ਲੇਖ
ਆਧੁਨਿਕ ਸਮਾਜ ਵਿੱਚ ਬਜੁਰਗਾਂ ਦੀ ਦੁਰਦਸਾ ਦੇ ਕਾਰਨ
ਗੁਰਚਰਨ ਪੱਖੋਕਲਾਂ ਵਰਤਮਾਨ ਯੁੱਗ ਦੀ ਤੇਜ ਰਫਤਾਰ ਤਰੱਕੀ ਦੇ ਵਿੱਚ ਸਮਾਜ ਅਤੇ ਸਭਿਆਚਾਰ ਦੇ ਵਿੱਚ ਬਦਲਾ ਵੀ ਤੇਜੀ ਨਾਲ ਹੋ ਰਹੇ ਹਨ। ਸਾਂਝੇ ਪਰੀਵਾਰ ਖਤਮ ਹੋ ਰਹੇ ਹਨ ਅਤੇ ਹਰ ਕੋਈ ਇਕਹਿਰੇ ਪਰੀਵਾਰ ਨੂੰ ਪਹਿਲ ਦੇ ਰਿਹਾ ਹੈ । ਨੌਜਵਾਨਾਂ … More
ਦਿੱਲੀ ਵਿਧਾਨ ਸਭਾ ਚੋਣਾਂ
ਸੰਭਾਵਤ ਸਿੱਖ ਉਮੀਦਵਾਰ ਆਪਣੀਆਂ ਗੋਟੀਆਂ ਬਿਠਾਣ ਲਈ ਸਰਗਰਮ ਇਸੇ ਵਰ੍ਹੇ ਨਵੰਬਰ ਵਿੱਚ ਹੋਣ ਜਾ ਰਹੀਆਂ ਦਿੱਲੀ ਵਿਧਾਨ ਸਭਾ ਦੀਆਂ ਆਮ ਚੋਣਾਂ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੰਭਾਵਤ ਉਮੀਦਵਾਰਾਂ ਵਲੋਂ ਆਪੋ-ਆਪਣੀਆਂ ਗੋਟੀਆਂ ਬਿਠਾਣ ਦਾ … More
ਸਵਾ ਛੱਬੀ ਘੰਟੇ
ਸਿਆਣੇ ਸੱਚ ਹੀ ਕਹਿੰਦੇ ਹਨ ਕਿ ਵਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ । ਆਸਟ੍ਰੇਲੀਆ ‘ਚ ਮੈਡੀਕਲ ਸੇਵਾਵਾਂ ਨਾਲ ਵਾਹ ਵੀ ਪੈ ਗਿਆ ਤੇ ਇਸ ਰਾਹ ‘ਤੇ ਵੀ ਤੁਰਨਾ ਪਿਆ । ਸਰੀਰਕ ਦੁੱਖ ਤਾਂ ਆਉਣੇ ਜਾਣੇ ਹਨ ਤੇ ਇਨ੍ਹਾਂ ਉਪਰ … More
ਪੰਜਾਬੀ ਦਾ ਮੁਦਈ ਲੋਕ ਕਵੀ: ਚਿਰਾਗ ਦੀਨ ਦਾਮਨ
ਅੱਜ ਦੇ ਆਧੁਨਿਕ ਯੁਗ ਵਿੱਚ ਸਾਡੇ ਨੌਜਵਾਨ ਪੰਜਾਬੀ ਬੋਲਣ ਨਾਲੋਂ ਅੰਗਰੇਜੀ ਬੋਲਣ ਅਤੇ ਪੜ੍ਹਨ ਨੂੰ ਤਰਜੀਹ ਦੇ ਰਹੇ ਹਨ ਪ੍ਰੰਤੂ ਪੰਜਾਬੀ ਦੇ ਲੇਖਕ ਖਾਸ ਤੌਰ ਤੇ ਸ਼ਾਇਰਾਂ ਦੀ ਗਿਣਤੀ ਵੱਧ ਰਹੀ ਹੈ। ਤੁਕਬੰਦੀ ਦੇ ਜਿਆਦਾ ਜੋਰ ਹੈ। ਖੁਲ੍ਹੀ ਕਵਿਤਾ ਲਿਖਣ … More
ਮੈਂ ਵਿਨੇਪਾਲ ਬੁੱਟਰ ਬੋਲਦਾਂ ਹਾਂ………….
ਆਥਣ ਵੇਲਾ ਸੀ ਮਤਲਬ ਰੋਟੀ ਖਾਣ ਜੋਗੇ ਹੋਣ ਦਾ ਵੇਲਾ, ਜਾਂ ਕਹਿ ਲਵੋ ਦੋ ਚਾਰ ਹਾੜੇ ਲਾਉਣ ਦਾ। ਪਰ ਚੰਗੇ ਕਰਮੀ ਰੱਬ ਨੇ ‘ਅੰਗੂਰ ਕੀ ਬੇਟੀ’ ਸਾਡੇ ਕਰਮਾਂ ’ਚ ਹੀ ਨਹੀਂ ਲਿਖੀ। ਸੋ ਫੇਸਬੁੱਕ ਦੇ ਹਾੜੇ ਲਾਉਣ ’ਚ ਮਸਰੂਫ਼ ਸੀ … More
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਇਹ ਗੱਲ ਮੇਰੇ ਵਿਆਹ ਤੋਂ ਪਹਿਲਾਂ ਦੀ ਹੈ, ਪਰ ਹੈ ਬੜੀ ਹੈਰਾਨੀਜਨਕ! ਇਹ ਕਿਉਂਕਿ ਹਕੀਕਤ ਵਿਚ ਵਾਪਰ ਚੁੱਕੀ ਹੈ, ਇਸਲਈ ਇਸਨੂੰ ਨਕਾਰ ਦੇਣ ਦਾ ਸਵਾਲ ਹੀ ਨਹੀਂ ਉੱਠਦਾ। ਮੈਂ ਕੋਈ ਵਹਿਮ ਨਹੀਂ ਫੈਲਾਉਣਾ ਚਾਹੁੰਦੀ। ਗੱਲ … More
ਗੁਜਰਾਤ ਤੋਂ ਸਿੱਖ ਕਿਸਾਨਾਂ ਦਾ ਉਜਾੜਾ ਬਨਾਮ ਸਿੱਖ ਰਾਜਨੀਤੀ
ਗੁਜਰਾਤ ਵਿੱਚ ਕਈ ਦਹਾਕਿਆਂ ਤੋਂ ਵਸੇ ਚਲੇ ਆ ਰਹੇ ਸਿੱਖ ਕਿਸਾਨਾਂ ਨੂੰ ਰਾਜ ਸਰਕਾਰ ਵਲੋਂ ਉਥੋਂ ਉਜਾੜੇ ਜਾਣ ਦੇ ਮੁੱਦੇ ਨੂੰ ਲੈ ਕੇ ਸਿੱਖ ਰਾਜਨੀਤੀ ਅੱਜਕਲ ਬਹੁਤ ਹੀ ਗਰਮਾਈ ਹੋਈ ਵਿਖਾਈ ਦੇ ਰਹੀ ਹੈ। ਖਬਰਾਂ ਦੇ ਅਨੁਸਾਰ ਗੁਜਰਾਤ ਸਰਕਾਰ ਵਲੋਂ … More
ਪੰਜਾਬੀ ਫਿਲਮਾਂ ਵਿੱਚ ਕਾਮੇਡੀ ਦੇ ਨਾਂ ‘ਤੇ ਗਾਲ੍ਹਾਂ ਵਰਤਾਉਣੀਆਂ ਕਿੰਨੀਆਂ ਕੁ ਜਾਇਜ਼?
ਇਸ ਵਾਰਤਾਲਾਪ ਦਾ ਪਹਿਲਾ ਸਿਰਲੇਖ ਪੜ੍ਹ ਕੇ ‘ਗਰਮ’ ਹੋਣ ਜਾਂ ਸੋਚਣ ਦੀ ਲੋੜ ਨਹੀਂ। ਆਉ ਪਹਿਲਾਂ ਦੂਸਰੇ ਉਪ-ਸਿਰਲੇਖ ਬਾਰੇ ਵਿਚਾਰ ਵਟਾਂਦਰਾ ਕਰੀਏ, ਬਾਦ ‘ਚ ਪਹਿਲੇ ਬਾਰੇ ਗੱਲ ਕਰਦੇ ਹਾਂ……..ਅੱਜ ਕੱਲ੍ਹ ਪੰਜਾਬੀ ਫਿਲਮਾਂ ਦੀ ਹਨ੍ਹੇਰੀ ਵਗੀ ਹੋਈ ਹੈ। ਅੰਨ੍ਹੀ ਨੂੰ ਬੋਲਾ … More
ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਬਾਦਲ ਨੂੰ ਲਿਖਿਆ ਗਿਆ ਪੱਤਰ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ॥ ਆਪ ਜੈਸੇ ਗੁਰਮੁੱਖ ਸੱਜਣਾਂ ਦੀਆ ਸੁਭ ਇਛਾਵਾ ਅਤੇ ਗੁਰੂ ਸਾਹਿਬਾਨ ਜੀ ਦੀਆ ਅਪਾਰ ਕ੍ਰਿਪਾਲਤਾਵਾ ਅਤੇ ਬਖ਼ਸਿਸ਼ਾਂ ਸਦਕਾ ਅਸੀ ਇਸ ਸਥਾਨ ਪਰ ਪੂਰਨ ਚੜਦੀਆ ਕਲਾ ਵਿਚ ਹਾਂ । ਆਪ ਜੀ ਦੀ, ਆਪ ਜੀ … More
ਕੀ ਤੁਹਾਡੇ ਬੱਚੇ ਦੀ ਨਜ਼ਰ ਕਮਜ਼ੋਰ ਹੋ ਰਹੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ ਅੰਨ੍ਹਾਪਨ ਉਸਨੂੰ ਕਹਿੰਦੇ ਹਨ ਜਦੋਂ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਵਧੀਆ ਅੱਖ ਵਿਚ ਨਜ਼ਰ 3/60 ਤੋਂ ਘੱਟ ਹੋਵੇ ਜਾਂ ਨਜ਼ਰ ਦਾ ਪਸਾਰ ਦਸ ਡਿਗਰੀ ਤੋਂ ਘੱਟ ਹੋਵੇ। ਪੂਰੀ ਕੋਸ਼ਿਸ਼ ਕਰ … More


