ਲੇਖ

 

ਕੀ ਬਣੂ ਦੁਨੀਆਂ ਦਾ?

ਮੇਘ ਰਾਜ ਮਿੱਤਰ ਚੁਹਾਨਕੇ ਕਲਾਂ ਜਿ਼ਲ੍ਹਾ ਬਰਨਾਲਾ ਦਾ ਇੱਕ ਛੋਟਾ ਜਿਹਾ ਪਿੰਡ ਹੈ। ਉਥੋਂ ਦਾ ਵਸਨੀਕ ਚਰਨਜੀਤ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ, ”ਮਿੱਤਰ ਸਾਹਿਬ ਸਾਡੇ ਪ੍ਰੀਵਾਰ ਵਿੱਚ ਇੱਕ ਸਦੀਆਂ ਪੁਰਾਣਾ ਦਿਮਾਗ਼ੀ ਨੁਕਸ਼ ਹੈ। ਇਹ ਬੀਮਾਰੀ ਸਾਡੀ ਪੀੜ੍ਹੀ ਦਰ ਪੀੜ੍ਹੀ … More »

ਲੇਖ | Leave a comment
 

ਚਾਰੇ ਕੂਟਾਂ ਸੁੰਨੀਆਂ – (ਹੱਡਬੀਤੀਆਂ)

ਕਾਂਡ 3 ਸਵੇਰੇ ਸਵਾ ਕੁ ਦਸ ਵਜੇ ਵਿਜੇ ਦਾ ਫ਼ੋਨ ਆ ਗਿਆ। ਐਤਵਾਰ ਤੋਂ ਪਹਿਲਾਂ ਕੋਈ ਸੀਟ ਨਹੀਂ ਮਿਲ਼ ਰਹੀ ਸੀ। ਵਰਜਨ ਐਟਲੈਂਟਿਕ ਏਅਰ ਐਤਵਾਰ ਰਾਤ ਦਸ ਵਜੇ ਲੰਡਨ ਹੀਥਰੋ ਏਅਰਪੋਰਟ, ਟਰਮੀਨਲ ਤਿੰਨ ਤੋਂ ਚੱਲਣੀਂ ਸੀ ਅਤੇ ਅਗਲੇ ਦਿਨ ਸੋਮਵਾਰ … More »

ਲੇਖ | Leave a comment
 

ਨਿਘਾਰ ਦੀ ਹੱਦ ਤੱਕ ਜਾ ਪੁੱਜਾ ਵਪਾਰ – ਕੱਚੀ ਆੜ੍ਹਤ

ਅੱਜ ਪੂਰਾ ਵਿਸ਼ਵ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ । ਲੱਖਾਂ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ ਤੇ ਅਨੇਕਾਂ ਦੀ ਨੌਕਰੀ ਤੇ ਦੋ ਧਾਰੀ ਤਲਵਾਰ ਕੱਚੇ ਧਾਗੇ ਨਾਲ਼ ਬੰਨੀ ਲਟਕ ਰਹੀ ਹੈ । ਇਸ ਆਰਥਿਕ ਮੰਦੀ ਦਾ ਮਾਰੂ ਅਸਰ … More »

ਲੇਖ | Leave a comment
 

ਕਿਸ ਤਰਾਂ ਦੇ ਸਮਾਜ ਦੀ ਸਿਰਜਨਾਂ ਕਰੇਗਾ ਸਮਲੈਂਗਿਕ ਸਬੰਧੀ ਕਨੂੰਨ?

ਸਮਲੈਂਗਿਕ ਸਬੰਧਾਂ ਨੂੰ ਮਾਨਯੋਗ ਦਿੱਲੀ ਹਾਈਕੋਰਟ ਵੱਲੋਂ ਜਾਇਜ਼ ਕਰਾਰ ਦੇਣ ਨੇ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਹੈ। ਅਜਿਹੇ ਰਿਸ਼ਤੇ ਤਦ ਹੀ ਜਾਇਜ਼ ਮੰਨੇ ਜਾਣਗੇ ਜੇਕਰ ਦੋਵਾਂ ਪੱਖਾਂ ਦੀ ਸਹਿਮਤੀ ਹੋਵੇ। ਇਹ ਇੱਕ ਸਾਫ ਸਮਝ ਆਉਣ ਵਾਲੀ ਗੱਲ ਹੈ ਕਿ … More »

ਲੇਖ | Leave a comment
 

ਬੰਦ-ਬੰਦ ਕਟਵਾਉਣ ਵਾਲੇ ਸਿਦਕੀ ਯੋਧੇ ਸ਼ਹੀਦ ਭਾਈ ਮਨੀ ਸਿੰਘ ਜੀ

ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਸਿੱਖ ਕੌਮ ਨੇ ਉਹ ਮਰਜੀਵੜੇ ਪੈਦਾ ਕੀਤੇ ਜਿਹਨਾਂ ਨੇ ਕੇਵਲ ਆਪਣੇ ਤੱਕ ਹੀ ਨਹੀਂ ਸ਼ਹੀਦੀ ਪ੍ਰਾਪਤ ਕੀਤੀ ਸਗੋਂ ਉਹਨਾਂ ਦਾ ਪੂਰਾ ਪਰਵਾਰ ਵੀ ਸ਼ਹਾਦਤਾਂ ਪੀਣ ਵਾਲਾ ਸੀ। ਜਿਸਦੀ … More »

ਲੇਖ | Leave a comment
 

ਚਾਰੇ ਕੂਟਾਂ ਸੁੰਨੀਆਂ (ਹੱਡਬੀਤੀਆਂ) ਸਿ਼ਵਚਰਨ ਜੱਗੀ ਕੁੱਸਾ

ਕਾਂਡ 2 ਦਸ ਕੁ ਮਿੰਟਾਂ ਦੀ ਇਕੱਲਤਾ ਦੀ ਹੋਂਦ ਅਤੇ ਸੋਚ ਵਿਚਾਰ ਤੋਂ ਬਾਅਦ ਮੈਂ ਸਾਡੇ ਕਮਿਸ਼ਨਰ ਟੌਮ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਬਾਪੂ ਦੀ ਮੌਤ ਬਾਰੇ ਜਾਣੂੰ ਕਰਵਾਇਆ। ਟੌਮ ਨੂੰ ਪਤਾ ਹੈ ਕਿ ਮੈਂ ‘ਕੱਲਾ ‘ਕੱਲਾ ਪੁੱਤ ਹਾਂ, … More »

ਲੇਖ | Leave a comment
 

ਆਸਟ੍ਰੇਲੀਆ ਚ ਭਾਰਤੀ ਵਿਦਿਆਰਥੀਆਂ ਉੱਤੇ ਹੋਏ ਹਮਲਿਆਂ ਪਿਛਲਾ ਸੱਚ

ਪਿਛਲੇ ਕੁੱਝ ਦਿਨਾਂ ਤੋਂ ਜੋ ਕੁੱਝ ਵੀ ਆਸਟ੍ਰੇਲੀਆ ਵਿੱਚ ਵਾਪਰ ਰਿਹਾ ਹੈ ਪੂਰੀ ਦੁਨੀਆ ਉਸ ਤੋਂ ਚੰਗੀ ਤਰ੍ਹਾਂ ਨਾਲ ਵਾਕਫ਼ ਹੈ। ਅਜ ਦੇ ਇਸ ਗਲੋਬਲ ਵਰਲਡ ਵਿੱਚ ਕੋਈ ਚੀਜ ਕਿਸੇ ਤੋਂ ਛਿਪੀ ਨਹੀਂ ਕਿਤੇ ਵੀ ਕੋਈ ਦੁਖਾਂਤ ਵਾਪਰਦਾ ਹੈ ਤਾਂ … More »

ਲੇਖ | 1 Comment
 

ਬੰਗਾਲ(ਲਾਲਗੜ੍ਹ)ਦੀਆਂ ਦੁੱਧ ਵਰਗੀਆਂ ਸੱਚਾਈਆਂ ਦੇ ਰੂਬਰੂ

ਯਾਦਵਿੰਦਰ ਕਰਫਿਊ, ਨਵੀਂ ਦਿੱਲੀ ਪਿਛਲੇ ਦਿਨੀਂ ਮੈਂ ਬੰਗਾਲ ਦੀ ਯਾਤਰਾ ‘ਤੇ ਗਿਆ ਤਾਂਕਿ “ਲਾਲ ਬੰਗਾਲ” ਦੀਆਂ ਦੁੱਧ ਵਰਗੀਆਂ ਚਿੱਟੀਆਂ ਸੱਚਾਈਆਂ ਨੂੰ ਸਮਝਿਆ ਜਾ ਸਕੇ।ਸਿੰਗੂਰ,ਨੰਦੀਗ੍ਰਾਮ ਬਾਰੇ ਮੈਗਜ਼ੀਨਾਂ,ਅਖਬਾਰਾਂ ‘ਚ ਸੁਣਿਆ ਸੀ ਪਰ ਲਾਲਗੜ੍ਹ ਨੂੰ ਨੇੜਿਓਂ ਡਿੱਠਣ ਦਾ ਮੌਕਾ ਮਿਲਿਆ।ਲਾਲਗੜ੍ਹ ਬਾਰੇ ਮੀਡੀਏ ‘ਚ … More »

ਲੇਖ | Leave a comment
 

ਤਰਕਸ਼ੀਲ ਲਹਿਰ ਦੀ ਪੱਚੀਵੀਂ ਵਰ੍ਹੇਗੰਢ ‘ਤੇ – ਮੇਘ ਰਾਜ ਮਿੱਤਰ

ਅੱਜ ਦੀ ਤਰਕਸ਼ੀਲ ਲਹਿਰ ਇਸ ਗੱਲ ਵਿੱਚ ਵਿਸ਼ਵਾਸ ਕਰਦੀ ਹੈ ਕਿ ਹਰੇਕ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਜੇ ਅਸੀਂ ਪੰਜਾਬ ਵਿੱਚ ਤਰਕਸ਼ੀਲ ਲਹਿਰ ਦੇ ਵਿਕਸਿਤ ਹੋਣ ਦੇ ਕਾਰਨਾਂ ਨੂੰ ਨਹੀਂ ਫਰੋਲਾਂਗੇ ਤਾਂ ਮੇਰਾ ਖਿ਼ਆਲ ਹੈ ਅਸੀਂ ਤਰਕਸ਼ੀਲ … More »

ਲੇਖ | Leave a comment
 

ਆਸਟ੍ਰੇਲੀਆ ਨਸਲੀ ਹਿੰਸਾ ਦਾ ਸੱਚ – ਆਪੇ ਫਾਥੜੀਏ ਤੈਨੂੰ ਹੁਣ ਕੌਣ ਛੁਡਾਵੇ

ਐਡਵੋਕੇਟ ਹਰਬਿੰਦਰ ਸਿੰਘ ਭੂਪਾਲ ਆਸਟ੍ਰੇਲੀਆ ਵਿਖੇ ਪ੍ਰਵਾਸੀ ਵਿਦਿਆਰਥੀਆਂ ਤੇ ਉੱਥੋਂ ਦੇ ਬਾਸ਼ਿੰਦਿਆਂ ਵੱਲੋਂ ਕੀਤੀ ਜਾ ਰਹੀ ਹਿੰਸਾ ਨੂੰ ਭਾਂਵੇਂ ਨਸਲੀ ਹਿੰਸਾ ਦਾ ਨਾਂ ਦੇ ਦਈਏ,ਭਾਂਵੇਂ ਕਮਅਕਲਾਂ ਵੱਲੋਂ ਕੀਤੀ ਜਾ ਰਹੀ ਹਿੰਸਾ। ਪਰ ਹਿੰਸਾ ਤਾਂ ਹਿੰਸਾ ਹੀ ਹੁੰਦੀ ਹੈ ਜੋ ਮਾੜੀ … More »

ਲੇਖ | 1 Comment