ਸਾਹਿਤ

 

ਸੜਕੀ ਨਿਯਮਾਂ ਦੀ ਪਾਲਣਾ

ਸੜਕ ਹਾਦਸੇ ਰੋਜਾਨਾਂ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ ਅਤੇ ਇਹਨਾਂ ਹਾਦਸਿਆਂ ਪਿੱਛੇ ਸਿੱਧੇ ਤੌਰ ਤੇ ਲੋਕਾਂ ਦੀ ਯਾਤਾਯਾਤ ਨਿਯਮਾਂ ਸਬੰਧੀ ਵਰਤੀ ਜਾਂਦੀ ਅਣਗਹਿਲੀ ਅਤੇ ਪ੍ਰਸ਼ਾਸਨ ਦੀ ਵਰਤੀ ਜਾਂਦੀ ਢਿੱਲ ਜਿੰਮੇਵਾਰ ਹੈ। ਪੰਜਾਬ ਵਿੱਚ ਸਿਰੋਂ ਨੰਗੇ ਲੋਕਾਂ ਨੂੰ ਦੋ-ਪਹੀਆ ਵਾਹਨਾਂ … More »

ਲੇਖ | Leave a comment
 

ਸੇਵਾ ਕੀ ਹੈ ?

ਸਿੱਖੀ ਵਿੱਚ ਸੇਵਾ ਨੂੰ ਬਹੁਤ ਹੀ ਅਹਿਮ ਗਿਣਿਆ ਗਿਆ ਹੈ ਹਰ ਧਰਮ ਹੀ ਸੇਵਾ ਨੂੰ ਇਨਸਾਨੀ ਫ਼ਰਜ਼ਾਂ ਵਿਚ ਸਿਰਮੌਰ ਫ਼ਰਜ਼ ਦਾ ਦਰਜਾ ਦਿੰਦਾ ਹੈ । ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਬਹੁਤ ਵਾਰ ਸੇਵਾ ਦਾ ਜ਼ਿਕਰ ਆਇਆ ਹੈ … More »

ਲੇਖ | Leave a comment
 

ਗ਼ਜ਼ਲ

‘ਪੰਡਤ- ਮੁੱਲਾਂ ਐਸਾ ਕਹਿਰ ਕਮਾਇਆ ਹੈ ਝੁੱਗੀਆਂ ਢਾਹ ਕੇ ਰੱਬ ਦਾ ਘਰ ਬਣਵਾਇਆ ਹੈ! ਬਾਰਡਰ ਉੱਤੇ ਵਿੰਨ ਕੇ ਪੁੱਤ ਬਿਗਾਨੇ ਨੂੰ ਕਹਿੰਦੇ ਉਸਨੇ ਸੱਚਾ ਫਰਜ਼ ਨਿਭਾਇਆ ਹੈ! ਨੀਲਕੰਠ ਦੇ ਵਾਂਗੂ ਚੁੱਪ ਕਰ ਪੀ ਲੈਣਾ ਆਪਣਿਆਂ ਨੇ ਹੱਥ ਵਿਚ ਜ਼ਹਿਰ ਫੜਾਇਆ … More »

ਕਵਿਤਾਵਾਂ | Leave a comment
 

ਚਾਚਾ ਸਾਧੂ ਤੇ ਮਾਣਕ

ਅੱਜ ਟਰੰਟੋ ‘ਚ ਬੜਾ ਮਸਤੀ ਜਿਹਾ ਦਿਨ ਆ। ਧੁੱਪਾਂ ਚੜ੍ਹੀਆਂ ਹੋਈਆਂ ਨੇ! ਅੱਜ ਚਾਚਾ ਸਾਧੂ ਬੜਾ ਚੇਤੇ ਆ ਰਿਹਾ! ਚਾਚਾ ਸਾਧੂ ਸਾਡੇ ਨਾਲ ਬੜਾ ਲੰਮਾ ਸਮਾਂ ਸਾਥੀ ਰਿਹਾ! ਚਾਚੇ ਦਾ ਬਾਪ, ਬਾਬਾ ਰੁਲਦਾ ਸਿੰਘ ਜਵਾਨੀ ਤੋਂ ਲੈ ਕੇ ਮਰਨ ਤੱਕ … More »

ਲੇਖ | Leave a comment
 

ਲੱਥਣਾ ਨਹੀਂ ਰਿਣ ਸਾਥੋਂ…

ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ? ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ? ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ? ਲੱਥਣਾ…… ਜੱਗ ਉਤੇ ਪੁੱਤਾਂ ਦੀਆਂ, … More »

ਕਵਿਤਾਵਾਂ | Leave a comment
 

ਸੱਜਣ ਕੁਮਾਰ ਨੂੰ ਸਜਾ ਦਿਵਾਉਣ ‘ਚ ਬੀਜੇਪੀ ਦਾ ਕੋਈ ਯੋਗਦਾਨ ਨਹੀਂ

ਸਿਆਸਤਦਾਨ ਭੈਣੋ ਤੇ ਭਰਾਵੋ ਪ੍ਰਭਾਵਤ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ, 34 ਸਾਲ ਉਨ੍ਹਾਂ ਦੇ ਜ਼ਖ਼ਮਾਂ ਵਿਚੋਂ ਖ਼ੂਨ ਰਿਸਦਾ ਰਿਹਾ ਹੈ, ਉਦੋਂ ਤੁਸੀਂ ਕੋਈ ਸਾਰ ਨਹੀਂ ਪੁੱਛੀ। ਸਿਰਫ ਆਪਣੀਆਂ ਸਿਆਸੀ ਰੋਟੀਆਂ ਹੀ ਸੇਕਦੇ ਅਤੇ ਆਪਣੀਆਂ ਸਿਆਸੀ ਕੁਰਸੀਆਂ … More »

ਲੇਖ | Leave a comment
 

ਨਸ਼ਿਆਂ ਦਾ ਦਰਿਆ

ਨਸ਼ਿਆਂ ਦਾ ਵਗਦਾ ਦਰਿਆ। ਇਹਦੇ ਵਿਚ  ਨਾ  ਗੋਤੇ  ਖਾ। ਕੈਪਸੂਲ, ਡੋਡੇ, ਭੁੱਕੀ  ਮਾੜੀ, ਤੂੰ ਇਨ੍ਹਾਂ  ਤੋਂ  ਜਾਨ  ਛੁਡਾ। ਮਾਂ  ਤੇਰੀ   ਤੈਨੂੰ  ਸਮਝਾਵੇ, ਵਰਜਣ   ਤੇਰੇ  ਭੈਣ  ਭਰਾ। ਧੀ ਤੇਰੇ ਤੋਂ  ਉੱਚੀ ਹੋ ਗਈ, ਨਾ ਤੂੰ  ਹੱਥੋਂ ਵਕਤ  ਗੁਆ। ਫੁੱਲਾਂ ਵਰਗੀ  ਘਰ … More »

ਕਵਿਤਾਵਾਂ | Leave a comment
 

ਨਵਾਂ ਸਾਲ-ਨਵਾਂ ਖ਼ਿਆਲ

ਸਿਆਸਤ, ਦੇਖਣ ਸੁਣਨ ਨੂੰ ਮਹਿਜ਼ ਇੱਕ ਸ਼ਬਦ ਹੈ। ਪਰ ਇਸ ਸ਼ਬਦ ਦੇ ਦਿਮਾਗ ਅੱਗੇ ਆਮ ਲੋਕ ਸਿਰਫ਼ ਇੱਕ ਵੋਟ ਹਨ। ਇਸ ਸ਼ਬਦ ਦੇ ਬੇਸ਼ੱਕ ਪੇਟ ਨਹੀਂ ਲੱਗਾ ਹੋਇਆ ਪਰ ਇਹ ਅਦਿੱਖ ਪੇਟ ਸਭ ਕੁਝ ਹਜ਼ਮ ਕਰਨ ਦੀ ਸਮਰੱਥਾ ਰੱਖਦੈ। ਇਹ … More »

ਲੇਖ | Leave a comment
 

ਸੁੱਖ ਦਾ ਚੜ੍ਹੇ ਨਵਾਂ ਸਾਲ..!

ਮੇਰੇ ਦਾਦੀ ਜੀ ਭਾਵੇਂ ਅਨਪੜ੍ਹ ਸਨ ਪਰ ਉਹਨਾਂ ਨੂੰ ਦੇਸੀ ਮਹੀਨਿਆਂ ਦਾ ਪੂਰਾ ਗਿਆਨ ਸੀ। ਸੰਗਰਾਂਦ ਵਾਲੇ ਦਿਨ ਗੁਰੂੁ ਘਰ ਜਾਣਾ ਵੀ ਉਹਨਾਂ ਨੂੰ ਕਦੇ ਨਹੀਂ ਸੀ ਭੁੱਲਦਾ। ਕਿਹੜੇ ਮਹੀਨੇ ਕਿਹੜੀ ਫਸਲ ਬੀਜੀ ਜਾਂਦੀ ਹੈ ਤੇ ਕਦੋਂ ਉਸ ਨੇ ਪੱਕਣਾ … More »

ਲੇਖ | Leave a comment
 

ਸਾਲ 2018 ਦੀ ਮੁੱਖ ਧਾਰਮਿਕ ਘਟਨਾ ਕਰਤਾਰਪੁਰ ਸਾਹਿਬ ਲਾਂਘਾ

ਅਲਵਿਦਾ ਕਹਿ ਰਹੇ ਸਾਲ 2018 ਦੌਰਾਨ ਸਿੱਖ ਧਰਮ ਨਾਲ ਸਬੰਧਤ ਬਹੁਤ ਹੀ ਮਹੱਤਵਪੂਰਨ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚ ਸੱਭ ਤੋਂ ਪ੍ਰਮੁਖ ਕਰਤਾਪੁਰ ਸਾਹਿਬ ਦੇ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਸਰਕਾਰਾਂ ਵਲੋਂ ਆਪਸੀ ਸਹਿਮਤੀ ਉਪਰੰਤ ਨੀਂਹ-ਪੱਥਰ ਰਖੇ ਗਏ ਹਨ। ਦੇਸ਼-ਵੰਡ ਪਿਛੋਂ ਸਿੱਖਾਂ … More »

ਲੇਖ | Leave a comment