ਲੇਖ

Jassi Jasraj(1).sm

ਜੱਸੀ ਜਸਰਾਜ ਉਰਫ਼ ਬਿੱਕਰ ਬਾਈ ਸੈਂਟੀਮੈਂਟਲ

ਯਾਰੋ ! ਟੁੱਕ ‘ਤੇ ਡੇਲੇ ਵਾਲੀ ਗੱਲ ਤਾਂ ਇਹੀ ਹੈ ਕਿ ਮੈਂ ਨਾ ਤਾਂ ਅੱਜ ਤੱਕ ਜੱਸੀ ਜਸਰਾਜ ਨੂੰ ਮਿਲਿਆ ਹਾਂ ਤੇ ਨਾ ਹੀ ਅਜੇ ਯਾਰੀ ਪਈ ਹੈ । ਓਹਦੇ ਨਾਲ਼ ਫੋਨ ‘ਤੇ ਹੀ ਵਿਚਾਰਾਂ ਹੋਈਆਂ ਹਨ, ਉਹ ਵੀ ਕੇਵਲ … More »

ਲੇਖ | Leave a comment
 

ਅੰਮ੍ਰਿਤ ਰਹਿਤ- ਰਹੱਸ ਤੇ ਰਮਜ

ਹਰੇਕ ਧਰਮ ਵਿਚ ਪ੍ਰਵੇਸ਼ ਕਰਨ ਲਈ ਦੀਕਸ਼ਾ ਦਾ ਆਪਣਾ ਵਿਧੀ ਵਿਧਾਨ ਹੈ।ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਸਿੱਖ ਧਰਮ ਵਿਚ ਚਰਨਾਮ੍ਰਿਤ ਰਾਹੀਂ ਦੀਕਸ਼ਾ ਦੇਣ ਦੀ ਮਰਿਆਦਾ ਸੀ ,ਭਾਵ ਜਲ ਨੂੰ ਗੁਰੂ ਪਾਤਸ਼ਾਹ ਦੇ ਚਰਨਾ ਨਾਲ ਛੁਹਾਕੇ ਪ੍ਰਦਾਨ ਕੀਤਾ ਜਾਂਦਾ ਸੀ … More »

ਲੇਖ | Leave a comment
 

ਦਰਦ ਬਾਰੇ ਡੂੰਘੀ ਜਾਣਕਾਰੀ

ਡਾ: ਹਰਸ਼ਿੰਦਰ ਕੌਰ, ਐਮ ਡੀ, ਬੇਹੋਸ਼ੀ ਵਿਚ ਪਿਆ ਬੰਦਾ ਕਿੰਨੀ ਕੁ ਤਿੱਖੀ ਪੀੜ ਸਹਾਰ ਰਿਹਾ ਹੈ, ਇਸ ਬਾਰੇ ਪਤਾ ਲਾਉਣਾ ਲਗਭਗ ਨਾਮੁਮਕਿਨ ਹੈ। ਜੇ ਕਿਸੇ ਡਾਕਟਰ ਜਾਂ ਰਿਸ਼ਤੇਦਾਰ ਨੂੰ ਪਤਾ ਹੀ ਨਾ ਲੱਗੇ ਕਿ ਬੇਹੋਸ਼ ਬੰਦਾ, ਜੋ ਆਪ ਬੋਲ ਕੇ … More »

ਲੇਖ | Leave a comment
SHIV BATALVI.sm

ਰਾਵੀ ਦਰਿਆ ਦਾ ਲਾਡਲਾ ਪੁੱਤਰ : ਸ਼ਿਵ ਕੁਮਾਰ ਬਟਾਲਵੀ

ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚ ਦੁਮਾਲੜਾ ਸਿਖ਼ਰ ਹੈ ਜਿਸ ਨੇ ਬਹੁਤ ਥੋੜ੍ਹੇ ਵਰ੍ਹਿਆਂ ਵਿਚ ਜ਼ਿੰਦਗੀ ਅਤੇ ਸਾਹਿਤ ਵਿਚ ਉਹ ਕੁਝ ਕਰ ਵਿਖਾਇਆ ਜੋ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਉਮਰ ਦੇ ਕੁਲ 37 ਸਾਲ ਹੰਢਾ ਕੇ ਉਸ ਨੇ … More »

ਲੇਖ | 3 Comments
 

ਅਕਾਲ ਤਖ਼ਤ ਸਾਹਿਬ ਦੇ ਨੇੜੇ ਬਣੀ 1984 ਦੀ ਯਾਦਗਾਰ ਦੇ ਬੋਰਡਾਂ ਵਿਚ ਗ਼ਲਤ ਕੀ ਹੈ?

ਅਕਾਲ ਤਖ਼ਤ ਸਾਹਿਬ ਦੇ ਨੇੜੇ 1984 ਦੇ ਸਾਕੇ ਸਬੰਧੀ ਯਾਦਗਾਰ ‘ਤੇ ਲੱਗੇ ਬੋਰਡ ਅਤੇ ਸਲੈਬਾਂ ਸਿੱਖ ਤਵਾਰੀਖ਼ ਦਾ ਰੇਪ ਹਨ। ਹੈ। ਇਕ ਗੱਲ ਸਮਝ ਲੈਣੀ ਚਾਹੀ ਦੀ ਹੈ ਕਿ ਇਸ ਨੂੰ ਰੇਪ ਕਹਿਣ ਦਾ ਕਾਰਨ ਇਸ ‘ਤੇ ਲੋਕ ਨਾਇਕ ਪੰਥ … More »

ਲੇਖ | Leave a comment
 

ਸਰੋਵਰ ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ

ਸ਼ਰੋਮਣੀ ਅਕਾਲੀ ਦਲ ਅਤੇ ਬੀ ਜੇ ਪੀ ਦਾ ਗੋਆ ਚਿੰਤਨ ਸੰਮੇਲਨ ਅਸਲ ਵਿੱਚ ਦੋਹਾਂ ਪਾਰਟੀਆਂ ਵਿੱਚ ਆਪਸੀ ਤਾਲਮੇਲ ਵਧਾਉਣਾ ਅਤੇ ਸੁਖਬੀਰ ਸਿੰਘ ਬਾਦਲ ਨੂੰ ਦੋਹਾਂ ਪਾਰਟੀਆਂ ਦਾ ਸਰਵਪ੍ਰਵਾਣਤ ਲੀਡਰ ਉਭਾਰਕੇ ਮੁੱਖ ਮੰਤਰੀ ਦੇ ਤੌਰ ਤੇ ਪ੍ਰਾਜੈਕਟ ਕਰਨਾ ਸੀ। ਜਿਸ ਵਿੱਚ … More »

ਲੇਖ | Leave a comment
 

ਭੂਤ ਟਰਾਂਟੋ ਦਾ

ਸਤੰਬਰ ਦੋ ਹਜ਼ਾਰ ਤਿੰਨ ਇੱਕ ਸਵੇਰ ਦੀ ਗੱਲ ਹੈ ਕਿ ਮੈਂ ਬਿਸਤਰੇ ਵਿੱਚ ਸੁੱਤਾ ਹੀ ਪਿਆ ਸੀ ਕਿ ਟੈਲੀਫੋਨ ਦੀ ਘੰਟੀ ਵੱਜਣ ਲੱਗ ਪਈ ਮੈਂ ਉਭੜਵਾਹੇ ਉਠਿਆ ਟੈਲੀਫੋਨ ਤੋਂ ਕੋਈ ਦੱਸ ਰਿਹਾ ਸੀ ਕਿ ‘‘ਮੈਂ ਟਰਾਂਟੋ ਤੋਂ ਹਰਬੰਸ ਬੋਲ ਰਿਹਾ … More »

ਲੇਖ | Leave a comment
 

ਮਾਸੂਮ ਲੜਕੀਆਂ ਦੀ ਮਾਸੂਮੀਅਤ ਨਾਲ ਖਿਲਵਾੜ ਨਾ ਕਰੋ

ਮਾਸੂਮ ਲੜਕੀਆਂ ਦੀ ਮਾਸੂਮੀਅਤ ਨਾਲ ਸਮਾਜ ਖਿਲਵਾੜ ਕਰ ਰਿਹਾ ਹੈ । ਸਮਾਜ ਦਾ ਮਹੱਤਵਪੂਰਨ ਹਿੱਸਾ ਕਹਾਉਣ ਵਾਲੀ ਪੁਲਿਸ,ਪ੍ਰਸ਼ਾਸ਼ਨ,ਪਤਵੰਤੇ ਲੋਕ ਅਤੇ ਸਿਆਸਤਦਾਨ ਮਾਸੂਮ ਲੜਕੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ।ਇਹ ਲੋਕ ਜਦੋਂ ਮਾਸੂਮ ਲੜਕੀਆਂ ਤੋਂ ਜਾਣੇ ਜਾਂ ਅਣਜਾਣੇ ਅਲ੍ਹੜ ਉਮਰ … More »

ਲੇਖ | Leave a comment
 

ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ‘ਸਿੱਖ ਇਤਿਹਾਸ’ ਚਰਚਾ ਵਿੱਚ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰਕਾਸ਼ਤ ‘ਸਿੱਖ ਇਤਿਹਾਸ’ (ਹਿੰਦੀ) ਬੀਤੇ ਕੁਝ ਦਿਨਾਂ ਤੋਂ ਮੁੜ ਚਰਚਾ ਵਿੱਚ ਆ ਗਿਆ ਹੈ। ਦਸਿਆ ਜਾਂਦਾ ਹੈ ਕਿ ਇਸ ਵਿੱਚ ਗੁਰੂ ਸਾਹਿਬਾਨ ਦੇ ਜੀਵਨ, ਉਪਦੇਸ਼ਾਂ, ਕੁਰਬਾਨੀਆਂ ਅਤੇ ਸ਼ਹਾਦਤਾਂ ਨਾਲ ਸਬੰਧਤ ਵਰਣਨ … More »

ਲੇਖ | Leave a comment
 

ਸਮਾਜਕ ਰਿਸਤਿਆਂ ਦੀ ਮੌਤ ਤੇ ਉਸਰਦਾ ਸਮਾਜ

ਗੁਰਚਰਨ ਸਿੰਘ ਪੱਖੋਕਲਾਂ ਆਧੁਨਿਕਤਾ ਦੇ ਦੌਰ ਵਿੱਚ ਆਰਥਿਕਤਾ ਦੇ ਅਧਾਰ ਤੇ ਮਨੁੱਖੀ ਵਿਕਾਸ ਹੋਣ ਕਾਰਨ ਸਮਾਜਿਕ ਰਿਸਤੇ ਮਰਦੇ ਤੁਰੇ ਜਾ ਰਹੇ ਹਨ। ਮਨੁੱਖ ਜਿਉਂ ਜਿਉਂ ਵਿਕਾਸ ਅਤੇ ਵਿਗਿਆਨ ਦੇ ਘੋੜੇ ਤੇ ਸਵਾਰ ਹੋਇਆ ਅੱਗੇ ਵਧ ਰਿਹਾ ਹੈ ਅਤੇ ਇਸਦੀ ਚਾਲ … More »

ਲੇਖ | 3 Comments