ਸਾਹਿਤ
ਧਰਤੀ ਅਮਰੀਕਾ ਦੀ
ਧਰਤੀ ਅਮਰੀਕਾ ਦੀ, ਸੁਰਗ ਦਵਾਰਾ ਹੈ। ਸੋਨੇ ਦੀ ਹਵੇਲੀ ਹੈ, ਵਾਲੀ ਸੁਨਿਆਰਾ ਹੈ। ਭੰਡਾਰਾ ਰਤਨਾਂ ਦਾ, ਅਜਗਰ ਫੁੰਕਾਰਾ ਹੈ। ਵੈਦ ਧਨੰਤ੍ਰ ਦੀ, ਗੁੱਥੀ ਅੰਮ੍ਰਿਤ-ਧਾਰਾ ਹੈ। ਕਾਦਰ ਦੀ ਬੁਣਤੀ ਦਾ, ਅਜਬ ਖਿਲਾਰਾ ਹੈ। ਵਿਸਮਾਦੀ ਚਸਮੇਂ ਨੇ, ਸੰਗੀਤ ਮੁਨਾਰਾ ਹੈ। ਬਰਫ਼ੀਲੇ ਪਰਬਤਾਂ … More
ਕਿਸ ਤਰਾਂ ਦੇ ਸਮਾਜ ਦੀ ਸਿਰਜਨਾਂ ਕਰੇਗਾ ਸਮਲੈਂਗਿਕ ਸਬੰਧੀ ਕਨੂੰਨ?
ਸਮਲੈਂਗਿਕ ਸਬੰਧਾਂ ਨੂੰ ਮਾਨਯੋਗ ਦਿੱਲੀ ਹਾਈਕੋਰਟ ਵੱਲੋਂ ਜਾਇਜ਼ ਕਰਾਰ ਦੇਣ ਨੇ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਹੈ। ਅਜਿਹੇ ਰਿਸ਼ਤੇ ਤਦ ਹੀ ਜਾਇਜ਼ ਮੰਨੇ ਜਾਣਗੇ ਜੇਕਰ ਦੋਵਾਂ ਪੱਖਾਂ ਦੀ ਸਹਿਮਤੀ ਹੋਵੇ। ਇਹ ਇੱਕ ਸਾਫ ਸਮਝ ਆਉਣ ਵਾਲੀ ਗੱਲ ਹੈ ਕਿ … More
ਬੰਦ-ਬੰਦ ਕਟਵਾਉਣ ਵਾਲੇ ਸਿਦਕੀ ਯੋਧੇ ਸ਼ਹੀਦ ਭਾਈ ਮਨੀ ਸਿੰਘ ਜੀ
ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਸਿੱਖ ਕੌਮ ਨੇ ਉਹ ਮਰਜੀਵੜੇ ਪੈਦਾ ਕੀਤੇ ਜਿਹਨਾਂ ਨੇ ਕੇਵਲ ਆਪਣੇ ਤੱਕ ਹੀ ਨਹੀਂ ਸ਼ਹੀਦੀ ਪ੍ਰਾਪਤ ਕੀਤੀ ਸਗੋਂ ਉਹਨਾਂ ਦਾ ਪੂਰਾ ਪਰਵਾਰ ਵੀ ਸ਼ਹਾਦਤਾਂ ਪੀਣ ਵਾਲਾ ਸੀ। ਜਿਸਦੀ … More
ਪੰਜਾਬ ਲਈ ਦੁਆਵਾਂ
ਕਿਤੇ ਪਿੱਪਲੀ ਪੀਘਾਂ ਪਈਆਂ ਹੋਣ, ਬੋਹੜਾਂ ਦੀ ਠੰਢੀ ਛਾਂ ਹੋਵੇ ਸਾਰੇ ਖੁਸ਼ੀਆਂ ਦੇ ਵਿੱਚ ਨੱਚਣ ਬਈ, ਗਮੀਆਂ ਲਈ ਨਾ ਥਾਂ ਹੋਵੇ ਮੇਲਾ ਹੋਵੇ ਕਿਤੇ ਵਿਸਾਖੀ ਦਾ, ਸਾਰੇ ਇਕੱਠੇ ਹੋ ਕੇ ਨੱਚਣ ਬਈ ਤੇੜ੍ਹ ਚਾਦਰੇ, ਕੁੜਤੇ ਕਲੀਆਂ ਵਾਲੇ, ਸਿਰਾਂ ਤੇ ਤੁਰਲੇ … More
ਚਾਰੇ ਕੂਟਾਂ ਸੁੰਨੀਆਂ (ਹੱਡਬੀਤੀਆਂ) ਸਿ਼ਵਚਰਨ ਜੱਗੀ ਕੁੱਸਾ
ਕਾਂਡ 2 ਦਸ ਕੁ ਮਿੰਟਾਂ ਦੀ ਇਕੱਲਤਾ ਦੀ ਹੋਂਦ ਅਤੇ ਸੋਚ ਵਿਚਾਰ ਤੋਂ ਬਾਅਦ ਮੈਂ ਸਾਡੇ ਕਮਿਸ਼ਨਰ ਟੌਮ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਬਾਪੂ ਦੀ ਮੌਤ ਬਾਰੇ ਜਾਣੂੰ ਕਰਵਾਇਆ। ਟੌਮ ਨੂੰ ਪਤਾ ਹੈ ਕਿ ਮੈਂ ‘ਕੱਲਾ ‘ਕੱਲਾ ਪੁੱਤ ਹਾਂ, … More
ਆਸਟ੍ਰੇਲੀਆ ਚ ਭਾਰਤੀ ਵਿਦਿਆਰਥੀਆਂ ਉੱਤੇ ਹੋਏ ਹਮਲਿਆਂ ਪਿਛਲਾ ਸੱਚ
ਪਿਛਲੇ ਕੁੱਝ ਦਿਨਾਂ ਤੋਂ ਜੋ ਕੁੱਝ ਵੀ ਆਸਟ੍ਰੇਲੀਆ ਵਿੱਚ ਵਾਪਰ ਰਿਹਾ ਹੈ ਪੂਰੀ ਦੁਨੀਆ ਉਸ ਤੋਂ ਚੰਗੀ ਤਰ੍ਹਾਂ ਨਾਲ ਵਾਕਫ਼ ਹੈ। ਅਜ ਦੇ ਇਸ ਗਲੋਬਲ ਵਰਲਡ ਵਿੱਚ ਕੋਈ ਚੀਜ ਕਿਸੇ ਤੋਂ ਛਿਪੀ ਨਹੀਂ ਕਿਤੇ ਵੀ ਕੋਈ ਦੁਖਾਂਤ ਵਾਪਰਦਾ ਹੈ ਤਾਂ … More
ਬੰਗਾਲ(ਲਾਲਗੜ੍ਹ)ਦੀਆਂ ਦੁੱਧ ਵਰਗੀਆਂ ਸੱਚਾਈਆਂ ਦੇ ਰੂਬਰੂ
ਯਾਦਵਿੰਦਰ ਕਰਫਿਊ, ਨਵੀਂ ਦਿੱਲੀ ਪਿਛਲੇ ਦਿਨੀਂ ਮੈਂ ਬੰਗਾਲ ਦੀ ਯਾਤਰਾ ‘ਤੇ ਗਿਆ ਤਾਂਕਿ “ਲਾਲ ਬੰਗਾਲ” ਦੀਆਂ ਦੁੱਧ ਵਰਗੀਆਂ ਚਿੱਟੀਆਂ ਸੱਚਾਈਆਂ ਨੂੰ ਸਮਝਿਆ ਜਾ ਸਕੇ।ਸਿੰਗੂਰ,ਨੰਦੀਗ੍ਰਾਮ ਬਾਰੇ ਮੈਗਜ਼ੀਨਾਂ,ਅਖਬਾਰਾਂ ‘ਚ ਸੁਣਿਆ ਸੀ ਪਰ ਲਾਲਗੜ੍ਹ ਨੂੰ ਨੇੜਿਓਂ ਡਿੱਠਣ ਦਾ ਮੌਕਾ ਮਿਲਿਆ।ਲਾਲਗੜ੍ਹ ਬਾਰੇ ਮੀਡੀਏ ‘ਚ … More
ਤਰਕਸ਼ੀਲ ਲਹਿਰ ਦੀ ਪੱਚੀਵੀਂ ਵਰ੍ਹੇਗੰਢ ‘ਤੇ – ਮੇਘ ਰਾਜ ਮਿੱਤਰ
ਅੱਜ ਦੀ ਤਰਕਸ਼ੀਲ ਲਹਿਰ ਇਸ ਗੱਲ ਵਿੱਚ ਵਿਸ਼ਵਾਸ ਕਰਦੀ ਹੈ ਕਿ ਹਰੇਕ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਜੇ ਅਸੀਂ ਪੰਜਾਬ ਵਿੱਚ ਤਰਕਸ਼ੀਲ ਲਹਿਰ ਦੇ ਵਿਕਸਿਤ ਹੋਣ ਦੇ ਕਾਰਨਾਂ ਨੂੰ ਨਹੀਂ ਫਰੋਲਾਂਗੇ ਤਾਂ ਮੇਰਾ ਖਿ਼ਆਲ ਹੈ ਅਸੀਂ ਤਰਕਸ਼ੀਲ … More
ਆਸਟ੍ਰੇਲੀਆ ਨਸਲੀ ਹਿੰਸਾ ਦਾ ਸੱਚ – ਆਪੇ ਫਾਥੜੀਏ ਤੈਨੂੰ ਹੁਣ ਕੌਣ ਛੁਡਾਵੇ
ਐਡਵੋਕੇਟ ਹਰਬਿੰਦਰ ਸਿੰਘ ਭੂਪਾਲ ਆਸਟ੍ਰੇਲੀਆ ਵਿਖੇ ਪ੍ਰਵਾਸੀ ਵਿਦਿਆਰਥੀਆਂ ਤੇ ਉੱਥੋਂ ਦੇ ਬਾਸ਼ਿੰਦਿਆਂ ਵੱਲੋਂ ਕੀਤੀ ਜਾ ਰਹੀ ਹਿੰਸਾ ਨੂੰ ਭਾਂਵੇਂ ਨਸਲੀ ਹਿੰਸਾ ਦਾ ਨਾਂ ਦੇ ਦਈਏ,ਭਾਂਵੇਂ ਕਮਅਕਲਾਂ ਵੱਲੋਂ ਕੀਤੀ ਜਾ ਰਹੀ ਹਿੰਸਾ। ਪਰ ਹਿੰਸਾ ਤਾਂ ਹਿੰਸਾ ਹੀ ਹੁੰਦੀ ਹੈ ਜੋ ਮਾੜੀ … More
