ਲੇਖ

 

‘ਮੈਂ’ ਤੇ ਮੇਰਾ ‘ਮਨ’

ਕਈ ਵਾਰ ਇਕ ਵਿਚਾਰ ਦਿਮਾਗ ਵਿਚ ਉਠਦਾ ਹੈ, ਕਿ ਬੰਦੇ ਦੀ ‘ਮੈਂ’ ਤੇ ‘ਮਨ’ ਦਾ ਆਪਸ ਵਿਚ ਕੀ ਸੰਬੰਧ ਹੈ? ਇਨ੍ਹਾਂ ਦਾ ਆਪਸ ਵਿਚ  ਤਾਲਮੇਲ ਹੋਣਾ ਕਿਉਂ ਜ਼ਰੂਰੀ ਹੈ? ਜੇਕਰ ਦੋਹਾਂ ਦਾ ਆਪਸ ਵਿਚ ਤਾਲਮੇਲ ਨਾ ਹੋਵੇ ਤਾਂ ਬੰਦੇ ਦੇ … More »

ਲੇਖ | 1 Comment
 

2011 ਦੀਆਂ ਮਹੱਤਵਪੂਰਨ ਧਾਰਮਿਕ ਘਟਨਾਵਾਂ

ਇਤਿਹਾਸ ਦੀ ਬੁੱਕਲ ਵਿਚ ਸਮਾਉਣ ਲਈ ਜਾ ਰਿਹਾ ਸਾਲ 2011 ਸਿੱਖ ਧਰਮ ਨਾਲ ਸਬੰਧਤ ਮੱਹਤਵਪੂਰਨ ਘਟਨਾਵਾਂ ਤੇ ਸਰਗਰਮੀਆਂ ਨਾਲ ਭਰਪੂਰ ਰਿਹਾ। ਇਨ੍ਹਾਂ ਚੋਂ ਕਈ ਘਟਨਾਵਾਂ ਨਾਲ ਵਾਦ ਵਿਵਾਦ ਵੀ ਉਠਦੇ ਰਹੇ ਹਨ। ਇਸ ਵਰ੍ਹੇ ਦੀ ਸਭ ਤੋਂ ਵੱਡੀ ਘਟਨਾ ਤਾਂ … More »

ਲੇਖ | Leave a comment
 

ਕੱਖਾਂ ਤੋਂ ਲੱਖਾਂ ਤੱਕ ਦਾ ਸਫਰ: ਪਿੰਡ ਕੱਦੋਂ

ਲੁਧਿਆਣਾ ਜਿਲੇ ਦੀ ਪਾਇਲ ਤਹਿਸੀਲ ਦਾ ਪਿੰਡ ਕੱਦੋਂ ਦੁਰਾਹੇ ਅਤੇ ਪਾਇਲ ਦੇ ਵਿਚਕਾਰ ਜੀ.ਟੀ. ਰੋਡ ਤੋਂ ਡੇਢ ਕਿਲੋਮੀਟਰ ਤੇ ਸਥਿਤ ਹੈ। ਪਿੰਡ ਕੱਦੋਂ ਦੇ ਵੱਡੇ ਵਡੇਰਿਆਂ ਦਾ ਪਿਛਾ ਰਾਜਸਥਾਨ ਨਾਲ ਵੀ ਜੋੜਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਰਾਜਸਥਾਨ ਦੇ … More »

ਲੇਖ | 1 Comment
 

ਜਦੋਂ ਕੁੜੀ ਨੂੰ ਝੀਲ ਵਿੱਚੋਂ ਬਾਹਰ ਕੱਢ ਕੇ ਲਿਆਂਦਾ ਗਿਆ

ਵੀਹ ਕੁ ਵਰ੍ਹੇ ਪਹਿਲਾ ਦੀ ਗੱਲ ਹੈ ਕਿ ਬਠਿੰਡੇ ਤੋਂ ਸੇਠ ਗਿਆਨ ਚੰਦ ਜੀ ਆਪਣੀ ਬੇਟੀ ਸਸੀ ਨਾਲ ਮੇਰੇ ਘਰ ਆਏ। ਸਸੀ ਦੀਆਂ ਅੱਖਾਂ ਵਿਚ ਹੰਝੂ ਕੱਪੜੇ ਗਿੱਲੇ ਤੇ ਵਾਲ ਖਿੱਲਰੇ ਹੋਏ ਸਨ। ਮੇਰੇ ਪੁੱਛਣ ਤੇ ਉਨ੍ਹਾਂ ਨੇ ਦੱਸਿਆ ਕਿ … More »

ਲੇਖ | 1 Comment
 

ਦੁੱਖ ਸੁੱਖ ਦਾ ਸੁਮੇਲ ਹੈ ਸਾਡੀ ਇਹ ਜ਼ਿੰਦਗੀ

ਜ਼ਿੰਦਗੀ ਸੁੱਖ ਦੁੱਖ ਦਾ ਸੁਮੇਲ ਹੈ।ਕਦੀ ਧੁੱਪ ਹੈ ਕਦੀ ਛਾਂ ਹੈ, ਕਦੀ ਦਿਨ ਹੈ ਤਾਂ ਕਦੀ ਰਾਤ। ਦੁੱਖ ਸੁੱਖ ਜ਼ਿੰਦਗੀ ਦਾ ਅਨਿਖੜਵਾਂ ਅੰਗ ਹਨ, ਇਕ ਹੀ ਸਿੱਕੇ ਦੇ ਦੋ ਪਾਸੇ। ਅਸੀਂ ਕਦੀ ਸੁੱਖ ਆਰਾਮ ਭੋਗਦੇ ਹਾਂ ਤਾ ਕਦੀ ਦੁੱਖ ਆ … More »

ਲੇਖ | 1 Comment
 

ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ

ਦੁਨੀਂਆਂ ਵਿੱਚ ਪੰਜਾਬੀਆਂ ਦੀ ਗਿਣਤੀ ਲਗਭਗ 12 ਕਰੋੜ ਤੋਂ ਉੱਪਰ ਹੈ। ਇਸ ਵਿੱਚੋਂ ਬਹੁਤੇ ਪੰਜਾਬੀ 7 ਕਰੋੜ 64 ਲੱਖ ਦੇ ਕਰੀਬ ਪਾਕਿਸਤਾਨ ਵਿੱਚ ਰਹਿੰਦੇ ਹਨ। ਪਾਕਿਸਤਾਨ ਦੀ ਕੁੱਲ ਜਨਸੰਖਿਆ ਦਾ 44 ਫੀਸਦੀ ਹਿੱਸਾ ਪੰਜਾਬੀ ਹਨ। ਭਾਰਤ ਵਿੱਚ ਪੰਜਾਬੀਆਂ ਦੀ ਵਸੋਂ … More »

ਲੇਖ | 1 Comment
img-h-j-g.sm.sm

ਆਪਣੇ ਬੇਲੀਆਂ ਦੇ ਨਾਂਅ

ਭਰਾ! ਦੋਸਤ! ਯਾਰ! ਮਿੱਤਰ! ਬੇਲੀ! ਸਾਡੇ ਇਸ ਰਿਸ਼ਤੇ ਨੂੰ ਕੋਈ ਵੀ ਨਾਮ ਦੇ ਦੇਈਏ। ਇਸ ਵਿਚੋਂ ਇਕ ਨਿੱਘੀ ਪਿਆਰੀ ਖੁਸ਼ਬੂ ਖਿਲਰਦੀ ਹੋਈ ਹਜ਼ਾਰਾਂ ਮੀਲਾਂ ਦੀ ਦੂਰੀ ‘ਤੇ ਬੈਠੇ ਆਪਣੇ ਬੇਲੀਆਂ ਦੇ ਕੋਲ ਪਹੁੰਚ ਹੀ ਜਾਂਦੀ ਹੈ। ਅੱਜ ਤੋਂ 35 ਸਾਲ … More »

ਲੇਖ | 1 Comment
Kuldip Manak.sm

ਤੁਰ ਗਏ ਦੀ ਉਦਾਸੀ ਏ… ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

29 ਨਵੰਬਰ ਦਿਨ ਮੰਗਲਵਾਰ ਨੂੰ ‘ਫ਼ੇਸਬੁੱਕ’ ‘ਤੇ ਇੱਕ ‘ਦੰਦ-ਕਥਾ’ ਛਿੜੀ ਸੀ ਕਿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ। ਭਮੱਤਰੇ ਅਤੇ ਪ੍ਰੇਸ਼ਾਨ ਜਿਹੇ ਹੋਏ ਨੂੰ ਹੋਰ ਤਾਂ ਮੈਨੂੰ ਕੁਝ ਸੁੱਝਿਆ ਨਾ, ਮੈਂ ਤੁਰੰਤ ਬਾਈ ਦੇਵ ਥਰੀਕੇ ਨੂੰ ਫ਼ੋਨ ਮਿਲ਼ਾ ਲਿਆ। … More »

ਲੇਖ | 3 Comments
KULDEEP MANAK.sm

ਪੰਜਾਬੀ ਗਾਇਕੀ ਦੀ ਬੁਲੰਦ ਟੁਣਕਾਰ ਸੀ ਕੁਲਦੀਪ ਮਾਣਕ

ਮਾਂਵਾਂ ਰੋਜ਼ ਪੁੱਤਰ ਜੰਮਦੀਆਂ ਨੇ ਪਰ ਕੁਲਦੀਪ ਮਾਣਕ ਵਾਲੀ ਰਾਤ ਸ਼ਾਇਦ ਉਹ ਇਕੱਲਾ ਹੀ ਜੰਮਿਆ ਸੀ। ਬਠਿੰਡਾ ਜ਼ਿਲ੍ਹੇ ਦੇ ਟਿੱਬਿਆਂ ਵਾਲੇ ਪਿੰਡ ਜਲਾਲ ਵਿੱਚ। ਬਾਪ ਨੇ ਉਸ ਨੂੰ ਲਤੀਫ਼ ਮੁਹੰਮਦ ਦਿੱਤਾ ਅਤੇ ਹਾਣੀਆਂ ਨੇ ਮਣਕਾ ਕਿਹਾ। ਉਨ੍ਹਾਂ ਦੇ ਪਿੰਡ ਮੁੱਖ … More »

ਲੇਖ | 2 Comments
 

ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ

ਮਨੁੱਖ ਕੁਦਰਤੀ ਸੋਮਿਆਂ ਨਾਲ ਬੇਪ੍ਰਵਾਹ ਹੋ ਕੇ ਖਿਲਵਾੜ ਕਰ ਰਿਹਾ ਹੈ। ਜੇਕਰ ਕੁਦਰਤੀ ਸੋਮਿਆਂ ਦੀ ਏਸੇ ਤਰ੍ਹਾਂ ਲਾਪ੍ਰਵਾਹੀ ਨਾਲ ਵਰਤੋਂ ਹੁੰਦੀ ਰਹੀ ਤਾਂ ਮਨੁਖ ਦਾ ਇਸ ਧਰਤੀ ਤੇ ਰਹਿਣਾ ਦੁਭਰ ਹੋ ਜਾਵੇਗਾ। ਮਨੁਖ ਨੂੰ ਇਸ ਸੰਸਾਰ ਤੇ ਰਹਿਣ ਤੇ ਵਿਚਰਣ … More »

ਲੇਖ | Leave a comment