ਸਾਹਿਤ

 

ਘੋੜੀ ਸਾਹਿਬਜ਼ਾਦਿਆਂ ਦੀ..

ਗਾਈਏ ਦਸ਼ਮੇਸ਼ ਦਿਆਂ, ਲਾਲਾਂ ਦੀਆਂ ਘੋੜੀਆਂ। ਜੋੜੀ ਜੋੜੀ ਕਰ ਜੀਹਨੇ, ਤੋਰੀਆਂ ਸੀ ਜੋੜੀਆਂ। ਪਹਿਲੀ ਜੰਝ ਚੜ੍ਹੀ, ਚਮਕੌਰ ਵਾਲੀ ਗੜ੍ਹੀ ਏ। ਲਾਲੀ ਦੋਹਾਂ ਲਾਲਾਂ ਦਿਆਂ, ਮੁੱਖਾਂ ਉੱਤੇ ਚੜ੍ਹੀ ਏ। ਮੌਤ ਲਾੜੀ ਸਾਹਮਣੇ ਹੈ, ਚੜ੍ਹੀ ਆਉਂਦੀ ਪੌੜੀਆਂ ਗਾਈਏ…….. ਖੂਨ ਵਾਲੀ ਮਹਿੰਦੀ ਅੱਜ, … More »

ਕਵਿਤਾਵਾਂ | Leave a comment
 

ਸ਼ਹੀਦੀਆਂ ਦਾ ਮਹੀਨਾ : ਪੋਹ

ਕਿਸੇ ਵੀ ਕੌਮ ਅਤੇ ਦੇਸ਼ ਦੀ ਰੱਖਿਆ ਲਈ ਬਹੁਤ ਸਾਰੇ ਸੂਰਬੀਰ ਯੋਧੇ ਆਪਣੀਆਂ ਜਾਨਾਂ ਵਾਰ ਦਿੰਦੇ ਹਨ। ਇਨਾਂ ਸੂਰਬੀਰਾਂ ਯੋਧਿਆਂ ਦੀਆਂ ਅਮਰ ਕਥਾਵਾਂ ਨੂੰ ਸੁਣ ਕੇ, ਪੜ ਕੇ ਆਉਣ ਵਾਲੀਆਂ ਨਸਲਾਂ ਸਬਕ ਸਿੱਖਦੀਆਂ ਹਨ। ਸਿਆਣਿਆਂ ਦਾ ਕਥਨ ਹੈ ਕਿ ਜਿਹੜੀਆਂ … More »

ਲੇਖ | Leave a comment
 

ਉਡ ਜ਼ੂ ਉਡ ਜ਼ੂ ਕਰਦੇ ਨੇ!!!

ਇਹ ਕਹਿਣ ਚ’ ਕੋਈ ਅਤਕਥਨੀ ਨਹੀ ਕਿ ਪ੍ਰਦੇਸਾਂ ਵਿੱਚ ਬਹੁਮਤ ਪੰਜਾਬੀਆਂ ਨੇ ਔਕੜਾਂ ਭਰੇ ਸੰਘਰਸ਼ ਨਾਲ ਜੂਝ ਕੇ ਜਿੰਦਗੀ ਦੇ ਸੁੱਖ ਐਸ਼ੋ ਅਰਾਮ ਵਾਲੇ ਝੰਡੇ ਗੱਡੇ ਹੋਏ ਹਨ। ਪਰ ਫੁੱਲ ਦੂਰੋਂ ਹੀ ਸੁਹਾਵਣੇ ਲਗਦੇ ਨੇ, ਕਈ ਉਦਾਸਹੀਣਤਾ ,ਇਕੱਲਤਾ ਤੇ ਕੋਹਲੂ … More »

ਲੇਖ | Leave a comment
 

ਸਿਆਸਤਦਾਨੋ ਬਾਬਾ ਨਾਨਕ ਦੀ ਕਰਮ ਭੂਮੀ ਦੇ ਦਰਸ਼ਨੇ ਦੀਦਾਰੇ ਦੇ ਰੰਗ ‘ਚ ਭੰਗ ਨਾ ਪਾਓ

ਸਿਆਸਤਦਾਨ ਭਰਾਵੋ ਤੇ ਭੈਣੋ ਬਾਬੇ ਨਾਨਕ ਦੀ ਕਰਮ ਭੂਮੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨੇ ਦੀਦਾਰ ਕਰਨ ਦਾ ਮੌਕਾ ਗੁਰੂ ਨਾਨਕ ਦੇਵ ਜੀ ਦੀ ਅਪਾਰ ਕ੍ਰਿਪਾ ਸਦਕੇ ਮਿਲਣ ਜਾ ਰਿਹਾ ਹੈ। ਕ੍ਰਿਪਾ ਕਰਕੇ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕਰਨ ਤੋਂ ਪ੍ਰਹੇਜ … More »

ਲੇਖ | Leave a comment
 

ਸੰਤ ਕਬੀਰ ਜੀ

ਸਮੇਂ ਸਮੇਂ ਤੇ ਸੰਸਾਰ ਵਿੱਚ ਵੱਖੋ ਵੱਖਰੇ ਖੇਤਰਾਂ ਵਿੱਚ ਅਜਿਹੀਆਂ ਸ਼ਖਸੀਅਤਾਂ ਦਾ ਜਨਮ ਹੁੰਦਾ ਹੈ ਜਿਹਨਾਂ ਦਾ ਜੀਵਨ ਅਤੇ ਕਰਮ ਮਨੁੱਖ ਜਾਤੀ ਲਈ ਅਨਮੋਲ ਤੋਹਫਾ ਹੋ ਨਿਬੜਦਾ ਹੈ, ਅਜਿਹੇ ਹੀ ਮਹਾਨ ਸ਼ਖਸੀਅਤ ਦੇ ਧਨੀ ਸਨ ਕਬੀਰ ਦਾਸ। ਕਬੀਰ ਇੱਕ ਰਹੱਸਵਾਦੀ … More »

ਲੇਖ | Leave a comment
 

ਕਬਰਸਤਾਨ ਚੁੱਪ ਨਹੀਂ ਹੈ

ਠਹਿਰੋ , ਰੁੱਕ ਜਾਓ ! ਅੱਗੇ ਸ਼ਮਸ਼ਾਨ ਘਾਟ ਹੈ – ਮੋਏ ਬੰਦਿਆਂ ਦੀ ਰਿਹਾਇਸ਼-ਗਾਹ । ਜਿਸ ਨੂੰ ਤੁਸੀਂ ਕਬਰਸਤਾਨ ਆਖਦੇ ਹੋ । ਇਥੇ ਸਿਰਫ਼ ਲਾਸ਼ਾਂ ਹੀ ਹੀ ਆ ਸਕਦੀਆਂ ਨੇ , ਕਬਰਾਂ ਸੌਂ ਸਕਦੀਆਂ ਨੇ । ਤੁਸੀਂ ਤਾਂ ਜੀਉਂਦੇ ਜਾਗਦੇ … More »

ਕਹਾਣੀਆਂ | Leave a comment
 

ਗਜ਼ਲ

ਅਦਾਵਤ ਹੀ ਅਦਾਵਤ ਹੈ ਸ਼ਰਾਫਤ ਹੈ ਨਹੀਂ ਕੋਈ , ਕਿ ਨਫ਼ਰਤ ਤਾਂ ਰਹੀ ਨਫ਼ਰਤ ਮੁਹੱਬਤ ਹੈ ਨਹੀਂ ਕੋਈ। ਲੱਗਣ ਹੋਏ ਧੁੱਪਾਂ ਅੰਦਰ ਤੇਰੇ ਇਹ ਵਾਲ ਨੇ ਚਿੱਟੇ, ਉਮਰ ਹੀ ਹੈ ਨਹੀਂ ਕੁਝ ਹੋਰ ਸਿਆਣਪ ਹੈ ਨਹੀਂ ਕੋਈ। ਕਿਵੇਂ ਕਰਨਾ ਹੁੰਦਾ … More »

ਕਵਿਤਾਵਾਂ | Leave a comment
 

ਚੂਲੇ ਟੁੱਟਣ ਦੀ ਪੀੜ ਉਮਰ ਕੈਦ ਤੋਂ ਘੱਟ ਨਹੀਂ

ਸਰੀਰ ਨੂੰ ਤੰਦਰੁਸਤ ਰੱਖਣ ਲਈ ਲਗਭਗ 50 ਲੋੜਾਂ ਹਨ। ਉਨ੍ਹਾਂ ਵਿਚੋਂ ਧਾਤੂ ਕੈਲਸ਼ੀਅਤ ਵੀ ਅਤੀ ਜ਼ਰੂਰੀ ਹੈ। ਇਹ ਹੱਡੀਆਂ ਦਾ ਨਿਰਮਾਣ ਕਰਦੀ ਹੈ। ਜੋੜਾਂ ਅਤੇ ਮਾਸਪੇਸ਼ੀਆਂ ਲਈ ਵਰਦਾਨ ਹੈ। ਖਾਧੇ ਜਾ ਰਹੇ ਭੋਜਨ ਵਿੱਚੋਂ ਜਿੱਥੇ ਨਵੀਆਂ ਹੱਡੀਆਂ ਦਾ ਨਿਰਮਾਣ ਹੁੰਦਾ … More »

ਲੇਖ | Leave a comment
 

ਪੰਜਾਬੀਓ ਸੰਜੀਦਗੀ ਤੋਂ ਕੰਮ ਲੈਣਾ ਬਹਿਕਾਵੇ ‘ਚ ਨਾ ਆਇਓ

ਪੰਜਾਬੀਓ ਸੰਜੀਦਗੀ ਤੋਂ ਕੰਮ ਲੈਣਾ, ਬਹਿਕਾਵੇ ਵਿੱਚ ਨਾ ਆਇਓ, ਸੁਰੱਖਿਆ ਫੋਰਸਾਂ ਅਤੇ ਗੁਪਤਚਰ ਏਜੰਸੀਆਂ ਤਾਂ ਤੁਹਾਡੀਆਂ ਭਾਵਨਾਵਾਂ ਨਾਲ ਖੇਡਣ ਲਈ ਤਿਆਰ ਹੀ ਬੈਠੀਆਂ ਹਨ। ਉਹ ਤਾਂ ਤੁਹਾਡੇ ਉਪਰ ਸ਼ਿਕੰਜਾ ਕਸਣ ਲਈ ਬਹਾਨਾ ਹੀ ਭਾਲਦੀਆਂ ਹਨ। ਤੁਸੀਂ ਬੜਾ ਸੰਤਾਪ ਭੋਗਿਆ ਹੈ। … More »

ਲੇਖ | Leave a comment
 

ਤੈਨੂੰ ਤੇਰੀ ਇਹ ਜ਼ਿੰਦਗੀ ਮੁਬਾਰਕ ਹੋ

ਤੈਨੂੰ ਤੇਰੀ ਇਹ ਜ਼ਿੰਦਗੀ ਮੁਬਾਰਕ ਹੋ, ਦਿਲ ਤੋਂ ਦਿਲ ਦੀ ਲੱਗੀ ਮੁਬਾਰਕ ਹੈ। ਤੇਰੇ ਮਾਸੂਮ ਚਿਹਰੇ ਨੇ ਲੁੱਟਿਆ ਏ ਸਾਨੂੰ, ਤੈਨੂੰ ਤੇਰੀ ਇਹ ਸਾਦਗੀ ਮੁਬਾਰਕ ਹੋ। ਬੀਤੇ ਪਲਾਂ ਨੂੰ ਹਰਫ਼ਾਂ ‘ਚ ਪਰੋ ਲਿਆ ਏ, ਤੈਨੂੰ ਤੇਰੀ ਇਹ ਨਾਰਾਜ਼ਗੀ ਮੁਬਾਰਕ ਹੋ। … More »

ਕਵਿਤਾਵਾਂ | Leave a comment