ਲੇਖ
ਕੜਾਹ ਪ੍ਰਸ਼ਾਦਿ
ਸੀਤਲ ਸਿੰਘ ਲਧਾਣਾ (ਮਿਸ਼ਨਰੀ) ਗੁਰਮਤਿ ਅਨੁਸਾਰ ਹਰ ਗੁਰਸਿੱਖ ਜਦੋਂ ਵੀ ਗੁਰਧਾਮਾ ਦੀ ਯਾਤਰਾ ਅਤੇ ਦਰਸ਼ਨ ਕਰਨ ਲਈ ਜਾਂਦਾ ਹੈ, ਤੇ ਜੇਕਰ ਉਹ ਕੜਾਹ ਪ੍ਰਸ਼ਾਦਿ (ਦੇਗ) ਗੁਰੂ ਪਾਤਿਸ਼ਾਹ ਦੇ ਭੇਂਟ ਨਹੀਂ ਕਰਦਾ ਉਹ ਆਪਣੀ ਯਾਤਰਾ ਆਤਮਿਕ ਤੌਰ ਤੇ ਅਧੂਰੀ ਹੀ ਸਮਝਦਾ … More
ਇੰਦਰਾ ਗਾਂਧੀ ਨਾਲ ਇਕ ਅਚਾਨਕ ਸੰਖੇਪ ਮੁਲਾਕਾਤ
ਇਹ ਨਵੰਬਰ 1976 ਦੇ ਆਖਰੀ ਹਫਤੇ ਦੀ ਗਲ ਹੈ ਕਿ ਤਤਕਾਲੀ ਕੇਂਦਰੀ ਮੰਤਰੀ ਡਾ. ਕਰਨ ਸਿਘ ਨੇ ਨਾਮਵਰ ਚਿੱਤਰਕਰ ਸ. ਸੋਭਾ ਸਿੰਘ ਦੇ ਚਿੱਤਰਾਂ ਦੀ ਇਕ ਪ੍ਰਦਰਸ਼ਨੀ ਦਾ ਰਫੀ ਮਾਰਗ, ਨਵੀਂ ਦਿੱਲੀ ਸਥਿਤ ਫਾਈਂਨ ਆਰਟ ਗੈਲਰੀ ਵਿਖੇ ਪ੍ਰਬੰਧ ਕਰਵਾਇਆ।ਡਾ. ਕਰਨ … More
ਸ਼ਿਕਾਰੀ ਹੀ ਬਣ ਗਏ ਸ਼ਿਕਾਰ
ਜਤਿੰਦਰ ਸਿੰਘ ਕੋਹਾਲ਼ੀ ਕਈ ਵਾਰ ਸੋਚਦਾ ਹਾਂ ਕਿ ਸ਼ਿਕਾਰ ਕਰਨ ਜਾਂ ਸ਼ਿਕਾਰ ਹੋਣ ਵਿਚ ਕਿੰਨਾ ਕੁ ਫਰਕ ਹੈ?ਇਕ ਪਾਸੇ ਖੂੰਖਾਰ ਚਿੰਗਾੜਦੇ ਜਬਾੜੇ ਅਤੇ ਦੂਜੇ ਪਾਸੇ ਦੁਬਕੀ ਬੈਠੀ ਮਲੂਕ ਜਿੰਦਗੀ।ਜਿੰਦਗੀ ਵੀ ਖੂਬ ਸ਼ਿਕਾਰੀ ਹੈ।ਸਾਰੀ ਉਮਰ ਸ਼ਿਕਾਰ ਹੋਣੋ ਬਚਦਾ-ਬਚਾਉਂਦਾ ਇਨਸਾਨ ਅੰਤ ਮੌਤ … More
ਕਿਉਂ ਧੱਕੇ ਮਾਰ ਕੇ ਘਰੀਂ ਤੋਰਦੇ ਹਨ ਸਿੱਖ ਆਪਣੇ ਲੀਡਰਾਂ ਨੂੰ?
ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅਕਾਲੀ ਦਲ ਚੋਂ ਮੁਅਤੱਲ ਕਰ ਦਿਤਾ ਗਿਆ ਅਤੇ ਅਗਲੇ ਹੀ ਦਿਨ ਮੰਤਰੀ ਮੰਡਲ ਚੋਂ ਬਰਖਾਸਤ ਕਰ ਦਿਤਾ ਗਿਆ।ਉਨ੍ਹਾਂ ਦਾ ਸਪਸ਼ਟੀਕਰਨ ਸੁਣੇ ਬਿਨਾ ਹੀ ਇਹ ਸਾਰੀ ਕਾਰਵਾਈ ਕੀਤੀ ਗਈ ਹੈ।ਜ਼ਿਲਾ ਮੁਕਤਸਰ ਵਿਚ ਉਨ੍ਹਾ ਦੇ ਸਮਰਥਕ … More
“ਕੀ ਅਸੀਂ ਸੱਚਮੁੱਚ ਹੀ ਦੇਸੀ ਹਾਂ?”
ਉਂਝ ਤਾਂ ਪਾਠਕ ਵੀਰੋ ਤੁਸੀਂ ਸਭਨਾਂ ਨੇ ਇਹ ਗੱਲ ਸੁਣੀ ਹੀ ਹੋਵੇਗੀ । ਚਲੋ ਕੋਈ ਨਾ, ਅੱਜ ਦੋਬਾਰਾ ਸਾਂਝੀ ਕਰਦੇ ਹਾਂ । ਕਿਸੇ ਹੋਰ ਕੌਮ ਦੀ ਕੁੜੀ ਦਾ ਕਿਸੇ ਮਾੜੇ ਜੱਟ ਦੇ ਮੁੰਡੇ ਨਾਲ ਵਿਆਹ ਹੋ ਗਿਆ । ਜੇਕਰ ਘਰ … More
ਜਿਨਾਹ ਜਾਂ ਨਹਿਰੂ: ਦੇਸ਼-ਵੰਡ ਲਈ ਜ਼ਿਮੇਵਾਰ ਕੌਣ?
ਭਾਰਤੀ ਜੰਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਨੇ ਆਪਣੀ ਪੁਸਤਕ ਵਿਚ ਇਹ ਕਹਿ ਕੇ ਇਕ ਨਵਾਂ ਵਿਵਾਦ ਛੇੜ ਦਿਤਾ ਹੈ ਕਿ 1947 ਵਿਚ ਦੇਸ਼ ਦੀ ਵੰਡ ਲਈ ਕਾਂਗਰਸੀ ਆਗੂ ਪੰਡਤ ਜਵਾਹਰ ਲਾਲ ਨਹਿਰੂ ਤੇ ਸਰਦਾਰ … More
ਇਕ ਖ਼ਤ ਮੇਰੇ ਦੇਸ਼ਵਾਸੀਆਂ ਦੇ ਨਾਂ – ਗੁਰਸ਼ਮਿੰਦਰ ਸਿੰਘ (ਮਿੰਟੂ ਬਰਾੜ)
ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਏਥੇ ਵਿਦੇਸ਼ਾਂ ਚ ਰਾਜ਼ੀ ਖ਼ੁਸ਼ੀ ਵਸਦੇ ਸੀ ਤੇ ਉਮੀਦ ਕਰਦੇ ਹਾਂ ਕਿ ਤੁਸੀ ਵੀ ਠੀਕ-ਠਾਕ ਹੋਵੋਗੇ। ਰਾਜ਼ੀ ਖ਼ੁਸ਼ੀ ਤੋਂ ਬਾਅਦ ਅੱਗੇ ਸਮਾਚਾਰ ਇਹ ਹੈ ਕਿ ਅਸੀ ਜੇਹੜਾ ”ਵਸਦੇ ਹਾਂ” ਦੀ ਥਾਂ ਤੇ ”ਵਸਦੇ ਸੀ” ਲਿਖਿਆ … More
ਸ਼੍ਰੋਮਣੀ ਕਮੇਟੀ ਨੇ ਕੀਤਾ ਸੀ ਦੇਸ਼-ਵੰਡ ਦਾ ਵਿਰੋਧ
ਦੇਸ਼ ਦੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ।ਫਿਰਕੂ ਆਧਾਰ ‘ਤੇ ਹੋਈ ਇਸ ਬੇਲੋੜੀ ਵੰਡ ਨੇ ਲਗਭਗ ਸਵਾ ਕਰੋੜ ਪਰਿਵਾਰਾਂ ਨੂੰ ਅਪਣੇ ਜੱਦੀ ਪੁਸ਼ਤੀ ਘਰ, ਹਵੇਲੀਆਂ, ਜ਼ਮੀਨਾਂ ਜਾਇਦਾਦਾਂ, ਕਾਰੋਬਾਰ ਆਦਿ ਛੱਡ ਕੇ ਖਾਲੀ ਹੱਥ ਉਜੜ … More
ਹਾਸੇ ਤੇ ਹੰਝੂ – ਸ਼ਾਲਾ! ਮੇਰੇ ਦੇਸ਼ ਦਾ ਹਰ ਪਿੰਡ ਹਿਵਰੇ ਬਾਜ਼ਾਰ ਬਣ ਜਾਵੇ
ਆਪਣੇ ਬਜਟ ‘ਚ ਹੁਣੇ-ਹੁਣੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ‘ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ’ ਦਾ ਐਲਾਨ ਕੀਤਾ ਹੈ, ਜਿਸ ‘ਚ ਇਕ ਹਜ਼ਾਰ ਪਿੰਡਾਂ ਦੇ ਸਮੁੱਚੇ ਵਿਕਾਸ ਦਾ ਟੀਚਾ ਮਿੱਥਿਆ ਗਿਆ ਹੈ। ਜੇ ਸ਼੍ਰੀ ਮੁਖਰਜੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ … More
ਚਿੱਤਰਕਾਰ ਸੋਭਾ ਸਿੰਘ ਨੂੰ ਯਾਦ ਕਰਦਿਆਂ
ਕਿਸੇ ਵੀ ਮਹਾਨ ਵਿਅਕਤੀ ਦਾ ਸਾਡੇ ਜੀਵਨ ਵਿਚ ਆਉਣਾ ਵੱਡੀ ਘਟਣਾ ਹੁੰਦਾ ਹੈ,ਕਿਓਂ ਜੋ ਉਸ ਮਹਾਨ ਸਖਸ਼ੀਅਤ ਦਾ ਪ੍ਰਭਾਵ ਸਾਡੇ ਜੀਵਨ ਤੇ ਜ਼ਰੂਰ ਪੈਂਦਾ ਹੈ।ਅਕਸਰ ਇਹ ਮਹਾਨ ਵਿਅਕਤੀ ਸਾਡੇ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਸਾਡੀ ਰਹਿਨੁਮਾਈ ਕਰ ਕੇ ਸਾਨੂੰ … More
