ਲੇਖ

 

ਜਸਪਾਲ ਭੱਟੀ ਨਾਲ ਮੇਰੀ ਅੰਤਿਮ ਸਾਂਝ

ਸਾਡੀ ਜ਼ਿੰਦਗੀ ‘ਚ ਕੁਝ ਇਕ ਵਰਤਾਰੇ ਇਹੋ ਜਿਹੇ ਹੁੰਦੇ ਹਨ, ਜੋ ਵਾਪਰਨ ਤੋਂ ਬਾਅਦ ਹੀ ਸਾਨੂੰ ਸਮਝ ਆਉਂਦੇ ਹਨ। ਇਨ੍ਹਾਂ ਵਿਚੋਂ ਇਕ ਵਰਤਾਰਾ ਇਹ ਹੈ ਕਿ ਸਾਨੂੰ ਜਦੋਂ ਕੋਈ ਛੱਡ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲਗਦਾ … More »

ਲੇਖ | Leave a comment
 

ਭਾਈਚਾਰਕ ਸਾਂਝ, ਵਿਚਾਰਾਂ ਦੀ ਆਜ਼ਾਦੀ ਅਤੇ ਹਕੂਮਤੀ ਸਿਆਸਤ

-ਰਣਜੀਤ ਲਹਿਰਾ, ਲੋਕਾਂ ਦੀ ਚੰਗੇਰੀ ਜ਼ਿੰਦਗੀ ਲਈ ਭਾਈਚਾਰਕ ਸਾਂਝ (ਧਾਰਮਿਕ, ਜਾਤੀ ਤੇ ਨਸਲੀ ਆਦਿ) ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਦੋਵੇਂ ਹੀ, ਬਰਕਰਾਰ ਤੇ ਸੁਰੱਖਿਅਤ ਰਹਿਣੇ ਅਤਿ-ਜ਼ਰੂਰੀ ਤੇ ਅਤਿ-ਅਹਿਮ ਹਨ। ਲੋਕਾਂ ਦੀ ਭਾਈਚਾਰਕ ਸਾਂਝ ਅਤੇ ਇਕਜੁੱਟਤਾ ਤੋਂ ਬਿਨਾਂ ਵਿਚਾਰਾਂ ਦੇ … More »

ਲੇਖ | Leave a comment
 

ਦਿੱਲੀ ਗੁਰਦੁਆਰਾ ਐਕਟ ਦੀ ਸੋਧ ਨੇ ਪਾਇਆ ਭੜਥੂ

-ਜਸਵੰਤ ਸਿੰਘ ‘ਅਜੀਤ’ ਇਨ੍ਹਾਂ ਦਿਨਾਂ ਵਿੱਚ ਹੀ ਇਕ ਖਬਰ ਆਈ, ਜਿਸ ਵਿੱਚ ਦਸਿਆ ਗਿਆ ਹੋਇਆ ਸੀ ਕਿ ਦਿੱਲੀ ਸਰਕਾਰ ਵਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ-1971 ਵਿੱਚ ਕੁਝ ਸੋਧਾਂ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਮਿਆਦ … More »

ਲੇਖ | Leave a comment
 

ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ

ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਆਪਣੇ ਆਪ ਹੀ ਇੱਕ ਵਿਲੱਖਣ ਤੇ ਅਨੂਪਮ ਗ੍ਰੰਥ ਹੈ।ਇਹ ਇੱਕ ਵਿਕਲੋਤਰੀ ਕਿਸਮ ਦੀ ਪੁਸਤਕ ਹੈ। ਇੱਕ ਕਿਸਮ ਨਾਲ ਇਹ ਇੱਕ ਧਾਰਮਕ ਤੇ ਪਵਿਤਰ ਪੁਸਤਕ ਹੈ ਜਿਸ ਵਿੱਚ ਲਗਪਗ 100 ਪੰਥਕ ਸੋਚ ਵਾਲੇ ਬੁਧੀਜੀਵੀ … More »

ਲੇਖ | Leave a comment
 

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ਸਾਚ ਧਰਮ ਕੀ ਕਰਿ ਦੀਨੀ ਵਾਰਿ

ਗੁਰੂ ਰਾਮ ਦਾਸ ਜੀ ਗੁਰੂ ਨਾਨਕ ਦੀ ਚੌਥੀ ਜੋਤਿ ਹਨ। ਜਗਤ ਉਧਾਰਨ ਲਈ ਪਾਰਬ੍ਰਹਮ ਦਾ ਪੰਥ ਕਰਨ ਦਾ ਜੋ ਇਲਾਹੀ ਹੁਕਮ “ ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” (ਅੰਗ 1408)ਨੂੰ ਪ੍ਰਾਪਤ ਹੋਇਆ ,ਉਸ ਪੰਥ ਦੀ ਅਬਚਲੀ ਨੀਵਂ ਗੁਰੂ ਬਾਬੇ … More »

ਲੇਖ | Leave a comment
JSAjit.sm

ਦਿੱਲੀ ਦੇ ਅਕਾਲੀਆਂ ਵਿੱਚ ਤੇਜ਼ ਹੋਈ ਸ਼ਬਦੀ-ਜੰਗ

-ਜਸਵੰਤ ਸਿੰਘ ‘ਅਜੀਤ’ ਸੁਪ੍ਰੀਮ ਕੋਰਟ ਵਲੋਂ ਦਿੱਤੇ ਗਏ ਆਦੇਸ਼ ਕਾਰਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਨੇੜ-ਭਵਿੱਖ ਵਿੱਚ ਹੋਣ ਦੀ ਜੋ ਸੰਭਾਵਨਾ ਬਣਦੀ ਵਿਖਾਈ ਦੇ ਰਹੀ ਹੈ, ਉਸਦੇ ਚਲਦਿਆਂ ਚਾਹੀਦਾ ਤਾਂ ਇਹ ਸੀ ਕਿ ਬੀਤੇ ਲੰਮੇਂ ਸਮੇਂ … More »

ਲੇਖ | Leave a comment
 

ਕਿੱਕਲੀ ਕਲੀਰ ਦੀ

ਪੰਜਾਬੀ ਸੱਭਿਆਚਾਰ ਦਾ ਅਮੀਰ ਹੋਣਾ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ , ਕੁੜੀਆਂ ਚਿੜੀਆਂ ਮੁਟਿਆਰਾਂ ,ਗੱਲ ਕੀ ਹਰ ਉਮਰ ਵਿਚ ਗਾਏ ਜਾਣ ਵਾਲੇ ਗੀਤਾਂ ਨੇ ਪੰਜਾਬੀ ਸੱਭਿਆਚਾਰ ਨੂੰ ਚਾਰ ਚੰਨ ਲਾਏ ਹਨ ,ਭਾਵੇਂ ਇਨ੍ਹਾਂ ਵਿਚੋਂ ਕਈ  ਗੀਤਾ ਨੂੰ ਕਿਤਾਬੀ … More »

ਲੇਖ | Leave a comment
 

ਮੁਲਾਜਮਾਂ ਨੂੰ ਪੇ ਕਮਿਸਨ ਆਮ ਲੋਕਾਂ ਤੋਂ ਲੇ ਕਮਿਸ਼ਨ ਕਿਉਂ ? – ਗੁਰਚਰਨ ਪੱਖੋਕਲਾਂ

ਸੈਂਟਰ ਸਰਕਾਰ ਵੱਲੋਂ ਹਰ ਸਾਲ ਦੀ ਤਰਾਂ ਸਰਕਾਰੀ ਮੁਲਾਜਮਾਂ ਨੂੰ ਸੱਤ ਪਰਸੈਂਟ ਮਹਿੰਗਾਈ ਭੱਤਾ ਦੇ ਕੇ ਖਬਰਾਂ ਲਵਾਈਆਂ ਹਨ ਅਤੇ ਹੁਣ ਸੂਬਾ ਸਰਕਾਰਾਂ ਵੀ ਧੜਾਧੜ ਇਸ ਐਲਾਨ ਨੂੰ ਦੁਹਰਾਉਣਗੀਆਂ । ਕੀ ਮੁਲਾਜਮਾਂ ਦੇ ਘਰ ਗਰੀਬੀ ਆ ਗਈ ਸੀ ? ਕੀ … More »

ਲੇਖ | Leave a comment
 

ਜ਼ਰਾ ਸੋਚਣਾ ! ਸ਼ਬਜ਼ੀ ਖਰੀਦ ਕੇ ਲਿਆਏ ਹੋ ਕਿ ਬਿਮਾਰੀ

ਸਬਜ਼ੀਆਂ ਜਿੰਨੀਆਂ ਸਾਫ਼ ਸੁਥਰੀਆਂ ਹੋਣਗੀਆ ਓਨੀਆਂ ਹੀ ਜ਼ਹਰੀਲੀਆਂ ਹੋਣਗੀਆਂ-ਮੈਂ ਜਦੋਂ ਵੀ ਸਬਜ਼ੀਆਂ ਖਰੀਦਦਾ ਹਾਂ-ਘਰੋਂ ਵੀ ਝਿੜਕਾਂ ਖਾਧੀਆਂ ਤੇ ਦੋਸਤ ਵੀ ਠੀਕ ਨਹੀਂ ਸਨ ਸਮਝਦੇ -ਪਰ ਮੈਂ ਸਦਾ ਸੱਸਤੀ ਖਰੀਦ ਕਰ ਘਰ ਪਰਤ ਆਉਂਦਾ ਸੀ-ਕੀੜਿਆਂ ਖਾਧੀ-ਕਾਣੀ-ਕਾਰਨ ਤੁਸੀਂ ਸਮਝ ਹੀ ਗਏ ਹੋਵੋਗੇ … More »

ਲੇਖ | Leave a comment
 

ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੀ

ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਲੋਕਾਂ ਦੀ ਭਲਾਈ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਹੋਈਆਂ ਹਨ।ਇਹਨਾ ਸਕੀਮਾਂ ਕਰਕੇ ਲੋਕ ਸਰਕਾਰ ਦੀ ਪ੍ਰਸੰਸਾ ਕਰ ਰਹੇ ਸਨ ਪ੍ਰੰਤੂ ਸ੍ਰ ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ ਮੰਤਰੀ ਤੇ ਸਰਕਾਰੀ ਗ੍ਰਾਂਟਾਂ ਦੀ ਵੰਡ ਨੂੰ ਉਹਨਾ ਦੇ … More »

ਲੇਖ | Leave a comment