ਸਾਹਿਤ
**ਜੋਤ ਨੂਰਾਨੀ…(ਗੀਤ)**
ਭਾਗਾਂ ਵਾਲੇ ਪਟਨੇ ਸ਼ਹਿਰ, ਇੱਕ ਆਈ ਜੋਤ ਨੂਰਾਨੀ। ਜਿਸ ਦਾ ਕੁੱਲ ਦੁਨੀਆਂ ਦੇ ਅੰਦਰ, ਹੋਇਆ ਨਾ ਕੋਈ ਸਾਨੀ। ਸਭ ਦੇ ਸਾਂਝੇ ਸੱਚੇ ਸਤਿਗੁਰ, ਸ਼ੰਕਾ ਸਭ ਦੀ ਲਾਹੀ। ਭੀਖਣ ਸ਼ਾਹ ਜਾਂ ਕੀਤਾ ਸਜਦਾ, ਦਿਸ ਪਈ ਜੋਤ ਇਲਾਹੀ। ਉਸ ਦੀ ਸ਼ਖਸੀਅਤ ਨਾ … More
ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ-ਗੁਰੂ ਪ੍ਰਤੀ ਸਤਿਕਾਰ
ਸਿੱਖ ਕੌਮ ਇਸ ਗੱਲ ਤੋਂ ਨਿਰਾਲੀ ਹੈ ਅਤੇ ਮਾਣ ਕਰਦੀ ਆਈ ਹੈ ਕਿ ਇਸ ਵਿੱਚ ਸ਼ਬਦ ਨੂੰ ਗੁਰੂ ਦੀ ਉਪਾਧੀ ਦਿੱਤੀ ਗਈ ਹੈ। ਇਸ ਦੇ ਸੰਸਥਾਪਕ ਗੁਰੂ ਨਾਨਕ ਜੀ ਤੋਂ ਜਦੋਂ ਸਿੱਧਾਂ ਨੇ ਪੁੱਛਿਆ ਸੀ ਕਿ ਤੇਰਾ ਗੁਰੂ ਕੌਣ ਹੈ, … More
ਅਲਵਿਦਾ! ਪੰਜਾਬੀ ਦੇ ਮੁੱਦਈ ਬਹੁ-ਪੱਖੀ ਸ਼ਖਸੀਅਤ : ਜੈਤੇਗ ਸਿੰਘ ਅਨੰਤ
ਪੰਜਾਬ ਅਤੇ ਪੰਜਾਬੀ ਦੇ ਮੁੱਦਈ ਪ੍ਰਸਿੱਧ ਸਿੱਖ ਵਿਦਵਾਨ ਭਾਈ ਜੈਤੇਗ ਸਿੰਘ ਅਨੰਤ ਲੰਬੀ ਬਿਮਾਰੀ ਤੋਂ ਬਾਅਦ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਰਾਜ ਦੇ ਸਰੀ ਸ਼ਹਿਰ ਵਿੱਚ 79 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਨਾਮਵਰ ਲੇਖਕ … More
ਨਵਾਂ ਸਾਲ ਨਵੀਂ ਆਸ
ਨਵਾਂ ਸਾਲ ਆਇਆ ਏ ਆਪਾਂ ਰਲ ਮਿਲ ਜਸ਼ਨ ਮਨਾਈਏ। ਢੋਲੇ ਮਾਈਏ ਭੰਗੜੇ ਲੁਡੀ ਗੀਤ ਖੁਸ਼ੀ ਦੇ ਗਾਈਏ । ਅਮਨ ਦਾ ਦੀਵਾ ਬਾਲ ਕੇ ਰੱਖੀਏ ਵਿੱਚ ਦਿਲਾਂ ਦੀ ਖਿੜਕੀ ਘੁੱਪ ਹਨੇਰਾ ਜਹਾਲਤ ਵਾਲਾ ਘਰ ਘਰ ਚੋਂ ਮੁਕਾਈਏ । ਇਲਮ ਖ਼ਜ਼ਾਨੇ ਵੰਡਦੇ … More
ਅੱਜ “ਨਵਾਂ ਕੈਲੰਡਰ” ਨਹੀਂ “ਨਵੇਂ ਮਨੁੱਖ, ਨਵੇਂ ਇਨਸਾਨ ਦੀ ਮੂਰਤ ਕਿੱਲੀ ਤੇ ਟੰਗੀਏ
ਹਰ ਸਾਲ ਅਸੀਂ ਘੜੀਆਂ ਦੇ ਘੰਟਿਆਂ ਨਾਲ ਨਵੀਂ ਸ਼ੁਰੂਆਤ ਕਰਦੇ ਖੋਜਦੇ ਹਾਂ — ਪਰ ਕੀ ਸਾਲ ਸਿਰਫ਼ ਕੈਲੰਡਰ ਦੇ ਪੰਨੇ ਪਲਟਣ ਨਾਲ ਨਵਾਂ ਹੋ ਜਾਂਦਾ ਹੈ? ਨਵਾਂ ਤਾਂ ਉਸ ਵੇਲੇ ਹੁੰਦਾ ਹੈ ਜਦੋਂ ਅੰਦਰ ਕਈ ਪੁਰਾਣੇ ਡਰ, ਦੁੱਖ ਤੇ ਗਿਲੇ … More
*ਨਵਾਂ ਸਾਲ ਮੁਬਾਰਕ*
ਹਰ ਪਲ ਹਰ ਦਿਨ ਜੀਵਨ ਦੇ ਵਿੱਚ ਨਵਾਂ ਹੀ ਆਉਂਦਾ ਏ। ਮੇਰਾ ਗੁਰੂ ਤਾਂ ਬਾਣੀ ਵਿੱਚ ਏਹੀ ਸਮਝਾਉਂਦਾ ਏ। ਬੀਤਿਆ ਹੋਇਆ ਕੋਈ ਵੀ ਪਲ ਮੁੜਕੇ ਨਹੀਂ ਆਉਣਾ। ਪਲ ਪਲ ਨੂੰ ਸੰਭਾਲ ਨਹੀਂ ਤਾਂ ਪਊ ਪਛਤਾਉਣਾ। ਬੀਤੀ ਜਾ ਰਹੀ ਉਮਰਾ ਦਾ … More
ਨਵੇਂ ਵਰ੍ਹੇ ਦਾ ਸਰਘੀ ਵੇਲ੍ਹਾ ‘ਜੀ ਆਇਆਂ ਨੂੰ 2026’
ਨਵੇਂ ਵਰ੍ਹੇ ਤੇ ਸਰਘੀ ਵੇਲ੍ਹੇ ਚੜ੍ਹਦੇ ਸੂਰਜ ਦੀ ਪਹਿਲੀ ਕਿਰਨ ਤੁਹਾਨੂੰ ਊਰਜਾਵਾਨ ਕਰਨ, ਤਹਾਨੂੰ ਆਸਵੰਦ ਕਰਨ ਅਤੇ ਜ਼ਿੰਦਗੀ ਪ੍ਰਤੀ ਸਕਰਾਤਮਕ ਰਵੱਈਆ ਰੱਖਣ ਲਈ ਪ੍ਰੇਰਿਤ ਕਰਨ ਲਈ ਤੁਹਾਡੇ ਬੂਹੇ ਤੇ ਦਸਤਕ ਦੇ ਰਹੀ ਹੈ। ਤੁਸੀਂ ਆਪਣੀ ਜ਼ਿੰਦਗੀ ਵਿੱਚ ਜਿਸ ਮੁਕਾਮ ਤੇ … More
ਮਾਂ-ਬਾਪ ਇਨਸਾਨ ਜਾਂ ਭਗਵਾਨ….?
ਅੱਜ ਦੇ ਆਧੁਨਿਕ ਅਤੇ ਤੇਜ਼ ਰਫ਼ਤਾਰ ਵਾਲੇ ਸਮੇਂ ਵਿੱਚ ਪਰਿਵਾਰਕ ਰਿਸ਼ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਇੱਕ ਪਾਸੇ ਜਿੱਥੇ ਤਕਨੀਕ ਅਤੇ ਸੋਸ਼ਲ ਮੀਡੀਆ ਨੇ ਸਾਨੂੰ ਨਜ਼ਦੀਕ ਲਿਆਂਦਾ ਹੈ, ਉੱਥੇ ਹੀ ਪਰਿਵਾਰ ਅੰਦਰਲੇ ਰਿਸ਼ਤਿਆਂ ਵਿੱਚ ਵਧ ਰਹੀ ਦੂਰੀ ਅਤੇ ਤਣਾਅ … More
“ਸਾਰੀਆਂ ਮਾਰਾਂ ਸਹਿਣ ਪੰਜਾਬੀ”
ਸਾਰੀਆਂ ਮਾਰਾਂ ਸਹਿਣ ਪੰਜਾਬੀ ਤਾਂ ਵੀ ਉਫ਼ ਨਾ ਕਹਿਣ ਪੰਜਾਬੀ। ਦੁਨੀਆ ਜ਼ੋਰ ਲਗਾ ਕੇ ਥੱਕੀ ਇਸ ਤੋਂ ਨਾ ਪਰ ਢਹਿਣ ਪੰਜਾਬੀ। ਉਸ ਨੂੰ ਆਪਣਾ ਕਰ ਲੈਂਦੇ ਨੇ ਜਿਸ ਦੇ ਨਾਲ਼ ਵੀ ਬਹਿਣ ਪੰਜਾਬੀ। ਉਹ ਤਾਂ ਬਾਜ਼ੀ ਹਰ ਕੇ ਜਾਂਦਾ ਜਿਸ … More

