ਕਵਿਤਾਵਾਂ

 

ਮੇਰੀ ਲਿਖਤ

ਮੇਰੇ ਸ਼ਬਦਾਂ ‘ਚ ਜਨੂੰਨ ਬਗਾਵਤ ਲਿਖਦਾ ਹਾਂ। ਕਰਦਾ ਮੇਹਰ ਤਾਂ ਉਸਦੀ ਇਬਾਦਤ ਲਿਖਦਾ ਹਾਂ। ਸੁਲਗੇ ਜਦ ਵੀ ਮੇਰੇ ਵਤਨ ‘ਚ ਭੈੜੀ ਨਫਰਤ, ਮੈਂ ਸ਼ਬਦਾਂ ਅੰਦਰ ਇਸਦੀ ਹਿਫਾਜ਼ਤ ਲਿਖਦਾ ਹਾਂ। ਆਵੇ ਸਭ ਦੇ ਚਿਹਰੇ ਤੇ ਮੁਸਕਾਨ ਸਦਾ ਹੀ, ਮੁਹਬਤ ਦੀ ਐਸੀ … More »

ਕਵਿਤਾਵਾਂ | Leave a comment
 

ਜੀਅ ਕਰਦਾ (ਦਾਦਾ ਜੀ ਦੀ ਯਾਦ ‘ਚ)

ਜੀਅ ਕਰਦਾ ਮੇਰਾ ਮੈਂ ਫਿਰ ਬੱਚਾ ਬਣ ਜਾਵਾਂ। ਫੱੜ ਉਂਗਲ ਬਾਪੂ ਆਪਣੇ ਦੀ ਪਿੰਡ ਦੀਆਂ ਗਲੀਆਂ ਗਾਹਵਾਂ। ਚੜ੍ਹ ਜਾਮੁਨੂੰ ਦੇ ਦਰਖਤ ਉਤੇ ਬਾਪੂ ਜਾਮਨੂੰ ਮੇਰੇ ਲਈ ਤੋੜੇ। ਐਨਕ ਲਾਕੇ ਬਾਪੂ ਮੇਰੇ ਸਾਰੇ ਟੁੱਟੇ ਖਿਡੌਣੇ ਜੋੜੇ। ਨਵੇਂ ਨਿਕੋਰ ਸੋਹਣੇ ਕਪੜੇ ਪਾਕੇ … More »

ਕਵਿਤਾਵਾਂ | Leave a comment
 

“ਅੱਛੇ ਦਿਨ”

ਮੇਰੇ ਅੱਖੀਂ ਪੁੱਛਦੇ ਹੋ ਹਾਲਾਂ ਨੂੰ ਤਾਂ ਕਰਾਂ ਬਿਆਨ ਸਾਰੇ ਦਿਲ ਖੋਲ੍ਹ ਲੋਕੋ, ਅੱਜ ਉੱਜੜੇ ਲੱਗਣ ਗਰਾਂ ਮੈਨੂੰ ਕੰਨੀਂ ਰੜਕਣ ਮਾੜੇ ਬੋਲ ਲੋਕੋ, ਰੀਝਾਂ ਉੱਡੀਆਂ ਸੱਤ ਅਸਮਾਨ ਤਾਈਂ ‘ਤੇ ਸਾਡੇ ਮੁੱਕ ਚੱਲੇ ਘਰ ਦਾਣੇ ਜੀ,, ਖ਼ਾਲੀ ਢਿੱਡ ਹੁੰਦੈ ਨਾਲੇ ਫਿਰਨ … More »

ਕਵਿਤਾਵਾਂ | Leave a comment
 

ਮਾਂ ਮੇਰੀ ਦਾ ਏਡਾ ਜੇਰਾ…(ਗੀਤ)

ਮਾਂ ਮੇਰੀ ਦਾ ਏਡਾ ਜੇਰਾ, ਮੈਂਨੂੰ ਕੁੱਝ ਸਮਝਾਉਂਦਾ ਨੀ। ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਮੈਂਨੂੰ ਆਖ ਸੁਣਾਉਂਦਾ ਨੀ। ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ। ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ। ਕੋਈ ਨਾ ਸਾਡੇ … More »

ਕਵਿਤਾਵਾਂ | Leave a comment
 

ਗ਼ਜ਼ਲ

ਪਾ ਕੇ ਸੁਰਮਾ ਅੱਖੀਆਂ ਦਾ ਮਟਕਣਾ। ਜਾਪਦਾ ਜਿਉਂ ਬੱਦਲਾਂ ਦਾ ਵਰਸਣਾ। ਉਸਦਾ ਮੇਰੇ ਕੋਲ ਬਹਿਣਾ ਹੱਸ ਕੇ ਤੇਜ਼ ਕਰਦਾ ਦਿਲ ਮੇਰੇ ਦਾ ਧੜਕਣਾ। ਤੇਰੀ ਫ਼ਿਤਰਤ ਵਿੱਚ ਸ਼ਾਮਿਲ ਤਾਂ ਨਹੀਂ ਤੂੰ ਇਹ ਕਿਸਤੋਂ ਸਿੱਖਿਆ ਹੈ ਪਰਖਣਾ? ਉਹ ਹੈ ਖੁਸ਼ਬੂ ਦੀ ਦੀਵਾਨੀ … More »

ਕਵਿਤਾਵਾਂ | Leave a comment
 

ਮਨ ਦਾ ਵਿਹੜਾ

ਮਨਦਾ ਵਿਹੜਾ ਸੁੰਨਾਂ-ਸੁੰਨਾਂ। ਕਿਉਂ ਹਰਫ ਕੋਈ ਨਾ ਹੁਣ ਖੇਡਣ ਆਉਦਾ। ਉਡੀਕ ਚਿਰੋਕੀ ਭਰ ਨੈਣਾਂ ਵਿੱਚ, ਦਰ ਦੀਦਾਂ ਦਾ ਖੁੱਲ੍ਹਾ ਰਹਿੰਦਾ। ਮੇਰਾ ਘਰ ਭੁੱਲ ਗਈਆਂ ਖੁਸ਼ੀਆਂ ਐਸਾ, ਨਾ ਕੋਈ ਚਾਅ ਹੁਣ ਨੱਚ ਦਾ ਗਾਉਂਦਾ। ਸਮਿਆਂ ਨੂੰ ਲੱਗੇ ਸਜ਼ਾ ਹੋ ਗਈ, ਏਹ … More »

ਕਵਿਤਾਵਾਂ | Leave a comment
 

ਤਕਲੀਫ

ਮੁਲਕ ਮੇਰੇ ਵਿੱਚ ਨਰਕ ਬੜਾ ਏ ਅਮੀਰ ਗਰੀਬ ਦੀ ਇੱਜ਼ਤ ਵਿੱਚ ਫਰਕ ਬੜਾ ਏ. ਮਾੜੇ ਦੀ ਚੰਗੀ ਗੱਲ ਨੂੰ ਕੋਈ ਸੁਣਦਾ ਨੀ… ਤਕੜੇ ਦੀ ਮਾੜੀ ਗੱਲ ਚ ਕਹਿੰਦੇ ਤਰਕ ਬੜਾ ਏ ਮਾੜਾ ਬੰਦਾ ਤਕੜੇ ਦੀ ਕਿੰਝ ਹੁੰਦੀ ਤਰੀਫ਼ ਕੀ ਜਾਣੇ… … More »

ਕਵਿਤਾਵਾਂ | Leave a comment
 

‘ਵੂਮੈਨ ਡੇ’ ਤੇ ਵਿਸ਼ੇਸ਼ – ਮੈਂ ਔਰਤ ਹਾਂ

ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਸੀਤਾ ਨਹੀਂ- ਜੋ ਆਪਣੇ ਸਤ  ਲਈ ਤੈਂਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦਰੋਪਤੀ ਵੀ ਨਹੀਂ- ਜੋ ਇਕ ਵਸਤੂ ਦੀ ਤਰ੍ਹਾਂ ਤੇਰੇ ਹੱਥੋਂ, ਜੂਏ … More »

ਕਵਿਤਾਵਾਂ | Leave a comment
 

ਰੂਸ- ਯੂਕ੍ਰੇਨ ਯੁੱਧ ਦੇ ਖਾਤਮੇ ਲਈ ਵਿਸ਼ਵ ਅੱਗੇ ਤਰਲਾ

ਤਰਲਾ ਵੇ ਜੰਗਾ ਵਾਲਿਓ, ਹਾੜਾ ਵੇ ਦੁਨੀਆ ਵਾਲਿਓ, ਹੈ ਤੁਸਾਂ ਅੱਗੇ ਵਾਸਤਾ , ਆਦਮ ਸਮੁਚੀ ਜ਼ਾਤ ਦਾ, ਤਰਲਾ ਵੇ ਜੰਗਾਂ ਵਾਲਿਓ, ਹਾੜਾਂ ਵੇ ਦੁਨੀਆ ਵਾਲਿਓ। ਹੁਣ ਅੰਤ ਕਰੋ ਬਾਤ ਛੱਡ, ਇਹ ਮਨਚਲੇ ਜਜ਼ਬਾਤ ਛੱਡ, ਇਹ ਬੰਬਾਂ ਦੀ ਬਰਸਾਤ ਛੱਡ, ਇਹ … More »

ਕਵਿਤਾਵਾਂ | Leave a comment
 

ਬੱਬਰ ਸ਼ੇਰ

ਗੱਲ ਫੈਲ ਗਈ ਜੰਗਲ ਵਿਚ ਅੱਗ ਵਾਂਗ ਬੀਮਾਰ ਹੋਣ ਦੀ ਬੱਬਰ ਸ਼ੇਰ ਦੇ। ਬੱਬਰ ਸ਼ੇਰ ਪਿਆ ਸੀ ਨਿਢਾਲ ਬੇਬੱਸ ਚੁੱਪ-ਚਾਪ ਆਲਾ-ਦੁਆਲਾ ਦੇਖੀ ਜਾਂਦਾ ਬੇਅਰਥ ਜੰਗਲ ਵੱਲ ਉਸ ਜੰਗਲ ਵੱਲ ਜਿਹੜਾ ਕੰਬ ਕੰਬ ਜਾਂਦਾ ਉਹਦੀ ਦਹਾੜ ਤੋਂ। ਉਹਦੀ ਦਹਾੜ ਦੂਰ ਪਹਾੜਾਂ … More »

ਕਵਿਤਾਵਾਂ | Leave a comment