ਲੇਖ
ਐਸ.ਜੀ.ਪੀ.ਸੀ.ਚੋਣਾਂ ਵਿਚ ਸਿੱਖੀ ਹਾਰੀ
18 ਸਤੰਬਰ 2011 ਨੂੰ ਹੋਈਆਂ ਐਸ.ਜੀ.ਪੀ.ਸੀ ਚੋਣਾਂ ਵਿਚ ਸ਼ਰੋਮਣੀ ਅਕਾਲੀ ਦਲ ਬਾਦਲ ਨੇ ਜਿਤ ਪ੍ਰਾਪਤ ਕੀਤੀ ਹੈ ਪ੍ਰੰਤੂ ਸਿੱਖੀ ਤੇ ਸਿੱਖੀ ਵਿਚਾਰਧਾਰਾ ਬੁਰੀ ਤਰ੍ਹਾਂ ਹਾਰ ਗਈ ਹੈ। ਇਹ ਚੋਣਾਂ ਅਕਾਲੀ ਦਲ ਦੇ ਸਾਰੇ ਧੜਿਆਂ ਵਲੋਂ ਅਕਾਲੀ ਦਲ ਵਿਚ ਆਪਣੇ ਧੜੇ … More
ਮੇਰੀ ਲੌਸ ਏਂਜ਼ਲਸ ਦੀ ਯਾਤਰਾ
ਵੀਹ ਜੂੰਨ ਨੂੰ ਯੁਨਾਈਟਿਡ ਏਅਰਲਾਇਨਜ਼ ਦੇ ਜਹਾਜ ਰਾਹੀਂ ਮੈਂ ਲੌਸ ਏਂਜ਼ਲਸ ਪਹੁੰਚਿਆ। ਹਵਾਈ ਅੱਡੇ ‘ਤੇ ਮੈਨੂੰ ਸੁਰਜੀਤ ਸਿੰਘ ਮੇਰਾ ਦੋਸਤ ਲੈਣ ਆਇਆ ਹੋਇਆ ਸੀ। ਇਹ ਸੁਰਜੀਤ ਸਿੰਘ ਚੰਡੀਗੜ੍ਹ ਮੇਰੇ ਨਾਲ ਵਕੀਲ ਹੁੰਦਾ ਸੀ। ਪੰਦਰਾਂ ਕੁ ਸਾਲ ਪਹਿਲਾਂ ਅਮਰੀਕਾ ਆ ਕੇ … More
‘ਤੇ ਰਾਵਣ ਅਜੇ ਵੀ ਜਿੰਦਾ ਹੈ…
ਚਲੋ ਜੀ ! ਦੁਸਹਿਰਾ ਨਿੱਕਲ ਗਿਆ । ਦੀਵਾਲੀ ਦੀ ਇੰਤਜ਼ਾਰ ਬੜੀ ਬੇਸਬਰੀ ਨਾਲ਼ ਸ਼ੁਰੂ ਹੋ ਚੁੱਕੀ ਹੈ । ਸਭ ਨੂੰ ਬਹੁਤ ਬਹੁਤ ਵਧਾਈਆਂ ਕਿ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਇੱਕ ਵਾਰ ਮੁੜ ਮਨਾ ਲਿਆ । ਦੁਸਹਿਰਾ ਕਮੇਟੀਆਂ ਨੇ … More
ਪ੍ਰਸ਼ਾਂਤ ਭੂਸ਼ਣ ’ਤੇ ਹਮਲੇ ਤੋਂ, ਅੰਨਾ ਟੀਮ ਕੁਝ ਸਿੱਖਣ ਦੀ ਕੋਸ਼ਿਸ਼ ਕਰੇ
(ਕਿਰਪਾਲ ਸਿੰਘ ਬਠਿੰਡਾ) ਭ੍ਰਿਸ਼ਟਾਚਾਰ ਦੇਸ਼ ਦੀ ਤਰੱਕੀ ਅਤੇ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ਼ ਮਿਲਣ ਵਿੱਚ ਵੱਡਾ ਰੋੜਾ ਹੈ। ਭਾਰਤ ਦੇਸ਼ ਦੇ ਆਗੂਆਂ ਤੋਂ ਲੈ ਕੇ ਆਮ ਆਦਮੀਆਂ ਤੱਕ ਦੇ ਜੀਵਨ ਵਿੱਚ ਭ੍ਰਿਸ਼ਟਾਚਾਰ, ਕੈਂਸਰ ਦੀ ਬੀਮਾਰੀ ਵਾਂਗ ਪੂਰੀ ਤਰ੍ਹਾਂ ਫੈਲ ਚੁੱਕਾ … More
ਬੀ.ਜੇ.ਪੀ ਵਿਚ ਪ੍ਰਧਾਨ ਮੰਤਰੀ ਦੇ ਉਮੀਦਵਾਰ ਲਈ ਕਸ਼ਮਕਸ਼
ਬੀ.ਜੇ.ਪੀ ਦੀ ਕੇਂਦਰੀ ਲੀਡਰਸ਼ਿਪ ਵਿਚ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਤਿੰਨ ਦਿਨ ਦਾ ਸਦਭਾਵਨਾ ਵਰਤ ਰੱਖਣ ਕਰਕੇ ਉਹਨਾਂ ਦਾ ਨਾਮ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਯੋਗ ਉਮੀਦਵਾਰ ਵਜੋਂ ਉਭਰਨ ਕਰਕੇ ਹਲਚਲ ਮੱਚ ਗਈ ਹੈ। ਸ੍ਰੀ ਵੈਂਕਟਈਆ ਨਾਇਡੂ … More
ਆਨੰਦ ਮੈਰਿਜ ਐਕਟ ਵਿਚ ਸੋਧ ਦੀ ਲੋੜ
ਭਾਰਤ ਵਿਚ ਰਾਜ ਅੰਗਰੇਜ਼ਾਂ ਦਾ ਹੋਵੇ, ਕਾਂਗਰਸ ਜਾਂ ਭਾਜਪਾ ਦਾ, ਸਿੱਖਾਂ ਨੂੰ ਆਪਣੀ ਨਿੱਕੀ ਤੋਂ ਨਿੱਕੀ ਧਾਰਮਿਕ ਮੰਗ ਦੀ ਪੂਰਤੀ ਲਈ ਬੜਾ ਸੰਘੱਰਸ ਕਰਨਾ ਪੈਂਦਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਇਹ ਮੰਗ ਕਰ ਰਹੇ ਹਨ ਕਿ ਸਿੱਖ ਬੱਚੇ ਬੱਚੀਆਂ … More
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਕੈਨੇਡਾ ਦੇ ਅਲਬਰਟਾ ਰਾਜ, ਦੀ 140 ਏਕੜ ਵਿੱਚ ਫੈਲੀ, ਵੈੱਸਟ ਐਡਮਿੰਟਨ ਮਾਲ, ਉੱਤਰੀ ਅਮਰੀਕਾ ਦੀ ਸੱਭ ਤੋਂ ਵੱਡੀ ਮਾਲ ਹੈ।ਇਸ ਮਾਲ ਦਾ ਮੇਰਾ ਦੂਜਾ ਗੇੜਾ ਸੀ। ਤਿੰਨ ਸਾਲ ਪਹਿਲਾਂ ਮੈਂ ਇੱਕ ਮਿੱਤਰ ਨਾਲ ਇਕੱਲਾ ਆਇਆ ਸੀ ਤੇ ਉਸੇ ਸ਼ਾਂਮ ਨੂੰ … More
ਲੋਕ ਸੰਗੀਤ ਵਿਰਸੇ ਦੀ ਸੁਰੀਲੀ ਤੰਦ – ਅਮਰਜੀਤ ਗੁਰਦਾਸਪੁਰੀ
ਅਮਰਜੀਤ ਗੁਰਦਾਸਪੁਰੀ ਪੰਜਾਬੀ ਲੋਕ ਸੰਗੀਤ ਵਿਰਸੇ ਦੀ ਉਹ ਸੁਰੀਲੀ ਤੰਦ ਹੈ ਜਿਸ ਦੀ ਟੁਣਕਾਰ ਉਮਰ ਦੇ 7ਵੇਂ ਦਹਾਕੇ ਵਿਚ ਦਾਖ਼ਲ ਹੋ ਕੇ ਵੀ ਅਜੇ ਟੱਲੀ ਵਾਂਗ ਟੁਣਕਦੀ ਹੈ । ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਉਦੋਵਾਲੀ ਕਲਾਂ ਦਾ ਜੰਮਿਆ ਜਾਇਆ ਜ਼ੈਲਦਾਰਾਂ ਦਾ … More
ਜਨਮ ਦਿਨ ਤੇ ਵਿਸ਼ੇਸ਼ – ਮਹਾਰਾਣੀ ਪ੍ਰਨੀਤ ਕੌਰ
ਮਹਾਰਾਣੀ ਪਰਨੀਤ ਕੌਰ ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਦਿਆਨਤਦਾਰੀ, ਸਹਿਜਤਾ ਅਤੇ ਸਮਾਜ ਸੇਵਾ ਦਾ ਮੁਜੱਸਮਾ ਹਨ। ਇਸ ਕਰਕੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਹਨਾਂ ਨੂੰ ਲਗਾਤਾਰ ਜਿਤ ਹਾਸਲ ਕਰਨ ਦਾ ਮਾਣ ਪ੍ਰਾਪਤ ਹੈ। ਉਹ ਪਟਿਆਲਾ ਲੋਕ ਸਭਾ ਹਲਕੇ ਦੇ ਲੋਕਾਂ ਦੇ ਦਿਲਾਂ … More



![images[9]](http://www.quamiekta.com/wp-content/uploads/2011/09/images9-150x150.jpg)