪੈਰਿਸ ਵਿੱਚ ਹਿਉਮਨ ਕਲਚਰ ਦਾ ਮਿਉਜ਼ਮ
ਇਨਸਾਨ ਨੂੰ ਹਮੇਸ਼ਾ ਹੀ ਇਹ ਜਾਨਣ ਦੀ ਫਿਤਰਤ ਲੱਗੀ ਰਹਿੰਦੀ ਹੈ।ਕਿ ਇਹ ਧਰਤੀ ਕਿਵੇਂ ਬਣੀ, ਜੀਵ ਜੰਤੂ ਕਿਵੇਂ ਪੈਦਾ ਹੋਏ ਆਦਿ,ਪਰ ਸਾਇੰਸ ਵਿਗਿਆਨੀ ਨੇ ਧਰਤੀ ਨੂੰ ਸੂਰਜ ਤੋਂ ਟੁੱਟ ਕੇ ਆਇਆ ਇੱਕ ਅੱਗ ਦਾ ਗੋਲਾ ਦਸਦੇ ਹਨ,ਜਿਹੜਾ ਸਮੇ ਦੇ ਨਾਲ … More
ਪੀ ਏ ਯੂ ਅਧਿਆਪਕ ਡਾ: ਜਸਵਿੰਦਰ ਭੱਲਾ ਨੂੰ ਸਾਲ 2012 ਦਾ ਗੋਪਾਲ ਸਹਿਗਲ ਸਨਮਾਨ ਮਿਲਣ ਦਾ ਐਲਾਨ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਜਿਥੇ ਨਵੀਂ ਕਿਸਮ ਦੇ ਬੀਜਾਂ ਅਤੇ ਤਕਨੀਕਾਂ ਦੇ ਵਿਕਾਸ ਲਈ ਜਾਣੀ ਜਾਂਦੀ ਹੈ ਉਥੇ ਇਥੋਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕਲਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਵੀ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਇਸੇ ਯੂਨੀਵਰਸਿਟੀ ਦੇ … More
ਆਓ! ਪਹਿਲਾਂ ਆਪਣੇ ਘਰ ਆਨੰਦਪੁਰ ਸਾਹਿਬ ਵੜੀਏ…
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਭਾਰਤੀ ਸੁਪਰੀਮ ਕੋਰਟ ਵਲੋਂ ਪਿਛਲੇ ਦਿਨੀਂ ਗੁਜਰਾਤ ਵਿਚ 2003 ਤੋਂ 2006 ਤਕ ਹੋਏ ਕਰੀਬ 21 ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਗੁਜਰਾਤ ਸਰਕਾਰ ਤੋਂ ਜੁਆਬਤਲਬੀ ਕੀਤੀ ਹੈ ਕਿ ਇਸ ਸਮੇਂ ਦੌਰਾਨ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਮੁਸਲਮਾਨ ਭਾਈਚਾਰੇ … More
ਸਵਰਗਵਾਸੀ ਸ: ਕਰਤਾਰ ਸਿੰਘ ਦੁੱਗਲ ਦੀ ਅੰਤਮ ਯਾਤਰਾ ਦੀਆਂ ਤਸਵੀਰਾਂ
ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸਵਰਗਵਾਸੀ ਸ: ਕਰਤਾਰ ਸਿੰਘ ਦੁੱਗਲ ਜੋ ਪਿਛਲੇ ਦਿਨੀਂ ਇਸ ਨਾਸ਼ਮਾਨ ਸੰਸਾਰ ਨੂੰ ਤਿਆਗ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੇ ਪ੍ਰਵਾਰ ਅਤੇ ਅੰਤਮ ਯਾਤਰਾ ਦੀਆਂ ਤਸਵੀਰਾਂ ਅਸੀਂ ਆਪਣੇ ਪਾਠਕਾਂ ਦੀ ਭੇਂਟ ਕਰਕੇ ਵਿਛੜੀ ਆਤਮਾ ਨੂੰ … More
ਪੰਜਾਬੀ ਰੰਗ-ਮੰਚ ਦੀ ਸ਼ਤਾਬਦੀ ਮਨਾਈ ਜਾਏ
ਪੰਜਾਬੀ ਰੰਗਮੰਚ ਦੀ ਮੋਢੀ ਮਿਸਿਜ਼ ਨੋਰ੍ਹਾ ਰਿਚ੍ਰਡਜ਼ ਸਾਲ 1911 ਵਿਚ ਅਪਣੇ ਪਤੀ ਨਾਲ ਦਿਆਲ ਸਿੰਘ ਕਾਲਜ, ਲਹੌਰ ਆਈ। ਸਾਲ 1912 ਦੌਰਾਨ ਉਸ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਅਪਣੀ ਮਾਂ-ਬੋਲੀ ਪੰਜਾਬੀ ਵਿਚ ਨਾਟਕ ਲਿਖਣ ਤੇ ਖੇਡਣ ਲਈ ਪ੍ਰੇਰਿਆ ਤੇ ਇਕ ਮੁਕਾਬਲਾ … More
ਸ੍ਰੀ ਕੋਛੜ ਦੀਆਂ ਕੋਸ਼ਿਸ਼ਾਂ ਸਦਕਾ ਸ਼ੇਰੇ ਪੰਜਾਬ ਦੀ ਜੱਦੀ ਹਵੇਲੀ ਢਹਿਢੇਰੀ ਹੋਣ ਤੋਂ ਬੱਚ ਗਈ
ਅੰਮ੍ਰਿਤਸਰ- ਪਾਕਿਸਤਾਨ ਦੇ ਗੁਜ਼ਰਾਂਵਾਲਾ ਸ਼ਹਿਰ ਵਿੱਚ ਕਮਰਸ਼ੀਅਲ ਪਲਾਜ਼ਾ ਬਣਾਉਣ ਦੀ ਨੀਯਤ ਨਾਲ 10 ਜਨਵਰੀ ਨੂੰ ਪਾਕਿਸਤਾਨੀ ਭੂ-ਮਾਫ਼ੀਆ ਦੁਆਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਨੂੰ ਢਾਹੇ ਜਾਣ ਦਾ ਮੁੱਦਾ ਪਾਕਿਸਤਾਨੀ ਮੀਡੀਏ ਵਿੱਚ ਵੀ ਸੁਰਖੀਆਂ ਵਿੱਚ ਰਿਹਾ ਹੈ।ਭਾਰਤ ਦੇ … More
ਕਾਫ਼ਲੇ ਵੱਲੋਂ ਸ਼ਾਨਦਾਰ ਸਲਾਨਾ ਸਮਾਗਮ ਵਿੱਚ ਭਰਵਾਂ ਕਵੀ ਦਰਬਾਰ
ਟਰਾਂਟੋ,(ਕੁਲਵਿੰਦਰ ਖਹਿਰਾ) – ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਕਰਵਾਏ ਗਏ ਸਲਾਨਾ ਸਮਾਗਮ ਵਿੱਚ ਜਿੱਥੇ ਨਵੇਂ ਸਾਲ ਦੀ ਆਮਦ ਵਿੱਚ ਇੱਕ ਸ਼ਾਨਦਾਰ ਕਵੀ ਦਰਬਾਰ ਕੀਤਾ ਗਿਆ ਓਥੇ ਰਛਪਾਲ ਕੌਰ ਗਿੱਲ ਦਾ ਪਲੇਠਾ ਕਹਾਣੀ ਸੰਗਹ੍ਰਿ ‘ਟਾਹਣੀਓਂ ਟੁੱਟੇ’ ਰਿਲੀਜ਼ ਕਰਨ ਦੇ ਨਾਲ਼ … More
‘ਗਿੰਨੀ ਸਿਮ੍ਰਤੀ ਗ੍ਰੰਥ’ (ਦੂਸਰਾ ਸੰਸਕਰਣ)
*********************************** ਸਾਡੀ ਬੱਚੀ ਗਿੰਨੀ ਦੀ 29 ਮਈ, 1997 ਨੂੰ ਇਕ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ ਸੀ। ਉਸਦੀ ਯਾਦ ਵਿਚ ਇਕ ‘ਗਿੰਨੀ ਸਿਮ੍ਰਤੀ ਗ੍ਰੰਥ’ ਦੀ ਸੰਪਾਦਨਾ ਕੀਤੀ ਗਈ ਸੀ। ਗ੍ਰੰਥ ਦਾ ਉਦੇਸ਼ ਸੀ ਕਿ ਬੱਚਿਆਂ ਨੂੰ ਅਹਿਸਾਸ ਕਰਵਾਇਆ ਜਾ … More
ਗੁਰਭਜਨ ਗਿੱਲ ਦਾ ਗੀਤ ਸੰਗ੍ਰਿਹ ‘ਫੁੱਲਾਂ ਦੀ ਝਾਂਜਰ’ ਲੋਕ ਅਰਪਣ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਸਾਹਿਬਾਨ ਡਾ: ਗੁਰਚਰਨ ਸਿੰਘ ਕਾਲਕਟ, ਡਾ: ਸਰਦਾਰਾ ਸਿੰਘ ਜੌਹਲ, ਡਾ: ਅਮਰਜੀਤ ਸਿੰਘ ਖਹਿਰਾ, ਡਾ: ਕਿਰਪਾਲ ਸਿੰਘ ਔਲਖ, ਵਰਤਮਾਨ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਅਤੇ ਸੰਚਾਰ ਕੇਂਦਰ … More










