ਲੇਖ

 

ਗੁਜਰਾਤ ਤੋਂ ਸਿੱਖ ਕਿਸਾਨਾਂ ਦਾ ਉਜਾੜਾ ਬਨਾਮ ਸਿੱਖ ਰਾਜਨੀਤੀ

ਗੁਜਰਾਤ ਵਿੱਚ ਕਈ ਦਹਾਕਿਆਂ ਤੋਂ ਵਸੇ ਚਲੇ ਆ ਰਹੇ ਸਿੱਖ ਕਿਸਾਨਾਂ ਨੂੰ ਰਾਜ ਸਰਕਾਰ ਵਲੋਂ ਉਥੋਂ ਉਜਾੜੇ ਜਾਣ ਦੇ ਮੁੱਦੇ ਨੂੰ ਲੈ ਕੇ ਸਿੱਖ ਰਾਜਨੀਤੀ ਅੱਜਕਲ ਬਹੁਤ ਹੀ ਗਰਮਾਈ ਹੋਈ ਵਿਖਾਈ ਦੇ ਰਹੀ ਹੈ। ਖਬਰਾਂ ਦੇ ਅਨੁਸਾਰ ਗੁਜਰਾਤ ਸਰਕਾਰ ਵਲੋਂ … More »

ਲੇਖ | Leave a comment
Art- jatt j.sm

ਪੰਜਾਬੀ ਫਿਲਮਾਂ ਵਿੱਚ ਕਾਮੇਡੀ ਦੇ ਨਾਂ ‘ਤੇ ਗਾਲ੍ਹਾਂ ਵਰਤਾਉਣੀਆਂ ਕਿੰਨੀਆਂ ਕੁ ਜਾਇਜ਼?

ਇਸ ਵਾਰਤਾਲਾਪ ਦਾ ਪਹਿਲਾ ਸਿਰਲੇਖ ਪੜ੍ਹ ਕੇ ‘ਗਰਮ’ ਹੋਣ ਜਾਂ ਸੋਚਣ ਦੀ ਲੋੜ ਨਹੀਂ। ਆਉ ਪਹਿਲਾਂ ਦੂਸਰੇ ਉਪ-ਸਿਰਲੇਖ ਬਾਰੇ ਵਿਚਾਰ ਵਟਾਂਦਰਾ ਕਰੀਏ, ਬਾਦ ‘ਚ ਪਹਿਲੇ ਬਾਰੇ ਗੱਲ ਕਰਦੇ ਹਾਂ……..ਅੱਜ ਕੱਲ੍ਹ ਪੰਜਾਬੀ ਫਿਲਮਾਂ ਦੀ ਹਨ੍ਹੇਰੀ ਵਗੀ ਹੋਈ ਹੈ। ਅੰਨ੍ਹੀ ਨੂੰ ਬੋਲਾ … More »

ਲੇਖ | Leave a comment
 

ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਬਾਦਲ ਨੂੰ ਲਿਖਿਆ ਗਿਆ ਪੱਤਰ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ॥ ਆਪ ਜੈਸੇ ਗੁਰਮੁੱਖ ਸੱਜਣਾਂ ਦੀਆ ਸੁਭ ਇਛਾਵਾ ਅਤੇ ਗੁਰੂ ਸਾਹਿਬਾਨ ਜੀ ਦੀਆ ਅਪਾਰ ਕ੍ਰਿਪਾਲਤਾਵਾ ਅਤੇ ਬਖ਼ਸਿਸ਼ਾਂ ਸਦਕਾ ਅਸੀ ਇਸ ਸਥਾਨ ਪਰ ਪੂਰਨ ਚੜਦੀਆ ਕਲਾ ਵਿਚ ਹਾਂ । ਆਪ ਜੀ ਦੀ, ਆਪ ਜੀ … More »

ਲੇਖ | 1 Comment
 

ਕੀ ਤੁਹਾਡੇ ਬੱਚੇ ਦੀ ਨਜ਼ਰ ਕਮਜ਼ੋਰ ਹੋ ਰਹੀ ਹੈ?

ਡਾ: ਹਰਸ਼ਿੰਦਰ ਕੌਰ, ਐਮ ਡੀ, ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ ਅੰਨ੍ਹਾਪਨ ਉਸਨੂੰ ਕਹਿੰਦੇ ਹਨ ਜਦੋਂ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਵਧੀਆ ਅੱਖ ਵਿਚ ਨਜ਼ਰ 3/60 ਤੋਂ ਘੱਟ ਹੋਵੇ ਜਾਂ ਨਜ਼ਰ ਦਾ ਪਸਾਰ ਦਸ ਡਿਗਰੀ ਤੋਂ ਘੱਟ ਹੋਵੇ। ਪੂਰੀ ਕੋਸ਼ਿਸ਼ ਕਰ … More »

ਲੇਖ | Leave a comment
 

ਛੱਜ ਤੇ ਛਾਨਣੀ ਦੀ ਪੁਰਾਣੀ ਸਾਂਝ

ਪੰਜਾਬੀ ਸਭਿਆਚਾਰ ਵਿੱਚ ਛੱਜ ਤੇ ਛਾਨਣੀ ਘਰ ਦੀ ਵਰਤੋਂ ਵਿੱਚ ਖਾਸ ਅਸਥਾਨ ਰੱਖਦੇ ਹੱਨ ,ਕੋਈ ਵੇਲਾ ਸੀ ਜਦ ਘਰ ਵਿੱਚ  ਅਨਾਜ ਨੂੰ ਸਾਫ ਕਰਨ ਲਈ ਛੱਜ ਹੀ ਕੰਮ ਆਉਂਦਾ ਰਿਹਾ ਹੈ ,ਇੱਸ ਤਰ੍ਹਾਂ ਆਟਾ ਸਾਫ ਕਰਨ ਲਈ ਛਾਨਣੀ ਦੀ ਵਰਤੋਂ … More »

ਲੇਖ | Leave a comment
 

ਗੁਰਬਾਣੀ ਦੇ ਬੋਹਿਥ-ਸ਼ਹੀਦਾਂ ਦੇ ਸਿਰਤਾਜ

ਗੁਰੂ ਅਰਜਨ ਸਚੁ ਸਿਰਜਨਹਾਰ ਹਨ, ਸ਼ਬਦ ਦੀ ਸੱਚੀ ਟਕਸਾਲ ਹਨ। ਕੇਵਲ ਇੱਕ ਸਤਿ ਪੁਰਖ ਹੀ ਉਹਨਾਂ ਦਾ ਅਧਾਰ ਤੇ ਅਰਾਧ ਹੈ। ਸਤਿ ਦੀ ਬਾਣੀ-ਪ੍ਰਭ ਕੀ ਬਾਣੀ ਉਚਾਰਦੇ ਹਨ, ਜੋ ਕਰਤਾ ਪੁਰਖ ਨੇ ਉਨ੍ਹਾਂ ਦੇ ਮੁਖਾਰਬਿੰਦ ਤੋਂ ਕਢਵਾਈ। ਗੁਰਬਾਣੀ ਉਚਾਰਦੇ ਵੀ … More »

ਲੇਖ | Leave a comment
 

ਦਿੱਲੀ ਗੁਰਦੁਆਰਾ ਕਮੇਟੀ ਵਿੱਚਲੇ ਦਲਬਦਲੂ ਪ੍ਰੇਸ਼ਾਨ?

ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਜਿਨ੍ਹਾਂ ਅਕਾਲੀ ਮੁੱਖੀਆਂ ਨੇ ਨਿਜ ਸੁਆਰਥ ਨੂੰ ਮੁੱਖ ਰਖਦਿਆਂ ਦਲ ਬਦਲੀ ਕਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਪਨਾਹ ਲਈ ਸੀ, ਅੱਜਕਲ ਉਨ੍ਹਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣ ਗਈ ਹੋਈ … More »

ਲੇਖ | Leave a comment
Three titlian in one line.sm

ਸ਼ਸ਼ੀ ਸੂਦ ਦਾ ਹਾਕੀ ਖਿਡਾਰਨ ਤੋਂ ਫੋਟੋਗ੍ਰਾਫੀ ਦਾ ਸਫਰ

ਸ਼ਸ਼ੀ ਸੂਦ ਕੌਮੀ ਪੱਧਰ ਦੀ ਹਾਕੀ ਖਿਡਾਰਨ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੰਦਿਆਂ ਕੌਮੀ ਪੱਧਰ ਤੇ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਪ੍ਰਤੀਨਿਧਤਾ ਕਰਦਿਆਂ ਦੇਸ਼ ਵਿੱਚ ਵਿਮੈਨ ਹਾਕੀ ਖਿਡਾਰਨਾਂ ਵਿੱਚ ਆਪਣਾ ਨਾ ਬਣਾਕੇ ਕਮਾਲ ਕਰ ਦਿੱਤੀ ਸੀ ਪ੍ਰੰਤੂ ਉਸਦੇ ਫੋਟੋਗ੍ਰਾਫੀ ਦੇ … More »

ਲੇਖ | Leave a comment
 

ਕੀ ਭਾਰਤ ਦੋਗਲਾ ਮੁਲਕ ਹੈ? ਕੀ ਸਿੱਖਾਂ ਦੇ ਨਕਲੀ ਮੁਕਾਬਲੇ ਜਾਇਜ਼ ਹਨ?

ਬੀਤੇ ਇਹ ਹਫ਼ਤੇ ਤੋਂ, ਕਈ ਸਾਲ ਪਹਿਲਾਂ ਗੁਜਰਾਤ ਵਿਚ ਮਾਰੀ ਗਈ, ਬੀਬੀ ਇਸ਼ਰਤ ਜਹਾਂ ਅਤੇ ਉਸ ਦੇ ਨਾਲ ਮਾਰੇ ਜਾਣ ਵਾਲੇ ਸਾਥੀਆਂ ਬਾਰੇ ਭਾਰਤੀ ਮੀਡੀਆ ਵਿਚ ਬਹੁਤ ਚਰਚਾ ਚਲ ਰਿਹਾ ਹੈ ਤੇ ਖ਼ੂਬ ਰੌਲਾ ਪਾਇਆ ਜਾ ਰਿਹਾ ਹੈ। ਇਕ ਨਹੀਂ … More »

ਲੇਖ | Leave a comment
 

ਭਾਜਪਾ ਦੀ ਸੰਕਲਪ ਰੈਲੀ ਪੰਜਾਬ ਵਿਚ ਕਿਉਂ?

ਗੁਰਸੇਕ ਸਿੰਘ ਧੌਲਾ, 23 ਜੂਨ ਨੂੰ ਪੰਜਾਬ ਵਿਚ ਜੰਮੂ ਕਸ਼ਮੀਰ ਦੀ ਸਰਹੱਦ ਤੇ ਵਸੇ ਪਿੰਡ ਮਾਧੋਪੁਰ ਵਿਚ ਭਾਜਪਾ ਅਤੇ ਅਕਾਲੀ ਦਲ ਵੱਲੋਂ ਕੀਤੀ ਗਈ ‘ਸੰਕਲਪ ਰੈਲੀ’ ਨੂੰ ਸਿੱਧ-ਪੱਧਰੀ’ ਗੱਲ ਸਹੀ ਮੰਨਿਆ ਜਾਣਾ ਚਾਹੀਦਾ। ਇਹ ਰੈਲੀ ਭਾਰਤੀ ਜਨਸੰਘ ਦੇ ਸੰਸਥਾਪਕ ਸਿਆਸਾ … More »

ਲੇਖ | Leave a comment