ਲੇਖ
ਮਲੇਰਕੋਟਲੇ ਦੇ ਨਵਾਬ ਵੱਲੋਂ ਨਿੱਕੇ ਸਾਹਿਬਜ਼ਾਦਿਆਂ ਵਾਸਤੇ ‘ਹਾਅ’ ਦਾ ਨਾਅਰਾ ਮਾਰਨ ਦੀ ਅਸਲ ਕਹਾਣੀ
ਮਾਤਾ ਗੁਜਰੀ ਅਤੇ ਨਿੱਕੇ ਦੋਹਾਂ ਸਾਹਿਬਜ਼ਾਦਿਆਂ (ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ) ਨੂੰ 8 ਦਸੰਬਰ 1705 ਦੇ ਦਿਨ ਸਹੇੜੀ ਵਿਚੋਂ ਗ੍ਰਿਫ਼ਤਾਰ ਕਰ ਕੇ 9 ਦਸੰਬਰ ਦੀ ਸ਼ਾਮ ਨੂੰ ਸਰਹੰਦ ਪਹੁੰਚਾਇਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਅੱਗੇ … More
ਸ਼ਹਾਦਤਾਂ ਦੇ ਮਹੀਨੇ ਵਿਚ ਅਸੀਂ ਕਿੱਥੇ ਖੜ੍ਹੇ ਹਾਂ?
ਸਿੱਖ ਸ਼ਹਾਦਤਾਂ ਦਾ ਇਹ ਮਹੀਨਾ ਸਿੱਖਾਂ ਲਈ ਆਤਮ ਵਿਸ਼ਲੇਸਨ ਕਰਨ ਦਾ ਮਹੀਨਾ ਹੈ। ਇਸ ਮਹੀਨੇ ਸਿੱਖ ਸ਼ਹਾਦਤਾਂ ਦੀ ਜੋ ਝੜੀ ਲੱਗੀ ਉਸ ਪਿੱਛੇ ਸਾਂਝਾ ਕਾਰਨ ਮਨੁੱਖੀ ਅਜ਼ਾਦੀ ਸੀ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਬਾਬਰ ਨੂੰ ਜਾਬਰ … More
ਇਨਸਾਨੀਅਤ ਦਾ ਕਤਲ
ਕਿਸੇ ਵੀ ਸਰਕਾਰ ਦਾ ਖਾਸ ਤੌਰ ਤੇ ਪਰਜਾਤੰਤਰ ਵਿੱਚ ਚੁਣੀ ਹੋਈ ਸਰਕਾਰ ਦਾ ਮੁੱਖ ਫਰਜ ਆਪਣੀ ਪਰਜਾ ਦੇ ਜਾਨ ਤੇ ਮਾਲ ਦੀ ਰੱਖਿਆ ਕਰਕੇ ਉਹਨਾਂ ਨੂੰ ਸ਼ਾਂਤਮਈ ਵਾਤਾਵਰਨ ਦੇਣਾ ਹੁੰਦਾ ਹੈ।ਸ਼ਾਂਤੀ ਵਿਕਾਸ ਦਾ ਪ੍ਰਤੀਕ ਹੁੰਦੀ ਹੈ।ਜੇਕਰ ਸ਼ਾਂਤੀ ਹੋਵੇਗੀ ਤੇ ਡਰ … More
ਕੀ ਭਾਰਤੀ ਦੋਗਲੇ ਹਨ, ਜਾਂ ਨਸਲੀ ਜਾਂ ਦੰਭੀ?
ਇਕ ਬੱਚੀ ਦਾ ਗੈਂਗ-ਰੇਪ ਅਤੇ ਖ਼ੂਨੀ ਨਵੰਬਰ 1984 ਦੇ ਸੈਂਕੜੇ ਗੈਂਗ-ਰੇਪ 16 ਦਸੰਬਰ 2012 ਦੇ ਦਿਨ ਦਿੱਲੀ ਵਿਚ ਇਕ ਨੌਜਵਾਨ ਬੱਚੀ ਦਾ 6 ਬੰਦਿਆਂ ਨੇ ਚਲਦੀ ਬੱਸ ਵਿਚ ਰੇਪ ਕੀਤਾ ਅਤੇ ਉਸ ਮਗਰੋਂ ਉਸ ਦੇ ਗੁਪਤ ਵਿਚ ਲੋਹੇ ਦੀ ਸੀਖ … More
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਦੁਨੀਆਂ ਵਿੱਚ ਦੋ ਵੱਖ ਵੱਖ ਕਿਸਮ ਦੇ ਵਿਚਾਰ ਹਨ। ਇੱਕ ਅੰਧਵਿਸ਼ਵਾਸੀ ਅਤੇ ਦੂਸਰੇ ਵਿਗਿਆਨਕ ਵਿਚਾਰਾਂ ਨੂੰ ਅਪਣਾਉਦੇ ਹਨ। ਇਨ੍ਹਾਂ ਦੋਹਾਂ ਵਿਚਕਾਰ ਸਦੀਆਂ ਤੋਂ ਇੱਕ ਬਹਿਸ ਚਲਦੀ ਆ ਰਹੀ ਹੈ। ਅੰਧਵਿਸ਼ਵਾਸੀ ਹਮੇਸ਼ਾ ਅਫ਼ਵਾਹਾਂ ਦੇ ਗੁਬਾਰੇ ਫੈਲਾਉਦੇ ਰਹਿੰਦੇ ਹਨ। ਪਿਛਲੇ ਚਾਰ ਪੰਜ … More
ਰਾਵੀ ਪਾਰੋਂ ਆਏ ਸੱਜਣੋਂ : ਖੁਸ਼ਆਮਦੀਦ
ਅਸੀਂ ਅੱਜ 50 ਸਾਲ ਪੁਰਾਣੀ ਮਹਾਨ ਸੰਸਥਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੋਲਡਨ ਜੁਬਲੀ ਜ਼ਸ਼ਨਾਂ ਦੀ ਲੜੀ ਵਿੱਚ ਪੁਰਾਣੇ ਵਿਦਿਆਰਥੀਆਂ ਦਾ ਜੋੜ ਮੇਲਾ ਰਲ ਕੇ ਮਨਾਉਣ ਲੱਗੇ ਹਾਂ। ਸ਼ਗਨਾਂ ਦੀ ਘੜੀ ਹੈ। ਇਸ ਘੜੀ ਰਲ ਬੈਠਣਾ ਸਾਡਾ ਸੁਭਾਗ ਵੀ ਹੈ … More
ਸਿੱਖ ਧਰਮ ਵਿੱਚ ਲੋਕਤੰਤਰ ਬਨਾਮ ਰਾਜਨੈਤਿਕ ਲੋਕਤੰਤਰ
-ਜਸਵੰਤ ਸਿੰਘ ‘ਅਜੀਤ’ ਸਿੱਖੀ ਵਿੱਚ ਪ੍ਰਵਾਨਤ ਲੋਕਤੰਤਰ : ਆਮ ਤੌਰ ਤੇ ਸਿੱਖੀ ਵਿੱਚ ਮਾਨਤਾ ਪ੍ਰਾਪਤ ਅਤੇ ਰਾਜਨੀਤੀ ਵਿੱਚ ਪ੍ਰਵਾਨਤ ਲੋਕਤੰਤਰ ਨੂੰ ਤਕੜੀ ਦੇ ਇਕੋ ਪਾਲੇ ਵਿੱਚ ਤੋਲਿਆ ਜਾਂਦਾ ਹੈ, ਜਦਕਿ ਸੱਚਾਈ ਇਹ ਹੈ ਕਿ ਇਨ੍ਹਾਂ ਦੋਹਾਂ ਲੋਕਤੰਤਰਾਂ ਵਿੱਚ ਜ਼ਮੀਨ-ਅਸਮਾਨ ਦਾ … More
ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਸੁਧਾਰ ਤੋਂ ਅਸ਼ਲੀਲਤਾ ਦੇ ਪ੍ਰਚਾਰ ਤੱਕ
92 ਸਾਲਾਂ ਦਾ ਸਫਰ : ਗੁਰਸੇਵਕ ਸਿੰਘ ਧੌਲਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 14 ਦਸੰਬਰ 1920 ਨੂੰ ਸਿੱਖਾਂ ਦੀ ਰਾਜਨੀਤਕ ਪਾਰਟੀ ਵਜੋਂ ਹੋਈ ਸੀ। ਇਸ ਦਾ ਮੁੱਖ ਕੰਮ ਸਿੱਖ ਧਰਮ ਨੂੰ ਆਉਂਦੀਆਂ ਮੁਸ਼ਕਲਾਂ ਅਤੇ ਪ੍ਰਚਾਰ ਪਸਾਰ ਵਿਚ ਰੁਕਾਵਟਾਂ ਨੂੰ ਸਿਆਸੀ … More
ਜਿੰਦੇ ਕੁੰਡੇ ਲਾ ਲੋ……. ।
ਬੇਸ਼ੱਕ ਸਿਆਸਤ (ਅਖੌਤੀ) ਦੇ ਨਾਂ ‘ਤੇ ਬਿਆਨਬਾਜ਼ੀਆਂ ਰਾਹੀਂ ਇੱਕ ਦੂਜੇ ਨੂੰ ਖੂੰਡਿਆਂ ਨਾਲ ਸ਼ੋਧਣ ਜਾਂ ਫਿਰ ਕਿਰਪਾਨਾਂ ਨਾਲ ਸਿਰ ਲਾਹ ਦੇਣ ਦੀਆਂ ਜੱਭਲੀਆਂ ਪੰਜਾਬ ਦੇ ਕੱਦਾਵਰ ਆਗੂ ਹੀ ਮਾਰਦੇ ਆਏ ਹਨ। ਨਾ ਤਾਂ ਕਾਗਰਸੀ ਸਾਬਕਾ ਮੁੱਖ ਮੰਤਰੀ ਨੇ ਆਪਣੇ ਪਿਛਲੇ … More
ਆਸਟ੍ਰੇਲੀਆ ‘ਚ ਪੰਜਾਬੀ ਵਿਦਿਆਰਥੀਆਂ ਦਾ ਹੁਣ ਤੱਕ ਦਾ ਸਫ਼ਰ
ਆਸਟ੍ਰੇਲੀਆ ਤਕਰੀਬਨ ਸਾਰਾ ਹੀ ਬਾਹਰਲੇ ਮੁਲਕਾਂ ਤੋਂ ਆ ਕੇ ਵਸੇ ਹੋਏ ਲੋਕਾਂ ਦਾ ਦੇਸ਼ ਹੈ। ਜਿਸ ਨੂੰ ਇੰਗਲੈਂਡ ਤੋਂ ਆਏ ਕੈਦੀਆਂ ਨੇ ਆਸਟ੍ਰੇਲੀਅਨ ਮੂਲ ਦੇ ਐਬੋ ਲੋਕਾਂ ਨੂੰ ਖਦੇੜ ਕੇ ਵਸਾਇਆ ਸੀ। ਇਹ ਕੈਦੀ ਸਮੁੰਦਰ ਰਾਹੀਂ ਇੱਥੇ ਲਿਆਂਦੇ ਗਏ। ਉਨ੍ਹਾਂ … More


