ਸਾਹਿਤ
ਸਿੱਖ ਕੌਮ ਦੀ ਪਛਾਣ ਦਾ ਪ੍ਰਤੀਕ : ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ
ਸੰਸਾਰ ਵਿਚ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਅਸੰਭਵ ਹੋਵੇ ਬਸ਼ਰਤੇ ਕਿ ਕੰਮ ਕਰਨ ਵਾਲੇ ਦੀ ਨੀਅਤ ਸਾਫ, ਲਗਨ, ਦਿ੍ਰੜ੍ਹਤਾ ਅਤੇ ਇਰਾਦਾ ਮਜ਼ਬੂਤ ਹੋਵੇ। ਆਪਣੇ ਜੀਵਨ ਵਿਚ ਸਫਲ ਉਹ ਹੀ ਵਿਅਕਤੀ ਹੁੰਦਾ ਹੈ, ਜਿਹੜਾ ਉਸਰੂ ਰੁਚੀ ਦਾ ਮਾਲਕ ਹੋਵੇ ਅਤੇ … More
ਤੇਰੀ ਯਾਦ..।
ਇੱਕ ਵੀਰਾਨ ਮੁਹੱਬਤੀਂ ਖੰਡਰ, ਆ ਕਿਸੇ ਅਲਖ ਜਗਾਈ। ਧੁੰਦਲੇ ਜਜਬਾਤਾਂ ਦੇ ਸ਼ੀਸ਼ਿਓਂ, ਕਿਸੇ ਧੂੜ ਹਟਾਈ। ਪੈੜ ਸੀ ਸੁੱਤੀ, ਹਵਾ ਵੀ ਰੁੱਠੀ, ਨੀਮ-ਬੇਹੋਸ਼ੀ ਰਾਤ ਸੀ ਛਾਈ। ਅੱਜ ਦੱਬੇ ਪੈਰੀਂ ਚੱਲਕੇ, ਤੇਰੀ ਯਾਦ ਸੀ ਆਈ। ਅੱਜ ਦੱਬੇ ਪੈਰੀਂ ਚੱਲਕੇ, ਤੇਰੀ ਯਾਦ ਸੀ … More
ਵਿਸ਼ਵ ਵਿਦਿਆਰਥੀ ਦਿਵਸ
ਕਾਲਾ ਰੰਗ ਭਾਵਨਾਤਮਕ ਤੌਰ ’ਤੇ ਮਾੜਾ ਮੰਨਿਆ ਜਾਂਦਾ ਹੈ ਪਰੰਤੂ ਜਮਾਤ ਵਿੱਚ ਲੱਗਾ ‘ਕਾਲਾ ਬੋਰਡ’ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਚਮਕਾਉਂਦਾ ਹੈ ਅਤੇ ਉਹਨਾਂ ਦੇ ਸੁਪਨਿਆਂ ਨੂੰ ਖੰਭ ਦਿੰਦਾ ਹੈ। ਸੰਯੁਕਤ ਰਾਸ਼ਟਰ ਸੰਘ ਨੇ ਸਾਲ 2010 ਵਿੱਚ ਡਾ. ਏ.ਪੀ.ਜੇ. ਅਬਦੁਲ ਕਲਾਮ … More
ਕੱਚਾ ਵਿਆਹ ਕਿ ਪੱਕਾ ਵਿਆਹ..?
ਵਿਆਹ ਸ਼ਾਦੀ ਇੱਕ ਪਵਿੱਤਰ ਬੰਧਨ ਹੈ। ਗੁਰੂ ਦੀ ਹਜ਼ੂਰੀ ‘ਚ ਜਨਮਾਂ ਜਨਮਾਂ ਦਾ ਸਾਥ ਨਿਭਾਉਣ ਦੇ ਕੀਤੇ ਕੌਲ ਕਰਾਰ। ਪਰ ਅਸੀਂ ਲੋਕਾਂ ਨੇ ਇਸ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸਾਡੇ ਲੋਕ ਪਹਿਲਾਂ ਸਿੱਧੇ ਪੁੱਠੇ ਤਰੀਕੇ ਆਪਣੇ ਮੁੰਡਿਆਂ ਨੂੰ … More
ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ
ਅੱਜ ਲਗਭੱਗ ਸਮੁੱਚੇ ਵਿਸ਼ਵ ‘ਚ ਪੂੰਜੀਵਾਦੀ ਵਿਕਾਸ ਮਾਡਲ ਨੂੰ ਅਪਣਾਇਆ ਜਾ ਚੁੱਕਾ ਹੈ ਜਿਸ ਦਾ ਮੁੱਖ ਮੰਤਵ ਪੈਸਾ ਕਮਾਉਣਾ ਹੈ। ਇਸ ਪੈਸਾ ਕਮਾਉਣ ਦੀ ਲੱਗੀ ਹੋੜ ਦਾ ਮੁੱਲ ਸਮੁੱਚੀ ਮਨੁੱਖ ਜਾਤੀ ਅਤੇ ਵਾਤਾਵਰਨ ਨੂੰ ਚੁੱਕਾਉਣਾ ਪੈ ਰਿਹਾ ਹੈ। ਭਾਵੇਂ ਕਿ … More
ਚੰਗਾ ਭਲ਼ਾ ਬੰਦਾ ਸੀ
ਚੰਗਾ ਭਲ਼ਾ ਬੰਦਾ ਸੀ ਗੁਰਦਾਸ ਮਾਨ ਯਾਰੋ। ਕਿਵੇਂ ਭੁੱਲ ਗਿਆ, ਹੈ ਮਿਠਾਸ ਮਾਨ ਯਾਰੋ। ਡਫ਼ਲੀ ਵਜਾਉਂਦਾ,ਤੇ ਪੰਜਾਬੀ ਗੀਤ ਗਾਉਂਦਾ, ਦਿੱਤੀ ਜੋ ਪੰਜਾਬੀ ਨੇ ਸੌਗਾਤ ਮਾਨ ਯਾਰੋ। ਸ਼ੁਹਰਤਾਂ ਦੀ ਭੁੱਖ, ਹੱਡਾਂ ਵਿੱਚ ਬਹਿ ਗਈ, ਭੁੱਲ ਗਿਆ ਆਪਣੀ ਔਕਾਤ ਮਾਨ ਯਾਰੋ। ਮਾਰ … More
ਹਿੰਦੀ ਦੀ ਵਕਾਲਤ : ਮਾਤ ਭਾਸ਼ਾਵਾਂ ਲਈ ਖ਼ਤਰੇ ਦੀ ਘੰਟੀ
ਭਾਸ਼ਾ ਕੋਈ ਵੀ ਬੁਰੀ ਨਹੀਂ ਹੁੰਦੀ। ਹਰ ਭਾਸ਼ਾ ਦੀ ਭੂਗੋਲਿਕ ਸਥਿਤੀ ਅਨੁਸਾਰ ਆਪਣੀ ਮਹੱਤਤਾ ਹੁੰਦੀ ਹੈ ਪ੍ਰੰਤੂ ਮਾਤ ਭਾਸ਼ਾ ਸਭ ਤੋਂ ਪਹਿਲਾਂ ਹੁੰਦੀ ਹੈ। ਪੰਜਾਬੀ ਹਿੰਦੀ ਨਾਲੋਂ ਬਹੁਤ ਪੁਰਾਣੀ ਭਾਸ਼ਾ ਹੈ। ਹਿੰਦੀ ਨੇ ਪੰਜਾਬੀ ਅਤੇ ਸੰਸਕਿ੍ਰਤ ਤੋਂ ਬਹੁਤ ਸਾਰੇ ਅੱਖਰ … More
ਏਕ ਦੇਸ਼ ਇੱਕ ਭਾਸ਼ਾ-ਕੱਲ ਨੂੰ ਹੋਵੇਗਾ ਏਕ ਦੇਸ਼ ਇੱਕ ਗੇਰੂਆ ਪਹਿਰਾਵਾ
ਭਾਸ਼ਾ ਸ਼ਬਦ ਸੰਸਕ੍ਰਿਤ ਦੇ ਭਾਸ਼ ਧਾਤੁ ਤੋਂ ਬਣਿਆ ਹੈ ਜਿਸਦਾ ਮਤਲਬ ਹੈ ਬੋਲਣਾ ਜਾਂ ਕਹਿਣਾ ਅਰਥਾਤ ਭਾਸ਼ਾ ਉਹ ਹੈ ਜਿਸ ਨੂੰ ਬੋਲਿਆ ਜਾਵੇ।ਪਲੈਟੋ ਨੇ ਸੋਫਿਸਟ ਵਿੱਚ ਵਿਚਾਰ ਅਤੇ ਭਾਸ਼ਾ ਦੇ ਸੰਬੰਧ ਵਿੱਚ ਲਿਖਦੇ ਹੋਏ ਕਿਹਾ ਹੈ ਕਿ ਵਿਚਾਰ ਅਤੇ ਭਾਸ਼ਾ … More
ਅੱਜਕਲ੍ਹ ਜ਼ਿੰਦਗੀ
ਨਾ ਕਿੱਕਰ ਨਾ ਟਾਹਲੀ ਦਿਸਦੀ ਭਾਗਾਂ ਸੰਗ ਹਰਿਆਲੀ ਦਿਸਦੀ। ਬੰਦ ਕਮਰੇ ਵਿੱਚ ਅੱਖ ਹੈ ਖੁਲ੍ਹਦੀ ਨਾ ਕੁਦਰਤ ਦੀ ਲਾਲੀ ਦਿਸਦੀ। ਵਿੱਚ ਮਸ਼ੀਨਾਂ ਦੇ ਇਸ ਜੁਗ ਦੇ ਹਰ ਪਲ ਸਭ ਨੂੰ ਕਾਹਲੀ ਦਿਸਦੀ। ਲੋੜ ਵਧਾਈ ਲੋਕਾਂ ਨੇ ਹਰ ਨਾ ਕੋਈ ਹੈ … More
