ਲੇਖ

 

ਇਤਿਹਾਸ ਗਵਾਹ ਹੈ ਕਲਮ ਨੂੰ ਵੰਗਾਰਨ ਵਾਲ਼ੇ ਖ਼ੁਦ ਮਲ਼ੀਆਮੇਟ ਹੋਏ ਹਨ

ਪ੍ਰਸਿੱਧ ਕਾਲਮ ਨਵੀਸ ਅਤੇ ਮੇਰੇ ਸਤਿਕਾਰਯੋਗ ਬਾਈ ਜਤਿੰਦਰ ਪਨੂੰ ਦਾ ਕਥਨ ਹੈ, “ਪੱਤਰਕਾਰੀ ਅਤੇ ਲਿਖਣ ਕਾਰਜ ਨੂੰ ਲੋਕਤੰਤਰ ਦੀ ਮੰਜੀ ਦਾ ਚੌਥਾ ਪਾਵਾ ਕਿਹਾ ਜਾਂਦਾ ਹੈ।” ਜਦੋਂ ਇਸ ਨੂੰ ਇਹ ਖਿਤਾਬ ਮਿਲਿਆ, ਓਦੋਂ ਹਾਲੇ ਪੱਤਰਕਾਰੀ ਮੁੱਢਲੇ ਦੌਰ ਵਿਚ ਸੀ, ਹੁਣ … More »

ਲੇਖ | 2 Comments
 

ਹਾਸੇ ਤੇ ਹੰਝੂ – ਲੋਕ ਅਸੰਤੁਸ਼ਟਤਾ ਤੇ ਪੰਜਾਬ ਸਰਕਾਰ

ਹਾਲਤ ਅੱਜ ਇਹ ਹੈ ਕਿ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਅਸੰਤੁਸ਼ਟ ਹਨ। ਪਰ ਇਸ ਦਾ ਲਾਭ ਕਾਂਗਰਸ ਵਲੋਂ ਤਦ ਹੀ ਉਠਾਇਆ ਜਾ ਸਕਦਾ ਹੈ ਜੇ ਉਸ ਵਲੋਂ ਆਪਣੀ ਮੁਹਿੰਮ ਹੁਣੇ ਤੋਂ ਉਸਾਰੀ ਜਾਵੇ ਅਤੇ ਇਸ … More »

ਲੇਖ | Leave a comment
 

ਪੰਜਾਬ ਵਿੱਚ ਬਿਜਲੀ ਸੰਕਟ ਲਈ ਸਿਆਸੀ ਪਾਰਟੀਆਂ ਅਤੇ ਬਿਜਲੀ ਬੋਰਡ ਖੁਦ ਜਿੰਮੇਵਾਰ

ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਬਿਜਲੀ ਦੀ ਭਾਰੀ ਕਿੱਲਤ ਪਾਈ ਜਾ ਰਹੀ ਹੈ। ਪਹਿਲਾਂ ਜਿੱਥੇ ਸਿਰਫ ਗਰਮੀਆਂ ਦੇ ਕੁਝ ਮਹੀਨੇ ਹੀ ਕੱਟ ਲਗਾਏ ਜਾਂਦੇ ਸਨ ਅੱਜ ਇਹ ਸਰਦੀਆਂ ਦੇ ਮੌਸਮ ਵਿੱਚ ਹੁਣ ਤੱਕ ਜਾਰੀ ਹਨ। ਕਈ-ਕਈ ਘੰਟਿਆਂ ਦੇ ਲੰਮੇ … More »

ਲੇਖ | Leave a comment
 

ਗੁਰਤਾ ਗੱਦੀ ਦੇ 300-ਸਾਲਾ ਸਮਾਗਮਾਂ ਨੂੰ ਸਮਰਪਿਤ ਰਿਹਾ 2008 ਦਾ ਵਰ੍ਹਾ

ਵਿਸ਼ਵ ਭਰ ਦੇ ਸਿੱਖਾਂ ਲਈ ਬੀਤ ਰਿਹਾ 2008 ਦਾ ਵਰ੍ਹਾ ਬੜਾ ਹੀ ਮਹੱਤਵਪੂਰਨ ਸੀ। “300 ਸਾਲ,ਗੁਰੁ ਦੇ ਨਾਲ” ਦੀਆਂ ਸ਼ਰਧਾਮਈ ਪੰਥਕ ਗੂਜਾਂ ਦੇ ਨਾਲ ਇਹ ਵਰ੍ਹਾ ਮੁਖ ਤੌਰ ‘ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 300-ਸਾਲਾ ਗੇਰਤਾ ਗੱਦੀ ਨੂੰ ਸਮਰਪਿਤ … More »

ਲੇਖ | Leave a comment
 

ਉਭਰਦੇ ਭਾਰਤ ਦੇ ਹਿੱਤ ਵਿੱਚ ਨਹੀ ਹੈ ਜੰਗ ਸੂਝ-ਬੂਝ ਤੋਂ ਕੰਮ ਲੈਣ ਰਾਜਨੇਤਾ

ਅੱਤਵਾਦੀ ਹਮਲੇ ਕੁੱਝ ਸਮੇਂ ਲਈ ਭਾਰਤੀ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾ ਦਿੰਦੇ ਹੈ। ਕੁਝ ਸਮੈਂ ਬਾਅਦ ਜਦ ਹਾਲਤ ਫਿਰ ਆਮ ਵਰਗੇ ਹੁੰਦੇ ਹਨ, ਸਰਕਾਰ ਫਿਰ ਇਹ ਸੋਚ ਕੇ ਸੌਂ ਜਾਂਦੀ ਹੈ ਕਿ ਹੁਣ ਚਿੰਤਾ ਦੀ ਕੋਈ ਗਲ ਨਹੀਂ ਹੈ … More »

ਲੇਖ | Leave a comment
 

ਪਗੜੀ ਸੰਭਾਲ ਸਿੱਖਾ

ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਅੰਗ੍ਰੇਜ਼ ਸਰਕਾਰ ਵੇਲੇ ‘ਪਗੜੀ ਸੰਭਾਲ ਜੱਟਾ’ ਦੇ ਨਾਂ ਹੇਠ ਪੰਜਾਬ ਵਿਚ ਮੋਰਚਾ ਲੱਗਾ ਸੀ।ਪਗੜੀ ਦਾ ਬਿੰਬ ਉਸ ਵੇਲੇ ਪੰਜਾਬੀਆਂ ਦੀ ਰੀੜ੍ਹ ਦੀ ਹੱਡੀ ਸਮਝੀ ਜਾਂਦੀ ਕਿਸਾਨੀ, ਦੇ ਪ੍ਰਤੀਕ ਵਜੋਂ ਵਰਤਿਆ ਗਿਆ ਸੀ। ਜਿਸ ਦੇ ਹੱਕਾਂ … More »

ਲੇਖ | Leave a comment
 

ਕਿਸਾਨੀ ਤੇ ਨਵੇਂ ਹਮਲੇ ਦੀ ਤਿਆਰੀ

ਵਪਾਰਕ ਬੁੱਧੀ ਵਾਲੇ ਲੋਕ ਹਮੇਸ਼ਾ ਹੀ ਸੋਚਦੇ ਰਹਿੰਦੇ ਹਨ ਕਿ ਕਿਵੇਂ ਆਪਣੇ ਵਪਾਰ ਨੂੰ ਵਧਾ ਕਿ ਮੁਨਾਫਾ ਲਿਆ ਜਾਵੇ। ਵਪਾਰੀਆਂ ਦੀ ਪਸੰਦੀਦਾ ਸ਼ਿਕਾਰਗਾਹ ਹਮੇਸ਼ਾ ਕਿਸਾਨੀ ਰਹੀ ਹੈ। ਇਹ ਭਾਵੇਂ ਅਮਰੀਕਾ ਹੋਵੇ, ਅਫਰੀਕਾ ਹੋਵੇ, ਭਾਰਤ ਹੋਵੇ ਜਾਂ ਫੇਰ ਪੰਜਾਬ। ਦੇਸ਼ ਵਿਦੇਸ਼ … More »

ਲੇਖ | 1 Comment
 

ਬੁਸ਼ ਕਾਰਜਕਾਲ ਦੀ ਦੁਸ਼ਟਤਾ

ਕੀ ਅਮਰੀਕਾ ਦੀਆਂ ਦੋਗਲੀਆਂ ਨੀਤੀਆਂ ‘ਚ ਕੋਈ ਤਬਦੀਲੀ ਆਏਗੀ 20 ਜਨਵਰੀ ਨੂੰ ਜਾਰਜ ਬੁਸ਼ ਦੀ ਵਿਦਾਈ ਤੋਂ ਬਾਅਦ? ਜਵਾਬ ਆਉਣ ਵਾਲੇ ਸਮੇਂ ‘ਚ ਹੀ ਮਿਲ ਸਕੇਗਾ। ਬਰਾਕ ਓਬਾਮਾ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਸਾਹਮਣੇ ਕੌਮੀ ਤੇ ਕੌਮਾਂਤਰੀ ਮੁੱਦਿਆਂ ‘ਤੇ ਅਨੇਕਾਂ ਚੁਣੌਤੀਆਂ … More »

ਬਬਰ ਅਕਾਲੀਆਂ ਦਾ ਇਤਿਹਾਸ, ਲੇਖ | 1 Comment
 

ਆਸਟਰੇਲੀਆ ਆ ਰਹੇ ਹੋ… ਜੀ ਆਇਆਂ ਨੂੰ

ਰਿਸ਼ੀ ਗੁਲਾਟੀ, ਮੈਲਬੌਰਨ (ਆਸਟਰੇਲੀਆ) ਅੱਜ ਦੇ ਇਸ ਲੇਖ ਵਿੱਚ ਮੈਂ ਪਮੁੱਖ ਤੌਰ ਤੇ ਉਹਨਾਂ ਪਾਠਕ ਵੀਰਾਂ ਨੂੰ ਸੰਬੋਧਿਤ ਹੋਣਾ ਚਾਹੁੰਦਾ ਹਾਂ, ਜੋ ਖ਼ੁਦ ਜਾਂ ਜਿਨ੍ਹਾਂ ਦੇ ਬੱਚੇ ਆਸਟਰੇਲੀਆ ਪੜ੍ਹਾਈ ਲਈ ਆਉਣਾ ਚਾਹੁੰਦੇ ਹਨ । ਜਦ ਅਸੀਂ ਆਪਣੇ ਵਤਨ ਵਿੱਚ ਹੁੰਦੇ … More »

ਲੇਖ | 1 Comment
 

ਉਭਰਦੇ ਭਾਰਤ ਦੇ ਹਿੱਤ ਵਿੱਚ ਨਹੀ ਹੈ ਜੰਗ

ਅੱਤਵਾਦੀ ਹਮਲੇ ਕੁੱਝ ਸਮੇਂ ਲਈ ਭਾਰਤੀ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾ ਦਿੰਦੇ ਹੈ। ਕੁਝ ਸਮੈਂ ਬਾਅਦ ਜਦ ਹਾਲਤ ਫਿਰ ਆਮ ਵਰਗੇ ਹੁੰਦੇ ਹਨ, ਸਰਕਾਰ ਫਿਰ ਇਹ ਸੋਚ ਕੇ ਸੌਂ ਜਾਂਦੀ ਹੈ ਕਿ ਹੁਣ ਚਿੰਤਾ ਦੀ ਕੋਈ ਗਲ ਨਹੀਂ ਹੈ … More »

ਲੇਖ | Leave a comment