ਸਾਹਿਤ
ਪ੍ਰੋ. ਭੁੱਲਰ ਨੂੰ ਫਾਂਸੀ ਦਾ ਫੈਸਲਾ ਸਿੱਖਾਂ ਨੂੰ ਵੰਗਾਰ
ਐਡਵੋਕੇਟ ਜਸਪਾਲ ਸਿੰਘ ਮੰਝਪੁਰ 29 ਮਈ 2011 ਨੂੰ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ 1995 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਸੁਪਰੀਮ ਕੋਰਟ ਵਲੋਂ ਦਿੱਤੇ ਫਾਂਸੀ ਦੇ ਫੇਸਲੇ ਖਿਲਾਫ ਕੀਤੀ ਅਪੀਲ ਨੂੰ ਖਾਰਜ ਕਰ … More
ਮੇਰਾ ਦੇਸ਼ ਮੇਰਾ ਮੁਲਕ ਮੇਰਾ ਇਹ ਵਤਨ, ਸ਼ਾਤੀ ਦਾ ਉਨੱਤੀ ਦਾ ਪਿਆਰ ਦਾ ਚਮਨ..!!
ਦੋਸਤੋ…! ਲੇਖ ਦਾ ਸਿਰਲੇਖ ਪੜ੍ਹਕੇ ਦਿਲ ਨੂੰ ਮਿਲਦੀ ਹੈ ਨਾ ਠੰਡਕ। ਪਰ ਅਸਲ ਵਿੱਚ ਸ਼ਾਤੀ ‘ਤੇ ਪਿਆਰ, ਕੱਟੜਪੂਣੇ ਦੀ ਭੇਟ ਚੜ੍ਹ ਚੁੱਕਾ ਹੈ। ਤੇ ਬਚੀ ਉਨੱਤੀ, ਉਹ ਇੱਕ ਬੁਝਾਰਤ ਬਣ ਕੇ ਰਹੇ ਗਈ ਹੈ। ਸਭ ਸਾਧਨ ‘ਤੇ ਦਿਮਾਗ ਹੁੰਦੇ ਹੋਏ … More
ਤੇਰੇ ਤੋਂ ਤੇਰੇ ਤੱਕ
ਸੋਚਿਆ ਸੀ, ਮਰਨ ਤੱਕ ਕਰੂੰਗਾ, ‘ਤੇਰੇ’ ਤੋਂ ਲੈ ਕੇ, ‘ਤੇਰੇ’ ਤੱਕ ਦਾ ਸਫ਼ਰ! ਪਰ ਕੰਡਿਆਲ਼ੀਆਂ ਰਾਹਾਂ, ਤੇ ਤੇਰੀ ਬਦਨੀਤ ਨੇ, ਸਫ਼ਰ ਤੈਅ ਨਾ ਹੋਣ ਦਿੱਤਾ! …ਤੇ ਨਾ ਹੀ ‘ਤੂੰ’ ਸੋਚਿਆ, ਸੀਨੇ ਬਰਛੀ ਮਾਰਨ ਲੱਗੀ ਨੇ! ਸੇਕਦੀ ਰਹੀ ਹੱਥ ਤੂੰ, ਮੇਰੇ … More
ਖ਼ਾਲਸਾ ਕਾਲਜ – ਕੱਲ੍ਹ ਤੇ ਅੱਜ
ਖ਼ਾਲਸਾ ਕਾਲਜ ਅੰਮ੍ਰਿਤਸਰ ਪੰਜ ਮਾਰਚ 2011 ਨੂੰ ਆਪਣੀ ਸਥਾਪਨਾ ਦੇ 119 ਸਾਲ ਪੂਰੇ ਕਰ ਚੁੱਕਿਆ ਹੈ। ਕਿਸੇ ਵੀ ਵਿੱਦਿਅਕ ਅਦਾਰੇ ਦੇ ਇਤਿਹਾਸ ਵਿੱਚ ਇੱਕ ਸ਼ਤਾਬਦੀ ਤੋਂ ਵੀ ਵੱਧ ਸਮਾਂ ਵਿੱਦਿਆ ਦਾ ਚਾਨਣ ਵੰਡਣਾ ਆਪਣੇ-ਆਪ ਵਿੱਚ ਮਿਸਾਲ ਹੈ। ਖ਼ਾਲਸਾ ਕਾਲਜ ਦੀ … More
ਵਖਤੁ ਵਿਚਾਰੇ ਸੁ ਬੰਦਾ ਹੋਇ
ਘੜੀ ਦੀਆਂ ਸੂਈਆਂ ਕਿਸੇ ਲਈ ਕਦੇ ਨਹੀਂ ਠਹਿਰਦੀਆਂ। ਸਮਾਂ ਆਪਣੀ ਰਫ਼ਤਾਰ ਨਾਲ ਹਮੇਸ਼ਾ ਚੱਲਦਾ ਰਹਿੰਦਾ ਹੈ। ਉਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਸਮੇਂ ਦੇ ਨਾਲ ਚੱਲਣ ਤੋਂ ਹੋਈ ਬੇਪ੍ਰਵਾਹੀ ਕਿਸੇ ਮਨੁੱਖ ਦੇ ਜੀਵਨ ਦੀ ਦਿਸ਼ਾ ਨੂੰ ਪਲਟ ਕੇ ਰੱਖ ਦਿੰਦੀ … More
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ, ਦੱਸ ਦੇਵਾਂ ਕਿ ਬਾਈ ਕੁਲਦੀਪ ਮਾਣਕ ਦਾ ਬਚਪਨ ਦਾ ਨਾਂ ‘ਲਤੀਫ਼ ਮੁਹੰਮਦ’ ਹੈ! 15 ਨਵੰਬਰ 1949 ਨੂੰ ਪਿੰਡ ਜਲਾਲ, ਜਿਲ੍ਹਾ ਬਠਿੰਡਾ ਪਿਤਾ ਨਿੱਕਾ ਖ਼ਾਨ ਦੇ ਘਰ ਜਨਮੇ ਕੁਲਦੀਪ ਮਾਣਕ ਨੇ ਜਿੰਦਗੀ ਦੇ ਬੜੇ ਕੌੜੇ … More
ਮਾਛੀਵਾੜਾ ਜੰਗਲ
ਮਾਛੀਵਾੜੇ ਜੰਗਲਾਂ ‘ਚ ਸੁੱਤੇ ਮੇਰੇ ਮਾਹੀ ਨੂੰ, ਝੱਲ ਮਾਰ ਠੰਡੀਏ ਹਵਾਏ। ਚਰਨਾਂ ਨੂੰ ਛੂਹ ਕੇ ਉਹਦੇ ਪਾਕ ਹੋ ਜਾਏ, ਸਾਰੀ ਫਿਜ਼ਾ ਨੂੰ ਤੂੰ ਫਿਰ ਮਹਿਕਾਏ॥ ਰਿਹਾ ਨੀਲਾ ਘੋੜਾ ਨਾ ਤੇ ਬਾਜ਼ ਵੀ ਹੈ ਖੋਹ ਗਿਆ, ਰੇਸ਼ਮ ਦਾ ਜਾਮਾ ਸਾਰਾ ਲੀਰੋ … More
ਨੌਜਵਾਨਾਂ ਦੀ ਭਟਕਦੀ ਮਨੋਦਸ਼ਾ,ਕਾਰਣ ਅਤੇ ਹੱਲ
ਜਵਾਨੀ ਇੱਕ ਅਜਿਹਾ ਸ਼ਬਦ ਹੈ ਜਿਸਦੇ ਸੁਣਦੇ ਹੀ ਕਿਸੇ ਸੋਹਣੇ ਸੁਣੱਖੇ ਗੱਭਰੂ ਜਾਂ ਭਰ ਜੋਬਨ ਮੁਟਿਆਰ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ।ਸ਼ਾਇਦ ਅਜਿਹੀ ਮਾਨਸਿਕ ਅਵਸਥਾ ਕਰਕੇ ਹਰ ਕੋਈ ਜਵਾਨ ਹੋਣਾ ਲੋਚਦਾ ਹੈ।ਇਹ ਜਵਾਨੀ ਹੀ ਹੈ ਜਦੋ ਨੌਜਵਾਨਾਂ ਦੇ ਮਨ ਅੰਦਰ … More

