ਸਾਹਿਤ
ਐਸਜੀਪੀਸੀ ਪੰਥ ਦੀ ਵਿਰਾਸਤ ਮਲਿਆਮੇਟ ਕਰਾਉਣ ਦੀ ਥਾਂ ਸੰਭਾਲੇ
ਪੁਰਾਤਨ ਇਮਾਰਤਾਂ ਮਹਿਜ ਇੱਟਾਂ ਗਾਰਿਆਂ ਦਾ ਸੁਮੇਲ ਹੀ ਨਹੀਂ ਹਨ ਸਗੋਂ ਇਹ ਵਿਚਾਰਧਾਰਾ ਨਾਲ ਵੀ ਅਟੁਟ ਰਿਸ਼ਤਿਆਂ ‘ਚ ਬਝਾ ਹੋਇਆ ਹੁੰਦਾ ਹੈ। ਹਾਲ ਹੀ ਵਿਚ ਇਕ ਮੁਸਲਮਾਨ ਨਾਇਬ ਤਸੀਲਦਾਰ ਵਲੋਂ ਗੁਰੂ ਪ੍ਰਤੀ ਸ਼ਰਧਾ ਅਤੇ ਸਤਿਕਾਰ ਸਹਿਤ ਉਸਾਰੀ ਗਈ ਗੁਰਦਵਾਰਾ ਸ੍ਰੀ … More
ਸੋਸ਼ਲ- ਮੀਡੀਆ : ਵਰ ਜਾਂ ਸਰਾਪ
ਅਜੋਕਾ ਯੁਗ ਤਕਨੀਕ ਦਾ ਯੁਗ ਹੈ। ਹਰ ਪਾਸੇ ਵਿਗਿਆਨਕ ਕਾਢਾਂ ਦੀ ਝੰਡੀ ਹੈ। ਖ਼ਾਸ ਗੱਲ ਇਹ ਹੈ ਕਿ ਅੱਜ ਦੇ ਸਮੇਂ ਵਿਚ ਵਿਗਿਆਨਕ ਕਾਢਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਮਨੁੱਖ ਦਾ ਜੀਵਨ ਇਹਨਾਂ ਵਿਗਿਆਨਕ … More
ਅਧਿਆਪਕ ਦਿਵਸ ਤੇ ਵਿਸ਼ੇਸ਼
ਅੱਜ ਮੁਕਾਬਲੇ ਦੇ ਪਦਾਰਥੀਵਾਦੀ ਯੁੱਗ ਵਿੱਚ ਜਦੋਂ ਇੱਕ-ਦੂਜੇ ਨੂੰ ਪਛਾੜਣ ਅਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਦੂਜੇ ਨੂੰ ਨੁਕਸਾਨ ਪਹੁੰਚਾਉਣ ਤੋਂ ਜਰ੍ਹਾ ਵੀ ਗੁਰੇਜ ਨਹੀਂ ਕੀਤਾ ਜਾਂਦਾ ਅਜਿਹੇ ਸਮੇਂ ਚ’ ਕੇਵਲ ਅਧਿਆਪਕ ਹੀ ਇੱਕ ਅਜਿਹਾ ਵਿਅਕਤੀ ਹੈ ਜੋ ਕਿ ਦੂੁਸਰਿਆਂ … More
ਖਾਲਸਾ ਏਡ ਮਿਸ਼ਨ ਸੰਸਥਾ
ਸਿੱਖ ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਹੀਂ ਆਉਣੀ ਚਾਹੀਦੀ। ਸਿੱਖੀ ਅਤੇ ਸਿੱਖ ਵਿਚਾਰਧਾਰਾ ਦਾ ਸੰਸਾਰ ਵਿਚ ਬੋਲਬਾਲਾ ਹੋਣਾ ਚਾਹੀਦਾ ਹੈ। ਇਹੋ ਮੰਤਵ ਹੈ ਖਾਲਸਾ ਏਡ ਮਿਸ਼ਨ ਸੰਸਥਾ ਦੇ ਕਾਰਕੁਨਾ ਦਾ। ਇਸ ਸੰਸਥਾ ਦੇ ਕਰਤਾਧਰਤਾ ਅਤੇ ਰੂਹੇ ਰਵਾਂ … More
ਬਾਬਾ ਜੀ ਦੀਆਂ ਪੌਂ ਬਾਰਾਂ
ਐਸੀ ਗੁੱਡੀ ਚੜ੍ਹੀ ਅਸਮਾਨੇ, ਬਾਬੇ ਜੀ ਦੀਆਂ, ਪੌਂ ਬਾਰਾਂ। ਚੋਖ਼ਾ ਚੜ੍ਹਤ - ਚੜ੍ਹਾਵਾ ਹੁੰਦੈ ਬਾਬਾ ਕਿਉਂ ਨਾ ਮਾਰੇ ਟਾਰ੍ਹਾਂ। ਉਹ ਹਰ ਮਹੀਨੇ ਲਾਏ ਭੰਡਾਰਾ, ਖ਼ਬਰਾਂ ਛਪੀਆਂ ਵਿਚ ਅਖ਼ਬਾਰਾਂ। ਉਸ ਬਾਬੇ ਦੀ ਸੁਣ ਕੇ ਚਰਚਾ, ਸੇਵਕ ਬਣ ਗਏ ਕਈ ਹਜ਼ਾਰਾਂ। ਪਾਟੀ … More
ਬੁਰਾਰੀ (ਦਿੱਲੀ) ਵਿਖੇ ਭੈਅ ਦੇ ਮਾਹੌਲ ਦੀ ਸਿਰਜਣਾ ਕਿਵੇਂ ਹੋਈ?
ਪਰਿਵਾਰ ਦੀ ਜਾਣ-ਪਹਿਚਾਣ : ਦਿੱਲੀ ਦਾ ਬੁਰਾਰੀ ਕਿਸੇ ਸਮੇਂ ਇੱਕ ਪਿੰਡ ਹੁੰਦਾ ਸੀ। ਪਰ ਅੱਜ ਦਿੱਲੀ ਵਿੱਚ ਇਹ ਇੱਕ ਸ਼ਹਿਰ ਬਣ ਗਿਆ ਹੈ। ਇੱਥੇ ਰਾਜਸਥਾਨ ਤੋਂ ਆ ਕੇ ਭਾਟੀਆ ਪਰਿਵਾਰ ਰਹਿੰਦਾ ਸੀ। ਪਰਿਵਾਰ ਦੀ ਮੁਖੀ ਨਰਾਇਣੀ ਜੀ ਦੇ ਦੋ ਬੇਟੇ … More
ਭਾਰ ਘੱਟ ਜਾਂ ਕਾਬੂ ਰੱਖਣ ਲਈ ਭੁੱਖੇ ਰਹਿਣ ਦੀ ਲੋੜ ਨਹੀਂ
ਵਿਸ਼ਵ ਵਿਚ ਮੋਟਾਪਾ ਇਕ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ। ਮੋਟਾਪੇ ਕਾਰਨ ਸਿਹਤ ਸਹੂਲਤਾਂ ਉਤੇ ਖਰਚਾ ਅਤੇ ਕੰਮ ਕਾਜ ਵਿਚ ਘਾਟਾ ਲਗਭਗ ਨਸ਼ਿਆਂ, ਅੱਤਵਾਦ ਅਤੇ ਤਬਾਕੂਨੋਸ਼ੀ ਜਿੰਨਾ ਨੁਕਸਾਨ ਹੋ ਰਿਹਾ ਹੈ। ਵਿਸ਼ਵ ਵਿਚ ਲਗਭਗ 30 ਪ੍ਰਤੀਸ਼ਤ ਵਸੋਂ ਮੈਟੀਰੋਲ ਭਾਰਤ ਵਿਚ … More

