ਲੇਖ

 

ਹਾਸੇ ਤੇ ਹੰਝੂ – ਸ਼ਾਲਾ! ਮੇਰੇ ਦੇਸ਼ ਦਾ ਹਰ ਪਿੰਡ ਹਿਵਰੇ ਬਾਜ਼ਾਰ ਬਣ ਜਾਵੇ

ਆਪਣੇ ਬਜਟ ‘ਚ ਹੁਣੇ-ਹੁਣੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ‘ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ’ ਦਾ ਐਲਾਨ ਕੀਤਾ ਹੈ, ਜਿਸ ‘ਚ ਇਕ ਹਜ਼ਾਰ ਪਿੰਡਾਂ ਦੇ ਸਮੁੱਚੇ ਵਿਕਾਸ ਦਾ ਟੀਚਾ ਮਿੱਥਿਆ ਗਿਆ ਹੈ। ਜੇ ਸ਼੍ਰੀ ਮੁਖਰਜੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ … More »

ਲੇਖ | Leave a comment
 

ਚਿੱਤਰਕਾਰ ਸੋਭਾ ਸਿੰਘ ਨੂੰ ਯਾਦ ਕਰਦਿਆਂ

ਕਿਸੇ ਵੀ ਮਹਾਨ ਵਿਅਕਤੀ ਦਾ ਸਾਡੇ ਜੀਵਨ ਵਿਚ ਆਉਣਾ ਵੱਡੀ ਘਟਣਾ ਹੁੰਦਾ ਹੈ,ਕਿਓਂ ਜੋ ਉਸ ਮਹਾਨ ਸਖਸ਼ੀਅਤ ਦਾ ਪ੍ਰਭਾਵ ਸਾਡੇ ਜੀਵਨ ਤੇ ਜ਼ਰੂਰ ਪੈਂਦਾ ਹੈ।ਅਕਸਰ ਇਹ ਮਹਾਨ ਵਿਅਕਤੀ ਸਾਡੇ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਸਾਡੀ ਰਹਿਨੁਮਾਈ ਕਰ ਕੇ ਸਾਨੂੰ … More »

ਲੇਖ | Leave a comment
 

ਭਾਰਤ ਵਿੱਚ ਮਹਿੰਗਾਈ ਦੀ ਕਿਸਮ ਅਤੇ ਉਸ ਵਿੱਚ ਸਰਕਾਰ ਦਾ ਲੋਕ ਵਿਰੋਧੀ ਯੋਗਦਾਨ

ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡੇ ਲੋਕਤੰਤਰ ਮੰਨਿੰਆਂ ਜਾਂਦਾ ਹੈ ਪ੍ਰੰਤੂ ਮੌਜੂਦਾ ਦੌਰ ਵਿੱਚ ਦੇਸ਼ ਦੀ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਸਥਿਤੀ ਤੇ ਗੌਰ ਕੀਤਾ ਜਾਵੇ ਤਾਂ ਲੋਕਤੰਤਰ ਦੀ ਬਜਾਏ ‘ਰਾਜਨੇਤਾ ਤੰਤਰ’ ਅਤੇ ‘ਕਾਰਪੋਰੇਟ ਤੰਤਰ’ ਦੀ ਝਲਕ ਜਿਆਦਾ ਨਜ਼ਰ ਆਉਂਦੀ … More »

ਲੇਖ | Leave a comment
 

ਉੱਡਦੇ ਬਾਜ਼ਾਂ ਮਗਰ ਦੌੜਦੇ ਪੰਜਾਬੀ

ਇੱਕ ਵਾਰ ਬਾਜ਼ ਫਿਰ ਚਰਚਾ ਵਿੱਚ ਹੈ। ਜੂੰਨ ਮਹੀਨੇ ਇਹ ਦੋ ਤਿੰਨ ਥਾਵਾਂ ਤੇ ਮਾਲਵੇ ਦੇ ਇਲਾਕੇ ਵਿੱਚ ਆਇਆ ਹੈ।ਲੋਕ ਇਸ ਨੂੰ ਵੇਖਣ ਲਈ ਜਾ ਰਹੇ ਹਨ। ਇਹ ਅਕਸਰ ਗੁਰਦਵਾਰੇ ਆਉਂਦਾ ਹੈ। ਗੁਰਦਵਾਰੇ ਵਿੱਚੋਂ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਗੁਰੁ … More »

ਲੇਖ | Leave a comment
 

ਸਿੱਖੀ ਦੀ ਚੜ੍ਹਦੀ ਕਲਾ ਲਈ ਕੌਮ ਨੂੰ ਵਿੱਦਿਆ ’ਚ ਨਿਪੁੰਨ ਹੋਣਾ ਜ਼ਰੂਰੀ

ਡਾ. ਰਘਬੀਰ ਸਿੰਘ ਬੈਂਸ ਸਿੱਖ ਧਰਮ ਨਵੀਨ, ਸਰਵ-ਸਾਂਝਾ ਅਤੇ ਸਰਵ-ਵਿਆਪੀ ਧਰਮ ਮੰਨਿਆ ਜਾਂਦਾ ਹੈ ਜੋ ਕਿ ਪਰਮ ਸੱਚ ਦਾ ਸਰੋਤ ਹੈ। ਇਸ ਸੱਚ ਨੂੰ ਜਿਊਂਦਾ ਰੱਖਣ ਲਈ ਸੰਸਾਰ ਭਰ ਵਿੱਚ ਸਿੱਖ ਫਲਸਫੇ ਅਤੇ ਸਿੱਖ ਅਸੂਲਾਂ ਦੀ ਚੜ੍ਹਦੀ ਕਲਾ ਵਾਸਤੇ ਅਨੇਕਾਂ … More »

ਲੇਖ | Leave a comment
 

ਚਾਰੇ ਕੂਟਾਂ ਸੁੰਨੀਆਂ (ਹੱਡਬੀਤੀਆਂ)

ਕਾਂਡ 5 ਸਵੇਰੇ ਅੰਮ੍ਰਿਤ ਵੇਲ਼ੇ ਸਾਡੇ ਨੇੜਲੇ ਗੁਰੂ ਘਰ ਵਿਚ ਗ੍ਰੰਥੀ ਸਿੰਘ ਜਪੁ ਜੀ ਸਾਹਿਬ ਦਾ ਪਾਠ ਕਰ ਰਿਹਾ ਸੀ। ਜਦ ਪਵਿੱਤਰ ਪਾਠ ਤੀਹਵੀਂ ਪੌੜੀ ‘ਤੇ ਪਹੁੰਚਿਆ ਤਾਂ ਪੰਗਤੀ ਆਈ, “ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।। ਇਕੁ ਸੰਸਾਰੀ ਇਕੁ … More »

ਲੇਖ | Leave a comment
 

ਅਗੱਸਤ 1947 ‘ਚ ਗੁਰੁ ਨਾਨਕ ਦੇ ਘਰ ਚੋਰੀ ਤੇ ਉਸਦਾ ਪਸ਼ਚਾਤਾਪ

ਕਿਹਾ ਜਾਂਦਾ ਹੈ ਕਿ ਆਦਮੀ ਜੋ ਬੀਜਦਾ ਹੈ,ਉਹੀ ਕੱਟਦਾ ਹੈ।ਜਿਹੋ ਜਿਹੇ ਕੰਮ ਕਰਦਾ ਹੈ ਉਸ ਤਰ੍ਹਾਂ ਦਾ ਫਲ ਮਿਲ ਜਾਂਦਾ ਹੈ, ਚੰਗੇ ਕੰਮਾਂ ਦਾ ਚੰਗਾ ਤੇ ਮੰਦੇ ਕੰਮਾਂ ਦਾ ਮੰਦਾ ਫਲ।ਕਿਸੇ ਦੂਸਰੇ ਵਿਅਕਤੀ ਦਾ ਬੁਰਾ ਕਰਦਾ ਹੈ,ਦੁਖੀ ਕਰਦਾ ਹੈ,ਪ੍ਰੇਸ਼ਾਨ ਕਰਦਾ … More »

ਲੇਖ | Leave a comment
 

ਸ਼੍ਰੋਮਣੀ ਸਿੱਖ ਸੰਸਥਾ : ਸ਼੍ਰੋਮਣੀ ਗੁ:ਪ੍ਰ:ਕਮੇਟੀ ਸ੍ਰੀ ਅੰਮ੍ਰਿਤਸਰ

“ਰੂਪ ਸਿੰਘ” ਸਮਾਜ ਨਾਲ ਸਬੰਧਤ ਹਰ ਖੇਤਰ ਵਿਚ ਆਈ ਗਿਰਾਵਟ ਨੂੰ ਦੇਖ ਗੁਰੂ ਬਾਬੇ ਨਾਨਕ ਦੇਵ ਜੀ ਨੇ ‘ਨਾਨਕ ਨਿਰਮਲ ਪੰਥ’ ਦੀ ਅਧਾਰਸ਼ਿਲਾ ਰੱਖੀ। ‘ਨਾਨਕ ਨਿਰਮਲ ਪੰਥ’ ’ਚ ਹਰ ਪਾਸੇ, ਸਮਾਨਤਾ, ਸਾਂਝੀਵਾਲਤਾ, ਸਤਿ, ਸੰਤੋਖ, ਸੰਜਮ ਦੇ ਗੁਣਾਂ ਦੀ ਖੁਸ਼ਬੋਈ ਪਸਰਣ … More »

ਲੇਖ | Leave a comment
 

ਵਿਗਿਆਨਕ ਸੋਚ ਕਿਵੇਂ ਅਪਣਾਈਏ?

ਮੇਘ ਰਾਜ ਮਿੱਤਰ ਆਪਣੇ ਲਈ, ਆਪਣੇ ਪ੍ਰੀਵਾਰ ਖ਼ਾਤਰ, ਆਪਣੇ ਲੋਕਾਂ ਵਾਸਤੇ ਅਤੇ ਸਮੁੱਚੀ ਧਰਤੀ ਦੇ ਵਸਨੀਕਾਂ ਲਈ ਵਧੀਆ ਸੁੱਖ ਸਹੂਲਤਾਂ ਪੈਦਾ ਕਰਨ ਲਈ ਸੰਘਰਸ਼ ਕਰਨਾ ਹੀ ਜਿ਼ੰਦਗੀ ਹੈ। ਹੁਣ ਤੱਕ ਪ੍ਰਾਪਤ ਸੁਵਿਧਾਵਾਂ ਉਨ੍ਹਾਂ ਵਿਗਿਆਨਕਾਂ, ਫਿਲਾਸਫਰਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਦੀ ਦੇਣ … More »

ਲੇਖ | Leave a comment
 

ਅੱਖੀਂ ਵੇਖਿਆ ਅਮਰੀਕਾ ਦਾ ਸ਼ਹਿਰ ਲਾਸ ਵੇਗਾਸ

12 ਮਈ 2007 ਨੂੰ ਅਮਰੀਕਾ ਦੀ ਟੈਕਸਸ ਸਟੇਟ ਦੇ ਖੂਬਸੂਰਤ ਸ਼ਹਿਰ ਪਲੈਨੋਂ ਤੋਂ ਮੈਂ ਵੈਨਕੂਵਰ ਜਾਣ ਦੀ ਤਿਆਰੀ ਕਰ ਰਿਹਾ ਸਾਂ। ਅਸੀਂ ਰਾਤੀਂ ਟੈਕਸਾਸ ਦੀ ਰਾਜਧਾਂਨੀਂ,ਔਸਟਨ ਦੇ ਨਾਈਟ ਕਲੱਬ ‘ਚੋਂ ਲੇਟ ਘਰ ਆਏ ਸੀ। ਪਲੈਨੋਂ ਬੇਹੱਦ ਸਾਫ ਸੁਥਰਾ ਖੂਬਸੂਰਤ ਸ਼ਹਿਰ … More »

ਲੇਖ | Leave a comment