ਸਾਹਿਤ

 

ਗੁਰਬਾਣੀ ਵਿਚੋਂ ਪ੍ਰਚੱਲਿਤ ਅਖਾਣ ਤੇ ਮੁਹਾਵਰੇ

ਪੰਜਾਬੀ ਸਾਹਿੱਤ ਦੇ ਖੇਤਰ ਵਿਚ ਗੁਰਮਤਿ ਵਿਚਾਰਧਾਰਾ ਮੁੱਖ ਵਿਚਾਰਧਾਰਾ ਵੱਜੋਂ ਜਾਣੀ ਜਾਂਦੀ ਹੈ। ਇਸ ਵਿਚਾਰਧਾਰਾ ਨੇ ਜਿੱਥੇ ਮਨੁੱਖ ਨੂੰ ਅਧਿਆਤਮਕ ਮਾਰਗ ਉੱਪਰ ਚੱਲਣ ਦੀਤਾਕੀਦ ਕੀਤੀ ਹੈ/ ਸਿੱਖਿਆ ਦਿੱਤੀ ਹੈ; ਉੱਥੇ ਹੀ ਸਮਾਜਿਕ ਜੀਵਨ ਨੂੰ ਚੰਗੀ ਤਰ੍ਹਾਂ ਜੀਉਣ ਦੀ ਜਾਚ ਵੀ … More »

ਲੇਖ | Leave a comment
 

ਬਾਬਾ ਤੇਰੇ ਦੇਸ ਵਿੱਚ

ਬਾਬਾ ਤੇਰੇ ਦੇਸ ਵਿੱਚ, ਸੱਜਣਾ ਦੇ ਭੇਸ ਵਿੱਚ, ਰੋਜ਼ ਰੋਜ਼ ਨਿੱਤ ਨਿੱਤ, ਠਗ ਪਏ ਨੇ ਲੁੱਟਦੇ। ਲਾਲੋ ਨੂੰ ਪਛਾਣੇ ਕੌਣ, ਕਿਰਤੀ ਨੂੰ ਜਾਣੇ ਕੌਣ, ਸਕਤਿਆਂ ਦਾ ਰਾਜ ਏਥੇ, ਭਾਗੋ ਏਥੇ ਬੁੱਕਦੇ। ਕੋਈ ਨਾ ਦਲੀਲ ਸੁਣੇ, ਕੋਈ ਨਾ ਅਪੀਲ ਸੁਣੇ, ਸੱਚੀ … More »

ਕਵਿਤਾਵਾਂ | Leave a comment
 

ਆਪਣੀ ਮਾਂ

ਖੇਤਾਂ ਚੋਂ ਫੇਰਾ ਮਾਰ ਕੇ , ਲੱਕੜ ਦੇ ਵੱਡੇ ਗੇਟ ਆਲੀ ਬੁੱਰਜੀ ਦੀ ਨੁੱਕਰ ਨਾਲ ਜੁੱਤੀ ਨੂੰ ਰਗੜ੍ ਕੇ ਲੱਗੀ ਗਿੱਲੀ ਮਿੱਟੀ ਪੂੰਝਦਿਆਂ ਬਲਵੰਤ ਸਿੰਘ ਹਜੇ ਘਰ ਵੜਿਆ ਹੀ ਸੀ ਕਿ ਚੌਕੇਂ ਵਿਚ ਬੈਠੀ ਉਸਦੀ ਘਰਵਾਲੀ ਮਹਿੰਦਰ ਕੌਰ ਨੇ ਹਾਂਕ … More »

ਕਹਾਣੀਆਂ | Leave a comment
 

ਉਹ

ਉਹ ਚੜ੍ਹਦੇ ਸੂਰਜ ਦੀ ਪਹਿਲੀ ਰਿਸ਼ਮ ਸੀ ਸਰਘੀ ਵੇਲੇ ਚੋਗਾ ਚੁਗਣ ਜਾਂਦੇ ਗੀਤ ਦੀ ਤਰਨਮ ਸੁਰਮਈ ਬੱਦਲੀ ਦਾ ਕਿਰਿਆ ਪਹਿਲਾ ਹੰਝੂ ਜਦੋਂ ਵੀ ਪਲਕ ਖੋਲਦੀ ਨਜ਼ਮ ਬਣ ਵਿਛਦੀ ਸਤਰ ਸਤਰ ਵਹਿੰਦੀ ਨਦੀ ਫੁੱਲਾਂ ਨੂੰ ਮਹਿਕਾਂ ਦੀ ਅਗਨ ਲਿੱਪੀ ਵੰਡਦੀ ਨਹਾ … More »

ਕਵਿਤਾਵਾਂ | Leave a comment
 

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਅੱਜ ਦੀ ਨੌਜਵਾਨ ਪੀੜ੍ਹੀ ਮਿਹਨਤ, ਕਦਰਾਂ-ਕੀਮਤਾਂ, ਭਾਰਤੀ ਸੱਭਿਆਚਾਰ ਆਦਿ ਤੋਂ ਵਿਹੁਣੀ ਨਸ਼ਿਆਂ ‘ਚ ਗਲਤਾਨ ਹੋ ਕੇਕੁਰਾਹੇ ਪਈ ਜਾਪਦੀ ਹੈ। ਲਗਦਾ ਹੈ ਇਸ ਪੀੜ੍ਹੀ ਵਿੱਚੋਂ ਮਿਹਨਤ ਕਰਨ ਦੀ ਭਾਵਨਾ ਤਾਂ ਖਤਮ ਹੀ ਹੋ ਗਈ ਹੈ। ਸੋਸ਼ਲ ਮੀਡੀਆ ਦੇ ਰਾਹੀ ਸੁਪਨਿਆਂ ਦੀ … More »

ਲੇਖ | Leave a comment
 

“ਪਾਣੀ ਦਾ ਰੰਗ”

ਪਾਣੀ ਨੇ ਹੈ ਰੰਗ ਵਿਖਾਇਆ। ਬੰਦਾ ਫਿਰਦਾ ਹੈ ਘਬਰਾਇਆ।। ਜੀਵਨ ਜਿਹੜਾ ਦਿੰਦਾ ਪਾਣੀ, ਓਸੇ ਦੀ ਇਹ ਦਰਦ ਕਹਾਣੀ। ਹੱਦੋਂ ਵੱਧ ਜਦ ਬੱਦਲ ਵਰ੍ਹਦਾ, ਰੱਬ ਰੱਬ ਤਦ ਹੈ ਬੰਦਾ ਕਰਦਾ। ਮੌਸਮ ਦੀ ਇਹ ਮਾਰ ਬੁਰੀ ਹੈ, ਹਰ ਸ਼ੈਅ ਦੀ ਭਰਮਾਰ ਬੁਰੀ … More »

ਕਵਿਤਾਵਾਂ | Leave a comment
 

ਸਿੱਖ ਕੌਮ ਦੀ ਪਛਾਣ ਦਾ ਪ੍ਰਤੀਕ : ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ

ਸੰਸਾਰ ਵਿਚ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਅਸੰਭਵ ਹੋਵੇ ਬਸ਼ਰਤੇ ਕਿ ਕੰਮ ਕਰਨ ਵਾਲੇ ਦੀ ਨੀਅਤ ਸਾਫ, ਲਗਨ, ਦਿ੍ਰੜ੍ਹਤਾ ਅਤੇ ਇਰਾਦਾ ਮਜ਼ਬੂਤ ਹੋਵੇ। ਆਪਣੇ ਜੀਵਨ ਵਿਚ ਸਫਲ ਉਹ ਹੀ ਵਿਅਕਤੀ ਹੁੰਦਾ ਹੈ, ਜਿਹੜਾ ਉਸਰੂ ਰੁਚੀ ਦਾ ਮਾਲਕ ਹੋਵੇ ਅਤੇ … More »

ਲੇਖ | Leave a comment
 

ਤੇਰੀ ਯਾਦ..।

ਇੱਕ ਵੀਰਾਨ ਮੁਹੱਬਤੀਂ ਖੰਡਰ, ਆ ਕਿਸੇ ਅਲਖ ਜਗਾਈ। ਧੁੰਦਲੇ ਜਜਬਾਤਾਂ ਦੇ ਸ਼ੀਸ਼ਿਓਂ, ਕਿਸੇ ਧੂੜ ਹਟਾਈ। ਪੈੜ ਸੀ ਸੁੱਤੀ, ਹਵਾ ਵੀ ਰੁੱਠੀ, ਨੀਮ-ਬੇਹੋਸ਼ੀ ਰਾਤ ਸੀ ਛਾਈ। ਅੱਜ ਦੱਬੇ ਪੈਰੀਂ ਚੱਲਕੇ, ਤੇਰੀ ਯਾਦ ਸੀ ਆਈ। ਅੱਜ ਦੱਬੇ ਪੈਰੀਂ ਚੱਲਕੇ, ਤੇਰੀ ਯਾਦ ਸੀ … More »

ਕਵਿਤਾਵਾਂ | Leave a comment
 

ਵਿਸ਼ਵ ਵਿਦਿਆਰਥੀ ਦਿਵਸ

ਕਾਲਾ ਰੰਗ ਭਾਵਨਾਤਮਕ ਤੌਰ ’ਤੇ ਮਾੜਾ ਮੰਨਿਆ ਜਾਂਦਾ ਹੈ ਪਰੰਤੂ ਜਮਾਤ ਵਿੱਚ ਲੱਗਾ ‘ਕਾਲਾ ਬੋਰਡ’ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਚਮਕਾਉਂਦਾ ਹੈ ਅਤੇ ਉਹਨਾਂ ਦੇ ਸੁਪਨਿਆਂ ਨੂੰ ਖੰਭ ਦਿੰਦਾ ਹੈ। ਸੰਯੁਕਤ ਰਾਸ਼ਟਰ ਸੰਘ ਨੇ ਸਾਲ 2010 ਵਿੱਚ ਡਾ. ਏ.ਪੀ.ਜੇ. ਅਬਦੁਲ ਕਲਾਮ … More »

ਲੇਖ | Leave a comment
 

ਕੱਚਾ ਵਿਆਹ ਕਿ ਪੱਕਾ ਵਿਆਹ..?

ਵਿਆਹ ਸ਼ਾਦੀ ਇੱਕ ਪਵਿੱਤਰ ਬੰਧਨ ਹੈ। ਗੁਰੂ ਦੀ ਹਜ਼ੂਰੀ ‘ਚ ਜਨਮਾਂ ਜਨਮਾਂ ਦਾ ਸਾਥ ਨਿਭਾਉਣ ਦੇ ਕੀਤੇ ਕੌਲ ਕਰਾਰ। ਪਰ ਅਸੀਂ ਲੋਕਾਂ ਨੇ ਇਸ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸਾਡੇ ਲੋਕ ਪਹਿਲਾਂ ਸਿੱਧੇ ਪੁੱਠੇ ਤਰੀਕੇ ਆਪਣੇ ਮੁੰਡਿਆਂ ਨੂੰ … More »

ਲੇਖ | Leave a comment