ਲੇਖ
‘ਸਰਬਤ ਖਾਲਸਾ’ ਇਕੱਤਰਤਾ ਦਾ ਮਹੱਤਵ
ਆਪਣੇ ਕਿਸੇ ਬਿਖੜੇ ਸਮੇਂ ਦੌਰਾਨ ਖਾਲਸਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਇਕੱਤਰ ਹੋ ਕੇ ਡੂੰਘਾ ਵਿਚਾਰ ਵਟਾਂਦਰਾ ਕਰਕੇ ਅਗਲੀ ਰਣਨੀਤੀ ਬਾਰੇ ਮਤਾ ਪਾਸ ਕਰਦਾ ਰਿਹਾ ਹੈ, ਜਿਸ ਨੂੰ ‘ਗੁਰਮਤਾ’ ਕਿਹਾ ਜਾਂਦਾ ਹੈ। ਇਸ ਦੀ ਸ਼ੁਰੂਆਤ ਅਠਾਰਵੀ ਸਦੀ ਵਿਚ … More
ਸ਼ੰਕਾ-ਨਵਿਰਤੀ – (ਭਾਗ-4)
? ਕੀ ਲੋਹੇ ਦੀ ਮੌਜੂਦਗੀ ਕਾਰਨ ਹੀ ਖੂਨ ਦਾ ਰੰਗ ਲਾਲ ਹੁੰਦਾ ਹੈ। * ਲੋਹੇ ਜਾਂ ਹੀਮੋਗਲੋਬਿਨ ਦੀ ਮੌਜੂਦਗੀ ਕਾਰਨ ਹੀ ਖੂਨ ਦਾ ਰੰਗ ਲਾਲ ਹੁੰਦਾ ਹੈ। ? ਕੀ ਥੁੱਕ ਦੇ ਵਿਚ ਪ੍ਰੋਟੀਨ ਹੁੰਦੇ ਹਨ? * ਸਲਾਈਬੇ ਵਿੱਚ ਪ੍ਰੋਟੀਨ ਹੁੰਦੇ … More
ਜੇ ਸ਼ਰਾਬ ਪੀਣੀ ਹੀ ਹੈ ਤਾਂ ਜ਼ਾਬਤੇ ਵਿਚ ਰਹਿ ਕੇ ਪੀਵੋ
ਸ਼ਰਾਬ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇੱਕ ਅਨੁਮਾਨ ਅਨੁਸਾਰ ਸ਼ਰਾਬ ਕਿਸੇ ਨਾ ਕਿਸੇ ਰੂਪ ਵਿਚ ਲਗਭਗ 10,000 ਸਾਲ ਪਹਿਲਾਂ ਪੀਣੀ ਸ਼ੁਰੂ ਹੋ ਗਈ ਸੀ। ਲਗਭਗ 6000 ਸਾਲ ਪਹਿਲਾਂ ਸ਼ਰਾਬ ਸਮਾਜਿਕ ਸਮਾਗਮਾਂ ਦਾ ਹਿੱਸਾ ਬਣ ਗਈ ਸੀ। ਸ਼ਰਾਬ ਬਾਰੇ ਵਿਸ਼ਵ ਦੇ … More
1984 ਦੇ ਦੁਖਾਂਤ ਬਾਰੇ ਸਾਹਿਤ ਦੀ ਘਾਟ
ਕਰਨਾਟਕ ਤੇ ਮਹਾਰਾਸ਼ਟਰ ਵਿਚ ਦੋ ਲੇਖਕਾਂ ਦੀ ਕੱਟਰਵਾਦੀਆਂ ਵਲੋਂ ਹੱਤਿਆ ਤੇ ਦਾਦਰੀ ਵਿਚ ਇਕ ਮੁਸਲਮਾਨ ਦੀ ਕੁੱਟ ਕੁੱਟ ਕੇ ਮਾਰਨ ਦੀ ਦੁੱਖਦਾਈ ਘਟਨਾ ਅਤੇ ਵੱਧ ਰਹੀ ਅਸਹਿਣਸ਼ੀਲਤਾ ਦੇ ਰੋਸ ਵਿਚ ਸਾਹਿਤਕਾਰਾਂ ਵਲੋਂ ਸਾਹਿਤ ਅਕਾਡਮੀ ਨੂੰ ਆਪਣੇ ਸਨਮਾਨ ਵਾਪਸ ਕਰਨ ਦਾ … More
ਆਖਰ ਦਾਦਰੀ ਅਤੇ ਦਿੱਲੀ ਵਰਗੀਆਂ ਘਟਣਾਵਾਂ ਰੋਕਣ ਲਈ ਸਾਡਾ ਕਾਨੂੰਨ ਕਾਰਗਰ ਕਿਉਂ ਨਹੀਂ ?
ਅਠਾਰਵੀਂ ਸਦੀ ਦੇ ਸ਼ੁਰੂ ਵਿੱਚ ਇੰਗਲੈਂਡ ਵਿੱਚ ਦੰਗਾ ਰੋਕੂ ਕਾਨੂੰਨ ਬਣਾਇਆ ਗਿਆ ਸੀ।ਜਿਸ ਅਨੁਸਾਰ ਹਮਲਾ ਕਰਨ ਦੀ ਨੀਅਤ ਨਾਲ ਇਕੱਠੇ ਹੋਏ ਦਰਜ਼ਨ ਜਾਂ ਇਸ ਤੋਂ ਵੱਧ ਲੋਕਾਂ ਦੀ ਭੀਡ਼ ਨੂੰ ਗੈਰ ਕਾਨੂੰਨੀ ਕਹਿ ਕਿ ਤੁਰੰਤ ਬਿੱਖਰਣ ਦਾ ਹੁਕਮ ਦਿੱਤਾ ਜਾ … More
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ
ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਗੁਰੂ ਰਾਮਦਾਸ ਜੀ ਦੀ ਕੀਰਤ ਵਿੱਚ ਇੱਕ ਸ਼ਬਦ ਉਚਾਰਿਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੯੬੮ ਤੇ ਇਉਂ ਦਰਜ ਹੈ ‘ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ ਪੂਰੀ ਹੋਈ … More
ਸ਼ੰਕਾ-ਨਵਿਰਤੀ (ਭਾਗ-3)
? ਮਿੱਤਰ ਜੀ ਜਦੋਂ ਮਨੁੱਖ ਦੀ ਮੌਤ ਹੁੰਦੀ ਹੈ ਤਾਂ ਸਰੀਰ ਵਿਚੋਂ ਕਿਹੜੀ ਚੀਜ਼ ਨਿਕਲਦੀ ਹੈ ਇਸ ਬਾਰੇ ਸਾਨੂੰ ਸ਼ੰਕਾ ਨਵਿਰਤੀ ਰਾਹੀਂ ਜ਼ਰੂਰ ਦੱਸਣਾ। * ਜਦੋਂ ਰੇਡੀਓ ਚੱਲਣਾ ਬੰਦ ਹੋ ਜਾਂਦਾ ਹੈ ਤਾਂ ਕੀ ਵਿੱਚੋਂ ਕੋਈ ਚੀਜ਼ ਬਾਹਰ ਨਿਕਲ ਜਾਂਦੀ … More
ਆਪਣੇ ਸਨਮਾਨ ਵਾਪਸ ਕਰਨ ਵਾਲੇ ਸਾਹਿਤਕਾਰਾਂ ਨੂੰ ਸਲਾਮ
ਭਾਰਤ ਦਾ ਸੰਵਿਧਾਨ ਇਕ ਧਰਮ ਨਿਰਪੇਖ ਤੇ ਜਮਹੂਰੀ ਦੇਸ਼ ਦੀ ਗੱਲ ਕਰਦਾ ਹੈ।ਇਸ ਦੇ ਹਰ ਨਾਗਰਿਕ ਨੂੰ ਭਾਵੇਂ ਉਹ ਕਿਸੇ ਵੀ ਧਰਮ, ਜ਼ਾਤ ਜਾਂ ਕਬੀਲੇ ਨਾਲ ਸਬੰਧ ਰੱਖਦਾ ਹੋਵੇ, ਦੇ ਅਧਿਕਾਰ ਬਰਾਬਰ ਹਨ, ਉਸ ਨੂੰ ਕਿਸੇ ਵੀ ਧਰਮ ਨੂੰ ਮੰਨਣ … More
ਮਨੁੱਖਤਾ ਦਾ ਨਿਸ਼ਕਾਮ ਸੇਵਕ ਰੂਹਾਨੀ ਖੇਤੀ ਵਿਗਿਆਨੀ – ਡਾ. ਖੇਮ ਸਿੰਘ ਗਿੱਲ
ਡਾ. ਸਰਬਜੀਤ ਸਿੰਘ ਚਿੱਟੀ ਦਸਤਾਰ ਅਤੇ ਚਿੱਟੇ ਕਪੜਿਆਂ ਵਿੱਚ 85 ਸਾਲਾ ਬਜੁਰਗ ਨੂੰ ਵੇਖ ਕੇ ਇਹ ਅੰਦਾਜਾ ਲਗਾਉਣਾ ਔਖਾ ਹੁੰਦਾ ਹੈ ਕਿ ਇਸ ਇਨਸਾਨ ਨੇ ਕਣਕਾਂ ਦੀਆਂ ਨਵੀਆਂ ਕਿਸਮਾਂ ਦੀ ਖੋਜ ਨਾਲ ਕਰੋੜਾਂ ਲੋਕਾਂ ਦਾ ਪੇਟ ਭਰਿਆ ਅਤੇ ਹਰੇ ਇਨਕਲਾਬ … More
ਸਿੱਖ ਪੰਥ-ਗੁਰੂ ਗ੍ਰੰਥ ਬਨਾਮ ਬਿਪਰਵਾਦੀ ਸੋਚ ਤੇ ਭਾਰਤੀ ਕਾਨੂੰਨ
ਐਡਵੋਕੇਟ ਜਸਪਾਲ ਸਿੰਘ ਮੰਝਪੁਰ, 1947 ਤੋਂ ਸਿੱਖ ਪੰਥ ਦੇ ਗਲ ਪਈ ਸਿਆਸੀ ਗੁਲਾਮੀ ਦੌਰਾਨ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਜੀ ਉਪਰ ਅਨੇਕਾਂ ਵਾਰ ਹਮਲੇ ਹੋਏ ਅਤੇ ਕਈ ਵਾਰ ਸਿੱਖ ਪੰਥ ਦੀਆਂ ਅਣਗਹਿਲੀਆਂ ਕਾਰਨ ਹਾਦਸੇ ਵੀ ਵਾਪਰੇ। ਇਹ ਹਮਲੇ ਤੇ ਹਾਦਸੇ … More

