ਸਾਹਿਤ

 

ਬਾਦਲ ਸਰਕਾਰ ਦੇ ਚਾਰ ਸਾਲਾਂ ਦਾ ਲੇਖਾ ਜੋਖਾ

ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਨੇ ਚਾਰ ਸਾਲ ਪੂਰੇ ਕਰ ਲਏ ਹਨ ਅਤੇ ਪੰਜਵਾ ਤੇ ਆਖ਼ਰੀ ਸਾਲ ਸ਼ੁਰੂ ਹੋ ਗਿਆ ਹੈ। ਅਗਲੇ ਵਰ੍ਹੇ ਫਰਵਰੀ ਮਹੀਨੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਪਿਛਲੇ ਚਾਰ ਸਾਲਾਂ ਦੇ ਲੇਖਾ ਜੋਖਾ ਤੋਂ ਅਸੀਂ ਇਸ … More »

ਲੇਖ | Leave a comment
bania palas 1

ਵਿਆਹ ਬਾਣੀਆ ਦਾ ਪਰ ਲਗਦਾ ਨਹੀ ਸੀ

ਮੈਰਿਜ਼ ਪੈਲਸ ਵਿੱਚ ਸ਼ਗਨਾਂ ਦਾ ਰੀਬਨ ਕੱਟਣ ਵੇਲੇ ਜਦੋਂ ਹਾਸਿਆ ਦੀ ਥਾਂ ਚੀਕਾਂ ਨੇ ਲਈ ! ਜਨਵਰੀ ਦੇ ਅਖੀਰਲੇ ਹਫਤੇ ਬਰਨਾਲਾ ਬਾਜ਼ਾਖਾਨਾ ਸੜਕ ਤੇ ਇੱਕ ਮੈਰਿਜ਼ ਪੈਲਸ ਵਿੱਚ ਬਾਣੀਆਂ ਦਾ ਵਿਆਹ ਵੇਖਣ ਦਾ ਮੌਕਾ ਮਿਲਿਆ।ਰਾਤ ਦੇ ਕੋਈ ਨੌ ਵਜੇ ਦੇ ਕਰੀਬ … More »

ਲੇਖ | Leave a comment
 

ਝੱਖੜ ਝੰਬੇ ਰੁੱਖ

ਜੋਰਾ ਸਿੰਘ ਕੋਲ ਸੱਤ ਕੁ ਏਕੜ ਜ਼ਮੀਨ ਸੀ। ਉਸ ਦਾ ਬਾਪ ਅੱਧ-ਮਾਮਲੇ ‘ਤੇ ਲੈ ਕੇ ਆਪਣੇ ਪ੍ਰੀਵਾਰ ਦਾ ਸੋਹਣਾ ‘ਤੋਰਾ’ ਤੋਰੀ ਜਾਂਦਾ ਸੀ। ਪਰ ਤੁਰਦਾ ਮਸਾਂ ਸਿਰਫ਼ ਉਹਨਾਂ ਦਾ ਘਰ-ਬਾਰ ਹੀ ਸੀ। ਉਹ ਕਦੇ ਵੀ ਪ੍ਰੀਵਾਰਕ ਸਹੂਲਤਾਂ ਪੱਖੋਂ ਖ਼ੁਸ਼ਹਾਲ ਨਾ … More »

ਕਹਾਣੀਆਂ | 1 Comment
SobhaSingh

ਨਿਊ ਯਾਰਕ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਚਿੱਤਰ ਦੀ ਨਿਲਾਮੀ 24 ਮਾਰਚ ਨੂੰ

ਨਾਮਵਰ ਚਿੱਤਰਕਾਰ ਸ. ਸੋਭਾ ਸਿੰਘ ਵਲੋਂ ਬਣਾਏ ਗਏ ਮਹਾਰਾਜਾ ਰਣਜੀਤ ਸਿੰਘ ਦੇ ਇਕ ਚਿੱਤਰ ਦੀ ਨਿਊ ਯਾਰਕ (ਅਮਰੀਕਾ) ਵਿਖੇ 24 ਮਾਰਚ ਨੂੰ ਨਿਲਾਮੀ ਕੀਤੀ ਜਾਏਗੀ।ਕਿਸੇ ਕਲਾ-ਪ੍ਰੇਮੀ ਵਲੋਂ ਨਿੱਜੀ ਤੌਰ ‘ਤੇ ਇਕੱਤਰ ਕੀਤੇ ਆਪਣੇ ਚਿੱਤਰਾਂ ਚੋਂ 29 ਇੰਚ ਚੌੜੇ ਤੇ 39 … More »

ਲੇਖ | Leave a comment
 

ਭਟਕਦੀ ਤੇਰੀ ਰੂਹ ਨੂੰ

ਭਟਕਦੀ ਤੇਰੀ ਰੂਹ ਨੂੰ ਆ ਮੁਕਤ ਕਰਾ ਦਿਆਂ ਹਿੱਕ ਤੇਰੀ ਚ ਖੰਜ਼ਰ ਡੋਬ ਸੁਆ ਦਿਆਂ ਆ ਕਰਾਂ ਸਨਮਾਨ ਪਿਆਸੀ ਰੂਹ  ਦਾ ਸੀਨਾ ਤੇਰਾ ਤਗਮਿਆ ਨਾਲ ਸਜ਼ਾ ਦਿਆਂ ਤਾਮਰ ਪੱਤਰ ਭੁੱਖ ਜੋ ਲੱਗੀ ਕੁੱਖ ਤੇਰੀ ਖੋਲ੍ਹ ਦਿੱਲ ਮੇਚਦਾ ਪੱਥਰ ਰੱਖਵਾ ਦਿਆਂ … More »

ਕਵਿਤਾਵਾਂ | Leave a comment
 

ਸੇਵਾ ਮੁਕਤੀ

ਸੇਵਾ ਮੁਕਤੀ  ਦਾ ਫੱਲ ਮਿੱਠਾ, ਕਰਮਾ  ਵਾਲੇ  ਪਾਉਂਦੇ  ਨੇ । ਜੀਵਨ ਭਰੇ  ਸੋਨਹਿਰੀ ਸੁਪਨੇ , ਹਰ ਦਮ  ਚੇਤੇ  ਆਉਂਦੇ ਨੇ । ਸਫ਼ਰ  ਬੜਾ ਹੈ  ਮੰਜ਼ਿਲ  ਦਾ , ਪਰ ਮੰਜ਼ਿਲ ਪਾਉਣੀ ਔਖੀ ਏ । ਗਾਥਾ  ਆਪਣੇ  ਜੀਵਨ  ਦੀ , ਹਰ ਤਾਈਂ … More »

ਕਵਿਤਾਵਾਂ | Leave a comment
 

ਗ਼ਜ਼ਲ – ਹਰਦਮ ਸਿੰਘ ਮਾਨ

ਕਾਲਖ਼ ਸੰਗ ਨਹਾਓ ਦੁਨੀਆਂ ਇਉਂ ਖੁਸ਼ ਹੈ। ਦੁੱਧ ਧੋਤੇ ਬਣ ਜਾਓ ਦੁਨੀਆਂ ਇਉਂ ਖੁਸ਼ ਹੈ। ਥੁੱਕੀਂ ਵੜੇ ਪਕਾਓ ਦੁਨੀਆਂ ਇਉਂ ਖੁਸ਼ ਹੈ। ‘ਨੇਤਾ ਜੀ’ ਅਖਵਾਓ ਦੁਨੀਆਂ ਇਉਂ ਖੁਸ਼ ਹੈ। ਧੋਖਾ, ਠੱਗੀ, ਬੇਈਮਾਨੀ ਕਰ ਲਓ ਖੂਬ ਪੂਜਾ ਪਾਠ ਕਰਾਓ ਦੁਨੀਆਂ ਇਉਂ … More »

ਕਵਿਤਾਵਾਂ | Leave a comment
 

ਮੁੜ ਸਹੀ ਲੀਹ ਤੇ ਪਰਤੀ ਹੈ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ

ਮੈਂ ਪੰਜਾਬ ਦਾ ਪੁੱਤਰ ਹਾਂ। ਪੁਰਾਣੇ ਫਿਰੋਜ਼ਪੁਰ ਜ਼ਿਲ੍ਹੇ ਅਤੇ ਹੁਣ ਵਾਲੇ ਮੋਗੇ ਜ਼ਿਲ੍ਹੇ ਦੇ ਦੇਸ਼ ਭਗਤ ਪਿੰਡ ਢੁੱਡੀਕੇ ਦਾ ਜੰਮਿਆ ਜਾਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਮੇਸ਼ਾਂ ਹੀ ਮੇਰੇ ਸੁਪਨਿਆਂ ਦੀ ਧਰਤੀ ਰਹੀ ਹੈ ਕਿਉਂਕਿ ਮੈਂ ਇਥੇ ਪੜ੍ਹ ਕੇ ਹੀ ਅਮਰੀਕਨ ਯੂਨੀਵਰਸਿਟੀਆਂ … More »

ਲੇਖ | Leave a comment
ਢਾਕਾ ਵਿਖੇ ਮਾਤ-ਭਾਸ਼ਾ ਸੰਘਰਸ ਦੇ  ਸ਼ਹੀਦਾਂ ਦੀ ਯਾਦਗਾਰ “ਸ਼ਹੀਦ ਮਿਨਾਰ”

ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ

ਰੱਬ ਦਾ ਹੀ ਦੂਸਰਾ ਰੂਪ ਹੂੰਦੀ ਹੈ ਮਾਂ। ਮਾਂ ਸਾਨੂੰ ਜਨਮ ਦਿੰਦੀ ਹੈ,ਚੰਗੇ ਸੰਸਕਾਰ ਦਿੰਦੀ ਹੈ, ਪਿਆਰ ਤੇ ਸਧਰਾਂ ਨਾਲ ਪਾਲਣਾ ਪੋਸਨਾ ਕਰਦੀ ਹੈ, ਜੀਵਨ ਜਾਚ ਸਿਖਾਉਂਦੀ ਹੈ। ਮਾਂ ਦੇ ਦੁੱਧ ਵਰਗੇ ਅੰਮ੍ਰਿਤ ਅਤੇ ਮਾਂ ਦੀ ਮਮਤਾ ਵਰਗੀ ਹੀ ਮਿੱਠੀ … More »

ਲੇਖ | Leave a comment
 

ਗੁਲਾਬੀ ਗੱਲ੍ਹਾਂ – ਕਾਕਾ ਗਿੱਲ

ਗੱਲ੍ਹਾਂ ਗੁਲਾਬੀਆਂ ਤੇ ਰੱਬ ਨੇ ਰੰਗ ਕੀਤਾ ਅਸੀਂ ਤਾਂ ਸੋਚਦੇ ਸੀ ਕਿ ਸੁਰਖ਼ ਬੁੱਲ੍ਹਾਂ ਦਾ ਲਿਸ਼ਕਾਰਾ ਹੈ। ਇਹ ਕਸ਼ਮੀਰੀ ਸੇਬ ਜਾਂ ਮੌਸਮ ਦਾ ਨਤੀਜਾ ਨਹੀਂ ਯਾਰ ਦਾ ਰੂਪ ਡਾਢਾ ਕੁਦਰਤੀ, ਲਗਦਾ ਬੜਾ ਪਿਆਰਾ ਹੈ। ਮੋਰ ਪੈਲਾਂ ਬੰਦ ਕਰਕੇ ਖੰਭ ਲਪੇਟ … More »

ਕਵਿਤਾਵਾਂ | Leave a comment