ਲੇਖ

 

ਔਰਤ ਸੁੰਦਰਤਾ ਤੇ ਮਨ ਅਵਚੇਤਨਤਾ

ਕਾਲੀਦਾਸ ਨੇ ਇਸਤਰੀ ਬਾਰੇ ਕੀ ਕਿਹਾ, ਕਾਲੀਦਾਸ ਦੇ ਸਬਦਾਂ ਚੋਂ ਖੋਜਣਾ ਪਵੇਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਕਾਲੀਦਾਸ ਨੇ ਇਸਤਰੀ ਬਾਰੇ ਕੁੱਝ ਬੁਰਾ ਨਹੀਂ ਕਿਹਾ। ਉਸਦੀ ਉਰਵਸ਼ੀ ਤੇ ਸ਼ਕੁੰਤਲਾ ਵੱਡੀਆਂ ਔਰਤਾਂ ਹਨ। ਪੰਜਾਬੀ ਮਾਨਸਿਕਤਾ ਵਿੱਚ ਔਰਤਾਂ ਬਾਰੇ ਕਿਹੜੀਆਂ ਗੱਲਾਂ … More »

ਲੇਖ | Leave a comment
 

ਅੱਖਰ ਗਿਆਨ ਤੋਂ ਸੱਖਣਾ ਸਹਿਤਕਾਰ — ਦਰਸ਼ਨ ਸਿੰਘ ਪੱਕਾ

ਕਹਿੰਦੇ ਹਨ ਮਨ ਵਿੱਚ ਪੱਕਾ ਇਰਾਦਾ ਹੋਵੇ ਤਾਂ ਵੱਡੀ ਤੋਂ ਵੱਡੀ ਕਮੀ ਵੀ ਤੁਹਾਡੇ ਮਕਸਦ ਵਿੱਚ ਅਰੋੜਾ ਨਹੀੰ ਬਣ ਸਕਦੀ। ਇਸੇ ਤਰਾਂ ਦੀ ਇੱਕ ਉਦਾਹਰਣ ਪੇਸ਼ ਕਰ ਰਿਹਾ ਹੈ ਫਰੀਦਕੋਟ ਤੋੰ ਥੋੜੀ ਦੂਰੀ ਤੇ ਪੈੰਦੇ ਪਿੰਡ ਪੱਕਾ ਦਾ ਨਿਵਾਸੀ ਦਰਸ਼ਨ … More »

ਲੇਖ | Leave a comment
 

ਤਬ ਸਹਿਜੇ ਰਚਿਓ ਖਾਲਸਾ

ਸਰਬੰਸਦਾਨੀ, ਦਸਮ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸੰਨ 1699 ਦੀ ਵੈਸਾਖੀ ਸਮੇਂ ਦੋ-ਧਾਰੇ ਖੰਡੇ ਵਿਚੋਂ ਖਾਲਸਾ ਪ੍ਰਗਟ ਕਰਨਾ ਵਿਸ਼ਵ ਇਤਿਹਾਸ ਦਾ ਅਦਭੁੱਤ ਅਤੇ ਚਮਤਕਾਰੀ ਇਨਕਲਾਬ ਹੈ। ਇਤਿਹਾਸ ਦਾ ਰੁਖ ਮੋੜਨ ਵਾਲੇ ਇਸ ਇਨਕਲਾਬ ਦੇ ਸ਼ੁਧ ਸਰੂਪ ਅਤੇ ਡੂੰਘੀ … More »

ਲੇਖ | Leave a comment
 

ਸਾਵਧਾਨ! ਸਿੱਖ ਲੀਡਰਾਂ ਵਲ ਵੀ ਚਲਾਈ ਜਾ ਸਕਦੀ ਹੈ ਜੁੱਤੀ

ਕਾਂਗਰਸ ਪਾਰਟੀ ਦੇ ਦਿੱਲੀ ਮੁਖ ਦਫਤਰ ਵਿਖੇ 7 ਅਪਰੈਲ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਜਗਦੀਸ਼ ਟਾੲਟਲਰ ਨੂੰ “ ਕਲੀਨ ਚਿੱਟ” ਦਿਤੇ ਜਾਣ ਦੇ ਮੁੱਦੇ ‘ਤੇ ਦੈਨਿਕ ਜਾਗਰਣ ਦੇ ਇਕ ਸਿੱਖ ਪੱਤਰਕਾਰ ਜਰਨੈਲ ਸਿੰਘ ਵਲੋਂ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ … More »

ਲੇਖ | Leave a comment
 

ਯੂ… ਆ… ਬਾ…. ਬਾ… ਓ…

“ਹੈਲੋ” “ਹਾਇ” ਚਾਰ-ਸਾਢੇ ਚਾਰ ਸਾਲ ਦੀ ਮਾਸੂਮ ਬੱਚੀ ਨੇ ਭੋਲੀ ਮੁਸਕਾਨ ਨਾਲ਼ ਜੁਆਬ ਦਿੱਤਾ । “ਹਾਓ ਆਰ ਯੂ?” “ਫਾਈਨ” “ਯੂਅਰ ਨੇਮ?” “ਰਿਬੇਕਾ” ਉਸਦੀ ਮੁਸਕਾਨ ਦਿਲ ‘ਚ ਉਤਰ ਜਾਣ ਵਾਲੀ ਸੀ । ਮੈਂ ਹੱਥ ‘ਚ ਫੜੀ ਪੀਅਰ ਆਪਣੇ ਮੈਲੇ ਪਜਾਮੇ ਦੀ … More »

ਲੇਖ | 1 Comment
 

ਸਿੱਖ ਆਗੂਆਂ ਵੱਲੋਂ 84 ਕਤਲੇਆਮ ਪੀੜ੍ਹਤਾਂ ਨਾਲ ਕੀਤੀਆਂ ਗਈਆਂ ਗੱਦਾਰੀਆ – ਸਰਬਜੀਤ ਸਿੰਘ

ਨਵੰਬਰ 1984 ਵਿੱਚ ਦਿੱਲੀ, ਕਾਨਪੁਰ, ਬੋਕਾਰੋ ਅਤੇ ਉੱਤਰੀ ਭਾਰਤ ਦੇ ਕਈ ਹੋਰ ਸ਼ਹਿਰਾਂ ਵਿੱਚ ਹਜ਼ਾਰਾਂ ਸਿੱਖਾਂ ਨੂੰ ਸ਼ਰੇਆਮ ਮਾਰ-ਕੁੱਟ ਕੇ ਜਿੰਦਾ ਜਲਾ ਦਿੱਤਾ ਗਿਆ। ਖ਼ਾਸਕਰ ਦਿੱਲੀ ਵਿੱਚ ਤਾਂ ਬਹੁਤ ਹੀ ਵੱਡੀ ਪੱਧਰ ’ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਨ੍ਹਾਂ ਦਾ … More »

ਲੇਖ | Leave a comment
 

ਕਾਂਗਰਸ ਨੇ ਸਿੱਖਾਂ ਦੇ ਜ਼ਖ਼ਮਾਂ ‘ਤੇ ਫਿਰ ਨਮਕ ਛਿੜਕਿਆ

ਆਗਾਮੀ ਲੋਕ ਸਭਾ ਚੋਣਾ ਲਈ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ , ਜੋ ਨਵੰਬਰ 84 ‘ਚ ਸਿੱਖਾਂ ਦੇ ਕਤਲੇਆਮ ਲਈ ਜ਼ਿਮੇਦਾਰ ਸਮਝੇ ਜਾਂਦੇ ਹਨ, ਨੂੰ ਦਿੱਲੀ ਦੇ ਦੋ ਹਲਕਿਆਂ ਲਈ ਟਿਕਟਾਂ ਦੇ ਕੇ ਇਕ ਵਾਰੀ ਫਿਰ ਸਿੱਖਾਂ ਦੇ ਜ਼ਖ਼ਮਾਂ ‘ਤੇ ਨਮਕ … More »

ਲੇਖ | Leave a comment
 

ਵਿਕਾਸ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸਭਾ ਚੋਣਾਂ

ਅਸਲ ਵਿਕਾਸ ਉਹ ਹੁੰਦਾ ਹੈ ਜੋ ਲੋਕਾਂ ਦੀ ਬੁਨਿਆਦੀ ਜਿ਼ੰਦਗੀ ਬਦਲੇ, ਉਨ੍ਹਾਂ ਦਾ ਵਿਦਿਅਕ ਪੱਧਰ ਉੱਚਾ ਕਰੇ, ਉਨ੍ਹਾਂ ਦੀ ਜਿ਼ਦਗੀ ਦਾ ਪੱਧਰ ਉੱਚਾ ਚੁੱਕੇ, ਰਹਿਣ ਸਹਿਣ ਅਤੇ ਸਿੱਖਿਆ ਦਾ ਪੱਧਰ ਉੱਚਾ ਕਰੇ, ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਹਾਲਤ ਸੁਧਾਰੇ। ਪੁਲ਼ … More »

ਲੇਖ | Leave a comment
 

ਸੱਭਿਆਚਾਰ ਦੇ ਸੇਵਾਦਾਰ ? ਅਖਵਾਉਂਦਿਆਂ ਦੇ ਨਾਮ……” – ਜਗਦੀਪ ਸਿੰਘ ਫਰੀਦਕੋਟ

ਆਪਣੇ ਆਪ ਨੂੰ ਪੰਜਾਬੀ ਬੋਲੀ, ਵਿਰਸੇ ਤੇ ਸੱਭਿਆਚਾਰ ਦੇ ਵਾਰਸ ਅਖਵਾਉਣ ਵਾਲੇ ਗਾਇਕ ਭਰਾਵੋ, ਤੁਹਾਡੇ ਵੱਲੋਂ ਪਿਛਲੇ 10-12 ਸਾਲਾਂ ਤੋਂ ਗਾਏ ਜਾ ਰਹੇ ਘਟੀਆ ਕਿਸਮ ਦੇ ਅਧਨੰਗੇ (ਜਾਂ ਪੂਰੇ ਨੰਗੇ ਕਹਿ ਲਓ, ਕਿਉਂਕਿ ਤੁਹਾਡੇ ਵੀਡੀਓ ਵਿਚਲੀਆਂ ਅਧਨੰਗੀਆਂ ਕੁੜੀਆਂ ਬਾਕੀ ਅੱਧ … More »

ਲੇਖ | 1 Comment
 

ਪੰਜਾਬ ਵਿਚ ਮੀਡੀਆ ਨੂੰ “ਕਾਬੂ” ਕਰਨ ਦੇ ਯਤਨ

ਪ੍ਰੈਸ ਨੂੰ ਚੌਥੀ ਰਿਆਸਤ ਅਤੇ ਜਮਹੂਰੀਅਤ ਦਾ ਚੌਥਾ ਥੰਮ ਕਿਹਾ ਜਾਂਦਾ ਹੈ।ਵਿਧਾਨਸ਼ਾਲਾ, ਕਾਰਜਸ਼ਾਲਾ, ਨਿਆਏਸ਼ਾਲਾ ਤੋਂ ਬਾਅਦ ਪ੍ਰੈਸ ਹੀ ਮਜ਼ਬੂਤ ਜਮਹੂਰੀਅਤ ਦਾ ਚੌਥਾ ਥੰਮ ਹੈ।ਅਜ ਜਦੋਂ ਭਾਰਤ ਵਿਚ ਸਿਆਸੀ ਪਾਰਟੀਆਂ ,ਜਿਨ੍ਹਾਂ ਨੇ ਕਾਨੂੰਨ ਘੜਣੇ ਹਨ ਅਤੇ ਅਫਸਰਸ਼ਾਹੀ,ਜਿਹਨਾਂ ਨੇ ਕਾਨੂੰਨ ਲਾਗੂ ਕਰਨੇ … More »

ਲੇਖ | 1 Comment