ਕਵਿਤਾਵਾਂ
ਮੌਤ ਨੂੰ ਨੇੜੇ ਘੱਲ ਲਿਆ
ਕਹਿੰਦੇ ਸਾਇੰਸ ਤਰਕੀ ਬਹੁਤ ਕਰ ਗਈ, ਚੰਨ ਤੇ ਰਹਿਣ ਦੀਆਂ ਗੱਲਾਂ ਕਰਦੇ ਹਾਂ । ਰਹੀ ਨਾ ਲੋੜ ਡਰਨ ਦੀ ਬਹੁਤਾ ਰੱਬ ਕੋਲੋ, ਕੁਦਰਤ ਨੂੰ ਵੀ ਹੁਣ ਮਖੌਲਾਂ ਕਰਦੇ ਹਾਂ। ਇਹ ਗੱਲ ਵੀ ਕਦੋ ਕੋਈ ਦਸੇਗਾ, ਅਸੀਂ ਕਿਨਾਂ ਮੌਤ ਨੂੰ ਨੇੜੇ … More
ਮੇਰੀ ਦਰਦ ਕਹਾਣੀ
ਅੱਜ ਫਿਰ ਉਹ ਗੱਲ ਵਿਗਾੜਣ ਲੱਗੇ, ਮੈਨੂੰ ਦਾਜ ਦੀ ਖਾਤਰ ਸਾੜਨ ਲੱਗੇ। ਪਤਾ ਨਹੀ ਕੀ ਕਰਦੇ ਸੀ ਗੱਲਾਂ, ਮੈਨੂੰ ਕੱਲੀ ਵੇਖਕੇ ਤਾੜਣ ਲੱਗੇ। ਅੱਜ ਫਿਰ ਉਹ ਗੱਲ ਵਿਗਾੜਣ ਲੱਗੇ, ਮੈਨੂੰ ਦਾਜ ਦੀ ਖਾਤਰ ਸਾੜਨ ਲੱਗੇ… ਮੈਂ ਵੀ ਕਰਦੀ ਰਹੀ ਯਕੀਨ … More
ਗ਼ਜ਼ਲ ‘ਯਾਦਾਂ ਵਿਛੜੇ ਯਾਰ ਦੀਆਂ’
ਜਦ ਵੀ ਯਾਦਾਂ ਆਈਆਂ ਵਿਛੜੇ ਯਾਰ ਦੀਆਂ। ਰੱਜ ਕੇ ਅੱਖਾਂ ਰੋਈਆਂ ਫਿਰ ਦਿਲਦਾਰ ਦੀਆਂ। ਹੁੰਦੇ ਧੀਆਂ – ਪੁੱਤਾਂ ਤੋਂ ਵਧ ਯਾਰ ਪਿਆਰੇ ਪਰ ਗੱਲਾਂ ਸੁਣੀਆਂ ਜਾਵਣ ਨਾ ਤਕਰਾਰ ਦੀਆਂ। ਕਹਿੰਦੇ ਬਾਲ, ਜਵਾਨੀ , ਬਿਰਧ ਅਵਸਥਾ ਨੂੰ ਖ਼ਬਰਾਂ ਹੁੰਦੀਆਂ ਉਹਨਾਂ ਨੂੰ … More
ਮਹਿਲਾ ਦਿਵਸ ਤੇ ਵਿਸ਼ੇਸ਼ – ‘ਮੈਂ ਔਰਤ ਹਾਂ’
ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਸੀਤਾ ਨਹੀਂ- ਜੋ ਆਪਣੇ ਸਤ ਲਈ ਤੈਂਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦਰੋਪਤੀ ਵੀ ਨਹੀਂ- ਜੋ ਇਕ ਵਸਤੂ ਦੀ ਤਰ੍ਹਾਂ ਤੇਰੇ ਹੱਥੋਂ, ਜੂਏ … More
ਮੈਂ ਤਾਂ ਅਜੇ ਬੀਜ ਨੂੰ-
ਮੈਂ ਤਾਂ ਅਜੇ ਬੀਜ ਨੂੰ ਧਰਤ ਛੁਹਾਈ ਸੀ- ਪਾਣੀ ਦ ਘੁੱਟ ਪਾਇਆ ਸੀ-ਓਹਦੇ ਤਨ ਤੇ ਬੀਜ ਜਾਗਿਆ ਅੱਖਾਂ ਖੋਲੀਆਂ ਹਿੱਕ ਚੋਂ ਪਹਿਲਾਂ ਮੇਰੇ ਲਈ ਪੌਦਾ ਬਣ ਉੱਗਮਿਆ- ਮੈਨੂੰ ਸਾਹ ਬਖਸ਼ਣ ਲੱਗਾ- ਨਿੱਕਾ ਜੇਹਾ ਬੂਟਾ ਬਣ- ਮੇਰੇ ਸਾਹਮਣੇ ਜੁਆਨ ਹੁੰਦਾ ਗਿਆ … More
ਮੇਰਾ ਭਾਰਤ ਦੇਸ਼ ਮਹਾਨ
ਮੰਗਤੇ ਬਣ ਕੇ ਖੜੇ ਵਿਚਾਰੇ, ਬੈਂਕਾਂ ‘ਚ ਮਜ਼ਦੂਰ–ਕਿਸਾਨ। ਫਿਰ ਵੀ ਲੀਡਰ ਆਖ ਰਹੇ ਨੇ, ਮੇਰਾ ਭਾਰਤ ਦੇਸ਼ ਮਹਾਨ। ਸੋਚਣ ਦੀ ਤਾਂ ਲੋੜ ਬੜੀ ਸੀ,ਬੇ-ਸਮਝੀ ਵਿਚ ਕੀਤੀ ਕ੍ਹਾਲੀ। ਰਾਤੋ-ਰਾਤ ਪੈ ਗਿਆ ਰੌਲਾ, ਕਢ ਦਿਉ ਸਭ ਕਰੰਸੀ ਜ੍ਹਾਲੀ ਨੀਂਦ ਵਿਚ ਹੀ ਸੁਪਨਾ … More
ਲੋਕਾਂ ਦੀ ਸਰਕਾਰ
ਮਿਲਿਆ ਵੋਟ ਦਾ ਅਧਿਕਾਰ ਹੈ, ਚੁਣਨੀ ਖੁਦ ਦੀ ਸਰਕਾਰ ਹੈ । ਵੋਟ ਪਾਉਣੀ ਹੈ ਦੇਸ਼ ਭਗਤ ਨੂੰ, ਪਰਖਣਾ ਨਹੀਂ ਬਗਲੇ ਭਗਤ ਨੂੰ । ਕਈ ਲਾਰਿਆ ਨੇ ਭਰਮਾ ਲੈਣੇ , ਸਬਜਬਾਗ ਇਨ੍ਹਾਂ ਨੂੰ ਵਿਖਾ ਦੇਣੇ । ਲੋਕੀ ਲੀਡਰਾਂ ਨੇ ਭੜਕਾਅ ਦੇਣੇ, … More
ਇਹ ਦੇਸ਼ ਮੇਰਾ ਹੈ
ਜਿੱਥੇ ਨਿੱਤ ਹੀ ਹੁੰਦੇ ਦੰਗੇ ਨੇ ਮੋੜ-ਮੋੜ ਤੇ ਲੱਗੇ ਖੰਭੇ ਨੇ ਇਹ ਦੇਸ਼ ਮੇਰਾ ਹੈ। ਨਿਰਦੋਸ਼ ਜਾਂਦੇ ਸੂਲੀ ਟੰਗੇ ਨੇ ਬਿਨ ਗੱਲੋਂ ਲੈਂਦੇ ਲੋਕੀ ਪੰਗੇ ਨੇ ਇਹ ਦੇਸ਼ ਮੇਰਾ ਹੈ। ਜਿੱਥੇ ਚਿੱਟੇ ਕੱਪੜੇ ਕਾਲੇ ਧੰਦੇ ਨੇ ਜਿੱਥੇ ਸੜਕ ਤੇ ਭੁੱਖੇ … More
ਨਵੇਂ ਸਾਲ ਦੀ ਵਧਾਈ..
ਚੜ੍ਹਿਆ ਅੱਜ ਨਵਾਂ ਏ ਸਾਲ, ਜੀ ਵਧਾਈ ਹੋਵੇ। ਖੁਸ਼ੀ ਲਿਆਏ ਆਪਣੇ ਨਾਲ, ਜੀ ਵਧਾਈ ਹੋਵੇ। ਨਾ ਬੇਰੋਜ਼ਗਾਰੀ ਹੋਵੇ, ਨਾ ਭ੍ਰਿਸ਼ਟਾਚਾਰੀ ਹੋਵੇ। ਦੇਸ਼ ਦੇ ਅੰਨ ਦਾਤੇ, ਦੀ ਨਾ ਖੁਆਰੀ ਹੋਵੇ। ਸਭੇ ਹੋ ਜਾਣ ਖੁਸ਼ਹਾਲ, ਜੀ ਵਧਾਈ ਹੋਵੇ ਚੜ੍ਹਿਆ…… ਵਿਗੜਿਆ ਪੁੱਤ ਨਾ … More
ਪੱਤਿਆਂ ਨੇ ਛਣ-ਛਣ ਲਾਈ
ਪੱਤਿਆਂ ਨੇ ਛਣ-ਛਣ ਲਾਈ. ਕੰਨ ਧਰ ਕੇ ਸੁਣ ਲੈ। ਸੱਚ-ਮੁੱਚ ਹੈ ਇਹ ਖ਼ੁਦਾਈ, ਕੰਨ ਧਰ ਕੇ ਸੁਣ ਲੈ। ਕੁਦਰਤ ਦੇ ਰੰਗ ਨਿਆਰੇ, ਕੋਈ ਪਾ ਨਹੀਂ ਸਕਦਾ, ਇਸ ਤੋਂ ਨਾ ਲਉ ਜੁਦਾਈ, ਕੰਨ ਧਰ ਕੇ ਸੁਣ ਲੈ। ਵੱਜਦਾ ਹੈ ਸਾਜ਼ ਸਦਾ … More
