ਸਾਹਿਤ
ਅਲਸੀ ਦੇ ਫੁੱਲ ਵਰਗੀ
ਅਲਸੀ ਦੇ ਫੁੱਲ ਵਰਗੀ,ਚੁੰਨੀ ਉੱਡਦੀ ਹਵਾ ਵਿਚ ਤੇਰੀ। ਨੀ ਕੁੜੀਏ ਪੰਜਾਬ ਦੀਏ, ਗੱਲ ਸੁਣ ਜਾ ਖਲੋ ਕੇ ਮੇਰੀ। ਤੇਰੇ ਤੋਂ ਵੀ ਸੋਹਣਾ ਤੇਰਾ ਰੂਪ ਨੀ ਪੰਜਾਬਣੇ। ਮਾਝੇ ਦੀਏ ਜੱਟੀਏ ਨੀ ਕੁੜੀਏ ਦੁਆਬਣੇ। ਮੁੰਡਿਆਂ ਦੇ ਸਾਹ ਸੁੱਕਦੇ, ਜਦੋਂ ਲਉਂਨੀ ਏਂ ਗਿੱਧੇ … More
ਮੈਨੂੰ ਇਉਂ ਨਾ ਮਨੋਂ ਵਿਸਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ
ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਹੈ ਕਿ ਆਉਦੇ 50 ਵਰ੍ਹਿਆਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ ਖਤਮ ਹੋਣ ਦੀਆਂ ਸੰਭਾਵਨਾਵਾਂ ਹਨ। ਕੁਲਦੀਪ ਨਈਅਰ ਨੇ ਜਦੋਂ ਇਹ ਟਿੱਪਣੀ ਕੁਝ ਵਰ੍ਹੇ ਪਹਿਲਾਂ ਇਸ ਰਿਪੋਰਟ … More
ਪੀਐਮ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਭਾਰਤ ਅਤੇ ਕੈਨੇਡਾ ਦੇ ਪਿਛਲੀ ਇਕ ਸਦੀ ਤੋਂ ਪੁਰਾਣੇ ਸੰਬੰਧ ਹਨ ਜਦੋਂ ਦੋਵੇਂ ਦੇਸ਼ ਅੰਗਰੇਜਾਂ ਦੇ ਗੁਲਾਮ ਸਨ। ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਦਾ ਕਾਮਾਗਾਟਾ ਮਾਰੂ ਜਹਾਜ ਜਦੋਂਕ ਕੈਨੇਡਾ ਪਹੁੰਚਿਆ ਤਾਂ ਅੰਗਰੇਜਾਂ ਨੇ ਕੈਨੇਡਾ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਸੀ। … More
ਅੰਨ੍ਹੀ ਸ਼ਰਧਾ ਸਾਨੂੰ ਲੈ ਡੁਬੇਗੀ..!
ਸਾਡੇ ਦੇਸ਼ ਵਿੱਚ ਬਾਬਿਆਂ ਦੇ ਡੇਰੇ ਖੁੰਬਾਂ ਦੀ ਤਰ੍ਹਾਂ ਵੱਧ ਗਏ ਹਨ। ਹਰੇਕ ਡੇਰੇ ਤੇ ਸੰਗਤ ਦਾ ਅਥਾਹ ਸਮੁੰਦਰ ਦੇਖਣ ਨੂੰ ਮਿਲਦਾ ਹੈ। ਕਹਿਣ ਨੂੰ ਤਾਂ ਇਹ ਬਾਬੇ ਆਪਣੇ ਆਪ ਨੂੰ ਅਧਿਆਤਮਿਕ ਆਗੂ ਕਹਿੰਦੇ ਹਨ, ਪਰ ਨਾਲ ਹੀ ਆਏ ਦਿਨ … More
ਇੰਝ ਬਣੀ ਪੰਜਾਬ ਵਿੱਚ ਸਰੀਰ ਦਾਨ ਦੀ ਲਹਿਰ
18 ਸਤੰਬਰ 2006 ਨੂੰ ਜਦੋਂ ਧਰਤੀ ਦੇ ਪੰਜਾਬ ਵਾਲੇ ਖਿੱਤੇ ਵਿਚ ਸੂਰਜ ਨੇ ਆਪਣੀ ਲਾਲੀ ਵਿਖੇਰਨੀ ਸ਼ੁਰੂ ਕੀਤੀ ਸੀ ਤਾਂ ਉਸੇ ਵੇਲੇ ਸਾਡੇ ਘਰ ਵਿਚ ਹਨੇਰ ਛਾ ਗਿਆ ਸੀ। ਇਸ ਦਿਨ ਮੇਰੇ ਪਿਤਾ ਜੀ 91ਵੇਂ ਸਾਲ ਦੀ ਉਮਰ ਵਿਚ ਸਾਨੂੰ … More
ਮਾਂ ਬੋਲੀ ਪੰਜਾਬੀ ਦਾ ਅਸਲ ਸਾਹਿੱਤਕਾਰ ਕੌਣ?
ਮਾਂ ਬੋਲੀ ਪੰਜਾਬੀ ਭਾਸ਼ਾ ਦੇ ਨਾਂ ਤੇ ਬੜੇ ਬੜੇ ਸਮਾਗਮਾਂ ਨੂੰ ਕਰਵਾਉਣ ਹਿਤ ਕਰੋੜਾਂ ਰੁਪਏ ਦੀਆਂ ਗਰਾਂਟਾਂ ਖ਼ਰਚ ਕਰ ਦਿੱਤੀਆਂ ਜਾਂਦੀਆਂ ਹਨ….. ਕਹਿਣ ਦੇਣਾ ਕੁੱਝ ਚੋਣਵੇਂ ਸਾਹਿੱਤਕਾਰ ਇਨ੍ਹਾਂ ਗਰਾਂਟਾਂ ਦੇ ਸਦਕਾ ਦੇਸ਼ਾਂ ਵਿਦੇਸ਼ਾਂ ਦੀਆਂ ਯਾਤਰਾਵਾਂ ਕਰਦੇ ਥੋੜ੍ਹੇ ਥੋੜ੍ਹੇ ਸਮਿਆਂ ਬਾਅਦ … More
ਮਿਆਰੀ ਸਿੱਖਿਆ ਲਈ ਸਿੱਖਿਆ ਨੀਤੀ ਵਿੱਚ ਪਰਿਵਰਤਨ ਕਰਨਾ ਜਰੂਰੀ
ਸਮੁੱਚੇ ਸਿੱਖਿਆ ਤੰਤਰ ਦਾ ਮੁੱਖ ਉਦੇਸ਼ ਬੱਚੇ (ਜੋ ਦੇਸ਼ ਦਾ ਭਵਿੱਖ ਹੁੰਦੇ ਹਨ) ਦਾ ਸਰਵਪੱਖੀ ਵਿਕਾਸ ਹੋਣਾ ਚਾਹੀਦਾ ਹੈ। ਇਸਦਾ ਸਪਸ਼ਟ ਭਾਵ ਇਹ ਹੋਇਆ ਕੇ ਬੱਚਾ ਸਿੱਖਿਅਕ ਢਾਂਚੇ ਦਾ ਕੇਂਦਰ ਬਿੰਦੂ ਹੈ। ਵਿੱਦਿਅਕ ਤੰਤਰ ਦੇ ਤਾਣੇ-ਬਾਣੇ ਵਿੱਚ ਆਉਣ ਵਾਲਾ ਹਰ … More
ਸੱਦਾਰ ਜੀ, ਨਮਾਂ ਸਾਲ ਬੰਮਾਰਕ…!
ਪਹਿਲੀ ਜਨਵਰੀ ਦਾ ਦਿਨ ਸੀ। ਅੱਜ ਤਿੱਖੀ ਧੁੱਪ ਨਿਕਲ਼ੀ ਹੋਈ ਸੀ। ਮੰਦਰ ਦੇ ਰਾਹ ਵਾਲ਼ਾ ਖੁੰਢ ਅਤੇ ਤਖ਼ਤਪੋਸ਼ ਅਜੇ ਖਾਲੀ ਹੀ ਪਏ ਸਨ। ਰੌਣਕ ਨਹੀਂ ਹੋਈ ਸੀ। -”ਤਕੜੈਂ ਅਮਲੀਆ…? ਸਾਸਰੀਕਾਲ਼…!” ਖੇਤੋਂ ਸਾਈਕਲ ‘ਤੇ ਚੜ੍ਹੇ ਆਉਂਦੇ ਪਾੜ੍ਹੇ ਨੇ ਸਵੇਰੇ-ਸਵੇਰੇ ਨਿਰਨੇ ਕਾਲ਼ਜੇ … More
