ਸਾਹਿਤ

 

ਆਖਿ਼ਰ ਕਦ ਤੱਕ ਔਰਤ ਤੇਜ਼ਾਬੀ ਹਮਲੇ, ਬਲਾਤਕਾਰ, ਤਸਕਰੀ ਦਾ ਸ਼ਿਕਾਰ ਹੁੰਦੀਆਂ ਰਹਿਣਗੀਆ ?

ਔਰਤਾਂ ਤੋਂ ਬਿਨਾਂ ਕੋਈ ਵੀ ਸੱਭਿਅਕ ਸਮਾਜ ਨਹੀਂ ਹੋ ਸਕਦਾ, ਔਰਤਾਂ ਸਮਾਜ ਦਾ ਨਿਰਮਾਣ ਆਧਾਰ ਹਨ, ਉਨ੍ਹਾਂ ਦਾ ਸਨਮਾਨ, ਸੁਰੱਖਿਆ, ਪੋਸ਼ਣ, ਸਿੱਖਿਆ, ਪਰ ਉਨ੍ਹਾਂ ਨੂੰ ਮਾਰਸ਼ਲ ਆਰਟਸ ਦੇ ਨਾਲ-ਨਾਲ ਨੈਤਿਕ ਸਿੱਖਿਆ ਅਤੇ ਪਰਿਵਾਰਕ ਕਦਰਾਂ-ਕੀਮਤਾਂ ਬਾਰੇ ਵੀ ਸਿੱਖਿਅਤ ਕੀਤਾ ਜਾਣਾ ਚਾਹੀਦਾ … More »

ਲੇਖ | Leave a comment
 

ਜੰਗ…

ਜੰਗ ਕਿਸੇ ਮਸਲੇ ਦਾ ਹੱਲ ਨਾ ਪਿਆਰਿਓ। ਭੁੱਲ ਕੇ ਵੀ ਜਾਇਓ ਜੰਗ ਵੱਲ ਨਾ ਪਿਆਰਿਓ। ਜੰਗ ਵਾਲੀ ਭੱਠੀ ਵਿੱਚ ਤਪੇ ਕੋਈ ਦੇਸ਼ ਨਾ, ਏਸ ਦਾ ਸੰਤਾਪ ਭੋਗੇ ਕੋਈ ਵੀ ਹਮੇਸ਼ ਨਾ। ਘਿਰਣਾ ਨੂੰ ਬੀਜਿਓ ਦੁਵੱਲ ਨਾ ਪਿਆਰਿਓ ਜੰਗ… ਹੋਣੇ ਨੇ … More »

ਕਵਿਤਾਵਾਂ | Leave a comment
 

ਪਾਕਿਸਤਾਨ ਵਿੱਚ ਪੰਜਾਬੀ ਬੋਲੀ ਦੇ ਅਲੰਬਰਦਾਰ : ਉਸਤਾਦ ਦਾਮਨ

ਅਸੀਂ ਦੇਸ਼ ਦੀ ਆਜ਼ਾਦੀ ਦੇ ਜਸ਼ਨ 15 ਅਗਸਤ ਨੂੰ ਮਨਾ ਕੇ ਹਟੇ ਹਾਂ। ਇਸ ਅਜ਼ਾਦੀ ਨੂੰ ਇਨਸਾਨੀਅਤ ਦੀ ਬਰਬਾਦੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਅਣਗਿਣਤ ਬੇਕਸੂਰ ਇਨਸਾਨਾਂ ਦੇ ਕਤਲਾਂ ਨੇ ਆਜ਼ਾਦੀ ਨੂੰ ਦਾਗ਼ਦਾਰ ਕਰ ਦਿੱਤਾ ਸੀ। ਨਹੁੰ ਮਾਸ ਦੇ … More »

ਲੇਖ | Leave a comment
 

ਖੋਜੀ ਤੇ ਸਹਿਤ ਸਨੇਹੀ ਭਾਈ ਕਾਨ੍ਹ ਸਿੰਘ ਨਾਭਾ: ਡਾ. ਜਗਮੇਲ ਸਿੰਘ ਭਾਠੂਆਂ

ਕੋਸ਼ਕਾਰੀ ਅਤੇ ਗੁਰਮਤਿ ਸਾਹਿਤ ਦੀ ਸਾਂਭ ਸੰਭਾਲ ਲਈ ਜੋ ਵਡਮੁੱਲਾ ਕਾਰਜ ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਇਕੱਲਿਆਂ ਕੀਤਾ ,ਉਹ ਆਪਣੇ ਆਪ ਵਿਚ ਇਕ ਅਦੁੱਤੀ ਮਿਸਾਲ ਹੈ । ਪੰਜਾਬ ਨਾਲ ਸੰਬੰਧਿਤ ਵੀਹਵੀਂ ਸਦੀ ਦੇ ਚੋਣਵੇਂ ਵਿਦਵਾਨਾਂ ਵਿਚੋਂ … More »

ਲੇਖ | Leave a comment
 

ਕੀ ਪਾਕਿਸਤਾਨ ਨੇ ਵੰਡ ਤੋਂ ਪਹਿਲਾਂ ਵਾਲੀਆਂ ਸਾਰੀਆਂ ਪੰਜਾਬੀ ਫਿਲਮਾਂ ਦੇ ਪ੍ਰਿੰਟ ਨਸ਼ਟ ਕਰਵਾ ਦਿੱਤੇ ?

1931 ਵਿੱਚ ਅਖੰਡ ਭਾਰਤ ਦੀਆਂ ਫਿਲਮਾਂ ਨੂੰ ਆਵਾਜ ਮਿਲੀ ਤਾਂ ਉਰਦੂ/ਹਿੰਦੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਵੀ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ। ਲਾਹੌਰ ਵਿੱਚ ਜਦੋਂ ਬੋਲਣ ਵਾਲੀਆਂ ਫ਼ਿਲਮਾਂ ਸ਼ੁਰੂ ਹੋਈਆਂ ਤਾਂ ਪਹਿਲੀ ਪੰਜਾਬੀ ਫ਼ਿਲਮ ਹੀਰ ਰਾਂਝਾ (1932) ਅਤੇ ਦੂਜੀ ਪੰਜਾਬੀ … More »

ਲੇਖ | Leave a comment
 

ਚੁੱਪੀ ਬੋਲਦੀ ਹਾਕਮਾ ਤੇਰੀ

ਰਾਖਿਆਂ ਮੂਹਰੇ ਲੱਗਦੀਆਂ ਅੱਗਾਂ ਮੱਚਦੇ ਭਾਂਬੜ ਮੱਚਦੀਆਂ ਕੁਰਲਾਹਟਾਂ ਹੁੰਦੀ ਭਾਰਤ ਮਾਂ ਨਿਰਵਸਤਰ ਰੁਲਦੀਆਂ ਪੱਤਾਂ ਹੋਵਣ ਯਤੀਮ ਬੱਚੇ ਘਰੋਂ, ਬੇ—ਘਰ ਲੁੱਟਾਂ—ਖੋਹਾਂ ਭੈਅ ਦਾ ਆਲਮ ਪਰ ਹਾਕਮ… ਹਾਕਮ ਚੁੱਪ * ਕੰਨੀ ਪੈਂਦੀ ਚੁੱਪੀ ਤੇਰੀ ਧੁਰ ਅੰਦਰ ਤੱਕ ਚੀਕਦੀ ਜਾਵੇ ਸ਼ੋਰ ਮਚਾਵੇ ਚੁੱਪੀ … More »

ਕਵਿਤਾਵਾਂ | Leave a comment
 

ਖੁਦ ਦੀ ਬਣਾਈ ਨਵੀਂ ਟੈਕਨੌਲਜ਼ੀ ਕਾਰਨ ਮਨੁਖ ਵਾਂਝਿਆ ਹੋ ਰਿਹਾ ਰੋਜ਼ਗਾਰਾਂ ਤੋਂ

ਐਲਬਰਟ ਆਇਨਸਟਾਈਨ ਨੇ ਠੀਕ ਹੀ ਕਿਹਾ ਸੀ ਕਿ  ਸਾਡੀ ਤਕਨਾਲੌਜੀ ਇਕ ਨਾ ਇਕ ਦਿਨ ਭਿਆਨਕ ਰੂਪ ਅਖਤਿਆਰ ਕਰੇਗੀ। ਜੋ ਸਾਡੀ ਮਨੁੱਖਤਾ ਦੀ ਸੋਚ ਤੋਂ ਕਿਤੇ ਅੱਗੇ ਨਿਕਲ ਜਾਵੇਗੀ। ਕਦੇ ਸਮਾਂ ਹੁੰਦਾ ਸੀ ਮਨੱੁਖ ਇਕ ਥਾਂ ਤੋਂ ਦੂਜੀ ਥਾਂ ਤੇ ਜਾਣ … More »

ਲੇਖ | Leave a comment
 

ਕਾਂਗਰਸ ਹਾਈ ਕਮਾਂਡ ਦੀ ਆਪ ਨਾਲ ਸਾਂਝ ਪੰਜਾਬ ਕਾਂਗਰਸ ਭੰਬਲਭੂਸੇ ਵਿੱਚ

ਪੰਜਾਬ ਦੇ ਸੁੱਤੇ ਪਏ ਕਾਂਗਰਸੀਆਂ ‘ਤੇ ਗੜੇ ਪੈ ਗਏ, ਜਿਸ ਕਰਕੇ ਉਨ੍ਹਾਂ ਦੇ ਸਾਹ ਸੂਤੇ ਗਏ। ਉਨ੍ਹਾਂ ਵਿਚਾਰਿਆਂ ਨਾਲ ਕਾਂਗਰਸ ਹਾਈ ਕਮਾਂਡ ਨੇ ਜੱਗੋਂ ਤੇਰ੍ਹਵੀਂ ਕਰ ਦਿੱਤੀ। 2024 ਦੀਆਂ ਲੋਕ ਸਭਾ ਦੀਆਂ ਚੋਣਾਂ ਜਿੱਤਣ ਦੇ ਖਾਬ ਲੈਣ ਵਾਲੇ ਨੇਤਾਵਾਂ ਦੇ … More »

ਲੇਖ | Leave a comment
 

ਮਾਸਟਰ ਜੀ ਦਾ ਖੌਫ ਜੋ ਸੁਧਾਰਨ ਵਿੱਚ ਸਹਾਈ ਹੋਇਆ

ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਮੈਂ ਪੰਜਵੀਂ ਜਮਾਤ ਵਿਚ ਪੜ੍ਹਦਾ ਹੁੰਦਾ ਸੀ[ਇਸ ਜਮਾਤ ਵਿੱਚ ਚੌਥੀ ਪਾਸ ਕਰਕੇ ਆਏ ਸਾਰੇ ਵਿਦਿਆਰਥੀ ਸਨ[ਸ਼ਹਿਰ ਵਾਲੇ ਆਰੀਆ (ਆਰ ਕੇ) ਸਕੂਲ ਤੋਂ ਚੌਥੀ ਪਾਸ ਕਰਨ ਵਾਲੇ ਵਿਦਿਆਰਥੀ ਵੀ ਇਧਰ ਹੀ ਆ ਗਏ ਸਨ ਅਤੇ … More »

ਲੇਖ | Leave a comment
 

ਆਪਣੇ – ਪਰਾਏ

ਮੁਖਤਾਰ ਸਿੰਘ ਦਾ ਮੁੰਡਾ ਜਗਜੀਤ ਸਿੰਘ ਤੇ ਨੂੰਹ, ਸਿਮਰਨ ਕੌਰ ਪਿਛਲੇ ਦਸ ਸਾਲ ਤੋਂ ਕਨੇਡਾ ਵਿੱਚ ਪੱਕੇ ਤੌਰ ਤੇ ਰਹਿ ਸਨ। ਉਹਨਾਂ ਦਾ ਇਕ ਜੁਆਕ ਸੀ ਛੇ ਕੁ ਸਾਲ ਦਾ, ਪ੍ਰਿੰਸ। ਮੁਖਤਾਰ ਸਿੰਘ ਆਪ ਭਾਵੇਂ ਆਪਣੇ ਜਮਾਨੇ ਦੀਆਂ ਦਸ ਜਮਾਤਾਂ … More »

ਕਹਾਣੀਆਂ | Leave a comment