ਸਾਹਿਤ

 

ਰਿਸ਼ਤਿਆਂ ਵਿੱਚ ਬਰਾਬਰੀ: ਸਾਥ ਜਾਂ ਮੁਕਾਬਲਾ?

ਅਜੋਕੇ ਦੌਰ ਵਿੱਚ ਜਿੱਥੇ ਅਸੀਂ ਹਰ ਖੇਤਰ ਵਿੱਚ ਮਰਦ ਅਤੇ ਔਰਤ ਦੀ ਬਰਾਬਰੀ ਦੀ ਗੱਲ ਕਰਦੇ ਹਾਂ, ਉੱਥੇ ਹੀ ਘਰੇਲੂ ਰਿਸ਼ਤਿਆਂ ਵਿੱਚ ਇਸ ਬਰਾਬਰੀ ਦੇ ਅਰਥ ਬਦਲਦੇ ਨਜ਼ਰ ਆ ਰਹੇ ਹਨ। ਅੱਜ ਦਾ ਵੱਡਾ ਸਵਾਲ ਇਹ ਹੈ ਕਿ ਰਿਸ਼ਤਿਆਂ ਵਿੱਚ … More »

ਲੇਖ | Leave a comment
 

ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਅਨੋਖੀ ਸ਼ਹਾਦਤ

ਕਲਗੀ ਵਾਲਿਆ ਤੇਰੇ ਸਕੂਲ ਅੰਦਰ ਸੁਣਿਐ ਅਸਾਂ ਨੇ ਲੱਗਦੀ ਫੀਸ ਕੋਈ ਨਾ ।। ਐਪਰ ਦੇਖਿਆ ਜਦੋਂ ਕਲਾਸ ਅੰਦਰ ਪੜ੍ਹਨ ਵਾਲਿਆਂ ਦੇ ਧੜ ਤੇ ਸੀਸ ਕੋਈ ਨਾ।। ਕਿਸੇ ਕਵੀ ਨੇ ਗੁਰਸਿੱਖੀ ਦੇ ਸਕੂਲ ਦਾ ਬਹੁਤ ਖੂਬਸੂਰਤ ਨਕਸ਼ਾ ਉਪਰੋਕਤ ਪੰਕਤੀਆਂ ਰਾਹੀਂ ਬਿਆਨ … More »

ਲੇਖ | Leave a comment
 

ਗ਼ਜ਼ਲ “ਲਾਈ ਲੱਗ ਨਾ ਬਣ ਜਾਇਆ ਕਰ”

ਲਾਈ ਲੱਗ ਨਾ ਬਣ ਜਾਇਆ ਕਰ। ਦਿਲ ਨੂੰ ਕੁਝ ਤਾਂ ਸਮਝਾਇਆ ਕਰ। ਤੇਰਾ ਰੋਣਾ ਕਿਸ ਨੇ ਸੁਣਨਾ ਗੀਤ ਖੁਸ਼ੀ ਦੇ ਤੂੰ ਗਾਇਆ ਕਰ। ਜੇਕਰ ਤੈਥੋਂ ਮਿਲ ਨਹੀਂ ਹੁੰਦਾ ਸੁਫ਼ਨੇ ਵਿੱਚ ਤਾਂ ਆ ਜਾਇਆ ਕਰ। ਹੋਰਾਂ ਨੂੰ ਤੱਕ ਸੜਨਾ ਛੱਡ ਦੇ … More »

ਕਵਿਤਾਵਾਂ | Leave a comment
 

ਸਮਾਜ ਅਤੇ ਦੇਸ਼ ਲਈ ਸਭ ਤੋਂ ਵੱਡਾ ਅੰਦਰੂਨੀ ਖਤਰਾ–ਅਰਬਨ ਨੈਕਸਲ

ਭਾਰਤ ਵਰਗੇ ਵਿਸ਼ਾਲ ਲੋਕਤੰਤਰ ਵਿੱਚ ਅੰਦਰੂਨੀ ਸੁਰੱਖਿਆ ਦਾ ਸਭ ਤੋਂ ਵੱਡਾ ਖ਼ਤਰਾ ਅੱਜ ਕੱਲ੍ਹ “ਅਰਬਨ ਨੈਕਸਲ” ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਇਹ ਉਹ ਸ਼ਹਿਰੀ ਬੁੱਧੀਜੀਵੀ, ਐਕਟਿਵਿਸਟ, ਲੇਖਕ, ਪੱਤਰਕਾਰ, ਵਕੀਲ ਅਤੇ ਅਧਿਆਪਕ ਹਨ ਜੋ ਖੁੱਲ੍ਹੇ ਤੌਰ ਤੇ ਹਥਿਆਰ ਨਹੀਂ … More »

ਲੇਖ | Leave a comment
 

ਪੰਜਾਬ ਕਾਂਗਰਸ ਦਾ ਕਲੇਸ਼ ਕਿਸ ਕਰਵਟ ਬੈਠੇਗਾ

ਕਾਂਗਰਸ ਪਾਰਟੀ ਨੂੰ ਬਾਹਰੀ ਦੁਸ਼ਮਣ ਦੀ ਲੋੜ ਨਹੀਂ ਹੁੰਦੀ, ਉਹ ਆਪਣੀ ਦੁਸ਼ਮਣ ਹਮੇਸ਼ਾ ਆਪ ਹੀ ਬਣਦੀ ਹੈ। ਕਾਂਗਰਸੀ ਹੀ ਕਾਂਗਰਸ ਦੀ ਜੜ੍ਹਾਂ ਵਿੱਚ ਬੈਠਦੇ ਹਨ। ਪੰਜਾਬ ਵਿੱਚ ਪੰਜਾਬ ਦੇ ਲੋਕ ਕਾਂਗਰਸ ਨੂੰ ਹੁੰਗਾਰਾ ਭਰ ਰਹੇ ਸਨ, ਪ੍ਰੰਤੂ ਜਦੋਂ ਕਾਂਗਰਸੀ ਨੇਤਾਵਾਂ … More »

ਲੇਖ | Leave a comment
 

ਸਾਹਿਤ, ਧਰਮ ਅਤੇ ਰਾਜਨੀਤੀ ਦੀ ਤ੍ਰਵੈਣੀ : ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ

ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੇ ਸਾਹਿਤਕ ਖੇਤਰ ਵਿੱਚ ਵੀ ਵਿਲੱਖਣ ਮਾਹਰਕੇ ਮਾਰੇ ਸਨ। ਉਹ ਸਾਹਿਤ, ਧਰਮ ਤੇ ਰਾਜਨੀਤੀ ਦੀ ਤ੍ਰਵੈਣੀ ਸੀ। ਇਨ੍ਹਾਂ ਤਿੰਨਾਂ ਖੇਤਰਾਂ ਵਿੱਚ ਗਿਆਨੀ ਗੁਰਮੁੱਖ ਸਿੰਘ ਦੀ ਲਾਸਾਨੀ ਦੇਣ ਸੀ। ਨਮ੍ਰਤਾ, ਸ਼ਾਲੀਨਤਾ, ਸੁਹੱਪਣ, ਸ਼ਹਿਨਸ਼ੀਲਤਾ, ਖ਼ੁਸ਼ਮਿਜ਼ਾਜ਼ੀ ਤੇ ਸਿਆਣਪ ਉਸਦੇ … More »

ਲੇਖ | Leave a comment
 

ਸੂਰਬੀਰ ਜਰਨੈਲ ਅਕਾਲੀ ਫੂਲਾ ਸਿੰਘ

ਜ਼ੇ ਜ਼ੋਰ ਦੇ ਸ਼ੋਰ ਦਾ ਜ਼ਿਕਰ ਸੁਣ ਲਓ, ਹੈਸੀ ਨਾਲ ਸਰਕਾਰ ਦੇ ਸੰਗ ਯਾਰੋ । ਇਕ ਨਾਮੀ ਗਰਾਮੀ ਸਰਦਾਰ ਭਾਰਾ ,ਹੁਸ਼ਿਆਰ ਮਾਨਿੰਦ ਪਲੰਗ ਯਾਰੋ । ਮਸਤ ਜੰਗ ਦੇ ਵਿਚ ਅਨੰਦ ਰਹਿੰਦਾ, ਪੀਂਦਾ ਰੰਗ ਹਰਿਆਵਲੀ ਭੰਗ ਯਾਰੋ । ਕਾਦਰਯਾਰ ਮਸ਼ਹੂਰ ਜਹਾਨ … More »

ਲੇਖ | Leave a comment
 

*ਧੀਆਂ ਦੀ ਲੋਹੜੀ*

ਜੰਮ ਜੰਮ ਲੋਹੜੀਆਂ ਮਨਾਓ ਮੇਰੇ ਸਾਥੀਓ। ਬਦੀਆਂ ਨੂੰ ਚੁਲ੍ਹੇ ਵਿੱਚ ਪਾਓ ਮੇਰੇ ਸਾਥੀਓ। ਘਰ ਵਿੱਚ ਹੋਣ ਚਾਹੇ ਪੁੱਤਰ ਜਾਂ ਧੀ ਨੇ। ਰੱਬ ਦੀਆਂ ਦਾਤਾਂ ਦੋਵੇਂ ਰੱਬ ਦੇ ਹੀ ਜੀਅ ਨੇ। ਖੁਸ਼ੀਆਂ ਨੂੰ ਵੰਡੋ ਵਰਤਾਓ ਮੇਰੇ ਸਾਥੀਓ ਬਦੀਆਂ… ਪਾਸ ਪੋਸ ਜਿਨ੍ਹਾਂ … More »

ਕਵਿਤਾਵਾਂ | Leave a comment
 

ਭੌਤਿਕ ਵਿਗਿਆਨ ਦਾ ਜਾਦੂਗਰ – ਐਚ .ਸੀ ਵਰਮਾ

ਭਾਰਤੀ ਵਿਗਿਆਨ ਦੀ ਦੁਨੀਆ ਵਿੱਚ ਕੁਝ ਨਾਮ ਅਜਿਹੇ ਹਨ ਜੋ ਨਾ ਸਿਰਫ਼ ਵਿਦਿਆਰਥੀਆਂ ਦੇ ਦਿਲਾਂ ਵਿੱਚ ਵੱਸਦੇ ਹਨ, ਸਗੋਂ ਪੂਰੇ ਸਮਾਜ ਨੂੰ ਪ੍ਰੇਰਿਤ ਕਰਦੇ ਹਨ। ਇਨ੍ਹਾਂ ਵਿੱਚੋਂ ਇੱਕ ਨਾਮ ਹੈ ਪ੍ਰੋਫੈਸਰ ਹਰੀਸ਼ ਚੰਦਰ ਵਰਮਾ, ਜਿਨ੍ਹਾਂ ਨੂੰ ਲੱਖਾਂ ਵਿਦਿਆਰਥੀ ਪਿਆਰ ਨਾਲ … More »

ਲੇਖ | Leave a comment
 

ਸਿਫਰ

ਸਿਫਰ ਦੀ ਹੈ ਅਜਬ ਕਹਾਣੀ ਕਦੀ ਅੱਗੇ ਕਦੀ ਪਿਛੇ ਲੱਗ ਜਾਂਦੀ । ਹਿੰਦਸੇ ਪਿਛੇ ਕੋਈ ਲਾ ਦੇਵੇ ਸੱਜੇ ਵਲ ਜਾ ਬਹਿੰਦੀ ਕੀਮਤ ਉਸਦੀ ਕਈ ਗੁਣਾ ਹੋ ਜਾਂਦੀ । ਜਦੋਂ ਕਿਸੇ ਹਿੰਦਸੇ ਤੋ ਅੱਗੇ ਖੱਬੇ ਜਾ ਉਹ ਬਹਿੰਦੀ, ਤਾਂ ਉਸਦੀ ਕੀਮਤ … More »

ਕਵਿਤਾਵਾਂ | Leave a comment