ਸਾਹਿਤ

 

ਅੱਖੀਂ ਵੇਖਿਆ ਅਮਰੀਕਾ ਦਾ ਸ਼ਹਿਰ ਲਾਸ ਵੇਗਾਸ

12 ਮਈ 2007 ਨੂੰ ਅਮਰੀਕਾ ਦੀ ਟੈਕਸਸ ਸਟੇਟ ਦੇ ਖੂਬਸੂਰਤ ਸ਼ਹਿਰ ਪਲੈਨੋਂ ਤੋਂ ਮੈਂ ਵੈਨਕੂਵਰ ਜਾਣ ਦੀ ਤਿਆਰੀ ਕਰ ਰਿਹਾ ਸਾਂ। ਅਸੀਂ ਰਾਤੀਂ ਟੈਕਸਾਸ ਦੀ ਰਾਜਧਾਂਨੀਂ,ਔਸਟਨ ਦੇ ਨਾਈਟ ਕਲੱਬ ‘ਚੋਂ ਲੇਟ ਘਰ ਆਏ ਸੀ। ਪਲੈਨੋਂ ਬੇਹੱਦ ਸਾਫ ਸੁਥਰਾ ਖੂਬਸੂਰਤ ਸ਼ਹਿਰ … More »

ਲੇਖ | Leave a comment
 

ਹਾਸੇ ਤੇ ਹੰਝੂ — ਕਲਮ ਕੁਫ਼ਰ ਦੀ ਹੋਣੀ ਨੂੰ ਕੀ ਕਹੇ

ਅੱਜ ਫਿਰ ਰਾਤ ਦਿਨ ਸਾਜਿਸ਼ਾਂ ਘੜ੍ਹ ਰਹੇ ਹਨ ਤੇ ਔਰੰਗੇ ਦਾ ਰੂਪ ਧਾਰ ਰਹੇ ਹਨ। ਪੰਜਾਬ ਦੀ ਨਿਮਾਣੀ ਮਿੱਟੀ ਬੇਕਸੂਰਾਂ ਦੇ ਰੱਤ ਚ ਭਿੱਜਦੀ ਜਾ ਰਹੀ ਹੈ। ਤੈਨੂੰ ਪਤਾ ਹੀ ਹੈ ਕਿ ਅੱਜ ਲੱਖਾਂ ਸੁਪਨੇ, ਆਵਾਜਾਂ਼, ਗੀਤ ਤੇ ਨਜ਼ਮਾਂ ਕਿਰ … More »

ਲੇਖ | Leave a comment
 

ਚਾਰੇ ਕੂਟਾਂ ਸੁੰਨੀਆਂ (ਹੱਡਬੀਤੀਆਂ)

ਕਾਂਡ 4 ਜਦ ਅਸੀਂ ਦਸਾਂ-ਪੰਦਰਾਂ ਕੁ ਮਿੰਟਾਂ ਬਾਅਦ ਪਿੰਡ ਪਹੁੰਚੇ ਤਾਂ ਮੈਨੂੰ ਐਂਬੂਲੈਂਸ ਦੇ ਡਰਾਈਵਰ ਨੇ ਪੁੱਛਿਆ, “ਦੇਹ ਘਰ ਦੇ ਅੰਦਰ ਲੈ ਕੇ ਜਾਣੀਂ ਐਂ ਕੁੱਸਾ ਜੀ..?” ਤਾਂ ਮੈਂ ਉਸ ਦੇ ਬੇਹੂਦੇ ਜਿਹੇ ਪ੍ਰਸ਼ਨ ‘ਤੇ ਦੰਗ ਰਹਿ ਗਿਆ, “ਹੋਰ ਕਿੱਥੇ … More »

ਲੇਖ | Leave a comment
 

ਭਟਕਦੀ ਜੇਹੀ ਰੂਹ ਨੂੰ

ਭਟਕਦੀ ਜੇਹੀ ਰੂਹ ਨੂੰ ਮੁਕਤ ਕਰਾ ਦਿਆਂ ਹਿੱਸੇ ਤੇਰੇ ਦਾ ਖੰਜ਼ਰ ਡੋਬ ਸੁਆ ਦਿਆਂ ਆ ਕਰਾਂ ਸਨਮਾਨ ਵਿਲਕਦੇ ਸੁਪਨਿਆਂ ਦਾ ਹਿੱਕ ਤੇਰੀ ਨੂੰ ਤਗਮਿਆਂ ਨਾਲ ਸਜ਼ਾ ਦਿਆਂ ਤਾਮਰ ਪੱਤਰ ਭੁੱਖ ਜੋ ਲੱਗੀ ਕੁੱਖ ਤੇਰੀ ਸੀਨਾ ਖੋਲ੍ਹ ਮੇਚਦਾ ਪੱਥਰ ਰਖਵਾ ਦਿਆਂ … More »

ਕਵਿਤਾਵਾਂ | Leave a comment
 

ਆਰਜ਼ੂ

ਪੀ.ਐਸ.ਮੀਤ ਗਫਲਤ ਮੇਂ ਰਹੇ ਗੁਮਤੇ ਹਮ ਯੁਹੀਂ ਦਰ-ਬ-ਦਰ, ਕੀਆ ਜਾਨ-ਏ-ਇਸ਼ਕ ਹਮਨੇ ਨਾਮ ਤੇਰੇ ਲੀਏ, ਚਿਰਾਗ ਰੋਸ਼ਨ ਹਮਨੇ ਕੀਏ ਜਿਨਕੀ ਯਾਦ ਮੇ, ਨਿਕਲੇ ਥੇ ਵੋ ਕਰੀਬ ਸੇ ਬਦਲੀ ਨਜ਼ਰ ਲੀਏ, ਨਾ ਥਾ ਕੋਈ ਗ਼ਮ ਉਨਕੇ ਯੋਂ ਬਦਲਨੇ ਕਾ, ਗ਼ਮ ਥਾ ਹਾਰੀ … More »

ਕਵਿਤਾਵਾਂ | Leave a comment
 

ਸਮਾਂ ਆਪਣੀਆਂ ਮੁਹਾਰਾਂ ਕਦੋਂ ਮੋੜੇਗਾ?

ਮਨੁੱਖਤਾ ਕਿੰਨੀ ਲਾਲਚੀ ਅਤੇ ਬੇਰਹਿਮ ਹੋ ਚੁੱਕੀ ਹੈ, ਇਸ ਦਾ ਜਵਾਬ ਨਿੱਤ ਛਪਦੀਆਂ ਅਖ਼ਬਾਰਾਂ ਦੇ ਦਿੰਦੀਆਂ ਹਨ। ਸਾਡਾ ਸਮਾਜਿਕ ਢਾਂਚਾ ਕਿਵੇਂ ਅਪਾਹਜ ਬਣਦਾ ਜਾ ਰਿਹਾ ਹੈ, ਇਸ ਦਾ ਸਬੂਤ ਸਾਡੇ ਲੀਡਰਾਂ ਦੀ ਚੁੱਪ ਹੈ! ਉਹ ਸਭ ਕੁਝ ਹੱਥ ਵੱਸ ਹੋਣ … More »

ਲੇਖ | Leave a comment
 

ਬਹੁਤ ਪਛੜੇ ਹੋਏ ਹਨ ਪੰਜਾਬੀ ਟੀ.ਵੀ. ਚੈਨਲ

ਭਾਰਤੀ ਭਾਸ਼ਾਵਾਂ ਵਿਚ ਪੰਜਾਬੀ ਪੱਤਰਕਾਰੀ ਦੀ ਉਮਰ ਸ਼ਾਇਦ ਸਭ ਤੋਂ ਛੋਟੀ ਹੈ। ਪਿਛਲੇ ਕੁਝ ਸਾਲਾਂ ਵਿਚ ਸੂਚਨਾ ਤੇ ਤਕਨਾਲੋਜੀ ਦਾ ਹੈਰਾਨਕੁਨ ਵਿਕਾਸ ਹੋਇਆ ਹੈ । ਸੂਚਨਾ ਤੇ ਤਕਨਾਲੋਜੀ ਦੇ ਇਸ ਦੌਰ ਵਿਚ ਕਈ ਪੰਜਾਬੀ ਟੀ.ਵੀ. ਚੈਨਲ ਵੀ ਸ਼ੁਰੂ ਹੋਏ ਹਨ, … More »

ਲੇਖ | 1 Comment
 

ਕੀ ਬਣੂ ਦੁਨੀਆਂ ਦਾ?

ਮੇਘ ਰਾਜ ਮਿੱਤਰ ਚੁਹਾਨਕੇ ਕਲਾਂ ਜਿ਼ਲ੍ਹਾ ਬਰਨਾਲਾ ਦਾ ਇੱਕ ਛੋਟਾ ਜਿਹਾ ਪਿੰਡ ਹੈ। ਉਥੋਂ ਦਾ ਵਸਨੀਕ ਚਰਨਜੀਤ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ, ”ਮਿੱਤਰ ਸਾਹਿਬ ਸਾਡੇ ਪ੍ਰੀਵਾਰ ਵਿੱਚ ਇੱਕ ਸਦੀਆਂ ਪੁਰਾਣਾ ਦਿਮਾਗ਼ੀ ਨੁਕਸ਼ ਹੈ। ਇਹ ਬੀਮਾਰੀ ਸਾਡੀ ਪੀੜ੍ਹੀ ਦਰ ਪੀੜ੍ਹੀ … More »

ਲੇਖ | Leave a comment
 

ਚਾਰੇ ਕੂਟਾਂ ਸੁੰਨੀਆਂ – (ਹੱਡਬੀਤੀਆਂ)

ਕਾਂਡ 3 ਸਵੇਰੇ ਸਵਾ ਕੁ ਦਸ ਵਜੇ ਵਿਜੇ ਦਾ ਫ਼ੋਨ ਆ ਗਿਆ। ਐਤਵਾਰ ਤੋਂ ਪਹਿਲਾਂ ਕੋਈ ਸੀਟ ਨਹੀਂ ਮਿਲ਼ ਰਹੀ ਸੀ। ਵਰਜਨ ਐਟਲੈਂਟਿਕ ਏਅਰ ਐਤਵਾਰ ਰਾਤ ਦਸ ਵਜੇ ਲੰਡਨ ਹੀਥਰੋ ਏਅਰਪੋਰਟ, ਟਰਮੀਨਲ ਤਿੰਨ ਤੋਂ ਚੱਲਣੀਂ ਸੀ ਅਤੇ ਅਗਲੇ ਦਿਨ ਸੋਮਵਾਰ … More »

ਲੇਖ | Leave a comment
 

ਬਚ ਕੇ ਮੋੜ ਤੋਂ ਬਾਈ…!

ਕਈ ਵਾਰ ਬੰਦੇ ਨਾਲ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿੰਨ੍ਹਾਂ ਬਾਰੇ ਬੰਦਾ ਕਦੇ ਕਿਆਸ ਵੀ ਨਹੀਂ ਕਰ ਸਕਦਾ। ਜਿੱਥੇ ਬੰਦੇ ਨੂੰ ਸ਼ਰਮ ਮਹਿਸੂਸ ਹੁੰਦੀ ਹੈ, ਉਥੇ ਛਿੱਤਰ-ਪੌਲੇ ਦਾ ਡਰ ਵੀ ਵੱਢ-ਵੱਢ ਖਾਂਦਾ ਹੈ। ਇਕ ਅਜਿਹੀ ਹੀ ਘਟਨਾ ਬਚਪਨ ਵਿਚ ਮੇਰੇ … More »

ਵਿਅੰਗ ਲੇਖ | Leave a comment