ਕਵਿਤਾਵਾਂ
ਦਾਦੀ ਦੀ ਸਿਖਿਆ-ਦੋ ਲਾਲਾਂ ਨੂੰ
ਕਰਕੇ ਤਿਆਰ ਪੋਤਰੇ ਦਾਦੀ ਪਈ ਏ ਪਿਆਰਦੀ। ਚੁੰਮਦੀ ਏ ਮੱਥੇ ਨਾਲ ਦਸਤਾਰਾਂ ਨੂੰ ਸੰਵਾਰਦੀ। ਹੌਲੀ ਹੌਲੀ ਕਹਿੰਦੀ ਬਚਿੱਓ! ਸੂਬੇ ਬੜਾ ਡਰਾਉਣਾ ਧਮਕਾਉਣਾ ਏ। ਸਮਝ ਕੇ ਛੋਟੇ ਉਹਨੇ ਅਗੇ ਅਸ਼ਰਫੀਆਂ ਦਾ ਢੇਰ ਵੀ ਲਾਉਣਾ ਏ। ਵੇਖਿਓ ਜੇ ਲਾਲੋ ਮੁੱਛ ਨੀਵੀਂ ਹੋਵੇ … More
ਅਣਖ ਰਹੀ ਵੰਗਾਰ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ ਮੇਰੇ ਬੇਸ਼ਰਮਾਂ ਦੇ ਦੇਸ ਵਿੱਚ ਹੋਈ ਗੈਰਤ ਤਾਰੋ ਤਾਰ ਇੱਥੇ ਘਰ ਘਰ ਲਾਸ਼ਾਂ ਵੱਸਦੀਆਂ ਕਰਕੇ ਖੂਬ ਸਿਗਾਰ ਕੋਈ ਸੜ੍ਹਕੇ ਤੁਰਦੀ ਜਾਂਵਦੀ ਮਹਿਫੂਜ਼ ਰਹੀ ਨਾ ਨਾਰ ਹਰ ਲੰਡਾ ਬੁੱਚਾ ਉੱਠਦਾ ਕਰਦਾ ਇੱਜ਼ਤਾਂ ‘ਤੇ ਵਾਰ ਖੜ੍ਹੀ ਕੂਕ … More
ਸਮੇਂ ਦੀ ਅੱਖ ‘ਗ਼ਜ਼ਲ’
-ਹਰਦਮ ਸਿੰਘ ਮਾਨ ਦਮਗਜੇ ਤਾਂ ਦੋਸਤੀ ਦੇ ਮਾਰਦਾ ਹੈ ਆਦਮੀ। ਸੀਨੇ ਅੰਦਰ ਨਫਰਤਾਂ ਉਂਜ ਪਾਲਦਾ ਹੈ ਆਦਮੀ। ਰਾਤ ਦਿਨ ਰਹਿੰਦਾ ਹੈ ਭਾਵੇਂ ਪਾਣੀਆਂ ਨੂੰ ਰਿੜਕਦਾ ਫੇਰ ਵੀ ਮੱਖਣ ਦੇ ਪੇੜੇ ਭਾਲਦਾ ਹੈ ਆਦਮੀ। ਜ਼ਿਹਨ ਦੇ ਹਰ ਕੋਨੇ ਅੰਦਰ ਸਜ ਰਹੇ … More
ਲਿਖਾਰੀ ਤੇਰੀ ਮੱਤ ਮਾਰੀ?
ਉਹ ਲਿਖਾਰੀ ਹੈ ਉਹ ਉਦਾਸ ਹੈ ਕਿਤੇ ਛਪਦਾ ਨਹੀਂ ਐਡੀਟਰ ਕੀ ਚਾਹੁੰਦੇ ਨੇ ਇਹਨੂੰ ਸਮਝ ਨਹੀਂ ਹੋ ਸਕਦਾ ਐ ਉੱਚ ਪੱਧਰ ਤੋਂ ਨੀਵਾਂ ਰਹਿ ਜਾਂਦਾ ਹੋਵੇ ਜੋ ਪੱਲੇ ਉਹੀ ਪੱਲਾ ਝਾੜ, ਦੇ ਸਕਦਾ ਹੈ ਦੇਂਦਾ ਹੈ ਅਪਣਾ ਆਪਾ ਕਿਵੇਂ ਤਿਆਗੇ … More
ਚੋਰ ਚੋਰ ਪਿਆ ਸ਼ੋਰ ਹੈ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ ਚੋਰ ਚੋਰ ਪਿਆ ਸ਼ੋਰ ਹੈ ਹਰ ਗਲੀ ਰੌਲਾ ਪੈ ਗਿਆ । ਸਿਰਦਾਰ ਜੋ ਲੁਟੇਰਿਆਂ ਲਾ ਕਚਹਿਰੀ ਬਹਿ ਗਿਆ । ਚੋਰ ਹੀ ਪੜਤਾਲੀਆ ਪਿਆ ਦੇਵੇ ਗਵਾਹੀ ਚੋਰ ਹੀ, ਫੜ੍ਹੋ-ਫੜ੍ਹੀ ਅਜੀਬ ਮਚੀ ਹੰਗਾਮਾ ਅਜਬ ਪੈ ਗਿਆ । … More
ਮੌਤ ਨਾਲ ਮੁਲਾਕਾਤ
ਰਾਹ ਜਾਂਦਿਆਂ ਇਕ ਦਿਨ ਮੌਤ ਨਾਲ ਮੇਲ ਹੋਇਆ। ਵੇਖ ਉਸਨੂੰ ਮਨ ਬੜਾ ਖੁਸ਼ ਹੋਇਆ। ਜਿਵੇਂ ਲੰਬੇ ਅਰਸੇ ਬਾਦ ਕੋਈ ਆਪਣਾ ਮਿਲਦੈ ਖਿੜਦੇ ਫੁਲਾਂ ਨੂੰ ਵੇਖ ਜਿਵੇਂ ਭੰਵਰੇ ਦਾ ਪਿਆਰ ਡੁਲਦੈ ਮੌਤ ਨੇ ਜਦ ਤਕਿਆ ਮੈਨੂੰ ਵੇਖਦੀ ਹੀ ਰਹਿ ਗਈ। ਵੇਖ … More
ਮੌਸਮੀ ਮਿਜ਼ਾਜ ’ਤੇ ਗ਼ਜ਼ਲ : ਹਰਦਮ ਸਿੰਘ ਮਾਨ
ਸਾਵਣ ਦੇ ਵੀ ਬੁੱਲ੍ਹ ਤਿਰਹਾਏ, ਏਸ ਵਰ੍ਹੇ। ਖ਼ਾਬਾਂ ਵਿਚ ਮਾਰੂਥਲ ਛਾਏ, ਏਸ ਵਰ੍ਹੇ। ਸਾਡੇ ਨੈਣੀਂ ਲੰਮੀਆਂ ਝੜੀਆਂ ਲੱਗੀਆਂ ਨੇ ਹਾਏ ! ਸਾਵਣ ਸੁੱਕਾ ਜਾਏ, ਏਸ ਵਰ੍ਹੇ। ਖੇਤਾਂ ਵਿਚ ਹਰਿਆਲੀ ਸੁੱਟੀ ਬੈਠੀ ਧੌਣ ਘਰਾਂ ’ਚ ਰੀਝਾਂ, ਚਾਅ ਮੁਰਝਾਏ, ਏਸ ਵਰ੍ਹੇ। ਖੂਬ … More
ਦੱਸ ਵੇ ਪੁੱਤਰਾ
ਦੱਸ ਵੇ ਪੁੱਤਰਾ ਦੱਸ ਤੂੰ ਮੇਰਾ ਘਰ ਕਿੱਥੇ ਹੈ? ਜਿਥੇ ਬੈਠ ਆਰਾਮ ਕਰਾਂ ਉਹ ਦਰ ਕਿੱਥੇ ਹੈ। ਦੂਰ ਦੇਸ ਪਰਦੇਸ ਗੁਆਚੀ ਛਾਂ ਪੁੱਛਦੀ। ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ। ਵੇ ਪੁੱਤਰਾ ਤੈਨੂੰ ਲਾਡ ਲਡਾਇਆ। ਚਾਈਂ ਪੜ੍ਹਨ ਸਕੂਲੇ ਪਾਇਆ। ਕਦਮ … More



