ਸਾਹਿਤ
“ਬਾਣੀ ਤੇ ਪਾਣੀ ਦੇ ਵਾਰਸ”
ਬਾਣੀ ਜਾਂ ਪਾਣੀ ਤੋਂ ਮੁਨਕਰ ਹੋ ਕੇ ਇਕ ਸਿੱਖ ਲਈ ਜਿਓਣਾ ਹਰਾਮ ਹੈ। ਪਾਣੀ ਤੋਂ ਭਾਵ ਉਹ ਤੱਤ ਜੋ ਸੰਸਾਰ ਦੇ ਜੀਵਨ ਦੀ ਮੁੱਢਲੀ ਇਕਾਈ ਹੈ ਤੇ ਜਿਸ ਤੋਂ ਬਿਨਾਂ ਸਰੀਰੀ, ਦਨਿਆਵੀ ਜਾਂ ਦਿਸਦੇ ਜਗਤ ਨੂੰ ਕਿਆਸਿਆ ਹੀ ਨਹੀਂ ਜਾ … More
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਹਰ ਸਿਆਸੀ ਪਾਰਟੀ ਅਤੇ ਅਦਾਰੇ ਵਿਚ ਕੋਈ ਇੱਕ ਵਿਅਕਤੀ ਅਜਿਹਾ ਹੁੰਦਾ ਹੈ, ਜਿਸ ਕੋਲ ਹਰ ਸਮੱਸਿਆ ਨਾਲ ਨਿਪਟਣ ਦਾ ਨੁਸਖ਼ਾ ਹੁੰਦਾ ਹੈ, ਜਾਂ ਇਉਂ ਕਹਿ ਲਵੋ ਕਿ ਉਸ ਸਮੱਸਿਆ ਨੂੰ ਹੱਲ ਕਰਨ ਦੀ ਉਸ ਵਿਅਕਤੀ ਵਿਚ ਕਾਬਲੀਅਤ ਹੁੰਦੀ ਹੈ । … More
ਕਾਰਪੋਰੇਟ ਘਰਾਣਿਆਂ ਨੂੰ ਲੋਨ ਦੇਣ ਸਮੇਂ ਬੈਕਾਂ ਵੱਲੋਂ ਨਿਯਮਾਂ ਦੀ ਉਲੰਘਣਾ
17 ਬੈਕਾਂ ਵੱਲੋਂ ਜੋ 9000 ਕਰੋੜ ਰੁਪਏ ਲੋਨ ਦਿੱਤਾ ਗਿਆ ਉਸਦੇ ਲਈ ਗਰੰਟੀ ਦੇ ਤੌਰ ਤੇ ਜੋ ਪ੍ਰਾਪਰਟੀ ਰੱਖੀ ਗਈ ਉਸ ਦੀ ਕੀਮਤ ਲੋਨ ਦੇ ਮੁਕਾਬਲੇ ਕਈ ਗੁਣਾ ਘੱਟ ਸੀ। ਜਿਸ ਦੀ ਕਿ ਜਾਂਚ ਹੋਣੀ ਚਾਹੀਦੀ ਹੈ। 17 ਬੈਂਕਾਂ ਦੇ … More
ਦਿੱਲੀ ਦਾ ਬੇਤਾਜ ਬਾਦਸ਼ਾਹ : ਜਥੇਦਾਰ ਸੰਤੋਖ ਸਿੰਘ
ਡਾ. ਦਰਸ਼ਨ ਸਿੰਘ ਹਰਵਿੰਦਰ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਜਾ ਵਿੱਦਿਅਕ ਅਦਾਰਿਆਂ ਦਾ ਜਦੋਂ ਵੀ ਜ਼ਿਕਰ ਛਿੜਦਾ ਹੈ, ਉਦੋਂ ਦਿੱਲੀ ਦਾ ਬੇਤਾਜ ਬਾਦਸ਼ਾਹ ਜਥੇਦਾਰ ਸੰਤੋਖ ਸਿੰਘ ਬੜੇ ਸਤਿਕਾਰ ਨਾਲ ਚੇਤੇ ਕੀਤਾ ਜਾਂਦਾ ਹੈ। ਚਾਂਦਨੀ ਚੌਕ ਦੀ ਪੁਲਿਸ ਕੋਤਵਾਲੀ ਵਾਲੀ ਥਾਂ ਦਾ … More
ਮੇਰਾ ਕਸੂਰ ਕੀ ਸੀ?
ਮੈਂ ਅੱਜ ਛਪ ਚੁੱਕੀਆਂ ਅਸਲ ਘਟਨਾਵਾਂ ਦੀਆਂ ਖ਼ਬਰਾਂ ਵਿਚਲੀਆਂ ਨਾਇਕਾਵਾਂ ਦਾ ਸਵਾਲ ਸਭ ਦੇ ਸਾਹਮਣੇ ਰੱਖ ਰਹੀ ਹਾਂ। 1. ਮੈਂ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿਚ ਰਹਿੰਦੀ ਸੀ। ਮੇਰੀ ਉਮਰ 12 ਸਾਲ ਦੀ ਸੀ। ਮੇਰਾ ਪਿਓ ਮਜ਼ਦੂਰੀ ਕਰਦਾ ਸੀ ਤੇ ਬੜਾ … More
ਸਬਰ ਦੀ ਸੂਲੀ
ਤੁਰ ਪਏ ਸੀ ਮੁੜ ਨਹੀਂ ਸਕਦੇ ਜਿੱਦੀ ਬਹੁਤ, ਪਤਾ ਹੈ ਮੰਜ਼ਿਲ ਦੇ ਰਾਹ ਬਿਖੜੇ ਤੇ ਬੇਢੰਗੇ ਨੇ। ਦਿੰਦੇ ਨਾਮ ਜੋ ਧਰਮ ਦੀ ਸੇਵਾ ਦਾ, ਹੁੰਦੇ ਨੇ ਇੱਥੇ ਫਸਾਦ ਤੇ ਦੰਗੇ ਨੇ। ਗਰੀਬਾਂ ਦੇ ਤਨ ‘ਤੇ ਪਾਈਆਂ ਲੀਰਾਂ, ਅਮੀਰ ਸ਼ੌਕ ਵਿੱਚ … More
ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕੱਤੀਦੀ ਜਾਵੇ
13 ਮਾਰਚ 2016 ਨੂੰ ਮੇਰੀ ਮਾਂ ਨੂੰ ਅਕਾਲ ਚਲਾਣਾਂ ਕੀਤਿਆਂ ਪੂਰੇ 10 ਸਾਲ ਬੀਤ ਜਾਣੇ ਹਨ। ਕਈ ਵਾਰ ਇੰਜ ਲੱਗਦਾ ਹੈ ਕਿ ਮਾਂ ਨੂੰ ਵਿਛੜਿਆਂ ਯੁੱਗ ਬੀਤ ਗਏ ਅਤੇ ਕਈ ਵਾਰ ਇੰਜ ਜਾਪਦਾ ਹੈ, ਜਿਵੇਂ ਕੱਲ੍ਹ ਦੀ ਗੱਲ ਹੋਵੇ! ਦਿਨਾਂ … More
ਬੀਜੇਪੀ ਨੂੰ ਵਿਦਿਅਕ ਅਦਾਰਿਆਂ ‘ਚ ਸਿਆਸਤ ਮਹਿੰਗੀ ਪਵੇਗੀ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿਚ 9 ਫਰਵਰੀ 2016 ਨੂੰ ਵਿਦਿਆਰਥੀਆਂ ਦੀ ਜਥੇਬੰਦੀ ਦੇ ਸਮਾਗਮ ਵਿਚ ਹੋਈ ਅਣਹੋਣੀ ਘਟਨਾ ਨਾਲ ਸਮੁੱਚੇ ਦੇਸ਼ ਨੂੰ ਦੁੱਖ ਪਹੁੰਚਿਆ ਹੈ। ਵਿਦਿਆਰਥੀਆਂ ਨੂੰ ਵੀ ਸਿਆਸਤ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਦੁੱਖ ਦੀ ਗਲ ਤਾਂ … More
ਆਉ ਪੰਜਾਬ ਦੀ ਰਾਜਨੀਤੀ ਦਾ ਮੇਲਾ ਦੇਖੀਏ
ਮਨੁੱਖੀ ਜਿੰਦਗੀ ਨੂੰ ਗੁਰੂ ਗੋਬਿੰਦ ਸਿੰਘ ਦਾ ਇਹ ਮੁੱਖਵਾਕ ਸਪੱਸ਼ਟ ਕਰ ਦਿੰਦਾਂ ਹੈ, ‘ਮੈ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਉ ਜਗਤ ਤਮਾਸਾ।’ ਦੁਨੀਆਂ ਦਾ ਹਰ ਮਨੁੱਖ ਜਗਤ ਜੋ ਮੇਲੇ ਵਰਗਾ ਹੈ ਇਸ ਵਿੱਚ ਇਸ ਸੰਸਾਰ ਦੇ ਮੇਲੇ ਨੂੰ ਦੇਖਦਾ … More


