ਕਵਿਤਾਵਾਂ
ਤੇਰੀ ਕਲਮ ਜੋ ਆਖ ਸੁਣਾਉਂਦੀ
ਤੇਰੀ ਕਲਮ ਜੋ ਆਖ ਸੁਣਾਉਂਦੀ, ਦੁਨੀਆਂ ਓਹੀ ਰਾਗ ਹੈ ਗਾਉਂਦੀ। ਇੱਕ ਅਵਾਜ਼ ਜ਼ਮੀਰ ਦੀ ਸੁਣ ਕੇ, ਖੋਲ੍ਹਦੇ ਸੱਚ ਗਿਆਨ ਦਾ ਤਾਲਾ… ਲਿਖਣ ਵਾਲਿਆ ਲਿਖ ਦੇਵੀਂ ਕੁਝ, ਦੁਨੀਆਂ ਬਦਲਣ ਵਾਲਾ… ਲਿਖੀਂ ਕੁਝ ਕੌਮੀ ਯੋਧਿਆਂ ਬਾਰੇ, ਜ਼ਿੰਦਗੀ ਮੁੱਕ ਗਈ ਨਾ ਜੋ ਹਾਰੇ। … More
ਦਿੱਲੀ ਵਿੱਚ ਕੁੱਝ ਦਿਨ…
ਉਹ ਗੰਦੇ ਨਾਲੇ ਦੀ ਪੁਲੀ ‘ਤੇ ਬੈਠਾ ਸੋਚਦਾ ਰਹਿੰਦਾ ਘੰਟਿਆਂ ਬੱਧੀ ਨਗਰ ਵੱਲ ਮੂੰਹ ਕਰਕੇ… … ਵੱਡਾ ਸਾਰਾ ਸ਼ਹਿਰ ਹੋਰ ਆਫਰੀ ਜਾਵੇ; ਨਿੱਤ ਰੋਜ਼ ਵੱਧਦਾ ਜਾਵੇ ਟੁੱਟੇ ਛਿੱਤਰ ਵਾਂਗ ਦਿਨ ਰਾਤ। ਫੂੰ – ਫੂੰ ਕਰਦੇ ਲੋਕ ਏਥੋਂ ਦੇ ਭਾਜੜਾਂ ਵਰਤੀਆਂ … More
ਨਸ਼ਿਆਂ ਦਾ ਦਰਿਆ
ਨਸ਼ਿਆਂ ਦਾ ਵਗਦਾ ਦਰਿਆ। ਇਹਦੇ ਵਿਚ ਨਾ ਗੋਤੇ ਖਾ। ਕੈਪਸੂਲ, ਡੋਡੇ, ਭੁੱਕੀ ਮਾੜੀ, ਤੂੰ ਇਨ੍ਹਾਂ ਤੋਂ ਜਾਨ ਛੁਡਾ। ਮਾਂ ਤੇਰੀ ਤੈਨੂੰ ਸਮਝਾਵੇ, ਵਰਜਣ ਤੇਰੇ ਭੈਣ ਭਰਾ। ਧੀ ਤੇਰੇ ਤੋਂ ਉੱਚੀ ਹੋ ਗਈ, ਨਾ ਤੂੰ ਹੱਥੋਂ ਵਕਤ ਗੁਆ। ਫੁੱਲਾਂ ਵਰਗੀ ਘਰ … More
ਪਗੜੀ ਸੰਭਾਲ ਜੱਟਾ…
ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ। ਲੁੱਟ ਲਈ ਜਵਾਨੀ ਤੇਰੀ, ਨਸ਼ਿਆਂ ਦੇ ਮਾਲ ਓਏ। ਨਸ਼ੇ ਦੇ ਵਪਾਰੀ ਅੱਜ, ਚੋਗਾ ਹੈ ਖਲਾਰਿਆ। ਤੇਰੇ ਜਹੇ ਭੋਲਿਆਂ ਲਈ, ਜਾਲ ਹੈ ਪਸਾਰਿਆ। ਚੂਸ ਲਿਆ ਰੱਤ ਤੇਰਾ, ਜੁੱਸਾ ਦਿੱਤਾ ਗਾਲ਼ ਓਏ ਪਗੜੀ….. ਦੁੱਧ ਘਿਓ ਨਾਲ … More
ਕਲਮਾਂ ਵਾਲਿਓ
ਉੱਠੋ! ਜਾਗੋ! ਹੋਸ਼ ਕਰੋ,ਕਲਮਾਂ ਵਾਲਿਓ। ਜਾਲਮ ਤੋਂ ਨਾ ਡਰੋ, ਕਲਮਾਂ ਵਾਲਿਓ। ਜਿਹੜੀਆਂ ਸਰਕਾਰਾਂ ਜੁਲਮ ਕਰਦੀਆਂ ਉਨ੍ਹਾਂਦੀ ਹਾਮੀ ਨਾ ਭਰੋ ਕਲਮਾਂ ਵਾਲਿਓ। ਗਰੀਬ ਦੀ ਕੁੱਲੀ ਨੂੰ ਫੂਕਦੇ ਜਿਹੜੇ ਅਜਿਹਾ ਦੁੱਖ ਨਾ ਜਰੋ ਕਲਮਾਂ ਵਾਲਿਓ। ਪੂੰਜੀਵਾਦ ਦੀ ਗਰਦਸ਼ ਹੈ ਚੜ੍ਹਦੀ ਰਹੀ ਦੁਸ਼ਮਣ … More
ਵਾਹ ਕਨੇਡਾ! ਵਾਹ..!
ਵਾਹ ਕਨੇਡਾ! ਵਾਹ!, ਸਾਨੂੰ ਦੇਵੇ ਤੂੰ ਪਨਾਹ, ਤੈਂਨੂੰ ਸੀਸ ਝੁਕਾਂਦੇ ਹਾਂ, ਤੇਰੇ ਹੀ ਗੁਣ ਗਾਂਦੇ ਹਾਂ। ਹਰੇ ਭਰੇ ਨੇ ਜੰਗਲ ਤੇਰੇ, ਠੰਢੀਆਂ ਵਗਣ ਹਵਾਵਾਂ। ਜੀਅ ਕਰਦਾ ਏ ਕੁਦਰਤ ਸਾਰੀ, ਘੁੱਟ ਕਲੇਜੇ ਲਾਵਾਂ। ਸੋਨ ਸੁਹੱਪਣ ਤੇਰੇ ਤੋਂ, ਅਸੀਂ ਵਾਰੇ ਜਾਂਦੇ ਹਾਂ। … More
ਬੁੱਢੀ ਮਾਂ ਦਾ ਦਰਦ
ਇੱਕ ਵਿਧਵਾ ਔਰਤ, 3 ਨਿਆਣੇ, ਇੱਕ ਪੁੱਤਰ ਤੇ ਦੋ ਧੀਆਂ, ਵਿੱਚ ਚੰਦਰੀ ਦੁਨੀਆਂ, ਪਰ ਬੱਚਿਆਂ ਖਾਤਰ, ਤੁਰ ਪਈ ਜ਼ਿੰਦਗੀ ਦੀਆਂ ਲੀਹਾਂ… ਦਿਨ ਰਾਤ ਇੱਕ,ਮਾਂ ਮਿਹਨਤ ਕਰਕੇ, ਘਰ ਦਾ ਖਰਚ ਚਲਾਏ, ਅੱਧੀ ਖਾ ਕੇ ਸੌਂ ਜਾਂਦੀ ਪਰ, ਕਦੇ ਬੱਚੇ, ਭੁੱਖੇ ਨਹੀਂ … More
