ਕਵਿਤਾਵਾਂ
ਅਜੋਕਾ ਪਰਿਵਾਰ
ਸੰਗਤ ਬੁਰੀ ਦਾ ਨਤੀਜਾ, ਲੈ’ਕੇ ਬਹਿ ਗਿਆ ਭਰਿਆ ਗੀਝਾ, ਮੁੱਕੀਆਂ ਵਿੱਚ ਸੰਦੂਕੇ ਚੀਜ਼ਾਂ, ਵੇਚ ਕੇ ਨਸ਼ਾ ਲਿਆ ਛੱਡਿਆ,, ਪੁੱਤ ਸੋਹਣੀ ਸੂਰਤ ਵਾਲੇ ਦਾ ਅੱਜ ਸਿਵਾ ਜਲ਼ਾ ਛੱਡਿਆ ..! ਲੁੱਟੇ ਬੜ੍ਹੇ ਆਦਮੀ ਜਾਂਦੇ, ਪੈਂਦੇ ਵਿੱਚ ਕਚਹਿਰੀ ਤਗਮੇ, ਪੈਸੇ ਆਉਂਦੇ ਸੀ ਗਹਿ-ਗੱਡਮੇਂ, … More
ਗੁਰਪੁਰਬ ਤੇ ਵਿਸ਼ੇਸ਼ – ਲੱਥਣਾ ਨਹੀਂ ਰਿਣ ਸਾਥੋਂ…
ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ? ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ? ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ? ਲੱਥਣਾ…… ਜੱਗ ਉਤੇ ਪੁੱਤਾਂ ਦੀਆਂ, … More
ਵਿੱਦਿਆ ਵਿਚਾਰੀ ਤਾਂ…
ਪਹਿਲਾਂ ਕੱਖੋਂ ਹੌਲਾ ਕੀਤਾ ਮੈਨੂੰ ਸਰਕਾਰਾਂ ਨੇ ਫਿਰ ਇੱਜ਼ਤ ਖਤਮ ਕੀਤੀ ਸਾਹੂਕਾਰਾਂ ਨੇ ਕੀ-ਕੀ ਮੈਂ ਦੁੱਖ ਸੁਣਾਵਾਂ ਮੈਨੂੰ ਚਾਰੇ ਪਾਸੇ ਮਾਰਾਂ ਨੇ ਹੁਣ ਨਾਂ ਰਹੀ ਮੈਂ ਕਿਸੇ ਕੰਮ ਦੀ ਹੋਵਾਂ ਨਿੱਜੀ ਜਾਂ ਸਰਕਾਰੀ… ਮੈਂ ਵਿੱਦਿਆ ਵਿਚਾਰੀ………. ਮੇਰੇ ਵੱਖ-ਵੱਖ ਰੂਲ ਬਣਾਏ … More
ਅੱਜ ਨਵਾਂ ਕੋਈ ਗੀਤ ਬਣਾਈਏ
ਅੱਜ ਨਵਾਂ ਕੋਈ ਗੀਤ ਬਣਾਈਏ। ਰਲ਼ ਕੇ ਨੱਚੀਏ ਰਲ਼ ਕੇ ਗਾਈਏ। ਗੀਤ ਬਣਾਈਏ ਪਿਆਰਾਂ ਵਾਲਾ, ਸੁਹਣੇ ਜਿਹੇ ਇਕਰਾਰਾਂ ਵਾਲਾ, ਸੁੱਚੇ ਜਿਹੇ ਕਿਰਦਾਰਾਂ ਵਾਲਾ, ਨਫਰਤ ਦੀ ਦੀਵਾਰ ਨੂੰ ਢਾਹੀਏ। ਅੱਜ….. ਗੀਤ ਬਣਾਈਏ ਸੁੱਖਾਂ ਵਾਲਾ, ਹੱਸਦੇ ਵੱਸਦੇ ਮੁੱਖਾਂ ਵਾਲਾ, ਜਿਉਣ ਜੋਗੀਆਂ ਕੁੱਖਾਂ … More
ਨੀਹਾਂ ਵਿਚ ਖਲੋਤੇ
ਲਾਲ ਦਸ਼ਮੇਸ਼ ਦੇ ਸੀ, ਮਾਂ ਗੁਜਰੀ ਦੇ ਛੋਟੇ ਪੋੱਤੇ। ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ। ਗੰਗੂ ਨੇ ਜੁਲਮ ਕਮਾ ਕੇ, ਕੀਤਾ ਹੈ ਨਮਕ ਹਰਾਮ। ਦੌਲਤ ਦੇ ਲਾਲਚ ਬਦਲੇ, ਹੋਇਆ ਸੀ ਬਈਮਾਨ। ਉਹ ਨਾਨੀ ਤੇ ਨਾਨੇ ਦੇ, ਕਿਨੇਂ … More
ਧੰਨ ਮਾਤਾ ਗੁਜਰੀ (ਗੀਤ)
ਧੰਨ ਮਾਤਾ ਗੁਜਰੀ ਤੇ ਧੰਨ ਤੇਰੇ ਲਾਲ ਨੀ। ਤੇਰੇ ਜਿਹੀ ਜੱਗ ਉੱਤੇ ਮਿਲੇ ਨਾ ਮਿਸਾਲ ਨੀ। ਆਪਣਾ ਸੁਹਾਗ ਹੱਥੀਂ ਆਪਣੇ ਲੁਟਾਇਆ ਤੂੰ। ਪੁੱਤਰ ਯਤੀਮ ਕਰ ਦਿਲ ਨਾ ਡੋਲਾਇਆ ਤੂੰ। ਬੁੱਝਣ ਨਾ ਦਿੱਤੀ ਸਿੱਖੀ ਵਾਲੜੀ ਮਸ਼ਾਲ ਨੀ ਧੰਨ… ਸਰਸਾ ਦੇ ਕੰਢੇ … More
