ਲੇਖ

 

ਕਲਦਾਰ ਕੇ ਕਲਦਾਸ? – 2

ਤਿੰਨ ਹੀ ਮੁੰਡੇ ਫਿਰ ਅਫੀਮ ਤਾਜਰ ਕੋਲੇ ਗਏ॥ ਡੱਰਗ ਖਰੀਦ ਕੇ ਪਿੰਦਰ ਨੇ ਸੈਲ ਉਂਤੇ ਫੋਨ ਕੀਤਾ ਕੁਝ ਕੁੜੀਆਂ ਨੂੰ॥ ਇਨ੍ਹਾਂ ਨੂੰ ਚੁੱਕਕੇ ਅੱਡੇ ਕੋਲੇ ਲੈ ਗਏ॥ ਉੱਤੇ ਬਹਿਕੇ ਗੱਪ ਛੱਪ ਕੀਤੀ ਅਤੇ ਸੀੜੀਆਂ ਪੀਤੀਆਂ॥ਮਿੱਠੇ ਮਿੱਠੇ ਮਹਿਕ ਵਿੱਚ ਸਬੀਲ ਬਣਾਏ … More »

ਲੇਖ | 4 Comments
 

ਸਮਾਜਿਕ ਕ੍ਰਾਂਤੀਕਾਰੀ – ਸ. ਬਸੰਤ ਸਿੰਘ ਹੰਸਪਾਲ

ਸਰਦਾਰ ਬਸੰਤ ਸਿੰਘ ਹੰਸਪਾਲ, ਜਿਨ੍ਹਾਂ ਕਿਸਮਤ ਨੂੰ ਉਂਗਲੀ ਨਾਲ ਲਗਾ ਕੇ ਤੋਰਿਆ, ਨਾ ਕਿ ਆਮ ਲੋਕਾਂ ਵਾਂਗੂੰ ਮੱਥੇ ਹੱਥ ਧਰਕੇ ਕਿਸਮਤ ਨੂੰ ਕੋਸਿਆ ਦਾ ਜਨਮ ਅੱਜ ਦੇ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ, ਭਾਰਤ ਦੀ ਹੱਦ ਅੰਦਰ, ਪਿੰਡ ‘ਧਨੋਏ’ ਵਿਚ ਇਕ … More »

ਲੇਖ | Leave a comment
 

ਸਿੱਖ ਨੌਜਵਾਨਾਂ ਲਈ ਖ਼ਤਰਨਾਕ ਸਾਬਤ ਹੋ ਰਿਹੈ “ਅਜੋਕਾ ਮੀਡੀਆ”

ਅੱਜ ਤੁਸੀਂ ਕੋਈ ਵੀ ਚੈਨਲ ਲਗਾ ਕੇ ਵੇਖ ਲਵੋ, ਹਰ ਪਾਸੇ ਲੱਚਰਤਾ, ਅਸ਼ਲੀਲਤਾ, ਕਾਮੁਕਤਾ ਭਰੇ ਸੀਨ ਧੀ-ਭੈਣਾਂ ਦੀ ਇੱਜ਼ਤ ਦਾ ਦੀਵਾਲਾ ਕੱਢਦੇ ਹੋਏ ਇਹਨਾਂ ਪਵਿੱਤਰ ਰਿਸ਼ਤਿਆਂ ਦੀ ਮਿੱਟੀ ਪਲੀਤ ਕਰ ਰਹੇ ਹਨ। ਅਧ-ਨੰਗੀਆਂ ਕੁੜੀਆਂ ਦੇ ਸਰੀਰਾਂ ਦੀ ਨੁਮਾਇਸ਼, ਸ਼ਿਸ਼ਟਾਚਾਰ ਅਤੇ … More »

ਲੇਖ | Leave a comment
 

ਨਵਾਂ ਸਾਲ ਮੁਬਾਰਿਕ, ਨਵੀਂ ਸਰਕਾਰ ਮੁਬਾਰਿਕ!

ਉਹ ਕਰਮ ਕਰੇ, ਤੇ ਵੇਹੜੇ ਸਭ ਦੇ, ਖੁਸ਼ੀਆਂ ਦੇ ਸੰਗ ਰਹਿਣ ਭਰੇ। ਚੜਦ੍ਹੀ ਕਲਾ ਤੇ ਸੁਖ-ਸ਼ਾਂਤੀ ਲਈ ਸਭਸ ਨੂੰ ਨਵਾਂ ਸਾਲ ਮੁਬਾਰਿਕ! ਸਾਲ ਤੇ ਉਂਜ ਸਾਰੇ ਹੀ ਨਵੇਂ ਹੁੰਦੇ ਨੇ। ਲੰਘ ਗਿਆ ਸਾਲ ਕੋਈ ਵੀ ਤੇ ਕਦੇ ਦੁਬਾਰਾ ਨਹੀਂ ਪਰਤਿਆ। … More »

ਲੇਖ | Leave a comment
 

ਵੇ ਰੱਖ ਲਿਆ ਮੇਮਾਂ ਨੇ, ਵਿਹੁ ਖਾ ਕੇ ਮਰ ਜਾਵਾਂ।

ਪੰਜਾਬ ਹਰਿਆਣਾ ਹਾਈਕੋਰਟ ਦੋ ਸੂਬਿਆਂ ਦੀ ਸਾਂਝੀ ਹੋਣ ਕਾਰਨ ਮੇਰੇ ਨਾਲ ਹਰਿਆਣਵੀ ਵਕੀਲ ਵੀ ਵਕਾਲਤ ਕਰਦੇ ਹਨ। ਹਰਿਆਣੇ ਦੇ ਜਾਟ ਤੇ ਪੰਜਾਬ ਦੇ ਜੱਟਾਂ ਵਿੱਚ ਸਿਰਫ ਦਾੜ੍ਹੀ ਦਾ ਫਰਕ ਹੀ ਨਹੀ,ਂ ਮਾਨਸਿਕਤਾ ਦਾ ਵੀ ਫਰਕ ਹੈ। ਮੈਂਨੂੰ ਕਈ ਹਰਿਆਣਵੀ ਜਾਟ … More »

ਲੇਖ | 1 Comment
 

ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ

ਲੋਕੋ ਬਾਝ ਆ ਜਾਉ ਝੂਠੇ ਲੀਡਰਾਂ ਤੋਂ ਇਨ੍ਹਾਂ ਕੌਮ ਨੂੰ ਵਿਲੇ ਲਗਾ ਛੱਡਣਾ ਪਹਿਲਾਂ ਦੇਸ਼ ਦਾ ਕੁੱਝ ਵੀ ਛੱਡਿਆ ਨਹੀਂ ਹੁਣ ਥੋਨੂੰ ਵੀ ਵੇਚ ਕੇ ਖਾ ਛੱਡਣਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀਆਂ ਇਹ ਸਤਰਾਂ ਕਿੰਨ੍ਹਾਂ ਜ਼ਿਆਦਾ ਸੱਚ ਵਿਖਿਆਨ ਕਰ … More »

ਲੇਖ | Leave a comment
 

ਖੰਜ਼ਰ ਦਾ ਪਿਤਾਮਾ, ਤਲਵਾਰ ਦਾ ਆਸ਼ਕ -ਗੁਰੂ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਸੂਰਜ ਦੀ ਸੋਚ , ਸਰਘੀ ਦਾ ਸੁਪਨਾ ਤੇ ਅਰਸ਼ ਜੇਡਾ ਬਲੀਆਂ ਦਾ ਦਾਨੀ-ਸ਼ਾਸਤਰ ਅਤੇ ਸ਼ਸਤਰ ਦਾ ਸੁਮੇਲ ਹੈ, ਮਾਡਲ ਹੈ- ਉਹ ਤਲਵਾਰ ਦਾ ਤੇ ਵਾਰ ਦਾ ਧਨੀ, ਬਾਪੂ ਨੂੰ ਕੁਰਬਾਨੀ ਦਾ ਰਾਹ ਦਸਦਾ-ਆਪ ਵੀ ਲਾਡਲੇ ਕੌਮ ਦੇ … More »

ਲੇਖ | Leave a comment
 

ਬਿਨਾਂ ਪ੍ਰੀਤ ਦੇ ਪਿਆਰ

ਸੂਰਜ ਦੀਆਂ ਸੱਜਰੀਆਂ ਕਿਰਨਾਂ ਦੀ ਰੌਸ਼ਨੀ ਅੱਖਾਂ ‘ਤੇ ਪੈਂਦਿਆਂ ਹੀ ਪ੍ਰਭਾਤ ਵੇਲੇ ਦੀ ਮੱਠੀ ਜਿਹੀ ਪੌਣ ਵਿਚ ਗੁਰਦੁਆਰੇ ਸਾਹਿਬ ਤੋਂ ਆ ਰਹੀਆਂ ਮਿਸ਼ਰੀ ਵਰਗੀਆਂ ਮਿੱਠੀਆਂ ਧੁਨਾਂ ਇਸ ਤਰ੍ਹਾਂ ਸਮਾਂ ਜਾਂਦੀਆਂ ਸਨ ਦੋ ਵਿਛੜੀਆਂ ਸਖੀਆਂ ਮਿਲੀਆਂ ਹੋਣ। ਮਾਂ ਵਲੋਂ ਮਧਾਣੀ ਵਿਚ … More »

ਲੇਖ | 2 Comments
L A

ਮੇਰੀ ਲੌਸ ਏਂਜ਼ਲਸ ਦੀ ਯਾਤਰਾ

ਵੀਹ ਜੂੰਨ ਨੂੰ ਯੁਨਾਈਟਿਡ ਏਅਰਲਾਇਨਜ਼ ਦੇ ਜਹਾਜ ਰਾਹੀਂ ਮੈਂ ਲੌਸ ਏਂਜ਼ਲਸ ਪਹੁੰਚਿਆ। ਹਵਾਈ ਅੱਡੇ ‘ਤੇ ਮੈਨੂੰ ਸੁਰਜੀਤ ਸਿੰਘ ਮੇਰਾ ਦੋਸਤ ਲੈਣ ਆਇਆ ਹੋਇਆ ਸੀ। ਇਹ ਸੁਰਜੀਤ ਸਿੰਘ ਚੰਡੀਗੜ੍ਹ ਮੇਰੇ ਨਾਲ ਵਕੀਲ ਹੁੰਦਾ ਸੀ। ਪੰਦਰਾਂ ਕੁ ਸਾਲ ਪਹਿਲਾਂ ਅਮਰੀਕਾ ਆ ਕੇ … More »

ਲੇਖ | 1 Comment
 

ਸੱਦਾਮ ਹੁਸੈਨ ਬੁਸ਼ ਦਾ ਅੱਖ-ਤਿਣ ਕਿਉਂ ਸੀ?

ਬੜੀ ਸੋਚ ਵਿਚਾਰ ਦੇ ਬਾਵਜੂਦ ਵੀ ਮੈਨੂੰ ਹਾਲੀਂ ਤੱਕ ਇਹ ਸਮਝ ਨਹੀਂ ਆਈ ਕਿ ਹਰ ਦੇਸ਼ ਦੀ ਕਿਸਮਤ ਦਾ ਫ਼ੈਸਲਾ ਸਿਰਫ਼ ਵਾਸਿ਼ੰਗਟਨ ਵਿਚ ਹੀ ਕਿਉਂ ਹੁੰਦਾ ਹੈ? ਕਿਸੇ ਵੀ ਦੇਸ਼ ਪ੍ਰਤੀ ਮੈਨੂੰ ਪੁਰਾਣੇਂ ਸਾਮਰਾਜੀਆਂ ਦਾ ਪੈਰੋਕਾਰ ਟੋਨੀ ਬਲੇਅਰ ਅਤੇ ਅਮਰੀਕਾ … More »

ਲੇਖ | Leave a comment