ਸਭਿਆਚਾਰ
ਖੇਤੀਬਾੜੀ ਖੋਜ ਕਰਦੇ ਵਿਦਿਆਰਥੀ ਆਪਣਾ ਗਿਆਨ ਮਾਂ ਬੋਲੀ ਪੰਜਾਬੀ ਵਿੱਚ ਵੀ ਲਿਖਿਆ ਕਰਨ-ਡਾ: ਭੁੱਲਰ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਸਵਿਸ ਫੈਡਰਲ ਇੰਸਟੀਚਿਊਟ ਆਫ ਟੈਕਨਾਲੋਜੀ ਜਿਊਰਿਕ ਵਿਖੇ ਵਿਗਿਆਨੀ ਵਜੋਂ ਸੇਵਾ ਨਿਭਾ ਰਹੇ ਡਾ: ਗੁਰਬੀਰ ਸਿੰਘ ਭੁੱਲਰ ਨੇ ਆਪਣੀ ਲੁਧਿਆਣਾ ਫੇਰੀ ਦੌਰਾਨ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਥੇ ਤਕਨੀਕੀ ਗਿਆਨ ਦਾ ਸਮੁੰਦਰ … More
ਬਰਮਿੰਘਮ ਦਾ ਮੇਲਾ ਈਰਥ ਨੇ ਪੰਜਾਬ ਯੁਨਾਈਟਡ ਨੂੰ ਹਰਾ ਕੇ ਜਿੱਤਿਆ
ਮਿਡਲੈਂਡ ਦਾ ਮਸ਼ਹੂਰ ਮੇਲਾ ਬਰਮਿੰਘਮ ਦਾ ਸ਼ਹੀਦੀ ਟੂਰਨਾਮੈਂਟ ਕਾਮਯਾਬੀ ਨਾਲ ਸਿਰੇ ਚੜਿਆ। ਜੀ. ਐਨ. ਜੀ. ਕਬੱਡੀ ਕਲੱਬ ਅਤੇ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਦੀ ਪ੍ਰਬੰਧਕੀ ਕਮੇਟੀ ਵਲੋਂ ਕਰਵਾਏ ਇਸ ਟੂਰਨਾਮੈਂਟ ਵਿਚ ਦਰਸ਼ਕਾਂ ਦੀ ਭਰਵੀ ਹਾਜਰੀ ਰਹੀ। ਕਬੱਡੀ ਕਲੱਬ ਦੇ ਪ੍ਰਧਾਨ ਅਤੇ … More
ਜੰਮੂ ਅਤੇ ਕਸ਼ਮੀਰ ਸਰਕਾਰ ਦੁਆਰਾ ਸ. ਸਿਮਰਨਜੀਤ ਸਿੰਘ ਮਾਨ ਨੂੰ ਗੈਰ ਕਾਨੂੰਨੀ ਤੌਰ ਤੇ ਗੁਰਦੁਆਰੇ ਵਿਚ ਬੰਦੀ ਬਣਾਉਣ ਦੀ ਪੁਰਜ਼ੋਰ ਨਿੰਦਾ
ਬੇਕਰਜ਼ਫੀਲਡ: -ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ) ਦੀ ਸੀਨੀਅਰ ਲੀਡਰਸ਼ਿਪ ਜੀਤ ਸਿੰਘ ਆਲੋਆਰਖ ਕੌਮੀ ਜਨਰਲ ਸਕੱਤਰ, ਸੁਰਜੀਤ ਸਿੰਘ ਕਲਾਹਰ, ਪ੍ਰਧਾਨ, ਰੇਸ਼ਮ ਸਿੰਘ ਸੀਨੀਅਰ ਵਾਇਸ ਪ੍ਰੈਜ਼ੀਡੈਟ, ਬੂਟਾ ਸਿੰਘ ਖੜੌਦ, ਕਨਵੀਨਰ, ਦਰਸ਼ਨ ਸਿੰਘ ਸੰਧੂ, ਮਿੰਟੂ ਸੰਧੂ, ਕੁਲਜੀਤ ਸਿੰਘ ਨਿੱਝਰ, ਪ੍ਰਧਾਨ ਕੈਲੀਫੋਰਨੀਆ, ਜਸਬੀਰ ਸਿੰਘ … More
ਪ੍ਰੋਫੈਸਰ ਭੁਲਰ ਦੀ ਰਿਹਾਈ ਲਈ ਸੰਯੁਕਤ ਰਾਸ਼ਟਰ ਹੈਡਕੁਆਰਟਰ ਅੱਗੇ ਵਿਸ਼ਾਲ ਇਨਸਾਫ ਰੈਲੀ
ਕੈਲੀਫੋਰਨੀਆ-ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਨੂੰ ਫਾਂਸੀ ਦੇਣ ਤੋਂ ਭਾਰਤ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਤੋਂ ਦਖਲ ਦੇਣ ਦੀ ਮੰਗ ਕਰਦਿਆਂ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਹੈਡਕੁਆਰਟਰ ਅੱਗੇ ਸਿਖਸ ਫਾਰ ਜਸਟਿਸ ਤੇ ਸਮੂਹ ਸਿਖ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਵਲੋਂ ਇਕ … More
ਮੇਰੀਆਂ ਕਹਾਣੀਆਂ ਦੇ ਪਾਤਰ ਕਹਾਣੀਕਾਰ ਲਾਲ ਸਿੰਘ ਦਸੂਹਾ
ਮੈਂ ਲਾਲ ਸਿੰਘ ਪੁੱਤਰ ਸੂਰੈਣ ਸਿੰਘ ਪੁੱਤਰ ਹਾਕਮ ਸਿੰਘ ਜਾਤ ਰਾਮਗੜੀਆ ਸਕਨਾ ਝੱਜ ਠਾਣਾਂ ਟਾਡਾਂ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ ਆਪਣੀਆਂ ਕਹਾਣੀਆਂ ਦੇ ਪਾਤਰਾਂ ਨੂੰ ਹਾਜਰ ਨਾਜਰ ਮੰਨ ਕੇ ਬਿਆਨ ਕਰਦਾ ਹਾਂ ਕਿ ਮੈਂ ਜੋ ਕੁਝ ਵੀ ਕਹਾਗਾਂ ਸੱਚ ਕਹਾਗਾਂ । … More
ਸ਼ਿਵ ਕੁਮਾਰ ਬਟਾਲਵੀ ਪੰਜਾਬੀਅਤ ਦਾ ਸੁੱਚਾ ਵਿਸ਼ਵ ਕੋਸ਼ ਸੀ-ਪ੍ਰੋ. ਗੁਰਭਜਨ ਗਿੱਲ
ਲੁਧਿਆਣਾ :- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਮੌਕੇ ਇਕ ਗ਼ੈਰ ਰਸਮੀ ਇਕੱਤ੍ਰਤਾ ਦੌਰਾਨ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ ਸ਼ਿਵ ਕੁਮਾਰ ਬਟਾਲਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਜਿਹਾ … More
ਔਰਤ ਮਰਦ ਦੇ ਅੰਤਰ ਮਨ ਦੀਆਂ ਪਰਤਾਂ ਨੂੰ ਫਰੋਲਦਾ ਨਾਵਲ-ਪਾਤਰ
ਲੁਧਿਆਣਾ – ਔਰਤ ਮਰਦ ਦੇ ਅੰਤਰ ਮਨ ਦੀਆਂ ਵੱਖ-ਵੱਖ ਪਰਤਾਂ ਨੂੰ ਸੱਤ ਕਹਾਣੀਆਂ ਰਾਹੀਂ ਪੇਸ਼ ਕਰਦਾ ਇਹ ਪੰਜਾਬੀ ਦਾ ਇਕ ਅਜਿਹਾ ਨਾਵਲ ਹੈ ਜਿਸ ਨਾ ਆਦਿ ਹੈ ਨਾ ਜੁਗਾਦਿ ਹੈ। ਇਹ ਵਿਚਾਰ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੇ … More
ਸ਼ਹੀਦ ਊਧਮ ਸਿੰਘ ਟੂਰਨਾਮੈਟ ਲੀਅਰ ਨਾਰਵੇ ਸ਼ਾਨੇ-ਔ-ਸ਼ੋਕਤ ਨਾਲ ਸਮਾਪਤ ਹੋਇਆ
ਲੀਅਰ,(ਰੁਪਿੰਦਰ ਢਿੱਲੋ ਮੋਗਾ)- ਪਿੱਛਲੇ ਦਿਨੀ ਦਰਾਮਨ ਦੇ ਨਜਦੀਕੀ ਇਲਾਕੇ ਲੀਅਰ ਵਿਖੇ ਸ਼ਹੀਦ ਊਧਮ ਸਿੰਘ ਟੂਰਨਾਮੈਟ ਲੀਅਰ ਵੱਲੋ ਕੇਵਲ 20 ਸਾਲ ਦੇ ਬੱਚੇ ਬੱਚੀਆ ਲਈ ਕਰਵਾਏ ਗਏ ਖੇਡ ਟੂਰਨਾਮੈਟ ਸ਼ਾਨੇ-ਔ-ਸ਼ੋਕਤ ਨਾਲ ਸਮਾਪਤ ਹੋਇਆ।ਇਸ ਟੂਰਨਾਮੈਟ ਦਾ ਬੱਚੇ ਬੱਚੀਆ ਦੀ ਖੇਡਾਂ ਨੂੰ ਮੁੱਖ … More
ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਸਖਤ ਬਿਮਾਰ
ਲੁਧਿਆਣਾ-: ਪੰਜਾਬੀ ਲੋਕ ਸੰਗੀਤ ਦਾ ਥੰਮ ਅਤੇ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਸਖਤ ਬਿਮਾਰ ਹੋਣ ਕਾਰਣ ਸਥਾਨਕ ਦੀਪ ਨਰਸਿੰਗ ਹੋਮ ਮਾਡਲ ਟਾਊਨ ਲੁਧਿਆਣਾ ਵਿਖੇ ਇਲਾਜ ਅਧੀਨ ਹੈ। ਕੁਝ ਸਮਾਂ ਪਹਿਲਾ ਉਨ੍ਹਾਂ ਦਾ ਇਕਲੌਤਾ ਜਵਾਨ ਪੁੱਤਰ ਯੁੱਧਵੀਰ ਮਾਣਕ ਅਚਨਚੇਤ ਗੰਭੀਰ ਬਿਮਾਰੀ … More
ਲਿਸਟਰ ਦਾ ਮੇਲਾ ਸਲੋਹ ਨੇ ਜਿੱਤਿਆ
ਲੈਸਟਰ ਕਬੱਡੀ ਕਲੱਬ ਅਤੇ ਸ਼ਹਿਰ ਦੇ ਸਮੂਹ ਗੂਰਘਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿਚ ਦਿਲਚਸਪ ਮੁਕਾਬਲੇ ਹੋਏ। ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ, ਚੇਅਰਮੈਨ ਪਿਆਰਾ ਸਿੰਘ ਰੰਧਾਵਾ, ਸੈਕਟਰੀ ਮਨਜੀਤ ਸਿੰਘ ਮੌਂਟੀ, ਰਜਿੰਦਰ ਸਿੰਘ ਰਾਣਾ, ਨਿਰਮਲ ਸਿੰਘ ਲੱਡੂ, ਬਲਦੇਵ … More










