ਲੇਖ

 

ਈਦ ਮਿਲਾਦ-ਉੱਲ-ਨਬੀ ਭਾਵ ਇਸਲਾਮ ਧਰਮ ਦੇ ਪੈਗੰਬਰ ਮੁਹੰਮਦ (ਸਲ.) ਦੇ ਜਨਮ ਤੇ ਵਿਸ਼ੇਸ਼

ਕੁਦਰਤ ਦਾ ਇਹ ਇੱਕ ਅਟੱਲ ਸਿਧਾਂਤ ਹੈ ਕਿ ਧਰਤੀ ਦੇ ਕਿਸੇ ਵੀ ਖੇਤਰ ਤੇ ਜਦੋਂ ਵੀ ਮਜ਼ਲੂਮਾਂ ਤੇ ਜੁਲਮ, ਜਿਆਦਤੀਆਂ, ਅੰਧ ਵਿਸ਼ਵਾਸ਼, ਅੱਤਿਆਚਾਰ, ਆਦਿ ਵੱਧ ਜਾਂਦੇ ਹਨ ਤਾਂ ਰੱਬ ਵੱਲੋਂ ਉਸ ਖੇਤਰ ਤੇ ਕਿਸੇ ਪੈਗੰਬਰ, ਅਵਤਾਰ ਆਦਿ ਨੂੰ ਭੇਜਿਆ ਜਾਂਦਾ … More »

ਲੇਖ | Leave a comment
 

ਵਿਸ਼ਵ ਏਡਜ਼ ਦਿਵਸ

ਸੰਸਾਰ ਭਰ ਵਿੱਚ ਇੱਕ ਦਸੰਬਰ, ਲੋਕਾਂ ਨੂੰ ਏਡਜ਼ ਦੀ ਜਾਣਕਾਰੀ ਅਤੇ ਪੀੜਤਾਂ ਪ੍ਰਤੀ ਸਕਰਾਤਮਕ ਰਵੱਈਆ ਅਪਣਾਉਣ ਸੰਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਦੀ ਸ਼ੁਰੂਆਤ 1 ਦਸੰਬਰ 1988 ਤੋਂ … More »

ਲੇਖ | Leave a comment
22788966_2143842218974845_682974410576775462_n.resized

ਰਾਣੀ ਪਦਮਿਨੀ – ਕਿੰਨੀ ਇਤਿਹਾਸਕ ਕਿੰਨੀ ਮਿਥਿਹਾਸਕ ?

ਮਸ਼ਹੂਰ ਫਿਲਮ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਆ ਰਹੀ ਨਵੀਂ ਫਿਲਮ ‘ਪਦਮਾਵਤੀ’ ਬਾਰੇ ਮੌਜੂਦਾ ਵਿਵਾਦ ਦੇ ਬਹੁਤ ਸਾਰੇ ਪੱਖ ਹਨ। ਰਾਜਪੂਤਾਂ ਦੀ ਇੱਕ ਜਥੇਬੰਦੀ ‘ਕਰਨੀ ਸੈਨਾ’ ਵੱਲੋਂ ਇਸਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਭਾਵੇਂ ਕਿ ਅਜੇ ਤੱਕ ਕਿਸੇ ਨੇ … More »

ਲੇਖ | Leave a comment
 

ਮੋਬਾਇਲ- ਜਰੂਰਤ ਕਿ ਸਿਰਦਰਦੀ…?

ਅਜੋਕੇ ਯੁੱਗ ਵਿੱਚ ਮੋਬਾਇਲ ਸਾਡੀ ਜਰੁਰਤ ਬਣ ਗਿਆ ਹੈ। ਬੰਦਾ ਕਿਤੇ ਵੀ ਹੋਵੇ, ਝੱਟ ਉਸ ਨੂੰ ਦੁੱਖ ਸੁੱਖ ਦਾ ਸੁਨੇਹਾ ਪਹੁੰਚ ਜਾਂਦਾ ਹੈ। ਆਪਾਂ ਸੱਤ ਸਮੁੰਦਰੋਂ ਪਾਰ ਬੈਠੇ ਵੀ, ਆਪਣੇ ਸੱਜਣਾਂ ਨਾਲ, ਹਰ ਰੋਜ਼ ਗੱਲਾਂ ਬਾਤਾਂ ਕਰ ਸਕਦੇ ਹਾਂ। ਵੱਟਸ … More »

ਲੇਖ | Leave a comment
 

ਕਾਨੂੰਨ ਦੇ ਰਾਖੇ ਕਾਨੂੰਨ ਮੁਤਾਬਕ ਵੀ ਹੱਕ ਦੇਣ ਤੋਂ ਆਕੀ

ਕਾਨੂੰਨ ਅੱਗੇ ਸਮਾਨਤਾ, ਕਾਨੂੰਨ ਦਾ ਰਾਜ, ਕਾਨੂੰਨ ਸਭ ਲਈ ਇੱਕ, ਨਿਆਂ ਸਭ ਦਾ ਹੱਕ ਆਦਿ, ਆਦਿ ਗੱਲਾਂ ਭਾਰਤੀ ਸੰਵਿਧਾਨ ਵਿਚ ਲਿਖੀਆਂ ਗਈਆਂ ਉਹ ਗੱਲਾਂ ਹਨ ਜੋ ਸੰਵਿਧਾਨ ਦੇ ਲਾਗੂ ਹੋਣ ਦੇ ਕਰੀਬ 67 ਸਾਲਾਂ ਵਿਚ ਵੀ ਲਾਗੂ ਨਹੀਂ ਹੋ ਸਕੀਆਂ … More »

ਲੇਖ | Leave a comment
 

ਸਰਕਾਰੀ ਸਕੂਲ ਬੰਦ ਕਰਨ ਦੀ ਨੌਬਤ

ਮਨੁੱਖ ਕੋਲ ਸਿੱਖਿਆ ਅਜਿਹਾ ਤਾਕਤਵਰ ਹਥਿਆਰ ਹੈ ਜਿਸਦੇ ਸਦਕਾ ਚੰਗੀ ਜੀਵਨ ਜਾਂਚ ਸਿੱਖਣ ਦੇ ਨਾਲ ਨਾਲ ਭਵਿੱਖ ਦੀਆਂ ਅਨੇਕਾਂ ਉਪਲੱਬਧੀਆਂ ਮਨੁੱਖਤਾ ਦੀ ਝੋਲੀ ਪੈਂਦੀਆਂ ਹਨ। ਇੱਕ ਸਮਾਜ ਨੂੰ ਸਿੱਖਿਆ ਦੀ ਜੋਤ ਲਾਉਣ ਲਈ ਸਿੱਖਿਆ ਦੇ ਮੰਦਰ ਸਕੂਲ ਖੋਲੇ ਜਾਂਦੇ ਹਨ। … More »

ਲੇਖ | Leave a comment
 

ਬਾਬਾ ਨਾਨਕ ਤੇ ਅਸੀਂ…!

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁੱਗ ਵਿੱਚ ਉਦੋਂ ਅਵਤਾਰ ਧਾਰਿਆ, ਜਦੋਂ ਇਸ ਧਰਤੀ ਤੇ ਚਾਰੇ ਪਾਸੇ ਕੂੜ੍ਹ ਦਾ ਪਸਾਰਾ ਸੀ। ਲੋਕਾਈ ਜਾਤ ਪਾਤ ਤੇ ਵਹਿਮਾਂ ਭਰਮਾਂ ਦੇ ਜਾਲ ਵਿੱਚ ਬੁਰੀ ਤਰ੍ਹਾਂ ਉਲਝੀ ਪਈ ਸੀ। ਅਖੌਤੀ ਉੱਚ ਜਾਤੀ ਕਹਾਉਣ … More »

ਲੇਖ | Leave a comment
 

ਪ੍ਰਦੂਸ਼ਣ ਸਬੰਧੀ ਸੁਚੇਤ ਹੋਣ ਦੀ ਲੋੜ

ਪੰਜਾਬ ਨੂੰ ਦੇਸ਼ ਦੇ ਬਾਕੀ ਰਾਜਾਂ ਨਾਲੋਂ ਵਿਕਸਤ ਰਾਜ ਗਿਣਿਆ ਜਾਂਦਾ ਹੈ। ਪੜ੍ਹਾਈ ਦੇ ਲਿਹਾਜ ਨਾਲ ਵੀ ਬਿਹਤਰ ਸਮਝਿਆ ਜਾਂਦਾ ਹੈ ਪ੍ਰੰਤੂ ਪੰਜਾਬ ਦੇ ਲੋਕ ਵਾਤਵਰਣ ਨੂੰ ਸਾਫ਼ ਸੁਥਰਾ ਰੱਖਣ ਵਿਚ ਆਪਣੀ ਜ਼ਿੰਮੇਵਾਰੀ ਸਮਝਣ ਵਿਚ ਅਸਮਰੱਥ ਸਾਬਤ ਹੋ ਰਹੇ ਹਨ। … More »

ਲੇਖ | Leave a comment
c6e21ef5-99d0-4176-85b8-b0284660521b.resized

ਪੰਜਾਬੀ ਮਾਂ ਬੋਲੀ ਨਾਲ ਵਿਤਕਰਾ

ਉਹ ਬੋਲੀ ਜੋ ਇਨਸਾਨ ਆਪਣੀ ਮਾਂ ਕੋਲੋਂ ਸਿੱਖਦਾ ਹੈ ਮਾਂ ਬੋਲੀ ਅਖਵਾਉਂਦੀ ਹੈ ਅਤੇ ਮਾਂ ਬੋਲੀ ਤੋਂ ਇਲਾਵਾ ਜਿਹੜੀ ਬੋਲੀ ਸਿੱਖੀ, ਸਮਝੀ ਜਾਂ ਬੋਲੀ ਜਾਂਦੀ ਹੈ ਉਸਨੂੰ ਅਸੀਂ ਦੂਜੀ ਬੋਲੀ/ਭਾਸ਼ਾ ਕਹਿੰਦੇ ਹਾਂ। ਇਸ ਮਾਂ ਬੋਲੀ ਤੋਂ ਹੀ ਇਨਸਾਨ ਦੀ ਪਹਿਚਾਣ … More »

ਲੇਖ | Leave a comment
 

ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮੁੜ ਮਹੰਤਾਂ-ਮਸੰਦਾਂ ਦੇ ਰਾਹ ਪਈਆਂ

ਗੁਰੂ ਘਰਾਂ ਤੇ ਗੁਰ ਸੰਗਤ ਵਲੋਂ ਭੇਟਾਵਾਂ ਦੀ ਸਾਂਭ ਸੰਭਾਲ ਤੇ ਪਰਬੰਧ ਲਈ ਚੌਥੇ ਨਾਨਕ ਸ੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਸਥਾਪਤ ਕੀਤੀ ਸੀ ਜੋ ਕਿ ਦੁਨਿਆਵੀਂ ਪ੍ਰਬੰਧ ਕਰਨ ਦੀ ਇਕ ਪ੍ਰਣਾਲੀ ਸੀ ਅਤੇ ਸਮਾਂ ਪੈ ਕੇ  ਇਸ ਵਿਚ … More »

ਲੇਖ | Leave a comment