ਸਭਿਆਚਾਰ
ਪੰਜਾਬੀ ਨਾਟ ਅਕਾਦਮੀ ਵੱਲੋਂ ਪੰਜਾਬੀਅਤ ਦੇ ਮੁਦੱਈ ਇਕਬਾਲ ਮਾਹਲ ਨੂੰ ਕੀਤਾ ਗਿਆ ਸਨਮਾਨਿਤ
ਲੁਧਿਆਣਾ, (ਆਰ.ਐਸ.ਖਾਲਸਾ) – ਬੇਸ਼ਕ ਅਸੀਂ ਆਪਣੇ ਵਤਨ ਪੰਜਾਬ ਦੀ ਧਰਤੀ ਤੋਂ ਬਹੁਤ ਦੂਰ ਵਿਦੇਸ਼ਾਂ ਵਿੱਚ ਵੱਸ ਰਹੇ ਹਾਂ, ਪਰ ਉਥੇ ਰਹਿਣ ਦੇ ਬਾਵਜੂਦ ਸਾਡਾ ਮੋਹ ਹਮੇਸ਼ਾ ਆਪਣੇ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਮਾਂ ਬੋਲੀ ਪੰਜਾਬੀ ਦੇ ਨਾਲ ਜੁੜਿਆ ਹੋਇਆ ਹੈ । … More
ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇਚਰ ਟਰੀ ਫਾਉਂਡੇਸ਼ਨ ਦੇ ਬਰਾਂਡ ਅੰਬੈਸਡਰ ਬਣੇ
ਲੁਧਿਆਣਾ:-ਵਾਤਾਵਰਨ ਸੰਭਾਲ ਅਤੇ ਰਵਾਇਤੀ ਰੁੱਖਾਂ ਦੀ ਪਰਵਰਿਸ਼ ਲਈ ਕਾਇਮ ਸੰਸਥਾ ਨੇਚਰ ਟਰੀ ਫਾਉਂਡੇਸ਼ਨ ਨੇ ਨੌਜੁਆਨ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੂੰ ਅਗਲੇ ਪੰਜ ਸਾਲ ਲਈ ਆਪਣਾ ਬਰਾਂਡ ਅੰਬੈਸਡਰ ਚੁਣਿਆ ਹੈ। ਇਹ ਜਾਣਕਾਰੀ ਦਿੰਦਿਆਂ ਨੇਚਰ ਟਰੀ ਫਾਉਂਡੇਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਲੱਖੇਵਾਲੀ … More
ਗੁਰਦੁਆਰਾ ਸਾਹਿਬ ਫਰੀਮੌਂਟ ਦੇ ਅਨਿਨ ਸੇਵਕ ਭਾਈ ਜੋਗਿੰਦਰ ਸਿੰਘ (ਨਾਮਧਾਰੀ) ਨੂੰ ਇਮੀਗ੍ਰੇਸ਼ਨ ਦੀ ਕਸਟਡੀ ਤੋਂ ਛੁਡਾਉਣ ਲਈ ਹੱਥ ਜੋੜ ਕੇ – ਅਪੀਲ
ਜਿਵੇਂ ਕਿ ਸਮੂੰਹ ਸੰਗਤਾਂ ਭਲੀ ਭਾਂਤ ਜਾਣੂ ਹਨ ਕਿ ਭਾਈ ਜੋਗਿੰਦਰ ਸਿੰਘ (ਨਾਮਧਾਰੀ) ਜੋ ਕਿ ਪਿਛਲੇ 8-9 ਸਾਲਾਂ ਤੋਂ ਗੁਰੂਘਰ ਦੇ ਵਿੱਚ ਅਣਥੱਕ ਸੇਵਾਦਾਰ ਸਨ ਅਤੇ ਕਾਰਪੈਂਟਰੀ ਦੇ ਸਾਰੇ ਕੰਮ ਉਹਨਾਂ ਨੇ ਬੜੀ ਬਾਖੂਭੀ ਨਿਭਾਏ ਹਰ ਇੱਕ ਕਮਿਊਨਿਟੀ ਦੇ ਮਸਲੇ … More
ਰੋਟਰੀ ਕਲੱਬ ਵਿੱਚ ਗੁਰਸਿੱਖ ਕਪੱਲ ਕਾਂਟੈਸਟ ਦਾ ਗ੍ਰੈਡਂ ਫਿਨਾਲੇ ਕਰਵਾਇਆ ਗਿਆ
ਗੁਰਸਿੱਖ ਫੈਮਲੀ ਕਲੱਬ (ਰਜਿ:) -ਲੁਧਿਆਣਾ ਵੱਲੋ ਨਵੇ ਸਾਲ ਦੀ ਆਮਦ ਤੇ ਸਥਾਨਕ ਰੋਟਰੀ ਕਲੱਬ ਵਿੱਚ ਸਲਾਨਾ ਸਮਾਗਮ ਮਨਾਇਆ ਗਿਆ। ਇਸ ਸਮਾਗਮ ਵਿੱਚ ਗੁਰਸਿੱਖ ਕਪੱਲ ਕਾਂਟੈਸਟ ਦਾ ਗ੍ਰੈਡਂ ਫਿਨਾਲੇ ਕਰਵਾਇਆ ਗਿਆ। ਕਲੱਬ ਦੇ ਡਰੈਕਟਰ ਅਮਨਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਇਸ … More
ਸ. ਭਜਨ ਸਿੰਘ ਵਾਲੀਆ ਪ੍ਰਬੰਧਕ ਕਮੇਟੀ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧੀ ਵਜੋਂ ਨਿਯੁਕਤ
ਨਵੀਂ ਦਿੱਲੀ : – ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸ. ਪਰਮਜੀਤ ਸਿੰਘ ਸਰਨਾ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਬੋਰਡ ਦੀ ਇਕ ਰਸਮੀ ਬੈਠਕ ਹੋਈ, ਜਿਸ ਵਿਚ ਹੋਰ ਮੁੱਦਿਆਂ ਤੋਂ ਇਲਾਵਾ ਪ੍ਰਬੰਧਕ ਕਮੇਟੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ … More
ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਤੋਂ ਸੇਧ ਲੈ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਸਮਾਜ ਸਿਰਜਣ ਦੀ ਲੋੜ
ਫਤਹਿਗੜ੍ਹ ਸਾਹਿਬ (ਗੁਰਿੰਦਰਜੀਤ ਸਿੰਘ ਪੀਰਜੈਨ) – ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਨੇ ਆਪਣੀ ਸ਼ਹਦਾਤ ਜ਼ੁਲਮ ਅਤੇ ਜ਼ਬਰ ਦੇ ਖਿਲਾਫ ਦਿੱਤੀ ਅਜਿਹੀ ਲਾਸਾਨੀ ਕੁਰਬਾਨੀ ਦੀ ਮਿਸਾਲ … More
ਦਿੱਲੀ ਨੇ ਮੁਹੰਮਦ ਰਫ਼ੀ ਨੂੰ ਉਨ੍ਹਾਂ ਦੇ 86ਵੇਂ ਜਨਮ ਦਿਨ ਤੇ ਯਾਦ ਕੀਤਾ
ਨਵੀਂ ਦਿੱਲੀ ,(ਜਸਵੰਤ ਸਿੰਘ )- 24 ਦਸੰਬਰ, 1924 ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਕੋਟਲਾ ਸੁਲਤਾਨ ਸਿੰਘ ਪਿੰਡ ਵਿੱਚ ਜਨਮੇ ਮਹਾਨ ਗਾਇਕ ਮੁਹੰਮਦ ਰਫ਼ੀ ਨੂੰ ਇਸ ਨਾਸ਼ਵਾਨ ਸੰਸਾਰ ਦਾ ਤਿਆਗ ਕੀਤਿਆਂ ਤਕਰੀਬਨ ਤਿੰਨ ਦਹਾਕਿਆਂ ਦਾ ਸਮਾਂ ਬੀਤ ਚੁਕਾ ਹੈ, ਫਿਰ … More
ਤਾਏ ਬੱਕਰੀਆਂ ਵਾਲੇ ਨੂੰ ਸਦਮਾਂ
ਲੰਡਨ, (ਮਨਦੀਪ ਖ਼ੁਰਮੀ ਹਿੰਮਤਪੁਰਾ) – ‘ਤਾਇਆ ਬੱਕਰੀਆਂ ਵਾਲਾ’ ਦੇ ਕਾਲਮ ਨਾਲ ਨਾਮਣਾਂ ਖੱਟ ਚੁੱਕੇ ਜਰਮਨ ਵਾਸੀ ਸ਼ ਰਣਜੀਤ ਸਿੰਘ ਦੂਲੇ ਨੂੰ ਉਸ ਸਮੇਂ ਘੋਰ ਸਦਮਾਂ ਪੁੱਜਿਆ, ਜਦ ਉਸ ਦੇ ਸਾਲਾ ਸਾਹਿਬ, ਸ਼ ਬਲਿਹਾਰ ਸਿੰਘ ਬਾਸੀ 24 ਦਸੰਬਰ, ਸ਼ੁੱਕਰਵਾਰ ਦੀ ਰਾਤ … More
ਕੀ ਫਰਾਂਸ ਦੇ ਸਾਰੇ ਸਿੱਖ ਦਸਤਾਰ ਮਸਲੇ ਲਈ ਇਕਜੁੱਟ ਹਨ?
ਜਰਮਨ-(ਮਪ) ਸ:ਮਨਮੋਹਣ ਸਿੰਘ ਜਰਮਨੀ ਸੀਨੀਅਰ ਪੱਤਰਕਾਰ ਯੌਰਪ ਨੇ ਇਕ ਪ੍ਰੈਸ ਬਿਆਨ ਰਾਂਹੀ ਅਪਣੇ ਵਲੋਂ ਨਵੀਂ ਬਣੀ ਦਸਤਾਰ ਸੰਘਰਸ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਅਰਦਾਸ ਕੀਤੀ ਕਿ ਪ੍ਰਮਾਤਮਾਂ ਸਾਰਿਆਂ ਨੂੰ ਸਿੱਖ ਕੌਮ ਦੇ ਇਸ ਸੰਘਰਸ ਵਿਚ ਸਫਲਤਾ ਦੇਵੇ। … More
ਤਿਹਾੜ ਜੇਲ੍ਹ ਵਿੱਚ ਬੰਦ ਸਿੰਘਾਂ ਵਲ੍ਹੋਂ ਰੂਹ ਨੂੰ ਟੁੰਬਣ ਵਾਲੀਆਂ ਚਿੱਠੀਆਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਕਿਰਪਾ ਸਦਕਾ ਚੜਦੀ ਕਲਾ ਵਿਚ ਹਾਂ, ਆਪ ਸਭ ਚੜਦੀ ਕਲਾ ਲਈ ਅਰਦਾਸ ਬੇਨਤੀ ਕਰਦਾ ਹਾਂ। ਅੱਗੇ ਭਾਈ ਤੁਹਾਡੇ ਵਲ੍ਹੋਂ ਬਹੁਤ ਸਮਾਂ ਹੋ ਗਿਆ ਕੋਈ ਸੁੱਖ ਸੁਨੇਹਾ ਨਹੀ ਆਇਆ। ਮੈ ਸੋਚਿਆ ਬਾਈ … More







